ਸਵਛਤਾ ਅਤੇ ਸਫਾਈ ਫੇਂਗ ਸ਼ੂਈ ਨੂੰ ਵਧੀਆ ਬਣਾਉਂਦੀ ਹੈ, ਤਿੰਨ ਹਿਸਿਆਂ ਦਾ ਤੀਸਰਾ ਭਾਗ2022-12-15ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਸਚਮੁਚ, ਕਦੇ ਕਦਾਂਈ ਇਹ ਇਤਨਾ ਵਧੀਆ ਮਹਿਸੂਸ ਹੁੰਦਾ ਹੈ ਇਕਲੇ ਹੋਣਾ। ਤੁਸੀਂ ਨਹੀਂ ਸਮਝ ਸਕਦੇ ਇਸ ਕਿਸਮ ਦੀ ਅਵਸਥਾ। ਇਹ ਸਚਮੁਚ ਬਹੁਤ ਆਰਾਮਦਾਇਕ ਹੈ। ਭਾਵੇਂ ਤੁਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹੋਵੋਂ ਜਾਂ ਨਾਂ, ਬਸ ਇਕਲੇ ਰਹਿਣਾ ਪਹਿਲੇ ਹੀ ਬਹੁਤ ਆਰਾਮਦਾਇਕ ਹੈ।