ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਸੰਸਾਰ ਵਿਚ ਜਿਸ ਕਾਰਨ ਰੂਹਾਂ ਥਲੇ ਆਉਂਦੀਆਂ ਹਨ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਇਸ ਗ੍ਰਹਿ ਉਤੇ, ਉਥੇ ਬਹੁਤ ਸਾਰੀਆਂ ਆਤਮਾਵਾਂ ਹਨ ਜੋ ਬਹੁਤ ਹੀ ਜਿਆਦਾ ਝਲਦੀਆਂ ਹਨ, ਬਹੁਤ ਹੀ ਦੁਖ ਅਤੇ ਪੀੜਾ। ਇਹ ਉਸ ਕਾਰਨ ਹੈ - ਕਿਉਂਕਿ ਉਹ ਸ਼ਾਇਦ, ਮਹਾਨ ਬਣਨਾ ਚਾਹੁੰਦੇ ਹਨ। ਪਰ ਉਨਾਂ ਕੋਲ ਭਰਮ-ਭਰੇ ਸੰਸਾਰ ਅਤੇ ਮਾਇਆ ਦੀ ਪ੍ਰੀਖਿਆ ਨਾਲ ਨਜਿਠਣ ਲਈ ਕੋਈ ਤਜਰਬਾ ਨਹੀਂ ਹੈ। ਇਸ ਲਈ ਉਹ ਅਸਫਲ ਹੋਏ, ਜਾਂ ਸ਼ਾਇਦ ਉਹ ਡਿਗਣਾ ਚਾਹੁੰਦੇ ਸਨ ਦੇਖਣ ਲਈ ਇਹ ਕਿਵੇਂ ਜਾਂਦਾ ਹੈ। ਅਤੇ ਜਾਣਦਿਆਂ ਕਿ ਇਸ ਭੌਤਿਕ ਸੰਸਾਰ ਵਿਚ ਮਾਇਆ ਕੋਈ ਵੀ ਆਤਮਾਵਾਂ ਨੂੰ ਸਜ਼ਾ ਦੇਣਗੇ ਜਿਹੜੇ ਨੈਤਿਕ ਅਤੇ ਨੇਕ ਮਿਆਰਾਂ ਨਾਲ ਨਹੀਂ ਜੁੜੇ ਹੋਏ, ਰੂਹਾਂ ਜੋ ਇਸ ਦੇ ਨਾਲ ਆਪਣੀ ਮਰਜ਼ੀ ਨਾਲ ਜਾਣਗੀਆਂ, ਇਕ ਦਿਨ ਤਕ ਉਨਾਂ ਕੋਲ ਇਹ ਕਾਫੀ ਹੋ ਜਾਵੇਗਾ ਅਤੇ ਜਾਗ ਜਾਣਗੇ; ਫਿਰ, ਉਹ ਘਰ ਨੂੰ ਜਾਣ ਲਈ ਤਰਸਦੇ ਹਨ।

ਹਾਏ, ਪਿਆਰਿਓ। ਮੇਰੇ ਕਿਆਲ ਮੈਨੂੰ ਬਸ ਤੁਹਾਡੇ ਨਾਲ ਗਲ ਕਰਨੀ ਪਵੇਗੀ, ਕਿਉਂਕਿ ਤੁਸੀਂ ਜਿਵੇਂ ਆਪਣੇ ਮਨ ਵਿਚ ਇਕ ਹੁਕਮ ਵਜੋਂ, ਮੈਨੂੰ ਇਸ ਸੰਸਾਰ ਨੂੰ ਇਕ ਸਵਰਗ ਵਿਚ ਦੀ ਬਦਲਾਉਣ ਲਈ ਦਬਾਅ ਪਾਉਂਦੇ ਰਹੇ ਹਾਂ। ਚੀਜ਼ਾਂ ਉਤਨੀਆਂ ਸਧਾਰਨ ਨਹੀਂ ਹਨ। ਨਹੀਂ ਤਾਂ, ਬੁਧ ਨੇ ਅਜਿਹਾ ਉਹ ਕਰ ਦਿਤਾ ਹੁੰਦਾ, ਈਸਾ ਨੇ ਉਹ ਕਰ ਦਿਤਾ ਹੁੰਦਾ, ਅਤੇ ਮੈਨੂੰ ਲੋਕਾਂ ਨੂੰ ਬਦਲਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਦੀ ਉਥੇ ਕੋਈ ਲੋੜ ਨਾ ਹੁੰਦੀ।

ਤੁਸੀਂ ਦੇਖੋ, ਇਸ ਸੰਸਾਰ ਵਿਚ ਆਉਣ ਤੋਂ ਪਹਿਲਾਂ, ਜਾਂ ਕਿਸੇ ਵੀ ਸੰਸਾਰ ਵਿਚ, ਰੂਹਾਂ ਨੇ ਵਧੇਰੇ ਮੁਕੰਮਲ ਬਣਨ ਦੀ, ਕਿਵੇਂ ਨਾ ਕਿਵੇਂ ਵਧੇਰੇ ਮਹਾਨ ਬਣਨ ਦੀ ਖਾਹਸ਼ ਰਖੀ, ਕਿਉਂਕਿ ਇਹ ਮਾਇਆ ਅਤੇ ਟੀਮ ਵਲੋਂ ਕੁਝ ਚੀਜ਼ ਨਵੀਂ ਹੀ ਸਿਰਜ਼ੀ ਹੋਈ ਹੈ। ਜਿਵੇਂ ਡਿਗ‌ਿਆ ਹੋਇਆ ਫਰਿਸ਼ਤਾ, ਮਿਸਾਲ ਵਜੋਂ, ਉਹ ਪ੍ਰਮਾਤਮਾ ਦੇ ਵਿਰੁਧ ਜਾਣਾ ਪਸੰਦ ਕਰਦਾ ਹੈ, ਸਾਬਤ ਕਰਨ ਲਈ ਕਿ ਉਹ ਬਿਹਤਰ ਹੈ। ਹੁਣ, ਇਸ ਸੰਸਾਰ ਨੂੰ ਸਿਰਜ਼ਣ ਤੋਂ ਬਾਅਦ, ਉਸ ਨੇ ਰੂਹਾਂ ਨੂੰ ਥਲੇ ਆਉਣ ਲਈ ਸਦਾ ਦਿਤਾ, ਉਨਾਂ ਨਾਲ ਵਾਅਦਾ ਕੀਤਾ ਕਿ ਉਹ ਵਧੇਰੇ ਮਹਾਨ ਬਣਨਗੇ ਉਹਦੇ ਨਾਲੋਂ ਜੋ ਕਦੇ ਪਹਿਲਾਂ ਸਨ। ਅਤੇ ਰੂਹਾਂ - ਸਾਰੀਆਂ ਰੂਹਾਂ ਨਿਰਦੋਸ਼ ਹਨ - ਫਿਰ ਇਹ ਸਾਬਤ ਕਰਨੀਆਂ ਚਾਹੁੰਦੀਆਂ ਕਿ ਉਹ ਬਿਹਤਰ ਬਣ ਸਕਦੀਆਂ, ਜਾਂ ਕੁਝ ਚੀਜ਼ ਨਵੀਂ, ਜਿਵੇਂ ਇਕ ਸਾਹਸ ਵਾਂਗ। ਸੋ, ਉਹ ਸਵੈ-ਇਛਾ ਨਾਲ ਥਲੇ ਆਈਆਂ। ਅਤੇ, ਬਿਨਾਂਸ਼ਕ, ਜੇਕਰ ਤੁਸੀਂ ਵਧੇਰੇ ਮਹਾਨ ਬਣਨਾ ਚਾਹੁੰਦੇ ਹੋ, ਤੁਹਾਨੂੰ ਪ੍ਰੀਖਿਆਵਾਂ ਅਤੇ ਇਮਤਿਹਾਨਾਂ ਵਿਚੋਂ ਦੀ ਲੰਘਣਾ ਪਵੇਗਾ।

ਭਗਵਾਨ ਮਹਾਂਵੀਰ ਬਾਰੇ ਕਹਾਣੀ ਯਾਦ ਹੈ? ਜਦੋਂ ਉਹ ਅਜ਼ੇ ਆਪਣਾ ਮੈਡੀਟੇਸ਼ਨ ਦਾ ਅਭਿਆਸ ਕਰ ਰਹੇ ਸਨ, ਵਧੇਰੇ ਗਿਆਨਵਾਨ ਹੋਣ ਲਈ, ਸਵਰਗ ਵਿਚ ਪ੍ਰਭੂਆਂ ਵਿਚੋਂ ਇਕ ਨੇ ਉਨਾਂ ਦੀ ਵਡਿਆਈ ਕੀਤੀ ਸੀ, ਕਹਿੰਦੇ ਹੋਏ, "ਓਹ ਭਗਵਾਨ ਮਹਾਵੀਰ ਇਹ ਅਤੇ ਉਹ ਅਤੇ ਹੋਰ, ਬਹੁਤ ਵਧੀਆ, ਬਹੁਤ ਸ਼ਾਨਦਾਰ, ਇਤਨੇ ਦਲੇਰ, ਬਸ ਬਹੁਤ ਹੀ ਬੇਮਿਸਾਲ।" ਉਹ ਭਗਵਾਨ ਮਹਾਵੀਰ ਨੂੰ ਬਹੁਤ ਹੀ ਪਸੰਦ ਕਰਦਾ ਸੀ। ਅਤੇ ਫਿਰ ਉਸ ਦੇ ਲਾਗੇ ਅਧੀਨ ਦੇਵਤੇ ਨੇ ਪ੍ਰਭੂ ਨੂੰ ਕਿਹਾ, "ਓਹ, ਸਾਨੂੰ ਇਹਦੇ ਬਾਰੇ ਯਕੀਨ ਨਹੀਂ ਹੈ। ਉਸਦੀ ਬਹੁਤੀ ਵਡਿਆਈ ਨਾ ਕਰੋ ਅਤੇ ਬਹੁਤੀ ਜ਼ਲਦੀ। ਉਸ ਨੂੰ ਪਰਖਣ ਲਈ ਮੈਨੂੰ ਥਲੇ ਜਾਣ ਲਈ ਇਜ਼ਾਜ਼ਤ ਦੇਵੋ। ਨਹੀਂ ਤਾਂ, ਮੇਰੇ ਕੋਲ ਉਸ ਲਈ ਉਹਦੇ ਲਈ ਉਤਨਾ ਸਤਿਕਾਰ ਨਹੀਂ ਹੈ ਜਿਵੇਂ ਤੁਸੀਂ ਕਰਦੇ ਹੋ। ਮੈਨੂੰ ਇਹ ਆਪ ਸਾਬਤ ਕਰਨਾ ਪਵੇਗਾ ਮੇਰੇ ਉਸ ਦੀ ਵਡਿਆਈ ਕਰਨ ਜਾਂ ਉਸ ਨੂੰ ਸਵੀਕਾਰ ਕਰਨ ਤੋਂ ਪਹਿਲਾਂ।"

ਉਸ ਪ੍ਰਭੂ ਨੇ ਕੁਝ ਚੀਜ਼ ਨਹੀਂ ਕਹੀ। ਸੋ, ਤੁਸੀਂ ਦੇਖੋ, ਉਸ ਸਵਰਗ ਵਿਚ ਇਹ ਪਰੀਖਣ-ਉਤਾਸੀ ਜੀਵ ਥਲੇ ਆਇਆ ਅਤੇ ਭਗਵਾਨ ਮਹਾਵੀਰ ਨੂੰ ਪਰਖਣ ਲਈ, ਉਸ ਨੇ ਆਪਣੇ ਆਪ ਨੂੰ ਸਭ ਕਿਸਮ ਦੇ ਭਿਆਨਕ ਜੀਵਾਂ ਜਾਂ ਸਥਿਤੀਆਂ ਵਿਚ ਪ੍ਰਗਟ ਕੀਤਾ ਸੀ। ਉਹ ਭਗਵਾਨ ਮਹਾਵੀਰ ਦੇ ਪੂਰਨ ਤੌਰ ਤੇ ਗਿਆਨਵਾਨ ਹੋਣ ਤੋਂ ਪਹਿਲਾਂ ਸੀ ਅਤੇ ਇਥੋਂ ਤਕ ਇਸ ਪ੍ਰਭੂ, ਦੇਵਾ ਜਾਂ ਜੋ ਵੀ ਤੁਸੀ ਉਸ ਨੂੰ ਸ਼ਾਇਦ ਬੁਲਾਵੋਂ, ਉਸ ਕੋਲ ਅਜ਼ੇ ਵੀ ਉਸ ਦੇ ਵਿਰੁਧ ਜਾਣ ਲਈਕਾਫੀ ਸ਼ਕਤੀ ਸੀ। ਯਕੀਨੀ ਤੌਰ ਤੇ, ਯਕੀਨਨ, ਇਕ ਬਹੁਤਾ ਕੋਮਲ, ਪਰਉਪਕਾਰੀ ਜੀਵ ਨਹੀਂ, ਤੁਸੀਂ ਉਹ ਦੇਖ ਸਕਦੇ ਹੋ। ਸੋ, ਭਗਵਾਨ ਮਹਾਂਵੀਰ ਨੂੰ ਬਹੁਤ ਹੀ ਜਿਆਦਾ, ਬਹੁਤ ਜਿਆਦਾ ਭੌਤਿਕ ਦੁਖ, ਨਾਲ ਹੀ ਬਹੁਤ ਬੇਆਰਾਮੀ ਸਹਿਣੀ ਪਈ, ਸ਼ਾਇਦ ਮਨੋ ਵਿਗਿਆਨਕ, ਜਾਂ ਮਾਨਸਿਕ, ਜਾਂ ਭਾਵਨਾਤਮਿਕ। ਪਰ, ਕਿਵੇਂ ਵੀ, ਭਗਵਾਨ ਮਹਾਂਵੀਰ ਨੇ ਉਨਾਂ ਸਾਰਿਆਂ ਤੇ ਕਾਬੂ ਪਾਇਆ। ਬਾਰਾਂ ਸਾਲਾਂ ਤਕ ਇਹਨਾਂ ਸਭ ਕਿਸਮ ਦੀਆਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਤੋਂ ਬਾਅਦ, ਕੁਝ ਕਿਸਮ ਦੇ ਸਵਰਗੀ ਪ੍ਰਭੂ - ਇਕ ਛੋਟੇ ਪ੍ਰਭੂ ਦੇ ਜਾਂ ਕੁਝ ਸਵਰਗਾਂ ਦੇ ਅਧੀਨ ਇਸ ਮੂੜ ਤੋਂ - ਫਿਰ, ਉਨਾਂ ਨੇ ਪੂਰਨ ਗਿਆਨ ਪ੍ਰਾਪਤੀ ਪ੍ਰਾਪਤ ਕਰ ਲਈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿਤਨਾ ਦੁਖ ਉਨਾਂ ਨੂੰ ਝਲਣਾ ਪਿਆ ਹੋਵੇਗਾ ਉਨਾਂ ਸਾਰੇ 12 ਸਾਲਾਂ ਦੌਰਾਨ? ਅਤੇ ਅਸੀਂ ਸਿਰਫ ਕੁਝ ਹੀ ਇਹਦੇ ਬਾਰੇ ਸੁਣ‌ਿਆ ਹੈ ਕੁਝ ਰਿਕਾਰਡ ਕੀਤੇ ਗਏ ਰਾਹੀਂ, ਸ਼ਾਇਦ ਕਿਸੇ ਵਿਆਕਤੀ ਵਲੋਂ ਜਿਹੜਾ ਸ਼ਾਇਦ ਉਨਾਂ ਦੇ ਪੈਰੋਕਾਰਾਂ ਵਿਚੋਂ ਇਕ ਸੀ, ਜਾਂ ਸ਼ਾਇਦ ਸਵਰਗ ਵਿਚ ਕੁਝ ਦੇਵਤਿਆਂ ਤੋਂ ਜਿਨਾਂ ਨੇ ਸਭ ਕੁਝ ਦੇਖਿਆ ਸੀ, ਜਿਹੜਾ ਭਗਵਾਨ ਮਹਾਵੀਰ ਨੂੰ ਸੁਰਖਿਅਤ ਰਖਣਾ ਚਾਹੁੰਦਾ ਸੀ ਅਤੇ ਉਹ ਸਭ ਜਾਣਦਾ ਸੀ। ਅਤੇ ਫਿਰ, ਹੋ ਸਕਦਾ ਦੇਵਾ , ਪ੍ਰਭੂ ਨੇ ਆਪਣੇ ਆਪ ਨੂੰ ਮਨੁਖੀ ਰੂਪ ਵਿਚ ਪ੍ਰਗਟ ਕੀਤਾ, ਉਨਾਂ ਦਾ ਪੈਰੋਕਾਰ ਬਣ ਗਿਆ ਜਾਂ ਉਨਾਂ ਦਾ ਸਾਥੀ, ਅਤੇ ਇਹ ਸਭ ਲਿਖਿਆ। ਸ਼ਾਇਦ ਭਗਵਾਨ ਮਹਾਂਵੀਰ ਨੇ ਲੋਕਾਂ ਨੂੰ ਇਹਦੇ ਬਾਰੇ ਦਸਿਆ ਸੀ, ਕੁਝ ਇਹਦੇ ਬਾਰੇ, ਅਤੇ ਉਨਾਂ ਵਿਚੋਂ ਕਈਆਂ ਨੇ ਇਹ ਲਿਖ ਵਿਚ ਸ਼ਾਇਦ ਰਿਕਾਰਡ ਕੀਤਾ। ਸੋ, ਅਸੀਂ ਖੁਸ਼ਕਿਸਮਤ ਹਾਂ, ਕੁਝ ਚੀਜ਼ ਜਾਣ ਸਕੇ ਭਗਵਾਨ ਮਹਾਵੀਰ ਦੇ ਅਭਿਆਸ ਦੇ ਸਮੇਂ ਅਜ਼ਮਾਇਸ਼ਾਂ ਅਤੇ ਪ੍ਰੀਖਿਆਵਾਂ ਬਾਰੇ।

ਸੋ ਹੁਣ, ਅਸੀਂ ਸੁਣ‌ਿਆ ਹੈ, ਅਸੀਂ ਜਾਣਦੇ ਹਾਂ, ਕਿ ਸਾਰੀਆਂ ਰੂਹਾਂ ਕੋਲ ਅੰਦਰ ਪ੍ਰਮਾਤਮਾ ਦੀ ਇਕ ਚੰਗਿਆੜੀ ਹੈ, ਪ੍ਰਮਾਤਮਾ ਦੇ ਰੂਪ ਵਿਚ ਬਣਾਈਆਂ ਗਈਆਂ ਅਤੇ ਪ੍ਰਮਾਤਮਾ ਉਨਾਂ ਵਿਚ ਇਥੋਂ ਤਕ ਵਸਦਾਹੈ। ਸੋ ਤੁਸੀਂ ਸੋਚਦੇ ਹੋ ਕਿਉਂ ਰੂਹਾਂ ਨੂੰ ਮਾਇਆ ਦੁਆਰਾ ਭਰਮਾਇਆ ਜਾ ਸਕਦਾ ਹੈ ਇਹ ਅਤੇ ਉਹ ਕਰਨ ਲਈ, ਸੰਸਾਰ ਵਿਚ ਸਭ ਕਿਸਮ ਦੀਆਂ ਚੀਜ਼ਾਂ ਕਰਨ ਲਈ, ਅਤੇ ਆਪਣੇ ਆਪ ਨੂੰ ਇਤਨੀ ਜ਼ੋਰਦਾਰ ਜਾਂਚ ਕੀਤੀ ਜਾਵੇ - ਇਥੋਂ ਤਕ ਕਦੇ ਕਦਾਂਈ ਬਹੁਤ ਬੇਰਹਿਮੀ ਨਾਲ - ਕਿਉਂਕਿ ਆਤਮਾਵਾਂ, ਰੂਹਾਂ ਕੁਝ ਚੀਜ਼ ਬਣਨਾ ਚਾਹੁੰਦੀਆਂ ਹਨ ਸਿਰਫ ਇਕ ਰੂਹ ਹੋਣ ਤੋਂ ਵਧੇਰੇ ਮਹਾਨ, ਅਨੰਦ ਅਤੇ ਖੁਸ਼ਹਾਲੀ ਮਾਨਣ ਲਈ ਜੋ ਪ੍ਰਮਾਤਮਾ ਆਪਣੇ ਪਿਆਰ ਰਾਹੀਂ ਦਿੰਦੇ ਹਨ।

ਸੋ ਹੁਣ, ਸਾਡੇ ਸੰਸਾਰ ਵਿਚ, ਇਕ ਸਮਾਨ ਚੀਜ਼ ਵਾਪਰ ਰਹੀ ਹੈ। ਇਸ ਗ੍ਰਹਿ ਉਤੇ, ਉਥੇ ਬਹੁਤ ਸਾਰੀਆਂ ਆਤਮਾਵਾਂ ਹਨ ਜੋ ਬਹੁਤ ਹੀ ਜਿਆਦਾ ਝਲਦੀਆਂ ਹਨ, ਬਹੁਤ ਹੀ ਦੁਖ ਅਤੇ ਪੀੜਾ। ਇਹ ਉਸ ਕਾਰਨ ਹੈ - ਕਿਉਂਕਿ ਉਹ ਸ਼ਾਇਦ, ਮਹਾਨ ਬਣਨਾ ਚਾਹੁੰਦੇ ਹਨ। ਪਰ ਉਨਾਂ ਕੋਲ ਭਰਮ-ਭਰੇ ਸੰਸਾਰ ਅਤੇ ਮਾਇਆ ਦੀ ਪ੍ਰੀਖਿਆ ਨਾਲ ਨਜਿਠਣ ਲਈ ਕੋਈ ਤਜਰਬਾ ਨਹੀਂ ਹੈ। ਇਸ ਲਈ ਉਹ ਅਸਫਲ ਹੋਏ, ਜਾਂ ਸ਼ਾਇਦ ਉਹ ਡਿਗਣਾ ਚਾਹੁੰਦੇ ਸਨ ਦੇਖਣ ਲਈ ਇਹ ਕਿਵੇਂ ਜਾਂਦਾ ਹੈ। ਅਤੇ ਜਾਣਦਿਆਂ ਕਿ ਇਸ ਭੌਤਿਕ ਸੰਸਾਰ ਵਿਚ ਮਾਇਆ ਕੋਈ ਵੀ ਆਤਮਾਵਾਂ ਨੂੰ ਸਜ਼ਾ ਦੇਣਗੇ ਜਿਹੜੇ ਨੈਤਿਕ ਅਤੇ ਨੇਕ ਮਿਆਰਾਂ ਨਾਲ ਨਹੀਂ ਜੁੜੇ ਹੋਏ, ਰੂਹਾਂ ਜੋ ਇਸ ਦੇ ਨਾਲ ਆਪਣੀ ਮਰਜ਼ੀ ਨਾਲ ਜਾਣਗੀਆਂ, ਇਕ ਦਿਨ ਤਕ ਉਨਾਂ ਕੋਲ ਇਹ ਕਾਫੀ ਹੋ ਜਾਵੇਗਾ ਅਤੇ ਜਾਗ ਜਾਣਗੇ; ਫਿਰ, ਉਹ ਘਰ ਨੂੰ ਜਾਣ ਲਈ ਤਰਸਦੇ ਹਨ। ਉਹ ਅਗੇ ਨਾਲੋਂ ਵਧੇਰੇ ਮਹਾਨ ਬਣੇ ਹਨ ਜਾਂ ਨਹੀਂ ਜਾਂ ਬਸ ਜਿਵੇਂ ਸਨ ਉਵੇਂ ਹੀ ਹਨ, ਉਹ ਘਰ ਨੂੰ ਜਾਣਾ ਚਾਹੁੰਦੇ ਹਨ, ਉਨਾਂ ਨੇ ਇਹਨਾ ਸਭ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਨਾਲ ਕਾਫੀ ਸਹਿਣ ਕਰ ਲਿਆ ।

ਇਸੇ ਲਈ, ਅਨੇਕ ਹੀ ਸਤਿਗੁਰੂ ਆਏ ਅਤੇ ਗਏ ਹਨ। ਉਹ (ਆਤਮਾਵਾਂ) ਨੇ ਅਜ਼ੇ ਵੀ ਨਹੀਂ ਸੁਣ‌ ਰਹੇ ਅਤੇ ਘਰ ਨੂੰ ਗਏ। ਸੋ ਸਤਿਗੁਰੂ ਦੀਆਂ ਗਲਾਬਾਤਾਂ ਜਾਂ ਸਮਝਾਉਣਾ ਜਾਂ ਤਰਕ ਸਿਰਫ ਉਨਾਂ ਨੂੰ ਵੀ ਭਾਵੇਗਾ ਜਿਹੜੇ ਤਿਆਰ ਹਨ, ਜਿਨਾਂ ਨੇ ਸਭ ਤੋਂ ਜਿਆਦਾ ਦੁਖ ਝਲਦੇ ਹਨ,. ਅਤੇ ਇਸ ਭੌਤਿਕ ਹੋਂਦ ਵਿਚ ਦੁਖ ਅਤੇ ਨਿਰਾਸ਼ਾ ਨਾਲ ਭਰੇ ਹੋਏ ਹਨ। ਫਿਰ ਉਹ ਘਰ ਨੂੰ ਆਉਣ ਲਈ ਰਾਜ਼ੀ ਹੋਣਗੇ, ਸਤਿਗੁਰੂ ਦੇ ਕਦਮਾਂ ਅਤੇ/ਨਿਰਦੇਸ਼ਾਂ ਦਾ ਅਨੁਸਰਨ ਕਰਨ ਲਈ

ਉਥੇ ਉਹ ਵੀ ਹਨ ਜਿਹੜੇ ਪਹਿਲਾਂ ਹੀ ਕੁਦਰਤੀ ਸਤਮੰਈ ਹਨ - ਪਹਿਲਾਂ ਹੀ ਸਿਖਲਾਈ ਦਿਤੀ ਗਈ ਅਤੇ ਬਹੁਤ ਲੰਮੇ ਜੀਵਨ ਕਾਲ ਵਿਚ ਪਹਿਲਾਂ ਕੋਸ਼ਿਸ਼ ਕੀਤੀ ਗਈ ਸੀ। ਫਿਰ ਉਹ ਸਤਿਗੁਰੂ ਦੀ ਪਾਲਣਾ ਕਰਨ ਲਈ ਤਿਆਰ ਹੋਣਗੇ। ਜੋ ਸਤਿਗੁਰੂ ਬੋਲੇ, ਜੋ ਸਤਿਗੁਰੂ ਨੇ ਦਸਿਆ ਅਤੇ ਸਮਝਾਇਆ, ਉਹ ਤੁਰੰਤ ਹੀ ਸਮਝ ਗਏ। ਉਥੇ ਉਨਾਂ ਦੇ ਮਨ ਵਿਚ ਕੋਈ ਸਵਾਲ ਨਹੀਂ ਹੈ। ਸੋ, ਉਹ ਤੁਰੰਤ ਹੀ ਸਤਿਗੁਰੂ ਉਤੇ ਭਰੋਸਾ ਕਰਦੇ ਹਨ ਅਤੇ ਜੋ ਵੀ ਸਤਿਗੁਰੂ ਉਨਾਂ ਨੂੰ ਦਸਣਾ ਚਾਹੁੰਦੇ ਹਨ ਅਤੇ ਉਨਾਂ ਨੂੰ ਸਿਖਾਉਣਾ ਚਾਹੁੰਦੇ ਹਨ ਉਹ ਪਾਲਣਾ ਕਰਦੇ ਹਨ। ਇਹ ਅਖੌਤੀ । ਚੰਗੇ ਪੈਰੋਕਾਰ ਹਨ ਉਹ ਬਹੁਤ ਤੇਜ਼ੀ ਨਾਲ ਤਰਕੀ ਕਰਦੇ ਹਨ, ਉਹ ਸ਼ਕਤੀਸ਼ਾਲੀ ਹਨ, ਅਤੇ ਉਹ ਮਨੁਖਜਾਤੀ ਲਈ ਬਹੁਤ ਲਾਭਦਾਇਕ ਅਤੇ ਮਦਦਗਾਰ ਹਨ। ਉਨਾਂ ਵਿਚੋਂ ਬਹੁਤੇ ਨਹੀਂ ਹਨ, ਕਿਉਂਕਿ ਕੋਈ ਵੀ ਸਤਿਗੁਰੂ ਜਿਹੜਾ ਥਲੇ ਆਉਂਦਾ ਹੈ ਸਿਰਫ ਕੁਝ ਆਪਣੇ ਅਖੌਤੀ ਸਜ਼ੇ ਹਥਾਂ ਨੂੰ ਲੈ ਸਕਦਾ ਹੈ। ਉਹ ਜਿਨਾਂ ਨੇ ਉਨਾਂ ਦਾ ਪਹਿਲਾਂ ਅਨੁਸਰਨ ਕੀਤਾ ਸੀ, ਜਾਂ ਪਹਿਲਾਂ ਉਨਾਂ ਦਾ ਅਨੁਸਰਨ ਕੀਤਾ ਸੀ, ਪਹਿਲੇ ਹੀ ਸਿਖਲਾਈ ਦਿਤੀ ਗਈ, ਪਹਿਲੇ ਹੀ ਅਜ਼ਮਾਇਸ਼ ਕੀਤੀ ਗਈ, ਪਹਿਲੇ ਹੀ ਸ਼ੁਧ ਕੀਤਾ ਗ‌ਿਆ। ਉਹ ਸਤਿਗੁਰੂ ਦੇ ਮਿਸ਼ਨ ਦਾ ਸਮਰਥਨ ਕਰਨ ਲਈ ਜਾਣਬੁਝ ਕੇ ਹੇਠਾਂ ਆਉਂਦੇ ਹਨ। ਇਹ ਪਹਿਲੇ ਹੀ ਜਿਵੇਂ ਸੰਤ ਅਤੇ ਸਾਧੂ ਹਨ - ਜਾਂ ਉਨਾਂ ਨੇ ਸਤਿਗੁਰੂ ਨਾਲ ਅਧਿਐਨ ਕੀਤਾ, ਅਨੇਕ ਹੀ ਜੀਵਨਕਾਲ ਵਿਚ ਪਹਿਲਾਂ ਪੈਰੋਕਾਰ ਰਹੇ ਹਨ - ਪਹਿਲੇ ਹੀ ਮੁਕਤ ਹਨ, ਪਰ ਬਸ ਆਪਣੇ ਸਤਿਗੁਰੂ ਦਾ ਸਮਰਥਨ ਕਰਨ ਲਈ, ਉਹ ਜਾਣ ਬੁਝ ਕੇ ਧਰਤੀ ਉਤੇ ਥਲੇ ਆਏ । ਕਿਉਂਕਿ, ਇਸ ਸੰਸਾਰ ਨਾਲ ਸਰੀਰਕ ਸਬੰਧ ਤੋਂ ਬਿਨਾਂ, ਉਹ ਬਹੁਤੀ ਮਦਦ ਨਹੀਂ ਕਰ ਸਕਦੇ।

ਇਸ ਗ੍ਰਹਿ ਉਤੇ ਮਨੁਖਜਾਤੀਜਾਂ ਕੋਈ ਵੀ ਜੀਵਾਂ ਦੀ ਮਦਦ ਕਰਨ ਦਾ, ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਇਹ ਹੈ ਕਿ ਤੁਹਾਨੂੰ ਉਨਾਂ ਨਾਲ ਭੌਤਿਕ ਖੇਤਰ ਵਿਚ ਮੌਜ਼ੂਦ ਹੋਣਾ ਚਾਹੀਦਾ ਹੈ ਅਤੇ ਸਭ ਕਿਸਮ ਦੀਆਂ ਸਰੀਰਕ ਚੀਜ਼ਾਂ ਕਰਨੀਆਂ ਜ਼ਰੂਰੀ ਹਨ, ਉਵੇਂ ਜਿਵੇਂ ਇਸ ਗ੍ਰਹਿ ਉਤੇ ਜੀਵ ਕਰਦੇ ਹਨ। ਨਾਲੇ, ਤਾਂਕਿ ਉਨਾਂ ਦੀ ਦੁਖ-ਪੀੜਾ ਸਮਝ ਸਕਣ ਲਈ। ਕਿਉਂਕਿ ਜੇਕਰ ਉਹ ਇਕਠੇ ਮਨੁਖਾਂ ਨਾਲ ਦੁਖੀ ਨਹੀਂ ਹੁੰਦੇ, ਫਿਰ ਉਨਾਂ ਲਈ ਮਨੁਖੀ ਦੁਖ ਅਤੇ ਦਰਦ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਇਹ ਬਹੁਤ ਸੌਖਾ ਹੈ ਕਹਿਣਾ, "ਠੀਕ ਹੇ, ਤੁਸੀਂ ਦੇਖ ਸਕਦੇ ਹੋ ਅਤੇ ਤੁਸੀਂ ਦੇਖਦੇ ਹੋ।" ਪਰ ਕਿਤਨੇ ਲੋਕਾਂ ਵਲ ਤੁਸੀਂ ਦੇਖ ਸਕਦੇ ਹੋ, ਤੁਸੀਂ ਕਿਤਨਾ ਦੁਖ ਦੇਖ ਸਕਦੇ ਹੋ? ਇਹ ਨਹੀਂ ਹੈਜਿਵੇਂ ਤੁਸੀਂ ਸਾਰੇ ਘਰਾਂ ਨੂੰ ਜਾ ਸਕਦੇ ਹੋ ਅਤੇ ਜਾਂਚ ਕਰ ਸਕਦੇ ਕੌਣ ਦੁਖੀ ਹੈ, ਕੌਣ ਨਹੀਂ ਹੈ, ਅਤੇ ਦੁਖੀ ਜੀਵਾਂ ਦੀ ਗਿਣਤੀ ਕਿਤਨੀ ਹੈ। ਕਿਉਂਕਿ ਜੇਕਰ ਤੁਸੀਂ ਇਹ ਨਹੀਂ ਦੇਖ ਸਕਦੇ, ਤੁਸੀਂ ਇਹ ਆਪ ਅਨੁਭਵ ਨਹੀਂ ਕਰੋਂਗੇ, ਇਹ ਜਾਨਣਾ ਬਹੁਤ ਮੁਸ਼ਕਲ ਹੈ। ਇਹ ਜਿਵੇਂ ਇਕ ਅਮੀਰ ਆਦਮੀ ਵਾਂਗ ਹੈ ; ਉਸ ਦੇ ਲਈ ਸੜਕ ਉਤੇ ਇਕ ਬੇਘਰ ਵਿਆਕਤੀ ਦੀ ਮੁਸ਼ਕਲ ਅਤੇ ਔਖਿਆਈ ਨੂੰ ਸਮਝਣਾ ਮੁਸ਼ਕਲ ਹੈ - ਸਰਦੀ ਵਿਚ, ਇਥੋਂ ਤਕ, ਭੋਜ਼ਨ ਬਿਨਾਂ, ਪੀਣ ਤੋਂ ਬਿਨਾਂ, ਲੋੜੀਂਦੇ ਕਪੜਿਆਂ ਤੋਂ ਬਿਨਾਂ, ਅਤੇ ਆਪਣੇ ਆਪ ਨੂੰ ਤਤਾਂ ਤੋਂ ਬਚਾਉਣ ਲਈ ਇਕ ਜਗਾ ਤੋਂ ਬਿਨਾਂ। ਉਸੇ ਕਰਕੇ ਜਿਆਦਾਤਰ ਲੋਕ, ਭਾਵੇਂ ਉਹ ਚੰਗਾ ਕਰਨਾ ਚਾਹੁੰਦੇ ਹਨ, ਉਹ ਬਸ ਕਹਿੰਦੇ ਹਨ, "ਓਹ, ਮੈਂ ਚੰਗਾ ਕਰ ਰਿਹਾ ਹਾਂ, ਮੈਂ ਜਾਨਵਰਾਂ ਨਾਲ ਪਿਆਰ ਕਰਦਾ ਹਾਂ." ਉਹ ਜਾਨਵਰ-ਲੋਕਾਂ ਨੂੰ ਖਾਂਦੇ ਹਨ! ਦੁਬਾਰਾ ਸੋਚੇ ਬਿਨਾਂ।

ਉਹ ਕਹਿੰਦੇ ਹਨ, "ਓਹ, ਮੈਂ ਲੋਕਾਂ ਨੂੰ ਪਿਆਰ ਕਰਦਾ ਹਾਂ, ਮੈਂ ਗਰੀਬ ਲੋਕਾਂ ਦੀ ਮਦਦ ਕਰਨੀ ਪਸੰਦ ਕਰਦਾ ਹਾਂ।" ਪਰ ਉਨਾਂ ਵਿਚੋਂ ਕਿਤਨੇ ਹਨ ਜਿਹੜੇ ਸਚਮੁਚ ਪੂਰੇ ਰਾਹ ਤੇ ਬਾਹਰ ਜਾਂਦੇ ਅਤੇ ਗਰੀਬ ਲੋਕਾਂ ਦੀ ਮਦਦ ਕਰਦੇ? ਜਾਂ ਭੋਜ਼ਨ ਦਿੰਦੇ ਫੂਡ ਬੈਂਕ ਨੂੰ ਇਥੋਂ ਤਕ॥ ਜਾਂ ਇਕ ਬੇਘਰ ਵਿਆਕਤੀ ਨੂੰ ਇਕ ਪਨਾਹ ਦਿੰਦੇ, ਇਥੋਂ ਤਕ ਉਤਨਾ ਸਧਾਰਨ ਜਿਵੇਂ ਆਪਣਾ ਗਾਰਡਨ ਸ਼ੈਡ ਜਾਂ ਹੋ ਸਕਦਾ ਇਕ ਗਰਾਜ਼। ਇਹ ਕਹਿਣਾ ਬਹੁਤ ਆਸਾਨ ਹੈ, ਪਰ ਸਮਝਣਾ ਮੁਸ਼ਕਲ ਹੈ। ਬਸ ਉਵੇਂ ਜਦੌਂ ਉਹ ਸਵਰਗ ਵਿਚ ਸਨ, ਉਨਾਂ ਨੇ ਪ੍ਰਮਾਤਮਾ ਨਾਲ ਵਾਅਦਾ ਕੀਤਾ ਕਿ ਉਹ ਕੋਈ ਵੀ ਚੀਜ਼ ਕਰ ਸਕਦੇ ਹਨ, ਉਹ ਮਾਨਸਾਂ ਦੀ ਮਦਦ ਕਰਨ ਲਈ ਕੋਈ ਵੀ ਚੀਜ਼ ਕਰਨਗੇ। ਉਹ ਚੰਗਾ ਕਰਨਗੇ, ਉਹ ਰਹਿਮਦਿਲ ਹੋਣਗੇ, ਉਹ ਉਦਾਰਚਿਤ ਹੋਣਗੇ, ਇਹ ਅਤੇ ਉਹ ਸਭ ਅਤੇ ਹੋਰ ਵੀ। ਪਰ ਜਦੋਂ ਉਹ ਥਲੇ ਆਉਂਦੇ ਹਨ ਧਰਤੀ ਨੂੰ, ਸਥਿਤੀਆਂ ਦਾ ਸਾਹਮੁਣਾ ਕਰਦ‌ਿਆਂ ਜਿਵੇਂ ਹੋਰਨਾਂ ਮਨੁਖਾਂ ਨੂੰ ਰੋਜ਼ ਸਾਹਮੁਣਾ ਕਰਨਾ ਪੈਂਦਾ, ਫਿਰ ਉਹ ਹਮੇਸ਼ਾਂ ਨਹੀਂ ਸਹੀ ਨਿਰਣਾ ਵਰਤੋਂ ਕਰਨਗੇ। ਉਹ ਇਕ ਧਰਮੀ ਤਰੀਕੇ ਨਾਲ ਪ੍ਰਤੀਕਰਮ ਕਰਨ ਦੇ ਯੋਗ ਨਹੀਂ ਹੋਣਗੇ। ਕਿਉਂਕਿ ਉਨਾਂ ਦੇ ਥਲੇ ਇਸ ਭੌਤਿਕ ਖੇਤਰ ਵਿਚ ਆਉਣ ਤੋਂ ਪਹਿਲਾਂ, ਉਨਾਂ ਨੂੰ ਇਹ ਸਾਧਨ ਜਿਸ ਨੂੰ ਮਨ ਆਖਿਆ ਜਾਂਦਾ ਹੈ ਉਹ ਲੈਣਾ ਪਵੇਗਾ।

ਅਤੇ ਫਿਰ ਜਦੋਂ ਉਹ ਭੌਤਿਕ ਸਰੀਰ ਵਿਚ ਹਨ, ਉਨਾਂ ਨੂੰ ਇਕ ਹੋਰ, ਜਿਸ ਨੂੰ ਦਿਮਾਗ ਕਿਹਾ ਜਾਂਦਾ ਉਹ ਲੈਣਾ ਪੈਂਦਾ ਹੈ, ਜਿਸ ਦੀ ਉਚੇਰੇ ਪਧਰਾਂ ਵਿਚ ਕਿਸੇ ਨੂੰ ਲੋੜ ਨਹੀਂ ਹੈ। ਦੇਖੋ, ਜਦੋਂ ਤੁਸੀਂ ਹੇਠਾਂ ਨੂੰ ਸਾਰੇ ਰਾਹ ਜਾਂਦੇ ਹੋ, ਬਸ ਕਹਿ ਲਵੋ ਸ਼ਾਇਦ ਚੌਥੇ ਜਾਂ ਪੰਜਵੇਂ ਪਧਰ ਤੋਂ, ਤੁਹਾਨੂੰ ਤੀਸਰੇ ਪਧਰ, ਬ੍ਰਹਿਮਣ ਪਧਰ ਵਿਚ ਦੀ ਲੰਘਣਾ ਪਵੇਗਾ। ਅਤੇ ਉਸ ਤੋਂ ਬਾਅਦ, ਤੁਹਾਨੂੰ ਵਿਨਾਸ਼ਕਾਰੀ ਅਤੇ ਰਚਨਾਤਮਿਕ ਪਧਰ ਵਿਚ ਦੀ ਲੰਘਣਾ ਪੈਂਦਾ ਹੈ ਜੋ ਕਿ ਦੂਜਾ ਪਧਰ ਹੈ। ਅਤੇ ਫਿਰ, ਉਥੇ ਤੁਹਾਨੂੰ ਮਨ ਲੈਣਾ ਪਵੇਗਾ। ਮਨ ਨਾਲ ਲੈਸ ਹੈ ਕੁਝ ਮੁਢਲੀ ਕਿਸਮ ਦੀ ਜਾਣਕਾਰੀ ਅਤੇ ਅਨੂਭਵ ਕਿਵੇਂ ਇਹ ਅਤੇ ਉਹ ਸਥਿਤੀ ਨਾਲ ਨਜਿਠਣਾ ਹੈ। ਪਰ ਸੰਸਾਰ ਵਿਚ, ਉਥੇ ਅਨੁਭਵ ਕਰਨ ਲਈ ਅਤੇ ਵਿਚ ਦੀ ਲੰਘਣ ਲਈ ਹਜ਼ਾਰਾਂ ਹੀ ਚੀਜ਼ਾਂ ਹਨ। ਸੋ, ਮਨ ਹਮੇਸ਼ਾਂ ਸਾਰੇ ਜਵਾਬ ਨਹੀਂ ਪ੍ਰਦਾਨ ਕਰ ਸਕਦਾ, ਅਤੇ ਇਸ ਤਰਾਂ ਦਿਮਾਗ ਨੂੰ ਮਨੁਖਾਂ ਲਈ ਵਖ ਵਖ ਹਾਲਾਤਾਂ ਨਾਲ ਨਜਿਠਣ ਲਈ ਕੁਝ ਸਥਿਤੀਆਂ ਲਈ ਕੁਝ ਜਵਾਬ ਪ੍ਰਦਾਨ ਕਰਨੇ ਪੈਂਦੇ ਹਨ।

ਅਤੇ ਲੋਕਾਂ ਨਾਲ ਵੀ ਸਮਾਨ ਹੈ ਜੋ ਉਚੇਰੇ ਪਧਰ ਤੋਂ ਹੇਠਾਂ ਆਏ । ਉਹ ਕੁਝ ਸਮੇਂ ਲਈ ਸ਼ਾਇਦ ਪ੍ਰੇਸ਼ਾਨੀ ਅਤੇ ਉਲਝਣ ਵਿਚ ਹੋ ਸਕਦੇ ਹਨ, ਜਦੋਂ ਤਕ ਉਹ ਸ਼ਾਇਦ ਇਕ ਸਤਿਗੁਰੂ ਨੂੰ ਮਿਲਦੇ, ਇਕ ਹੋਰ ਸਤਿਗੁਰੂ ਨੂੰ ਦੁਬਾਰਾ, ਜਾਂ ਪੁਨਰ-ਜਨਮ ਸਤਿਗੁਰੂ ਜਿਨਾਂ ਨੇ ਉਨਾਂ ਨੂੰ ਗਿਆਨ ਦਵਾਉਣ ਵਾਲੀ ਦਾ ਤਰੀਕਾ, ਜਿਵੇਂ ਅੰਦਰੂਨੀ ਸਵਰਗੀ ਰੋਸ਼ਨੀ ਅਤੇ ਅੰਦਰੂਨੀ ਸਵਰਗੀ ਸੰਗੀਤ ਦੀ ਕੁਆਨ ਯਿੰਨ ਵਿਧੀ ਪ੍ਰਦਾਨ ਕੀਤੀ ਸੀ, ਭਾਵ ਪ੍ਰਮਾਤਮਾ ਦੀ ਸਿਧੀ ਸਿਖਿਆ। ਫਿਰ, ਉਹ ਜਾਗ ਜਾਣਗੇ, ਗਿਆਨਵਾਨ ਹੋ ਜਾਣਗੇ, ਅਤੇ ਉਹ ਸਥਿਤੀਆਂ ਨਾਲ ਬਿਹਤਰ ਨਜਿਠ ਸਕਣਗੇ ਕਿਉਂਕਿ ਉਹ ਵਧੇਰੇ ਗਿਆਨਵਾਨ ਹਨ। ਉਨਾਂ ਕੋਲ ਵਧੇਰੇ ਗਿਆਨ ਹੈ, ਸਿਰਫ ਸਕੂਲ ਤੋਂ ਸੰਸਾਰੀ ਜਾਣਕਾਰੀ ਹੀ ਨਹੀਂ, ਪਰ ਉਨਾਂ ਕੋਲ ਅੰਦਰਲੇ ਕੁਦਰਤੀ ਗਿਆਨ ਜੋ ਸਾਡੇ ਸਾਰ‌ਿਆਂ ਵਿਚ ਮੌਜ਼ੂਦ ਹੈ ਉਸ ਤਕ ਪਹੁੰਚ ਹੋਵੇਗੀ।

ਅਤੇ ਹੁਣ, ਇਸ ਸੰਸਾਰ ਵਿਚ, ਉਥੇ ਦੋ ਪਾਸੇ ਹਨ। ਅਸੀਂ ਸਾਰੇ ਉਹ ਜਾਣਦੇ ਹਾਂ: ਸਾਕਾਰਾਤਮਿਕ ਪਾਸਾ ਅਤੇ ਨਾਕਾਰਾਤਮਿਕ ਪਾਸਾ। ਸੋ, ਕੁਝ ਮਨੁਖ ਨਾਕਾਰਾਤਮਿਕ ਪਾਸੇ ਦੀ ਪਾਲਣਾ ਕਰਨ ਦੀ ਚੋਣ ਕਰਦੇ ਹਨ ਕਿਉਂਕਿ ਇਹ ਬਹੁਤ ਪਹੁੰਚਯੋਗ, ਆਸਾਨ ਜਾਪਦਾ ਹੈ ਅਤੇ ਤੁਸੀਂ ਨਤੀਜਾ ਤੁਰੰਤ ਹੀ ਦੇਖ ਸਕਦੇ ਹੋ। ਤੁਸੀਂ ਚੀਜ਼ਾਂ ਦਾ ਫੈਂਸਲਾ ਕਰ ਸਕਦੇ ਹੋ ਜੋ ਸੰਤਮਈ ਜਾਂ ਸਵਰਗੀ ਨਹੀਂ ਹਨ, ਪਰ ਇਹ ਉਨਾਂ ਨੂੰ ਕੁਝ ਰੋਮਾਂਚ ਦੇਵੇਗਾ, ਕੁਝ ਕਿਕ, ਅਸਥਾਈ ਤੌਰ ਤੇ ਅਤੇ ਜ਼ਲਦੀ। ਸੋ, ਉਹ ਇਸ ਕਿਸਮ ਦੀ ਜੀਵਨਸ਼ੈਲੀ ਦੀ ਪਾਲਣਾ ਕਰਨਗੇ। ਜਿਵੇਂ ਲੋਕ, ਕਦੇ ਕਦਾਂਈ, ਉਹ ਬੋਰ, ਅਕਾਉ ਜਾਂ ਨਿਰਾਸ਼ ਮਹਿਸੂਸ ਕਰਦੇ ਹਨ, ਅਤੇ ਫਿਰ ਉਹ ਬਾਹਰ ਜਾਂਦੇ, ਉਹ ਕੁਝ ਜਾਨਵਰ-ਮਾਸ ਬਾਰ ਵਿਚ ਖਾਂਦੇ, ਅਤੇ ਫਿਰ ਉਹ ਕੁਝ ਨਸ਼ਾਂ ਇਹਦੇ ਨਾਲ ਪੀਂਦੇ, ਅਤੇ ਉਹ ਤੁਰੰਤ ਹੀ ਇਸ ਦਾ ਪ੍ਰਭਾਵ ਮਹਿਸੂਸ ਕਰਦੇ ਹਨ। ਉਹ ਮਹਿਸੂਸ ਕਰਦੇ ਜਿਵੇਂ ਉਹ ਘਟ ਨਿਰਾਸ਼ ਅਤੇ ਉਹ ਵਧੇਰੇ ਖੁਸ਼ ਹਨ, ਅਤੇ ਉਸ ਤਰਾਂ ਦੀਆਂ ਚੀਜ਼ਾਂ - ਜਦੋਂ ਤਕ ਇਹ ਪ੍ਰਭਾਵ ਖਤਮ ਨਹੀਂ ਹੋ ਜਾਂਦਾ, ਅਤੇ ਉਹ ਇਥੋਂ ਤਕ ਹੋਰ ਦੁਖੀ ਬਣ ਜਾਂਦੇ ਹਨ।

ਅਤੇ ਭੌਤਿਕ ਮਾੜਾ ਪ੍ਰਭਾਵ ਵੀ ਉਨਾਂ ਨੂੰ ਪ੍ਰਭਾਵਿਤ ਕਰੇਗਾ। ਉਹਨਾਂ ਨੂੰ ਹੋਰ ਬਿਮਾਰੀਆਂ ਲਗ ਜਾਣਗੀਆਂ, ਅਤੇ ਹੋਰ ਉਦਾਸੀ ਵਿਚ ਚਲੇ ਜਾਣਗੇ, ਅਤੇ ਉਨਾਂ ਨੂੰ ਇਕ ਹਸਪਤਾਲ ਵਿਚ ਹੋਰ ਸਮਾਂ ਬਿਤਾਉਣਾ ਪਵੇਗਾ, ਅਤੇ ਸਭ ਕਿਸਮ ਦੀਆਂ ਚੀਜ਼ਾਂ ਉਨਾਂ ਨੂੰ ਅਤੇ ਉਨਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਨਗੀਆਂ, ਕਿਉਂਕਿ ਉਹ ਨਸ਼ੇ ਦੇ ਕਾਰਨ ਸਿਧਾ ਸੋਚ ਨਹੀਂ ਸਕਦੇ ਅਤੇ ਬਹੁਤਾ ਜਾਨਵਰ-ਲੋਕਾਂ ਦਾ ਮਾਸ ਖਾਣ ਦੇ ਕਾਰਨ, ਅਤੇ ਮਾਸ ਅਤੇ ਨਸ਼ੇ ਤੋਂ ਜ਼ਹਿਰ ਦੇ ਕਾਰਨ। ਅਤੇ ਉਹ ਘਟ ਅਤੇ ਹੋਰ ਘਟ ਬੁਧੀਮਾਨ ਬਣ ਜਾਂਦੇ, ਸੋ ਉਹ ਸ਼ਾਇਦ ਬਹੁਤ ਚੰਗੀ ਤਰਾਂ ਕਾਰੋਬਾਰ ਨਾ ਕਰ ਸਕਣ। ਉਹ ਸ਼ਾਇਦ ਆਪਣੇ ਪ੍ਰੀਵਾਰ ਦੇ ਨਾਲ ਵੀ ਚੰਗਾ ਵਿਹਾਰ ਨਾ ਕਰਨ ਜਿਵੇਂ ਉਹ ਕਰਨਾ ਚਾਹੁੰਦੇ ਹਨ। ਇਸ ਤਰਾਂ, ਪ੍ਰੀਵਾਰਕ ਝਗੜਾ ਸਪਸ਼ਟ ਹੋ ਜਾਵੇਗਾ, ਬਣਾਇਆ ਜਾਵੇਗਾ, ਅਤੇ ਪ੍ਰੀਵਾਰ ਟੁਟ ਜਾਂਦਾ ਹੈ। ਨਾਲੇ, ਟੁਟੇ ਪ੍ਰੀਵਾਰ ਦਾ ਇਕ ਬਹੁਤ ਵਡਾ, ਮਾੜਾ ਪ੍ਰਭਾਵ ਬਚ‌ਿਆਂ ਉਤੇ ਪਵੇਗਾ, ਅਤੇ ਇਸਦੇ ਸਿਟੇ ਵਜੋਂ ਵਡੇ ਪਧਰ ਤੇ ਸਮਾਜ਼ ਉਤੇ, ਕਿਉਂਕਿ ਸਾਡੇ ਕੋਲ ਘਟ ਬੁਧੀਮਾਨ ਲੋਕ ਅਤੇ ਘਟ ਖੁਸ਼ ਬਚੇ ਹੋਣਗੇ ਆਦਿ...

ਤੁਸੀਂ ਸਾਰੇ ਸੰਸਾਰ ਨੂੰ ਦੇਖ ਸਕਦੇ ਹੋ, ਅਤੇ ਤੁਸੀਂ ਦੇਖੋਂਗੇ ਸਾਡਾ ਸੰਸਾਰ ਕਿਤਨੀ ਗੜਬੜ ਵਿਚ ਹੈ। ਇਹ ਹੈ ਕਿਉਂਕਿ ਲੋਕ ਆਪਣੇ ਆਪ ਨੂੰ, ਆਪਣੇ ਸਰੀਰ ਲਈ, ਸਹੀ ਭੌਤਿਕ ਬਾਲਣ ਨਹੀਂ ਦਿੰਦੇ, ਜੋ ਇਕ ਇਕ ਕਾਰ ਦੀ ਤਰਾਂ ਹੈ। ਜੇਕਰ ਤੁਸੀਂ ਇਸ ਨੂੰ ਚੰਗਾ ਬਾਲਣ ਦੇਵੋਂਗੇ, ਫਿਰ ਇਹ ਚੰਗੀ ਚਲੇਗੀ ਅਤੇ ਇਹ ਲੰਮੇ ਸਮੇਂ ਤਕ ਚਲੇਗੀ, ਸਮਾਨ ਸਾਡੇ ਸਰੀਰ ਦੀ ਤਰਾਂ। ਨਸ਼ਾ ਅਤੇ ਜਾਨਵਰ-ਲੋਕਾਂ ਦਾ ਮਾਸ, ਜਾਂ ਡਰਗਸ ਅਤੇ ਗਲਤ ਚੀਜ਼ਾਂ ਜੋ ਆਪਣੇ ਸਰੀਰ ਵਿਚ ਪਾਇਆ ਜਾਂਦਾ ਹੈ, ਉਹ ਤੁਹਾਡੇ ਦਿਮਾਗ ਨੂੰ , ਤੁਹਾਡੇ ਮਨ ਨੂੰ ਪ੍ਰੇਸ਼ਾਨ ਬਣਾਉਂਦਾ ਹੇ। ਇਹ ਜਿਵੇਂ ਇਕ ਹਾਏਬਿਰਡ ਵਾਂਗ ਬਣ ਜਾਂਦਾ ਹੈ, ਸੋ ਤੁਸੀਂ ਇਸ ਨੂੰ ਕੰਟ੍ਰੋਲ ਨਹੀਂ ਕਰ ਸਕਦੇ। ਅਤੇ ਇਹ ਬਸ ਤੁਹਾਨੂੰ ਸਭ ਕਿਸਮ ਦੀ ਝੂਠੀ ਜਾਣਕਾਰੀ ਦੇਵੇਗਾ, ਅਤੇ ਤੁਸੀਂ ਸਹੀ ਢੰਗ ਨਾਲ ਅਤੇ ਚੰਗੀ ਤਰਾਂ ਨਹੀਂ ਸੋਚ ਸਕੋਂਗੇ, ਅਤੇ ਇਸ ਤਰਾਂ ਤੁਸੀਂ ਚੀਜ਼ਾਂ ਗਲਤ ਕਰਨੀਆਂ ਜ਼ਾਰੀ ਰਖੋਂਗੇ।

ਅਤੇ ਜਿਤਨਾ ਜਿਆਦਾ ਤੁਸੀਂ ਗਲਤ ਕਰਦੇ ਹੋ, ਉਤਨੇ ਜਿਆਦਾ ਗਲਤ ਨਤੀਜ਼ੇ ਬਾਹਰ ਆ ਜਾਣਗੇ। ਪਰ ਲੋਕ ਇਤਨੇ ਗਹਿਰੇ ਤਲ ਤੇ ਇਸ ਕਿਸਮ ਦੇ ਜਾਲ ਦੇ ਅੰਦਰ ਹਨ, ਸੋ ਉਹ ਇਥੋਂ ਤਕ ਮਹਿਸੂਸ ਵੀ ਨਹੀਂ ਕਰਦੇ ਕਿ ਉਹ ਕੁਝ ਗਲਤ ਕਰ ਰਹੇ ਹਨ ਅਤੇ ਗਲਤ ਨਤੀਜਾ ਪ੍ਰਾਪਤ ਕਰ ਰਹੇ ਹਨ। ਇਸ ਤਰਾਂ,ਸਾਡਾ ਸੰਸਾਰ ਅਜਿਹਾ ਇਕ ਦੁਖ ਵਿਚ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-16
740 ਦੇਖੇ ਗਏ
33:17
2024-11-16
184 ਦੇਖੇ ਗਏ
2024-11-16
234 ਦੇਖੇ ਗਏ
2024-11-16
236 ਦੇਖੇ ਗਏ
2024-11-16
523 ਦੇਖੇ ਗਏ
31:35
2024-11-15
212 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ