ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਗ੍ਰਿਸਤੀ ਪੈਰੋਕਾਰ ਅਤੁਲਾ, ਚਾਰ ਹਿਸਿਆਂ ਦਾ ਦੂਸਰਾ ਭਾਗ Sep. 21, 2015

ਵਿਸਤਾਰ
ਹੋਰ ਪੜੋ
ਦਿਮਾਗ, ਬੁਧੀਹੀਣ ਦਿਮਾਗ ਉਵੇਂ ਹੈ ਜਿਵੇਂ ਇਕ ਕੰਪਿਉਟਰ ਵਾਨਗ। ਇਹ ਵੀ ਬਹੁਤ ਹੀ ਸਮਸ‌ਿਆਵਾਂ ਦਾ ਕਾਰਨ ਹੈ ਸਾਡੇ ਲਈ। ਇਹ ਦਿਮਾਗ ਇਕ ਗੁੰਝਲਦਾਰ ਸਿਸਟਮ ਹੈ। ਇਹ ਸਾਡੀ ਮਦਦ ਕਰਦਾ ਹੇ, ਪਰ ਇਹ ਸਾਡੀ ਜਿੰਦਗੀ ਨੂੰ ਗੁੰਝਲਦਾਰ ਵੀ ਬਣਾਉਂਦਾ ਹੈ।