Supreme Master Ching Hai's Vow to Help the Most Suffering, Part 1 of 22021-11-07ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਉਥੇ ਇਕ ਬਹੁਤ ਵਧੀਆ ਹਲ ਹੈ। ਇਹ ਬਹੁਤ ਸਰਲ ਹੈ ਪਰ ਉਨਾਂ ਨੇ ਨਹੀਂ ਸੁਣਿਆ। ਬਸ ਵੀਗਨ ਆਹਾਰ ਅਪਣਾਉ, ਅਤੇ ਸਮੁਚਾ ਸੰਸਾਰ ਭਿੰਨ ਹੋਵੇਗਾ। ਸਮੁਚਾ ਸੰਸਾਰ ਚਮਕ ਉਠੇਗਾ ਅਤੇ ਮਹਾਂਮਾਰੀ ਗਾਇਬ ਹੋ ਜਾਵੇਗੀ ਬਿਨਾਂ ਕੋਈ ਵੀ ਦਵਾਈ ਵਰਤੋਂ ਕਰਨ ਦੇ।