ਸਵਛਤਾ ਅਤੇ ਸਫਾਈ ਫੇਂਗ ਸ਼ੂਈ ਨੂੰ ਵਧੀਆ ਬਣਾਉਂਦੀ ਹੈ, ਤਿੰਨ ਹਿਸਿਆਂ ਦਾ ਦੂਸਰਾ ਭਾਗ2022-12-14ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਮੇਰਾ ਭਾਵ ਹੈ ਤੁਹਾਡਾ ਧੰਨਵਾਦ ਕਰਨਾ ਅਜਿਹੀ ਇਕ ਸੋਹਣੀ ਜਗਾ ਮੈਨੂੰ ਪ੍ਰਦਾਨ ਕਰਨ ਲਈ ਵਾਪਸ ਆਉਣ ਲਈ। ਮੈਂ ਬਹੁਤ ਹੀ ਆਰਾਮਦਾਇਕ ਮਹਿਸੂਸ ਕਰਦੀ ਹਾਂ ਵਾਪਸ ਆਉਣ ਲਈ। ਭਾਵੇਂ ਮੈਂ ਬਹੁਤੇ ਲੰਮੇ ਸਮੇਂ ਤਕ ਨਹੀਂ ਰਹੀ, ਮੈਂ ਐਨ ਘਰੇ ਮਹਿਸੂਸ ਕਰਦੀ ਹਾਂ, ਬਹੁਤ ਹੀ ਆਰਾਮ।