ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਆਦਾਤਰ, ਜੇਕਰ ਤੁਸੀਂ ਇਕ ਚੇਤਨਾ ਦਾ ਉਚੇਰਾ ਪਧਰ ਪ੍ਰਾਪਤ ਕਰਦੇ ਹੋ, ਫਿਰ ਤੁਹਾਡੇ ਕਬੀਲੇ ਦੀਆਂ ਬਹੁਤ ਸਾਰੀਆਂ ਪੀੜੀਆਂ, ਤੁਹਾਡਾ ਪ੍ਰੀਵਾਰ, ਵੀ ਮੁਕਤ ਹੋ ਜਾਵੇਗਾ, ਨਰਕ ਨੂੰ ਨਹੀਂ ਜਾਵੇਗਾ। ਪਰ ਸ਼ਾਇਦ ਉਨਾਂ ਵਿਚੋਂ ਦੋ ਕੁ ਵਿਆਕਤੀਆਂ ਨੇ ਜਾਂ ਕਈਆਂ ਨੇ ਬੁਧ ਧਰਮ ਦਾ ਨਹੀਂ ਅਨੁਸਰਨ ਕੀਤਾ ਜਾਂ ਈਸਾ ਦਾ ਜਾਂ ਹੋਰਨਾਂ ਸਤਿਗੁਰੂਆਂ ਦਾ ਅਨੁਸਰਨ ਨਹੀਂ ਕੀਤਾ, ਮਾੜੀਆਂ ਚੀਜ਼ਾਂ ਕਰਦੇ, ਅਤੇ ਫਿਰ ਉਨਾਂ ਨੂੰ ਨਰਕ ਵਿਚ ਸਜ਼ਾ ਦਿਤੀ ਜਾਣੀ ਜ਼ਰੂਰੀ ਹੈ। ਅਤੇ ਫਿਰ ਬੁਧ ਦੀ ਧਰਤੀ ਤੋਂ, ਤੁਸੀਂ ਸਵਰਗਾਂ ਅਤੇ ਧਰਤੀ ਅਤੇ ਨਰਕ ਦੁਆਰਾ ਦੇਖ ਸਕਦੇ ਹੋ, ਅਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਰਿਸ਼ਤੇਦਾਰਾਂ ਜਾਂ ਪ੍ਰਵਾਰ ਦੇ ਮੈਂਬਰਾਂ ਵਿਚੋਂ ਇਕ, ਜਾਂ ਇਥੋਂ ਤਕ ਤੁਹਾਡੇ ਪਿਤਾ, ਮਾਂ ਨਰਕ ਵਿਚ ਦੁਖ ਪਾ ਰਹੇ। ਫਿਰ ਤੁਸੀਂ ਉਨਾਂ ਦੀ ਮਦਦ ਲਈ ਥਲੇ ਆ ਕੇ ਅਤੇ ਨਿਛਾਵਰ ਕਰ ਸਕਦੇ ਹੋ।ਜਿਵੇਂ ਮਾਉਡਗਲਯਾਯਾਨਾ, ਉਹ ਬੁਧ ਦੇ ਦਸ ਮੋਹਰੀ ਪੈਰੋਕਾਰਾਂ ਵਿਚੋਂ ਇਕ ਹੈ, ਪਰ ਉਸ ਦੀ ਮਾਂ ਬੁਰੀ ਸੀ। ਉਸ ਨੇ ਕੁਤੇ-ਲੋਕਾਂ ਦਾ ਮਾਸ ਬਣਾਇਆ ਅਤੇ ਭਿਕਸ਼ੂਆਂ ਨੂੰ ਖੁਆਇਆ ਅਤੇ ਉਨਾਂ ਨੂੰ ਕਿਹਾ ਕਿ ਇਹ ਵੀਗਨ ਭੋਜਨ ਹੈ, ਇਹ ਖਾਣ ਲਈ ਭਿਕਸ਼ੂਆਂ ਨੂੰ ਧੋਖਾ ਦਿਤਾ। ਬਿਨਾਂਸ਼ਕ, ਭਿਕਸ਼ੂਆਂ ਨੇ ਇਹ ਜਾਣ ਬੁਝ ਕੇ ਨਹੀਂ ਖਾਧਾ ਸੀ, ਸੋ ਉਨਾਂ ਦੇ ਕਰਮ ਬਹੁਤੇ ਮਾੜੇ ਨਹੀਂ ਸਨ, ਅਤੇ ਉਹ ਕਿਵੇਂ ਵੀ ਸਾਰਾ ਦਿਨ ਅਭਿਆਸ ਕਰਦੇ ਸਨ, ਅਤੇ ਉਹ ਕੋਈ ਚੀਜ਼ ਮਾੜੀ ਨਹੀਂ ਕਰਦੇ, ਸੋ ਉਹ ਆਪਣੇ ਆਪ ਨੂੰ ਜ਼ਲਦੀ ਨਾਲ ਸਾਫ ਕਰ ਸਕਦੇ ਹਨ। ਪਰ ਉਸ ਨੂੰ ਲਗਾਤਾਰ ਨਰਕ ਨੂੰ ਜਾਣਾ ਪਿਆ ਸੀ। ਉਹ ਇਸ ਨੂੰ ਅਵੀਚੀ ਨਰਕ ਆਖਦੇ ਹਨ। ਇਸ ਦਾ ਭਾਵ ਹੈ ਇਕੇਰਾਂ ਤੁਸੀਂ ਉਥੇ ਅੰਦਰ ਹੋਵੋਂ, ਤੁਹਾਨੂੰ ਸਦਾ ਹੀ ਸਜ਼ਾ ਦਿਤੀ ਜਾਂਦੀ ਹੈ, ਉਥੇ ਤੁਹਾਡੀ ਹੋਂਦ ਦੇ ਹਰ ਸਕਿੰਟ। ਤੁਸੀਂ ਕਦੇ ਇਕ ਆਰਾਮ ਨਹੀਂ ਕਰ ਸਕਦੇ। ਕੁਝ ਨਰਕਾਂ ਵਿਚ, ਤੁਸੀਂ ਇਕ ਆਰਾਮ ਕਰ ਸਕਦੇ ਹੋ, ਆਰਾਮ ਦਾ ਇਕ ਸਮਾਂ ਹੋ ਸਕਦਾ, ਆਰਾਮ ਦਾ ਸਮਾਂ, ਪਰ ਨਿਰੰਤਰ ਨਰਕ ਵਿਚ, ਤੁਸੀਂ ਨਹੀਂ ਕਰ ਸਕਦੇ। ਇਸੇ ਕਰਕੇ ਉਹ ਇਸਨੂੰ "ਨਿਰੰਤਰ ਨਰਕ" ਆਖਦੇ ਹਨ। ਅਤੇ ਜੇਕਰ ਤੁਹਾਡੇ ਕੋਲ ਕੋਈ ਨਾ ਹੋਵੇ ਤੁਹਾਡੀ ਮਦਦ ਕਰਨ ਲਈ, ਤੁਸੀਂ ਉਥੇ ਸਦਾ ਹੀ ਰਹੋਂਗੇ। ਅਤੇ ਇਥੋਂ ਤਕ ਭਿਕਸ਼ੂ, ਬੁਧ ਦੇ ਮੋਹਰੀ ਪੈਰੋਕਾਰਾਂ ਵਿਚੋਂ ਇਕ, ਆਪਣੀ ਮਾਂ ਦੀ ਮਦਦ ਨਹੀਂ ਕਰ ਸਕਿਆ।ਸੋ ਬੁਧ ਨੇ ਸਭਾ ਵਿਚ ਉਸ ਨੂੰ ਸਾਰੇ ਭਿਕਸ਼ੂਆਂ ਨੂੰ ਇਕ ਭੇਟਾ ਕਰਨ ਲਈ ਕਿਹਾ ਸੀ ਪੰਜ ਕਿਸਮ ਦੇ ਫਲਾਂ ਅਤੇ ਹੋਰ ਅਨੇਕ ਕਿਸਮ ਦੇ ਭੋਜਨ ਅਤੇ ਸਭ ਕਿਸਮ ਦੀਆਂ ਚੀਜ਼ਾਂ ਨਾਲ, ਅਤੇ ਸਾਰੇ ਭਿਕਸ਼ੂਆਂ ਦੀ ਇਕਤ੍ਰਿਤ ਸ਼ਕਤੀ, ਗੁਣਾਂ ਦੀ ਵਰਤੋਂ ਕਰਨ ਅਤੇ ਨਿਰਭਰ ਕਰਨ ਲਈ, ਉਸ ਦੀ ਮਾਂ ਦੀ ਮਦਦ ਕਰਨ ਲਈ। ਇਹੀ ਇਕੋ ਤਰੀਕਾ ਹੈ। ਬੁਧ ਵੀ ਇਹ ਆਪਣੇ ਆਪ ਨਹੀਂ ਕਰ ਸਕਿਆ। ਜਾਂ ਸ਼ਾਇਦ ਬੁਧ ਕਰ ਸਕਦਾ ਸੀ, ਪਰ ਉਹ ਇਹ ਇਤਨਾ ਸੌਖਾ ਨਹੀਂ ਬਨਾਉਣਾ ਚਾਹੁੰਦਾ ਸੀ। ਅਤੇ ਉਹ ਚਾਹੁੰਦਾ ਵੀ ਸੀ ਕਿ ਮਾਂ ਵਾਪਸ ਆ ਕੇ ਅਤੇ ਆਮ ਭਿਕਸ਼ੂਆਂ ਦਾ ਸਤਿਕਾਰ ਕਰੇਗੀ, ਸਿਰਫ ਬੁਧ ਦਾ ਸਤਿਕਾਰ ਹੀ ਨਹੀਂ, ਕਿਉਂਕਿ ਉਹ ਇਕ ਬੁਧ ਹੈ, ਉਹ ਇਕ ਸਤਿਗੁਰੂ ਹੈ, ਕਿ ਨਹੀਂ। ਸੋ, ਮਾਂ ਨੂੰ ਬਚਾਇਆ ਗਿਆ ਸੀ।ਸੋ ਹਰ ਸਾਲ, ਸਾਡੇ ਕੋਲ ਇਹ ਤਿਉਹਾਰ ਹੈ ਮੰਦਰ ਨੂੰ ਜਾ ਕੇ ਅਤੇ ਆਪਣੀ ਮਾਤਾ ਅਤੇ ਪਿਤਾ ਲਈ ਪ੍ਰਾਰਥਨਾ ਕਰਨ ਲਈ, ਅਤੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਅਤੇ ਮੰਦਰ ਨੂੰ ਭੇਟਾਵਾਂ ਦੇਣ ਲਈ, ਮੰਦਰ ਦੀ ਮੁਰੰਮਤ ਕਰਨ ਲਈ ਜਾਂ ਭੋਜਨ ਲਿਆਉਣ ਲਈ ਅਤੇ ਇਹ ਸਭ। ਅਤੇ ਜੋ ਵੀ ਗੁਣ ਤੁਸੀਂ ਉਸ ਦਿਨ ਕਮਾਉਂਦੇ ਹੋ ਇਹ ਆਪਣੇ ਮਾਪਿਆਂ ਨੂੰ ਟ੍ਰਾਂਸਫਰ ਕਰਨ ਲਈ। ਜੇ ਕਦੇ ਉਹ ਇਕ ਨੀਵੇਂ ਪਧਰ ਵਿਚ ਹਨ, ਜਾਂ ਨਰਕ ਵਿਚ, ਉਹ ਸ਼ਾਇਦ ਲਾਭ ਉਠਾਉਣ - ਘਟ ਦੁਖ। ਇਹ ਬੋਧੀ ਰਵਾਇਤ ਵਿਚ ਹੈ। ਮੇਰੇ ਖਿਆਲ ਵਿਚ ਹੋਰਨਾਂ ਰਵਾਇਤਾਂ ਵਿਚ, ਉਨਾਂ ਕੋਲ ਵੀ ਅਜਿਹਾ ਇਕ ਦਿਨ ਹੈ ਇਸ ਤਰਾਂ ਮਾਪਿਆਂ ਲਈ। ਚੀਨ ਵਿਚ, ਉਨਾਂ ਕੋਲ ਇਹ ਦਿਨ ਹੈ ਜਿਸ ਨੂੰ "ਕਬਰਾਂ ਸਾਫ ਕਰਨ ਦਾ ਤਿਉਹਾਰ" ਆਖਿਆ ਜਾਂਦਾ ਹੈ। ਮਾਰਚ ਵਿਚ ਇਕ ਨਿਸ਼ਚਿਤ ਦਿਨ, ਬਸੰਤ ਦੇ ਸਮੇਂ ਵਿਚ, ਸਾਰੇ ਬਚੇ ਜਾ ਕੇ ਅਤੇ ਕਬਰਾਂ ਨੂੰ, ਆਪਣੇ ਪ੍ਰੀਵਾਰ ਦੇ ਮੈਂਬਰਾਂ, ਜਾਂ ਆਪਣੇ ਮਾਪਿਆਂ ਦੀਆਂ ਕਬਰਾਂ ਨੂੰ ਜਾ ਕੇ ਸਾਫ ਕਰਦੇ ਹਨ, ਉਥੇ ਭੋਜਨ ਲਿਆਉਂਦੇ, ਫੁਲ ਲਿਆਉਂਦੇ, ਅਤੇ ਉਨਾਂ ਲਈ ਪ੍ਰਾਰਥਨਾ ਕਰਦੇ ਹਨ। ਇਹ ਸਿਰਫ ਪ੍ਰਤੀਕ ਹੈ।ਆਤਮਾਵਾਂ ਆਜ਼ਾਦ ਹਨ। ਆਤਮਾਵਾਂ ਹਮੇਸ਼ਾਂ ਕਬਰਾਂ ਵਿਚ ਨਹੀਂ ਰਹਿੰਦੀਆਂ। ਪਰ ਕੁਝ ਆਤਮਾਵਾਂ ਸਵਰਗਾਂ ਨੂੰ ਜਾਣ ਲਈ ਆਜ਼ਾਦ ਨਹੀਂ ਹਨ, ਜਾਂ ਇਥੋਂ ਤਕ ਜਾਨਵਰ-ਲੋਕ ਨਹੀਂ ਬਣ ਸਕਦੀਆਂ, ਜਾਂ ਵਾਪਸ ਮਨੁਖੀ ਜੀਵਨ ਵਲ ਨਹੀਂ ਵਾਪਸ ਆ ਸਕਦੀਆਂ, ਕਿਉਂਕਿ ਉਨਾਂ ਕੋਲ ਇਹਦੇ ਲਈ ਕਾਫੀ ਗੁਣ ਨਹੀਂ ਹਨ। ਸੋ ਉਹ ਵੀ ਆਪਣੀ ਕਬਰ ਵਿਚ ਰਹਿੰਦੇ ਹਨ। ਅਤੇ ਇਹ ਜਿਵੇਂ ਉਨਾਂ ਦੇ ਘਰ ਵਾਂਗ ਹੈ। ਇਸੇ ਕਰਕੇ ਪਿਛਲੀ ਵਾਰ ਮੈਂ ਤੁਹਾਨੂੰ ਦਸਿਆ ਸੀ ਕਬਰਸਤਾਨ ਨੂੰ ਨਾ ਜਾਓ, ਖਾਸ ਕਰਕੇ ਰਾਤ ਨੂੰ, ਕਿਉਂਕਿ ਰਾਤ ਨੂੰ ਉਹ ਉਥੇ ਵਾਪਸ ਜਾਂਦੀਆਂ ਆਰਾਮ ਕਰਨ ਲਈ। ਜੇਕਰ ਉਹ ਸਾਰਾ ਦਿਨ ਇਧਰ ਉਧਰ ਭਜਦੀਆਂ ਫਿਰਦੀਆਂ ਹਨ ਕਿਸੇ ਕਾਰਨ - ਬਸ ਜਿਵੇਂ ਅਸੀਂ ਸਾਰਾ ਦਿਨ ਇਧਰ ਉਧਰ ਦੌੜਦੇ ਫਿਰਦੇ ਹਾਂ, ਫਿਰ ਰਾਤ ਨੂੰ ਅਸੀਂ ਘਰ ਨੂੰ ਆਉਂਦੇ ਹਾਂ - ਸੋ ਰਾਤ ਨੂੰ, ਜੇਕਰ ਉਹ ਮੁਕਤ ਨਹੀਂ ਜਾਂ ਕਿਸੇ ਜਗਾ ਆਜ਼ਾਦ ਨਹੀਂ ਹਨ, ਫਿਰ ਉਹ ਆਪਣੀਆਂ ਕਬਰਾਂ ਨੂੰ ਜਾਂਦੀਆਂ ਹਨ, ਕਬਰ ਉਥੇ, ਦੂਜੇ ਭੂਤਾਂ ਨਾਲ, ਅਤੇ ਉਹ ਬਿਨਾਂਸ਼ਕ ਗਲਾਂ ਕਰਦੇ ਅਤੇ ਇਹ ਸਭ। ਸੋ, ਜੇਕਰ ਤੁਸੀਂ ਆਉਂਦੇ ਅਤੇ ਬੈਠਦੇ ਜਾਂ ਉਨਾਂ ਦੀ ਕਬਰ ਉਤੇ ਸੌਂਦੇ ਹੋ, ਇਹ ਹੈ ਜਿਵੇਂ ਤੁਸੀਂ ਉਨਾਂ ਦੇ ਘਰ ਵਿਚ ਹਮਲਾ ਕਰਦੇ ਹੋ। ਜਦੋਂ ਅਸੀਂ ਕਿਸੇ ਦੇ ਘਰ ਨੂੰ ਜਾਂਦੇ ਹਾਂ, ਸਾਨੂੰ ਪਹਿਲੇ ਇਜਾਜ਼ਤ ਮੰਗਣੀ ਚਾਹੀਦੀ ਹੈ। ਅਤੇ ਕੁਝ ਲੋਕ ਸਾਨੂੰ ਕਿਸੇ ਚੰਗੇ ਮੰਤਵ ਲਈ ਅੰਦਰ ਜਾਣ ਦੇਣਗੇ ਜਾਂ ਨਹੀਂ, ਪਰ ਕੁਝ ਲੋਕ ਨਹੀਂ ਜਾਣ ਦੇਣਗੇ - ਨਹੀਂ ਚਾਹੁੰਦੇ ਕਿ ਤੁਸੀਂ ਉਨਾਂ ਦੇ ਘਰ ਨੂੰ ਇਥੋਂ ਤਕ ਜਾੳ।ਇਥੋਂ ਤਕ ਪੁਲਸ, ਜੇਕਰ ਉਹ ਕਿਸੇ ਦੇ ਘਰ ਕਿਸੇ ਵਿਆਕਤੀ ਉਤੇ ਜਾਂਚ ਕਰਨ ਲਈ ਆਉਣਾ ਚਾਹੁਣ, ਜੇਕਰ ਉਨਾਂ ਕੋਲ ਵਾਰੰਟ ਨਾ ਹੋਵੇ, ਉਹ ਅੰਦਰ ਨਹੀਂ ਜਾ ਸਕਦੇ। ਅਤੇ ਮਾਲਕ ਕੋਲ ਪੁਲਸ ਨੂੰ ਅੰਦਰ ਆਉਣ ਤੋਂਇਨਕਾਰ ਕਰਨ ਲਈ ਅਧਿਕਾਰ ਹੈ। ਅਜਿਹੀਆਂ ਚੀਜ਼ਾਂ। ਸੋ ਉਸੇ ਤਰਾਂ, ਕਬਰਸਤਾਨ ਵਿਚ, ਕੁਝ ਕਬਰਾਂ ਆਤਮਾਵਾਂ ਦੀਆਂ ਹਨ। ਉਹ ਉਥੇ ਰਹਿੰਦੇ ਹਨ। ਉਨਾਂ ਕੋਲ ਜਾਣ ਲਈ ਕੋਈ ਹੋਰ ਜਗਾ ਨਹੀਂ ਹੈ। ਸੋ ਜੇਕਰ ਤੁਸੀਂ ਉਥੇ ਰਾਤ ਨੂੰ ਜਾਂਦੇ ਹੋ, ਅਤੇ ਉਨਾਂ ਦੀਆਂ ਕਬਰਾਂ ਉਤੇ ਰਹਿੰਦੇ ਹੋ, ਜਾਂ ਉਨਾਂ ਦੀਆਂ ਕਬਰਾਂ ਉਤੇ ਸੌਂਦੇ ਹੋ... ਕਿਉਂਕਿ ਕਬਰਾਂ ਉਹ ਜਿਵੇਂ ਇਕ ਛੋਟੇ ਘਰ ਵਾਂਗ ਬਣਾਉਂਦੇ ਹਨ, ਜਿਵੇਂ ਇਕ ਛੋਟਾ ਜਿਹਾ ਸ਼ੈਡ ਅਤੇ ਤੁਸੀਂ ਇਥੋਂ ਤਕ ਇਹਦੇ ਵਿਚ ਸੌਂ ਸਕਦੇ ਹੋ। ਕੁਝ ਅਮੀਰ ਲੋਕ ਇਸ ਨੂੰ ਬਹੁਤ ਵਿਸਤਾਰ ਨਾਲ ਇਕ ਵਡਾ ਘਰ ਜਾਂ ਇਥੋਂ ਤਕ ਇਕ ਮੰਦਰ ਦੀ ਤਰਾਂ ਕਬਰਾਂ ਦੇ ਉਪਰ ਬਣਾਉਂਦੇ ਹਨ। ਸੋ ਜੇਕਰ ਤੁਸੀਂ ਕਬਰ ਨੂੰ ਜਾਂਦੇ ਅਤੇ ਉਥੇ ਸੌਂਦੇ ਹੋ ਜਾਂ ਉਥੇ ਬੈਠਦੇ ਹੋ ਜਾਂ ਕੁਝ ਚੀਜ਼ ਕਰਦੇ ਹੋ, ਭਾਵੇਂ ਦਿਨ ਦੇ ਸਮੇਂ ਹੋਵੇ, ਤੁਸੀਂ ਭੂਤ ਦੀ ਆਤਮਾ ਨੂੰ ਪ੍ਰੇਸ਼ਾਨੀ ਮਹਿਸੂਸ ਕਰਵਾਉਂਗੇ ਅਤੇ ਉਹ ਸ਼ਾਇਦ ਤੁਹਾਡੇ ਲਈ ਸਮਸਿਆ ਪੈਦਾ ਕਰੇ, ਪਰ ਤੁਸੀਂ ਇਹ ਨਹੀਂ ਜਾਣ ਸਕੋਂਗੇ।ਜਾਂ ਜੇਕਰ ਤੁਸੀਂ ਕਾਫੀ ਮਜ਼ਬੂਤ ਨਹੀਂ ਹੋ, ਜੇਕਰ ਤੁਹਾਡਾ ਦਿਲ ਕਾਫੀ ਪਵਿਤਰ ਨਹੀਂ, ਉਹ ਸ਼ਾਇਦ ਇਥੋਂ ਤਕ ਤੁਹਾਨੂੰ ਕਾਬੂ ਕਰ ਲੈਣਗੇ। ਸੋ ਇਕ ਦਿਨ ਤੁਸੀਂ ਬਹੁਤ ਚੰਗੇ ਹੋ, ਤੁਸੀਂ ਬਹੁਤ ਸੋਹਣੀ ਤਰਾਂ ਗਲ ਕਰਦੇ ਹੋ, ਅਤੇ ਦੂਸਰੇ ਦਿਨ ਤੁਸੀਂ ਬਹੁਤ ਬੁਰੀ ਤਰਾਂ ਗਲਾਂ ਕਰਦੇ ਅਤੇ ਲੋਕਾਂ ਨੂੰ ਬਦਨਾਮ ਕਰਦੇ, ਇਥੋਂ ਤਕ ਮੇਰੇ ਵਰਗੇ ਚੰਗੇ ਅਭਿਆਸੀ ਨੂੰ ਬਦਨਾਮ ਕਰਦੇ। ਇਹ ਪਹਿਲੇ ਹੀ ਵਾਪਰਿਆ ਹੈ, ਮੈਂ ਜਾਣਦੀ ਹਾਂ। ਇਹ ਇਕ ਅਸਲੀ ਕਹਾਣੀ ਹੈ, ਮੈਂ ਇਹ ਜਾਣਦੀ ਹਾਂ। ਪਰ ਮੈਂ ਨਹੀਂ ਚਾਹੁੰਦੀ ਦਸਣਾ ਕੌਣ ਕੌਣ ਹੈ ਹੋਰ। ਆਤਮਾ ਤੁਹਾਨੂੰ ਸ਼ਾਇਦ ਸਾਰਾ ਦਿਨ ਜਾਂ ਰਾਤ, ਸ਼ਾਇਦ ਨਹੀਂ ਕਾਬੂ ਕਰਦੀ, ਪਰ ਉਹ ਕਦੇ ਕਦਾਂਈ ਕਰਦੇ ਹਨ ਅਤੇ ਤੁਹਾਡੀ ਰੂਹਾਨੀ ਐਨਰਜ਼ੀ ਨੂੰ ਕਮਜ਼ੋਰ ਕਰਦੇ ਅਤੇ ਤੁਹਾਡੇ ਗੁਣਾਂ ਨੂੰ ਘਟਾਉਂਦੇ, ਅਤੇ ਤੁਸੀਂ ਹੋਰ ਅਤੇ ਹੋਰ ਨੀਵੇਂ ਬਣ ਜਾਂਦੇ ਹੋ। ਅਤੇ ਫਿਰ ਤੁਸੀਂ ਸ਼ਾਇਦ ਉਨਾਂ ਵਾਂਗ ਬਣ ਜਾਂਦੇ ਹੋ। ਤੁਸੀਂ ਸ਼ਾਇਦ ਉਨਾਂ ਨਾਲ ਜੁੜ ਜਾਵੋਂਗੇ ਤੁਹਾਡੇ ਮਰਨ ਤੋਂ ਬਾਅਦ ਜਾਂ ਇਥੋਂ ਤਕ ਤੁਹਾਡੇ ਮਰਨ ਤੋਂ ਪਹਿਲਾਂ। ਕੁਝ ਭੂਤ ਅਤੇ ਦਾਨਵ ਇਥੋਂ ਤਕ ਤੁਹਾਡੀ ਜੀਵਨ ਸ਼ਕਤੀ ਚੂਸ ਸਕਦੇ ਹਨ ਅਤੇ ਤੁਹਾਨੂੰ ਬਿਮਾਰ ਕਰ ਸਕਦੇ, ਅਤੇ ਫਿਰ ਤੁਸੀਂ ਮਰ ਜਾਵੋਂਗੇ। ਅਤੇ ਤੁਸੀਂ ਉਹ ਬਣ ਜਾਵੋਂਗੇ, ਕਿਉਂਕਿ ਉਸ ਸਮੇਂ ਤੁਸੀਂ ਪਹਿਲੇ ਹੀ ਬਹੁਤ ਕਮਜ਼ੋਰ ਹੋਂ। ਤੁਸੀਂ ਹੋਰ ਸੰਤਾਂ ਜਾਂ ਬੁਧਾਂ ਜਾਂ ਸਵਰਗਾਂ ਜਾਂ ਪ੍ਰਮਾਤਮਾ ਦੇ ਨੇੜੇ ਨਹੀਂ ਹੋ। ਤੁਸੀਂ ਉਨਾਂ ਦੇ ਨੇੜੇ ਹੋ, ਸੋ ਉਹ ਤੁਹਾਨੂੰ ਧਕੇਲ ਕੇ ਅੰਦਰ ਲਿਜਾਂਦੇ ਹਨ। ਜਾਂ ਸ਼ਾਇਦ ਤੁਸੀਂ ਬਸ ਉਨਾਂ ਵਰਗੇ ਬਹੁਤ ਜਿਆਦਾ ਹੋ ਜਾਂਦੇ ਹੋ ਜਿਵੇਂ ਤੁਸੀਂ ਸੋਚਦੇ ਹੋ ਅਤੇ ਜਿਵੇਂ ਤੁਸੀਂ ਕਰਦੇ ਹੋ। ਸੋ ਤੁਸੀਂ ਬਸ ਉਨਾਂ ਨਾਲ ਸਵੈ ਚਲਤ ਹੀ ਜੁੜ ਜਾਂਦੇ ਹੋ।ਸੋ ਕਬਰਸਤਾਨ ਅੰਦਰ ਨਾ ਜਾਉ। ਭਾਵੇਂ ਕਿਤਨੇ ਵੀ ਹੋਰ ਲੋਕਾਂ ਨੂੰ ਇਹ ਕਰਦਿਆਂ ਨੂੰ ਤੁਸੀਂ ਦੇਖਦੇ ਹੋ, ਨਕਲ ਨਾ ਕਰਰੋ, ਕਿਉਂਕਿ ਤੁਸੀਂ ਨਹੀਂ ਜਾਣਦੇ ਤੁਹਾਡੇ ਕੋਲ ਕਿਤਨੀ ਸ਼ਕਤੀ ਹੈ, ਤੁਹਾਡੇ ਕੋਲ ਕਿਤਨੇ ਗੁਣ ਹਨ, ਕਿਤਨੀ ਰੂਹਾਨੀ ਐਨਰਜ਼ੀ ਹੈ, ਤੁਹਾਡੇ ਦਾਨਵਾਂ ਜਾਂ ਭੂਤਾਂ ਦੇ ਇਕ ਸਮੂਹਿਕ ਗਰੁਪ ਦੀ ਸ਼ਕਤੀ ਦਾ ਸਾਹਮਣਾ ਕਰਨ ਲਈ ਜਿਹੜੇ ਅਕਸਰ ਕਬਰਸਤਾਨ ਨੂੰ ਆਉਂਦੇ ਹਨ। ਕਿਉਂਕਿ ਇਕ ਬਹੁਤ ਭੀੜ ਵਾਲੇ ਮਨੁਖੀ ਸ਼ਹਿਰ ਵਿਚ, ਇਹ ਵਧੇਰੇ ਮੁਸ਼ਕਲ ਹੈ ਉਨਾਂ ਲਈ ਲੰਮੇਂ ਸਮੇਂ ਲਈ ਰਹਿਣਾ। ਉਹ ਸ਼ਾਇਦ ਉਥੇ ਹੋਣ, ਪਰ ਇਹ ਉਨਾਂ ਲਈ ਵਧੇਰੇ ਮੁਸ਼ਕਲ ਹੈ। ਕਿਉਂਕਿ ਮਨੁਖਾਂ ਦੀਆਂ ਐਨਰਜ਼ੀਆਂ ਵਧੇਰੇ ਮਜ਼ਬੂਤ ਹਨ, ਇਕ ਜਿੰਦਾ ਮਨੁਖ ਦੀ ਐਨਰਜ਼ੀ ਵਧੇਰੇ ਮਜ਼ਬੂਤ ਹੈ, ਕਿਉਂਕਿ ਉਨਾਂ ਕੋਲ ਅੰਦਰ ਪ੍ਰਮਾਤਮਾ ਮੌਜ਼ੂਦ ਹਨ, ਉਨਾਂ ਕੋਲ ਬੁਧ ਅੰਦਰ ਮੌਜੂਦ ਹੈ, ਭਾਵੇਂ ਜੇਕਰ ਉਹ ਇਹ ਨਾ ਜਾਣਦੇ ਹੋਣ। ਪਰ ਉਨਾਂ ਦੀ ਐਨਰਜ਼ੀ ਵਖਰੀ ਹੈ, ਖਾਸ ਕਰਕੇ ਇਸ ਗ੍ਰਹਿ ਉਤੇ ਮਨੁਖ। ਉਹ ਇਕ ਵਿਸ਼ੇਸ਼ ਜਾਤ ਦੇ ਲੋਕ ਹਨ, ਵਿਸ਼ੇਸ਼ ਜਾਤ ਦੇ ਜੀਵਾਂ ਦੀ । ਉਹ ਬਹੁਤ ਕੀਮਤੀ ਹਨ। ਸੋ, ਬਹੁਤ ਸਾਰੇ ਭੂਤ ਅਤੇ ਦਾਨਵ ਉਨਾਂ ਨੂੰ ਕਾਬੂ ਕਰਨਾ ਚਾਹੁੰਦੇ ਹਨ, ਉਨਾਂ ਦੀਆਂ ਆਤਮਾਵਾਂ ਨੂੰ ਕਾਬੂ ਕਰਨਾ, ਗੁਲਾਮ ਬਨਾਉਣਾ। ਇਹੀ ਸਮਸਿਆ ਹੈ।ਸੋ ਉਨਾਂ ਨੂੰ ਮੌਕਾ ਨਾ ਦੇਵੋ ਉਥੇ ਜਾ ਕੇ ਅਤੇ ਉਨਾਂ ਦੇ "ਘਰ" ਵਿਚ ਬੈਠਣ ਨਾਲ, ਉਨਾਂ ਦੀ ਕਬਰ ਵਿਚ, ਉਨਾਂ ਨੂੰ ਤੁਹਾਡੇ ਲਈ ਸਮਸਿਆ ਪੈਦਾ ਕਰਨ ਲਈ ਇਕ ਬਹਾਨਾ ਦੇਣ ਲਈ। ਉਹ ਤੁਹਾਨੂੰ ਕਾਬੂ ਕਰਨਗੇ ਜੇਕਰ ਉਹ ਕਰ ਸਕਣ, ਕਿਉਂਕਿ ਤੁਸੀਂ ਉਨਾਂ ਦੇ ਘਰ ਨੂੰ ਜਾਂਦੇ ਹੋ ਅਤੇ ਤੁਸੀਂ ਇਸ ਬਾਰੇ ਸਚੇਤ ਨੇਹੀਂ ਹੋ। ਸੋ ਉਹ ਤੁਹਾਨੂੰ ਕਾਬੂ ਕਰ ਲੈਣਗੇ, ਉਹ ਤੁਹਾਡੇ ਨਾਲ ਜਾਣਗੇ, ਤੁਹਾਡੇ ਸਰੀਰ ਨਾਲ। ਇਕ ਸਰੀਰ ਵਿਚ ਕਈ ਆਤਮਾਵਾਂ ਰਹਿ ਸਕਦੀਆਂ ਹਨ। ਅਤੇ ਭੂਤ ਨੂੰ ਹਮੇਸ਼ਾਂ ਤੁਹਾਡੇ ਸਰੀਰ ਵਿਚ ਰਹਿਣ ਦੀ ਨਹੀਂ ਲੋੜ। ਉਹ ਤੁਹਾਡੇ ਸਰੀਰ ਦੇ ਲਾਗੇ ਰਹਿੰਦੇ ਹਨ ਅਤੇ ਤੁਹਾਡੇ ਘਰ ਨੂੰ ਤੁਹਾਡੇ ਨਾਲ ਜਾਂਦੇ ਹਨ। ਅਤੇ ਉਹ ਤੁਹਾਡੇ ਸਰੀਰ ਵਿਚ ਆਉਂਦੇ ਅਨੰਦ ਮਾਨਣ ਲਈ ਜਦੋਂ ਤੁਸੀਂ ਖਾਂਦੇ ਹੋ, ਖਾਸ ਕਰਕੇ ਜੇਕਰ ਤੁਸੀਂ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹੋ ਅਤੇ ਇਹ ਸਭ, ਜਾਂ ਵਾਇਨ ਪੀਂਦੇ ਹੋ, ਉਹ ਇਹ ਸਭ ਦਾ ਅਨੰਦ ਮਾਣਦੇ ਹਨ। ਬਸ ਜਿਵੇਂ ਉਨਾਂ ਕੋਲ ਸਰੀਰ ਹੋਵੇ, ਕਿਉਂਕਿ ਉਹ ਤੁਹਾਡੇ ਸਰੀਰ ਨੂੰ ਕਾਬੂ ਕਰਦੇ ਹਨ। ਸੋ ਉਹ ਇਹ ਪਸੰਦ ਕਰਦੇ ਹਨ, ਅਤੇ ਸੋ ਉਹ ਤੁਹਾਨੂੰ ਕਾਬੂ ਕਰਨਾ ਜਾਰੀ ਰਖਦੇ ਹਨ। ਇਹੀ ਗਲ ਹੈ।ਇਸ ਲਈ ਆਪਣਾ ਚੰਗਾ ਖਿਆਲ ਰਖੋ, ਕਿਉਂਕਿ ਤੁਸੀਂ ਬੁਧ ਹੋ, ਭਵਿਖ ਦੇ ਬੁਧ। ਜੇਕਰ ਤੁਸੀਂ ਅਜੇ ਇਕ ਬੁਧ ਨਹੀਂ ਹੋ, ਤੁਸੀਂ ਭਵਿਖ ਦੇ ਬੁਧ ਹੋ। ਅਤੇ ਇਕੇਰਾਂ ਤੁਸੀਂ ਇਕ ਬੁਧ ਬਣ ਜਾਂਦੇ ਹੋ, ਤੁਸੀਂ ਹੋਵੋਂਗੇ, ਬਹੁਤ ਗੁਣਕਾਰੀ, ਬਹੁਤ ਮਹਾਨ, ਬਹੁਤ ਵਧੀਆ, ਇਤਨੇ ਸ਼ਾਨਦਾਰ, ਕਿ ਤੁਸੀਂ ਬਹੁਤ ਸਾਰੀਆਂ ਆਤਮਾਵਾਂ ਦੀ ਮਦਦ ਕਰ ਸਕੋਂਗੇ ਜੋ ਸ਼ਾਇਦ ਨਰਕ ਵਿਚ ਡਿਗ ਗਏ ਹੋਣ ਤੁਹਾਡੀ ਮੌਜ਼ੂਦਗੀ ਬਿਨਾਂ, ਤੁਹਾਡੇ ਗੁਣਾਂ ਤੋਂ ਬਿਨਾਂ, ਤੁਹਾਡੀ ਮਦਦ ਤੋਂ ਬਿਨਾਂ। ਸੋ ਤੁਸੀਂ ਕੀਮਤੀ ਹੋ। ਆਪਣੇ ਸਰੀਰ ਦੀ ਦੇਖਭਾਲ ਕਰੋ ਕਿਉਂਕਿ ਤੁਸੀਂ ਪ੍ਰਮਾਤਮਾ ਦਾ ਮੰਦਰ ਹੋ, ਅਤੇ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ। ਬੁਧ ਸੁਭਾਅ ਤੁਹਾਡੇ ਕੋਲ ਇਹ ਤੁਹਾਡੇ ਅੰਦਰ ਹੈ। ਸੋ ਤੁਸੀਂ ਇਕ ਬੁਧ ਹੋ, ਸੁਸਤ ਸੁਭਾਅ ਵਿਚ, ਸੁਸਤ ਸਥਿਤੀ ਵਿਚ। ਤੁਹਾਡੇ ਅੰਦਰ ਪ੍ਰਮਾਤਮਾ ਹੈ, ਭੁਲ ਗਏ। ਇਕ ਦਿਨ ਤੁਹਾਨੂੰ ਯਾਦ ਆ ਜਾਵੇਗਾ।ਕੁਆਨ ਯਿੰਨ ਵਿਧੀ ਸਭ ਤੋਂ ਵਧੀਆ, ਸਭ ਤੋਂ ਜਲਦੀ ਤਰੀਕਾ ਹੈ ਆਪਣੇ ਬੁਧ ਸੁਭਾਅ ਨੂੰ ਜਗਾਉਣ ਲਈ, ਪ੍ਰਮਾਤਮਾ ਨੂੰ ਤੁਰੰਤ ਹੀ ਪਛਾਨਣ ਲਈ। ਪ੍ਰਮਾਤਮਾ ਰੋਸ਼ਨੀ ਹੈ, ਅਤੇ ਪ੍ਰਮਾਤਮਾ (ਅੰਦਰੂਨੀ ਸਵਰਗੀ) ਆਵਾਜ਼ ਕਰੰਟਾਂ ਵਿਚ ਵੀ ਪ੍ਰਗਟ ਹੁੰਦਾ ਹੈ, ਜਿਵੇਂ ਸੰਗੀਤ, ਪਰ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ। ਸੋ ਕੋਈ ਵੀ ਜਿਹੜਾ ਤੁਹਾਡੇ ਲਾਗੇ ਬੈਠਦਾ ਹੈ, ਉਹ ਨਹੀਂ ਸੁਣ ਸਕਦੇ ਜੋ ਤੁਸੀਂ ਅੰਦਰ ਸੁਣ ਸਕਦੇ ਹੋ। ਉਹ ਆਤਮਾ ਦਾ ਕੰਮ ਹੈ, ਆਤਮਾ ਇਹ ਸੁਣ ਰਹੀ ਹੈ। ਸੋ ਤੁਹਾਡੇ ਲਾਗੇ ਵਿਆਕਤੀ - ਇਥੋਂ ਤਕ ਤੁਹਾਡਾ ਪਤੀ, ਤੁਹਾਡੇ ਪਿਤਾ, ਮਾਤਾ, ਤੁਹਾਡੇ ਪੁਤਰ - ਕੁਝ ਨਹੀਂ ਸੁਣਦੇ। ਸਿਰਫ ਤੁਸੀਂ ਇਹ ਸੁਣ ਸਕਦੇ ਹੋ ਤੁਹਾਡੇ ਕੁਆਨ ਯਿੰਨ ਵਿਧੀ ਵਿਚ ਦੀਖਿਆ ਲੈਣ ਤੋਂ ਬਾਅਦ। ਅਤੇ, ਤੁਸੀਂ ਬਸ ਉਤੇ ਜਾਂਦੇ ਹੋ, ਤੁਸੀਂ ਇਹ ਸੁਣ ਸਕਦੇ ਹੋ। ਤੁਸੀਂ ਟੈਕਸੀ ਵਿਚ ਜਾਂਦੇ ਹੋ, ਤੁਸੀਂ ਇਹ ਸੁਣ ਸਕਦੇ ਹੋ। ਤੁਸੀਂ ਸੜਕ ਉਤੇ ਤੁਰਦੇ ਹੋ, ਤੁਸੀਂ ਇਹ ਸੁਣ ਸਕਦੇ ਹੋ, ਪਰ ਹੋਰ ਕੋਈ ਨਹੀਂ ਸੁਣ ਸਕਦਾ।ਸੋ ਇਸੇ ਕਰਕੇ ਮੈਂ ਤੁਹਾਨੂੰ ਆਪਣੇ ਅਨੁਭਵਾਂ ਨੂੰ ਨਾ ਦਸਣ ਲਈ ਕਿਹਾ ਸੀ। ਬਹੁਤਾ ਨਹੀ। ਕਦੇ ਕਦਾਂਈ, ਠੀਕ ਹੈ, ਸ਼ਾਇਦ ਕਦੇ ਕਦਾਂਈ। ਪਰ ਹਰ ਰੋਜ਼ ਨਹੀਂ ਬਾਹ ਜਾ ਕੇ ਅਤੇ ਹਰ ਇਕ ਨੂੰ ਦਸਣਾ ਤੁਸੀਂ ਅੰਦਰ ਕੀ ਦੇਖ ਸਕਦੇ ਹੋ, ਤੁਹਾਡਾ ਦ੍ਰਿਸ਼ ਕੀ ਹੈ, ਅਤੇ ਤੁਸੀਂ ਕੀ ਸੁਣ ਸਕਦੇ ਹੋ, ਕੀ ਪ੍ਰਮਾਤਮਾ ਨੇ ਤੁਹਾਨੂੰ ਦਸਿਆ ਸੀ, ਜਾਂ ਬੁਧ ਨੇ ਤੁਹਾਨੂੰ ਕੀ ਕਿਹਾ ਸੀ। ਨਹੀਂ। ਕੋਈ ਤੁਹਾਡੇ ਵਿਚ ਵਿਸ਼ਵਾਸ਼ ਨਹੀਂ ਕਰੇਗਾ। ਉਹ ਸ਼ਾਇਦ ਤੁਹਾਡੇ ਵਲ ਦੇਖਣਗੇ ਜਿਵੇਂ ਤੁਸੀਂ ਪਾਗਲ ਹੋ। ਬਹੁਤੇ ਲੋਕ, ਇਸੇ ਕਰਕੇ, ਪ੍ਰੀਵਾਰ ਉਨਾਂ ਨੂੰ ਇਨਕਾਰ ਕਰਦੇ ਹਨ ਜਾਂ ਉਨਾਂ ਨੂੰ ਇਕ ਪਾਗਲਖਾਨੇ ਵਿਚ ਪਾ ਦਿੰਦੇ ਹਨ ਵਿਸ਼ਵਾਸ਼ ਨਾ ਕਰਨ ਕਾਰਨ। ਸੋ ਆਪਣੇ ਅਨੁਭਵਾਂ ਨੂੰ ਆਪਣੇ ਪਾਸ ਰਖੋ। ਜਦੋਂ ਤੁਸੀਂ ਆਪਣਾ ਅਨੁਭਵ ਦਸਦੇ ਹੋ... ਇਕ ਪਲ, ਕ੍ਰਿਪਾ ਕਰਕੇ। ਜਦੋਂ ਤੁਸੀਂ ਆਪਣਾ ਅਨੁਭਵ ਦਸਦੇ ਹੋ, ਤੁਹਾਨੂੰ ਸੁਰਖਿਅਤ ਰਖਣ ਲਈ ਮੈਨੂੰ ਇਕ ਜਾਲ ਲਗਾਉਣਾ ਪਵੇਗਾ। ਨਹੀਂ ਤਾਂ, ਤੁਹਾਡੇ ਕੋਲ ਸ਼ਾਇਦ ਵਧੇਰੇ ਸਮਸਿਆ ਹੋਵੇ। ਕਿਵੇਂ ਵੀ, ਜੇਕਰ ਤੁਸੀਂ ਇਹ ਕਹਿੰਦੇ ਹੋ, ਅਤੇ ਜਦੋਂ ਮੈਂ ਇਹ ਸੁਣਦੀ ਹਾਂ, ਫਿਰ ਤੁਸੀਂ ਵਧੇਰੇ ਸੁਰਖਿਅਤ ਹੋ। ਜੇਕਰ ਤੁਸੀਂ ਕਿਸੇ ਹੋਰ ਨੂੰ ਬਾਹਰ ਦਸਦੇ ਹੋ ਅਤੇ ਮੇਰੇ ਇਹ ਨਾ ਸੁਣੇ ਬਿਨਾਂ ਤੁਹਾਨੂੰ ਸੁਰਖਿਅਤ ਰਖਣ ਲਈ, ਫਿਰ ਤੁਸੀਂ ਸ਼ਾਇਦ ਮੁਸੀਬਤ ਵਿਚ ਹੋ ਸਕਦੇ ਹੋ। ਸੋ ਬਸ ਸਾਵਧਾਨ ਰਹਿਣਾ।Photo Caption: ਬਸੰਤ ਵਧੀਆ ਹੈ, ਸਿਰਫ ਅਖਾਂ ਲਈ ਹੀ ਨਹੀਂ