ਇਕ ਸਫਰ ਮਾਲਾਗਾ ਨੂੰ, ਨੌਂ ਹਿਸਿਆਂ ਦਾ ਛੇਵਾਂ ਭਾਗ2020-08-08ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਸੋ, ਮੈਂ ਨਫਰਤ ਕਰਦੀ ਹਾਂ ਕਰਮ ਨਾਲ, ਮੈਂ ਵਿਆਕਤੀ ਨਾਲ ਨਫਰਤ ਨਹੀਂ ਕਰਦੀ। ਕਰਮ ਲਾਇਕ ਹੈ ਕੁਟ ਖਾਣ ਦੇ, ਝਿੜਕਾਂ ਦੇ, ਅਪਮਾਨ ਦੇ, ਠੁਡੇ ਮਾਰੇ ਜਾਣ ਦੇ, ਕੁਝ ਚੀਜ਼ ਵੀ! ਵਿਆਕਤੀ ਲਾਇਕ ਹੈ ਪਿਆਰ ਦੇ, ਕਿਉਂਕਿ ਉਹ ਇਕ ਸ਼ਿਕਾਰ ਹੈ ਇਸ ਕਰਮ ਅਤੇ ਆਦਤ ਦਾ ਅਤੇ ਸਮਾਜ਼ਕ ਛੂਤ ਦਾ।