ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਨਸੀਹਤ ਸਾਰੇ ਧਾਰਮਿਕ ਵਿਸ਼ਵਾਸ਼ੀਆਂ ਲਈ, ਅਤੇ ਹਲ ਸਾਡੇ ਸੰਸਾਰ ਦੀ ਸੰਕਟ ਲਈ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
‌ਸਿਆਸਤਦਾਨ ਅਤੇ ਖੋਟੇ ਚਰਚ ਲੋਕ, ਚਾਰਚ ਪਾਦਰੀ ਅਤੇ ਪ੍ਰਸ਼ਾਸਨ ਦੇ ਲੋਕ, ਉਨਾਂ ਕੋਲ ਇਕ ਚੀਜ਼ ਸਮਾਨ ਹੈ - ਉਹ ਧੋਖਾ ਕਰਦੇ ਹਨਹ ਉਚੇ ਰੁਤਬਿਆਂ ਵਿਚ ਜਾਣ ਲਈ। (ਹਾਂਜੀ, ਸਤਿਗੁਰੂ ਜੀ।) ਫਰਾਂਸਿਸ ਦੇ ਮਾਮੁਲੇ ਵਿਚ, ਉਸ ਦੀ ਗੈਂਗ ਨੇ ਧੋਖਾ ਦਿਤਾ ਤਾਂਕਿ ਉਹ ਪੋਪ ਬਣ ਸਕੇ। (ਹਾਂਜੀ।) ਬਾਈਡਨ ਦੇ ਮਾਮੁਲੇ ਵਿਚ, ਇਹ ਸਮਾਨ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਸਮਾਨ! ਵਾਓ, ਉਹ ਇਕ ਦੂਸਰੇ ਨੂੰ ਪਿਆਰ ਕਰਦੇ ਹਨ! ਤੁਸੀਂ ਉਹ ਦੇਖਿਆ? (ਹਾਂਜੀ।) ਕੀ ਤੁਸੀਂ ਨਹੀਂ ਦੇਖ‌ੀ ਸਪਸ਼ਟ ਕੈਮੀਕਲ ਪ੍ਰਤਿਕ੍ਰਿਆ? (ਹਾਂਜੀ, ਸਤਿਗੁਰੂ ਜੀ।) ਕੈਮੀਸਟਰੀ ਇਹਨਾਂ ਲੋਕਾਂ ਦੇ ਸਮੂਹਾਂ ਵਿਚਕਾਰ ਸਪਸ਼ਟ ਹੈ।
ਹੋਰ ਦੇਖੋ
ਸਾਰੇ ਭਾਗ (5/7)