ਵਿਸਤਾਰ
ਹੋਰ ਪੜੋ
ਜਿਵੇਂ, ਤੁਸੀਂ ਦੇਖੋ ਨਰਕ ਜਿਥੇ ਲੋਕ ਜਿਹੜੇ ਮਾਸ ਖਾਂਦੇ ਹਨ ਉਨਾਂ ਨੂੰ ਥਲੇ ਪੀਸੇ ਜਾਣ ਵਾਲੇ ਨਰਕ ਨੂੰ ਜਾਣਾ ਪਵੇਗਾ। (ਹਾਂਜੀ, ਸਤਿਗੁਰੂ ਜੀ।) ਮਸ਼ੀਨ ਥਲੇ ਆਵੇਗੀ, ਜਿਵੇਂ ਮਸ਼ੀਨ ਜਿਹੜੀ ਤੁਸੀਂ ਵਰਤਦੇ ਹੋ ਧਰਤੀ ਉਤੇ ਮਾਸ ਨੂੰ ਪੀਸਣ ਲਈ, ਉਹ ਤੁਹਾਨੂੰ ਇਹਦੇ ਨਾਲ ਪੀਸਣਗੇ। (ਓਹ।) ਪਰ ਘਟੋ ਘਟ ਕੇਵਲ ਤਿੰਨ ਜਾਂ ਪੰਜ ਵਾਰ ਦਿਹਾੜੀ ਵਿਚ, ਨਿਰਭਰ ਕਰਦਾ ਹੈ ਕਿਤਨਾ ਮਾਸ ਤੁਸੀਂ ਖਾਧਾ ਸੀ ਅਤੇ ਤੁਹਾਡੀ ਪਿਆਰ ਦੀ ਰੁਚੀ ਹੈ ਜਾਂ ਨਹੀਂ, ਵੀ। ਪਰ ਤੁਸੀਂ ਇਹਦੇ ਵਿਚਕਾਰ ਆਰਾਮ ਕਰ ਸਕਦੇ ਹੋ। (ਓਹ।) ਪਰ ਬੇਕਿਰਕ ਨਰਕ ਵਿਚ, ਤੁਹਾਡੇ ਕੋਲ ਕੋਈ ਆਰਾਮ ਨਹੀਂ।