ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਗੋ ਅਤੇ ਵੀਗਨ ਬਣੋ ਇਸ ਸਫਾਈ ਦੇ ਸਮੇਂ ਵਿਚ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਆਸ ਕਰਦੀ ਹਾਂ ਹਰ ਇਕ ਜਾਗਰੂਕ ਹੋ ਜਾਵੇ ਜ਼ਲਦੀ, ਜ਼ਲਦੀ, ਜ਼ਲਦੀ। ਵੀਗਨ ਬਣੋ ਇਸ ਦਿਆਲੂ, ਉਦਾਰਚਿਤ, ਝਲਣਯੋਗ ਐਨਰਜ਼ੀ ਵਰਤੋਂ ਕਰਨ ਲਈ, ਬਚਾਉਣ ਲਈ ਸਾਡੇ ਲੋਕਾਂ ਨੂੰ, ਸਾਡੇ ਸੰਸਾਰ ਨੂੰ।

ਠੀਕ ਹੈ, ਮੈਂ ਤੁਹਾਡੇ ਲਈ ਕੁਝ ਚੀਜ਼ ਪੜਦੀ ਹਾਂ। ਹੁਣ ਕਿਰਲੀ ਨੇ ਮੈਨੂੰ ਇਹ ਕਿਹਾ, ਉਹ ਸੀ 24ਵੀ ਜੂਨ। ਅਤੇ 25ਵੀਂ ਜੂਨ, ਸਾਡੇ ਕੋਲ ਕੀ ਹੈ ਇਥੇ? ਵੀਰਵਾਰ, ਜੂਨ 25। ਉਹ ਸੀ ਕਲ, ਠੀਕ ਹੈ? (ਕਲ, ਹਾਂਜੀ।) ਮੈਂ ਇਥੇ ਲਿਖਿਆ ਹੈ। ਕਦੇ ਕਦਾਂਈ ਮੈਂ ਭੁਲ ਗਈ ਕੀ ਇਹ ਦਿਨ ਹੈ। ਇਹ ਆਉਂਦਾ ਹੈ ਅਲਟੀਮੇਟ, ਅੰਤਲੇ ਸਤਿਗੁਰੂ ਤੋਂ। ਕਿਉਂਕਿ ਮੈਂ ਜਿਵੇਂ ਉਦਾਸ ਸੀ। ਮੈਂ ਸੋਚ ਰਹੀ ਹਾਂ, "ਮੈਂ ਸੰਸਾਰ ਦੀ ਮਦਦ ਕਰ ਰਹੀ ਹਾਂ, ਪਰ ਉਹ ਇਥੋਂ ਤਕ ਇਹ ਨਹੀਂ ਜਾਣਦੇ।" ਮਿਸਾਲ ਵਜੋਂ। ਅਤੇ ਇਹ ਕਾਫੀ ਜ਼ਲਦੀ ਨਹੀਂ ਹੈ ਮੇਰੇ ਲਈ। (ਹਾਂਜੀ।) ਮੈਂ ਸੋਚ ਰਹੀ ਸੀ, "ਹੋਰ ਕੀ ਹੈ ਜੋ ਮੈਂ ਕਰ ਸਕਦੀ ਹਾਂ?" ਮੈਂ ਉਦਾਸ ਸੀ ਅਤੇ ਮੈਂ ਸੋਚਿਆ, "ਓਹ, ਮੈਂ ਨਹੀਂ ਜਾਣਦੀ ਜੇਕਰ ਮੈਨੂੰ ਜ਼ਾਰੀ ਰਖਣਾ ਚਾਹੁੰਦੀ ਹਾਂ। ਬੋਲੇ ਕੰਨਾਂ ਨੂੰ ਗਲ ਕਰਦ‌ਿਆਂ ।" (ਸਮਝੇ, ਹਾਂਜੀ।) ਅਤੇ ਲੋਕ ਦੁਖ ਪਾ ਰਹੇ ਹਨ ਉਸ ਤਰਾਂ, ਅਤੇ ਮੈਂ ਨਿਰਾਸ਼ਾ ਮਹਿਸੂਸ ਕਰ ਰਹੀ ਸੀ। ਭਾਵੇਂ ਇਹ ਮਦਦ ਕਰਦਾ ਹੈ, ਪਰ ਮੈਂ ਚਾਹੁੰਦ‌ੀ ਹਾਂ ਇਹ ਪੂਰੀ ਤਰਾਂ ਅਤੇ ਜ਼ਲਦੀ ਹੋ ਜਾਵੇ। ਸੋ, ਮੈਂ ਆਪਣੇ ਆਪ ਨੂੰ ਦੋਸ਼ ਦੇ ਰਹੀ ਸੀ, ਹੋ ਸਕਦਾ ਮੈਂ ਕਾਫੀ ਚੰਗਾ ਨਹੀਂ ਕੀਤਾ। ਸੋ, ਅਲਟੀਮੇਟ ਮਾਸਟਰ, ਅੰਤਲੇ ਸਤਿਗੁਰੂ ਨੇ ਮੈਨੂੰ ਇਕ ਸੰਦੇਸ਼ ਵਿਚ ਕਿਹਾ।

ਮੈਨੂੰ ਕਲ ਤਿੰਨ ਸੰਦੇਸ਼ ਮਿਲੇ। ਸੰਦੇਸ਼ ਨੰਬਰ ਇਕ ਮੈਂ ਇਥੇ ਲਿਖਿਆ ਹੈ: "ਤੁਸੀਂ ਪਿਆਰ ਹੋ, ਪਿਆਰੇ ਜੀਓ।" ਉਹ ਹੈ ਉਹਨੇ ਕਿਹਾ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਕਿਹਾ, "ਧੰਨਵਾਦ ਪ੍ਰਭੂ ਦਾ, ਮਹਾਨ ਸਤਿਗੁਰੂ ਜੀ। ਪਿਆਰ ਤੁਹਾਨੂੰ ਵੀ।" ਸੋ, ਨੰਬਰ ਦੋ: ਮੇਰੇ ਰਖਵਾਲੇ ਨੇ ਮੈਨੂੰ ਕਿਹਾ, "ਨਾ ਮਾਫ ਕਰਨਾ ਫਲਾਨੇ ਅਤੇ ਫਲਾਨੇ ਅਤੇ ਫਲਾਨੇ ਨੂੰ। ਉਹ ਨਿਰਆਦਰੀ ਕਰਦਾ ਹੈ।" ਅਤੇ ਹੋਰ ਆਦਿ, ਆਦਿ ਕਾਰਜ਼। ਅੰਦਰ। (ਹਾਂਜੀ, ਸਤਿਗੁਰੂ ਜੀ।) ਭਾਵੇਂ ਮੈਂ ਇਹ ਨਹੀਂ ਦੇਖ ਸਕਦੀ। ਸੋ, ਮੈਂ ਕਿਹਾ, "ਪਰ ਫਿਰ ਉਹ ਅਜ਼ੇ ਵੀ ਮੈਨੂੰ ਸਤਾ ਰਿਹਾ ਹੈ।" ਮੈਂ ਅਜ਼ੇ ਵੀ ਸੋਚ ਰਹੀ ਸੀ ਉਹਦੇ ਬਾਰੇ, ਕਿ ਉਹ ਠੀਕ ਹੋਵੇਗਾ ਜਾਂ ਨਹੀਂ। ਕਿ ਇਹ ਚਾਹੀਦਾ ਹੈ ਉਸ ਤਰਾਂ, ਉਹਦੇ ਲਈ। ਅਤੇ ਈਹੌਸ ਕੂ ਰਖਵਾਲੇ ਨੇ ਕਿਹਾ, "ਓਹ, ਤਿੰਨ ਦਿਨਾਂ ਵਿਚ ਤੁਹਾਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ, ਕਿਉਂਕਿ ਉਹ ਦੂਰ ਹੋਵੇਗਾ, ਅਤੇ ਫਿਰ ਉਹਦੇ ਕੋਲ ਚੀਜ਼ਾਂ ਹੈ ਕਰਨ ਲਈ। ਫਿਰ ਉਹ ਨਹੀਂ ਨਹੀਂ ਤੁਹਾਨੂੰ ਤੰਗ ਕਰੇਗਾ।" (ਹਾਂਜੀ, ਸਤਿਗੁਰੂ ਜੀ।) ਕੇਵਲ ਮਨ ਵਿਚ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਕਦੇ ਨਹੀਂ ਕਿਸੇ ਨਾਲ ਨਫਰਤ ਕਰਦੀ। ਭਾਵੇਂ ਜੇਕਰ ਸਵਰਗ ਮੈਨੂੰ ਕਹੇ ਕਿ ਉਹਨੇ ਇਹ ਅਤੇ ਉਹ ਕੀਤਾ ਅਤੇ ਸਤਿਕਾਰਯੋਗ ਨਹੀਂ ਕਰਦਾ, ਮੈਂ ਕਦੇ ਨਹੀਂ ਕਿਸੇ ਨਾਲ ਨਫਰਤ ਕਰਦੀ। ਮੈਂ ਅਫਸੋਸ ਮਹਿਸੂਸ ਕਰਦੀ ਹਾਂ। ਮੈਂ ਸੋਚਦੀ ਹਾਂ ਅਜਿਹਾ ਇਕ ਵਿਆਕਤੀ, ਮੈਂ ਉਹਨੂੰ ਸਗੋਂ ਵਧੇਰੇ ਸਿਖਾਉਣਾ ਚਾਹੀਦਾ ਹੈ। ਪਰ ਸਵਰਗ ਨੇ ਕਿਹਾ, "ਨਹੀਂ, ਨਹੀਂ। ਉਹਨੂੰ ਜਾਣ ਦੀ ਲੋੜ ਹੈ। ਇਹ ਬਿਹਤਰ ਹੈ ਤੁਹਾਡੇ ਲਈ।" (ਸਮਝੇ, ਸਤਿਗੁਰੂ ਜੀ।) ਕਿਵੇਂ ਵੀ, ਕੋਈ ਨਹੀਂ ਲਾਗੇ ਸੀ, ਇਹ ਬਸ ਜਿੰਦਾ ਰਹਿਣਾ ਹੈ ਲਾਗੇ ਕੇਵਲ। ਮੇਰੇ ਨਾਲ ਨਹੀਂ। ਬਸ ਜਿਵੇਂ ਤੁਹਾਡੇ ਪਿਆਰਿਆਂ ਵਾਂਗ। ਤੁਹਾਡੇ ਵਿਚੋਂ ਇਕ ਦੀ ਤਰਾਂ। ਬਸ ਲਾਗੇ, ਮੈਨੂੰ ਨਹੀਂ ਦੇਖਦਾ। ਮੈਂ ਉਹਨੂੰ ਨਹੀਂ ਦੇਖਾਂਗੀ। ਪਰ ਫਿਰ ਉਹਨੇ ਕੁਝ ਚੀਜ਼ ਕੀਤੀ ਜੋ ਸਵਰਗ ਨੇ ਨਹੀਂ ਮਾਫ ਕੀਤੀ ਇਸ ਪਲ। (ਹਾਂਜੀ, ਸਤਿਗੁਰੂ ਜੀ।) ਜਿਵੇਂ ਐਸਟਰਲ ਚੀਜ਼ਾਂ। ਕੋਈ ਗਲ ਨਹੀਂ। ਮੈਂ ਨਹੀਂ ਹੋਰ ਕਹਿਣਾ ਚਾਹੁੰਦੀ। ਬਿਨਾਂਸ਼ਕ, ਮੈਂ ਧੰਨਵਾਦ ਕੀਤਾ ਪ੍ਰਭੂ ਦਾ ਵੀ। ਓਹ, ਮੈਂ ਭੁਲ ਗਈ ਹਾਂ ਉਨਾਂ ਦਾ ਧੰਨਵਾਦ ਕਰਨਾ ਇਥੇ ਪਹਿਲਾਂ। ਕੋਈ ਗਲ ਨਹੀਂ, ਕਿਉਂਕਿ ਇਹ ਅਜਿਹੀ ਇਕ ਨਾਕਾਰਾਤਮਿਕ ਚੀਜ਼ ਹੈ ਉਨਾਂ ਨੇ ਮੈਨੂੰ ਕਿਹਾ, ਸੋ ਮੈਂ ਭੁਲ ਗਈ ਧੰਨਵਾਦ ਕਰਨਾ। ਅਤੇ ਨੰਬਰ ਤਿੰਨ... ਕੌਣ ਹੈ ਇਹ ਜਿਹੜਾ ਮੈਨੂੰ ਦਸ ਰਿਹਾ ਹੈ? "ਖੁਸ਼ ਰਹੋ। ਦਾਨਵ ਸਾਰੇ ਚਲੇ ਗਏ।" ਇਹ ਸਵਰਗ ਤੋਂ ਹਨ। ਮੇਰੇ ਰਖਵਾਲੇ ਤੋਂ। ਕਿਰਲੀ ਤੋਂ ਨਹੀਂ ਦੁਬਾਰਾ, ਨਹੀਂ। (ਸਮਝੇ।) ਸੋ ਹਰ ਇਕ ਆਉਂਦਾ ਹੈ ਅਤੇ ਮੈਨੂੰ ਦਸਦਾ ਹੈ। ਇਥੋਂ ਤਕ ਕਿਰਲੀਆਂ ਵੀ ਗਲ ਕਰਦੀਆਂ ਹਨ ਹੁਣ। ਮੈਂ ਕਦੇ ਨਹੀਂ ਸੁਣ‌ਿਆ ਸੀ ਉਨਾਂ ਨੂੰ ਪਹਿਲਾਂ ਗਲਾਂ ਕਰਦੀਆਂ ਨੂੰ। (ਉਹ ਅਦੁਭਤ ਖਬਰ ਹੈ।) ਉਹ ਬਸ ਆਇਆ ਮੇਰੇ ਦਰਵਾਜ਼ੇ ਦੇ ਕੋਲ ਅਤੇ ਉਡੀਕਦਾ ਸੀ ਮੇਰੇ ਬਾਹਰ ਆਉਣ ਲਈ ਅਤੇ ਮੈਨੂੰ ਅਜਿਹੀਆਂ ਚੀਜ਼ਾਂ ਦਸੀਆਂ। ਅਤੇ ਮਕੜੀ ਅੰਦਰੋ ਬਾਹਰ ਆਈ ਮੇਰੇ ਘਰ ਵਿਚੋਂ ਅਤੇ ਮੈਨੂੰ ਉਹ ਕਿਹਾ। ਅਤੇ ਈਹੌਸ ਕੂ ਨੇ ਮੈਨੂੰ ਇਹ ਸੰਦੇਸ਼ ਦਿਤਾ। (ਇਹ ਅਦੁਭਤ ਹੈ।)

ਕਿਉਂਕਿ ਮੈਂ ਸੋਚ ਰਹੀ ਸੀ, "ਕਿਉਂ ਸੰਸਾਰ ਅਜ਼ੇ ਵੀ ਨਹੀਂ ਬਿਹਤਰ?" ਮੇਰਾ ਭਾਵ ਹੈ, ਉਵੇਂ ਨਹੀਂ ਜਿਵੇਂ ਮੈਂ ਚਾਹੁੰਦੀ ਹਾਂ। ਜਿਵੇਂ ਪੂਰਨ ਤੌਰ ਤੇ ਬਿਹਤਰ ਨਹੀਂ। ਉਵੇਂ ਨਹੀਂ ਸਵਰਤ ਅਤੇ ਸ਼ਾਂਤੀ ਹਰ ਇਕ ਲਈ। (ਹਾਂਜੀ, ਸਤਿਗੁਰੂ ਜੀ।) ਅਜ਼ੇ ਵੀ, ਇਹ ਬਹੁਤ ਹੀ ਘੜਮਸ ਹੈ ਇਸ ਪਲ ਵਿਚ। ਕੇਵਲ ਮਹਾਂਮਾਰੀ ਹੀ ਨਹੀਂ, ਪਰ ਜਾਨਵਰ ਮਰ ਰਹੇ ਹਨ ਸੌਆਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਕਿਉਂਕਿ ਉਹ ਨਹੀਂ ਵੇਚ ਸਕਦੇ। ਉਹ ਉਨਾਂ ਨੂੰ ਮਾਰ ਰਹੇ ਹਨ, ਸੌਆਂ ਹੀ ਹਜ਼ਾਰਾਂ ਵਿਚ। ਸੂਰ ਜਾਂ ਗਉਆਂ ਜਾਂ ਮੁਰਗੇ, ਨਿਉਲੇ। ਅਤੇ ਫਿਰ ਸਮੁਚਾ ਸੰਸਾਰ ਘਾਟੇ ਵਿਚ ਹੈ। ਮਹਾਂਮਾਰੀ ਕਰਕੇ, ਲੋਕੀਂ ਕੰਮ ਨਹੀਂ ਕਰਦੇ, ਉਹ ਘਟ ਉਤਪਾਦਕ ਹਨ, ਪਰ ਵਧੇਰੇ ਅਦਾ ਕਰਨਾ ਪੈਂਦਾ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਮੈਂ ਸੁਣਿਆ ਅਮਰੀਕਾ ਦਾ ਕਰਜ਼ ਜਿਵੇਂ ਕੁਝ $30 ਟ੍ਰੀਲੀਅਨ ਅਮਰੀਕਨ ਡਾਲਰ ਹੈ, ਕੁਝ ਚੀਜ਼ ਉਸ ਤਰਾਂ। ਕੁਝ ਟ੍ਰੀਲੀਅਨ ਕਿਵੇਂ ਵੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਥੇ ਈਬੋਲਾ ਹੈ। ਪਰ ਇਹ ਹੋ ਸਕਦਾ ਹੁਣ ਬਿਹਤਰ ਹੋ ਗਿਆ ਹੋਵੇ। ਅਤੇ ਸਾਲਮੋਨੈਲਾ ਮੁਰਗੀਆਂ ਵਿਚ, ਆਦਿ, ਆਦਿ। ਅਤੇ ਮੌਸਮੀਂ ਫਲੂ ਅਜ਼ੇ ਕਦੇ ਨਹੀਂ ਦੂਰ ਹੋਇਆ। ਦੁਬਾਰਾ ਅਤੇ ਦੁਬਾਰਾ ਸਾਨੂੰ ਮਿਲਣ ਆਉਂਦਾ ਹੈ, ਅਤੇ ਉਹ ਵੀ ਕਦੇ ਕਦਾਂਈ ਮਾਰੂ ਹੁੰਦਾ ਹੈ, ਜਾਂ ਬਹੁਤ ਅਸੁਖਾਵਾਂ ਅਤੇ ਬਹੁਤ ਹੀ ਹਾਨੀਕਾਰਕ ਸਰੀਰ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੇਰਕ ਤੁਸੀਂ ਐਂਟੀਬਾਏਉਟੀਕਸ ਲੈਂਦੇ ਹੋ, ਇਹ ਵੀ ਚੰਗਾ ਨਹੀਂ ਹੈ ਸਰੀਰ ਲਈ। ਅਤੇ ਫਿਰ ਇਥੋਂ ਤਕ ਉਹ ਬਿਮਾਰੀਆਂ ਪਹਿਲਾਂ ਵਾਲੀਆਂ, ਜਿਵੇਂ ਸਾਰਸ, ਅਤੇ ਮਾਰਜ਼ ਅਤੇ ਅਜਿਹਾ ਕੁਝ, ਉਹ ਅਜ਼ੇ ਕੋਨੇ ਵਿਚ ਹਨ, ਕਿਸੇ ਜਗਾ। ਹੋ ਸਕਦਾ ਉਹ ਨਹੀਂ ਫੈਲ ਰਹੀਆਂ ਇਤਨਾ ਜ਼ਲਦੀ ਜਿਵੇਂ ਕੋਵਿਡ-19 ਵਾਂਗ ਪਰ ਉਹ ਅਜ਼ੇ ਵੀ ਫੈਲ਼ ਰਹੀਆਂ ਹਨ। (ਹਾਂਜੀ, ਸਤਿਗੁਰੂ ਜੀ।) ਇਹੀ ਹੈ ਬਸ ਕੋਵਿਡ-19 ਨੇ ਹੁਣ ਸਭ ਚੀਜ਼ ਨੂੰ ਢਕ ਦਿਤਾ ਹੈ। ਅਨੇਕ ਹੀ ਕੈਂਸਰ ਮਰੀਜ਼ਾਂ ਨੂੰ ਅਣਗੌਲਿਆ ਜਾ ਰਿਹਾ ਹੈ। ਲੋਕੀਂ ਸ਼ਿਕਵਾ ਕਰਦੇ ਹਨ, ਅਤੇ ਅਖਬਾਰਾਂ ਨੇ ਛਾਪੀਆਂ ਉਹ। ਅਤੇ ਟ‌ਿਉਬਰਕਿਉਲੋਸਿਸ ਅਣਗੌਲੀ ਜਾ ਰਹੀ ਹੈ। ਅਤੇ ਮਲੇਰੀਆ, ਲੋਕੀਂ ਹੋਰ ਕਿਸਮਾਂ ਦੀਆਂ ਘੌਰ ਗੰਭੀਰ ਬਿਮਾਰੀਆਂ ਨਾਲ ਜਾਂ ਖਤਰਨਾਕ ਬਿਮਾਰੀ ਨਾਲ, ਅਨੇਕਾਂ ਨੂੰ ਅਣਗੌਲਿਆ ਜਾ ਰਿਹਾ ਹੈ ਕਿਉਂਕਿ ਕੋਵਿਡ-19 ਸਥਿਤੀ ਕਰਕੇ। (ਹਾਂਜੀ, ਸਤਿਗੁਰੂ ਜੀ।) ਲੌਕਡਾਓਨ, ਅਤੇ ਹਸਪਤਾਲ ਭਰ ਗਏ ਹਨ, ਅਤੇ ਮਹਾਂਮਾਰੀ ਨਵੀਂ ਹੈ ਅਤੇ ਵਧੇਰੇ ਅਤਿ-ਅਵਸ਼ਕ। ਸੋ, ਅਨੇਕ ਹੀ ਮਰੀਜ਼ਾਂ ਦੀ ਸਚਮੁਚ ਦੇਖ ਭਾਲ ਨਹੀਂ ਕੀਤੀ ਜਾ ਰਹੀ, ਅਤੇ ਮਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਬਜ਼ੁਰਗ। ਸੋ ਇਹ ਕੇਵਲ ਮਹਾਂਮਾਰੀ ਹੀ ਨਹੀਂ ਜੋ ਲੋਕਾਂ ਨੂੰ ਮਾਰ ਰਹੀ ਹੈ, ਉਥੇ ਹੋਰ ਚੀਜ਼ਾਂ ਵੀ ਹਨ। ਹੋਰ ਪੁਰਾਣੇ ਛੂਤ ਦੇ ਰੋਗ/ਮਹਾਂਮਾਰੀਆਂ ਵੀ ਅਜ਼ੇ ਚਲ ਰਹੀਆਂ ਹਨ। ਅਤੇ ਹੁਣ ਸਾਡੇ ਕੋਲ ਇਥੋਂ ਤਕ ਹੜ ਹਨ, ਜ਼ੋਰਦਾਰ ਮੀਂਹ ਅਤੇ ਲੈਂਡਸਲਾਈਡਾਂ ਅਨੇਕ ਹੀ ਜਗਾਵਾਂ ਵਿਚ, ਅਤੇ ਟਿਡੀਆਂ ਦੀ ਆਫਤ ਅਨੇਕ ਹੀ ਜਗਾਵਾਂ ਵਿਚ, ਮਖੀਆਂ ਘਟ ਰਹੀਆਂ, ਨਾਲੇ ਸੋਕੇ ਹਰ ਜਗਾ, ਅਤੇ ਕਿਸਾਨ - ਬੇਸਹਾਰੇ ਹਨ; ਕੋਈ ਉਨਾਂ ਦੀ ਮਦਦ ਨਹੀਂ ਕਰ ਸਕਦਾ। ਇਹ ਬਹੁਤ ਚਿੰਤਾਜਨਕ ਹੈ ਸਾਡੇ ਸੰਸਾਰ ਲਈ, ਕੁਝ ਲੋਕ ਚਿੰਤਤ ਹਨ ਕਿ ਇਹ ਸਭ ਕਰਕੇ, ਸਾਡੇ ਕੋਲ ਭੋਜ਼ਨ ਦੀ ਘਾਟ ਹੋਵੇਗੀ। ਸਾਡੇ ਕੋਲ ਇਹ ਮੌਜ਼ੂਦ ਹੈ ਕਿਵੇਂ ਵੀ। ਮੈਂ ਆਸ ਕਰਦੀ ਹਾਂ ਹਰ ਇਕ ਜਾਗਰੂਕ ਹੋ ਜਾਵੇ ਜ਼ਲਦੀ, ਜ਼ਲਦੀ, ਜ਼ਲਦੀ। ਵੀਗਨ ਬਣੋ ਇਸ ਦਿਆਲੂ, ਉਦਾਰਚਿਤ, ਝਲਣਯੋਗ ਐਨਰਜ਼ੀ ਵਰਤੋਂ ਕਰਨ ਲਈ, ਬਚਾਉਣ ਲਈ ਸਾਡੇ ਲੋਕਾਂ ਨੂੰ, ਸਾਡੇ ਸੰਸਾਰ ਨੂੰ।

ਅਤੇ ਇਥੋਂ ਤਕ ਮਾਨਸਿਕ ਤਣਾਊ। ਇਥੋਂ ਤਕ ਕੁਝ ਡਾਕਟਰਾਂ ਨੇ ਆਪਣੇ ਆਪ ਨੂੰ ਮਾਰ ਦਿਤਾ, ਸਥਿਤੀ ਦੇ ਕਾਰਨ ਅਤੇ ਹੋ ਸਕਦਾ ਵਾਏਰਸ ਨੇ ਉਨਾਂ ਦੇ ਦਿਮਾਗ ਉਤੇ ਹਮਲਾ ਕੀਤਾ, ਸੋ ਉਹ ਨਹੀਂ ਇਥੋਂ ਤਕ ਸਿਧਾ ਸੋਚ ਸਕਦੇ ਸੀ। ਉਹ ਹੈ ਜੋ ਇਹ ਸੀ। ਨਹੀਂ ਤਾਂ, ਮੈਂ ਦੇਖ‌ਿਆ ਇਕ ਡਾਕਟਰ, ਇਤਨੀ ਖੂਬਸੂਰਤ, ਅਮਰੀਕਨ, ਬਸ ਆਪਣੇ ਆਪ ਨੂੰ ਮਾਰ ਦਿਤਾ ਉਸ ਤਰਾਂ। ਅਤੇ ਅਨੇਕ ਹੋਰ। ਅਤੇ ਅਨੇਕ ਹੀ ਡਾਕਟਰ ਅਤੇ ਹਸਪਤਾਲ ਕਰਮਚਾਰੀ ਅਤੇ ਨਰਸਾਂ ਮਰ ਗਏ ਬਿਮਾਰੀ ਦੇ ਛੂਤ ਕਰਕੇ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸ਼ੁਰੂ ਵਿਚ ਕੋਈ ਨਹੀਂ ਤਿਆਰ ਸੀ ਇਹਦੇ ਲਈ, ਸੋ ਉਨਾਂ ਕੋਲ ਕਾਫੀ ਸਾਜ਼ ਸਮਾਨ ਨਹੀਂ ਸੀ ਸੁਰਖਿਆ ਲਈ, ਸੋ ਉਹ ਬਸ ਮਰ ਗਏ ਉਸ ਤਰਾਂ। ਕਲਪਨਾ ਕਰੋ, ਇਹ ਸੂਰਮੇ। ਅਤੇ ਫਿਰ ਇੰਗਲੈਂਡ ਵਿਚ, ਜਿਵੇਂ ਡਾਕਟਰ ਅਤੇ ਨਰਸਾਂ ਪਹਿਲੇ ਹੀ ਰੀਟਾਇਰ ਹੋ ਗਏ, ਉਹ ਵਾਪਸ ਆਏ ਦੁਬਾਰਾ ਬਾਹਰ। (ਹਾਂਜੀ, ਸਤਿਗੁਰੂ ਜੀ।) ਬਸ ਮਦਦ ਕਰਨ ਲਈ ਕਿਉਂਕਿ ਉਨਾਂ ਦੀ ਲੋੜ ਹੈ। ਅਤੇ ਹਸਪਤਾਲਾਂ ਨੇ ਉਨਾਂ ਨੂੰ ਬੁਲਾਇਆ, ਅਤੇ ਉਹ ਵਾਪਸ ਗਏ ਅਤੇ ਕੁਰਬਾਨੀ ਕੀਤੀ, ਅਤੇ ਉਹ ਮਰ ਗਏ। ਅਨੇਕ ਹੀ ਉਨਾਂ ਵਿਚੋਂ। (ਓਹ, ਨਹੀਂ।) ਬਸ ਉਸ ਤਰਾਂ! ਕਲਪਨਾ ਕਰੋ? (ਇਹ ਭਿਆਨਕ ਹੈ, ਸਤਿਗੁਰੂ ਜੀ।) ਹਾਂਜੀ, ਭਿਆਨਕ! ਤੁਸੀਂ ਕਿਵੇਂ ਮਹਿਸੂਸ ਕਰੋਂਗੇ ਜੇਕਰ ਤੁਸੀਂ ਉਨਾਂ ਦੇ ਪ੍ਰੀਵਾਰ ਦੇ ਮੈਂਬਰ ਹੋਵੋਂ? (ਹਾਂਜੀ, ਬਹੁਤ ਬੁਰਾ।) ਆਮ ਤੌਰ ਤੇ ਉਹ ਸਖਤ ਕੰਮ ਕਰਦੇ ਹਨ ਆਪਣੀਆਂ ਸਾਰੀਆਂ ਜਿੰਦਗੀਆਂ ਦੌਰਾਨ, ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ, ਹੁਣ ਉਹ ਅਨੰਦ ਮਾਣਦੇ ਹਨ ਥੋੜੀ ਜਿਹੇ ਬਚੇ ਖੁਚੇ ਆਪਣੇ ਸਮੇਂ ਦੇ ਧਰਤੀ ਉਤੇ, ਉਨਾਂ ਨੂੰ ਕੁਰਬਾਨੀ ਕਰਨੀ ਪਈ ਅਤੇ ਮਰਨਾ ਬਸ ਉਸ ਤਰਾਂ! ਮੈਂ ਮਹਿਸੂਸ ਕਰਦੀ ਹਾਂ ਇਹ ਨਿਆਂ ਨਹੀਂ। (ਨਹੀਂ, ਇਹ ਨਹੀਂ ਹੈ।)

ਬਸ ਉਸ ਮਾਸ ਦੇ ਟੁਕੜੇ ਲਈ! ਇਹ ਕਿਤਨਾ ਕੁ ਮੁਸ਼ਕਲ ਹੈ ਇਹਨੂੰ ਥਲੇ ਰਖਣਾ, ਅਤੇ ਇਹਦੀ ਜਗਾ ਕੋਈ ਹੋਰ ਕਿਸਮ ਦੀ ਪ੍ਰੋਟੀਨ ਰਖਣੀ, ਸੁਆਦਲੀ, ਵਧੀਆ? ਇਹ ਨਹੀਂ ਜਿਵੇਂ ਇਹ ਸੁਆਦ ਨਹੀਂ । (ਹਾਂਜੀ, ਸਤਿਗੁਰੂ ਜੀ।) ਤੁਸੀਂ ਵੀਗਨ ਪ੍ਰੋਟੀਨ ਖਾਂਦੇ ਹੋ ਹਰ ਰੋਜ਼। ਕੀ ਤੁਸੀਂ ਮਾੜਾ ਮਹਿਸੂਸ ਕਰਦੇ ਹੋ? (ਨਹੀਂ, ਸਤਿਗੁਰੂ ਜੀ।) (ਇਹ ਸਚਮੁਚ ਵਧੀਆ ਹੈ।) ਨਹੀਂ, ਹਹ? (ਹਾਂਜੀ। ਇਹ ਵਧੀਆ ਹੈ, ਸਤਿਗੁਰੂ ਜੀ।) ਤੁਸੀਂ ਕੀ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਖਾਂਦੇ ਹੋ? (ਅਸੀਂ ਇਹ ਬਹੁਤ ਹੀ ਪਸੰਦ ਕਰਦੇ ਹਾਂ।) ਮਾਣਦੇ, ਸੁਆਦਲਾ ਹੈ, ਠੀਕ ਹੈ? (ਮਾਣਦੇ ਹਾਂ। ਹਾਂਜੀ, ਸਤਿਗੁਰੂ ਜੀ।) ਹਾਂਜੀ! ਮੈਂ ਉਹ ਜਾਣਦੀ ਹਾਂ। ਮੈਂ ਜਾਣਦੀ ਹਾਂ ਉਹ ਚੰਗੇ ਹਨ ਕਿਉਂਕਿ, ਸਾਡੇ ਖੋਲਣ ਤੋਂ ਪਹਿਲਾਂ ਜਿਵੇਂ ਲਾਵਿੰਗ ਹਟ ਜਾਂ ਲਾਵਿੰਗ ਫੂਡ ਕੰਪਨੀ, ਕਈ ਸਾਲ ਪਹਿਲਾਂ, ਉਨਾਂ ਨੇ ਮੈਨੂੰ ਖੁਆਈਆਂ ਬਹੁਤ ਸਾਰੀਆਂ ਚੀਜ਼ਾਂ, ਬਸ ਸੁਆਦ ਲੈਣ ਲਈ। (ਹਾਂਜੀ, ਸਮਝਦੇ ਹਾਂ।) ਓਹ, ਮੇਰੇ ਰਬਾ! ਕੁਝ ਨਿਕੰਮੇ ਸੀ, ਕੁਝ ਵਧੀਆ ਸਨ, ਪਰ ਮੈਨੂੰ ਬਹੁਤ ਹੀ ਖਾਣਾ ਪਿਆ ਜਦੋਂ ਤਕ ਮੈਂ ਹੋਰ ਨਹੀਂ ਚਾਹੁੰਦੀ ਸੀ ਇਹ । ਮੈਂ ਕਿਹਾ, "ਕ੍ਰਿਪਾ ਕਰਕੇ ਇਹ ਦੂਰ ਲੈ ਜਾਵੋ। ਕ੍ਰਿਪਾ ਕਰਕੇ, ਤੁਸੀਂ ਇਹ ਖਾਵੋ। ਤੁਸੀਂ ਬਿਹਤਰ ਜਾਣਦੇ ਹੋ। ਤੁਸੀਂ ਹਰ ਰੋਜ਼ ਖਾਂਦੇ ਹੋ। ਤੁਹਾਨੂੰ ਬਿਹਤਰ ਪਤਾ ਹੋਣਾ ਚਾਹੀਦਾ ਹੈ। ਤੁਸੀਂ ਸੁਆਦ ਪਰਖੋ ਇਹਦਾ ।" ਅਨੇਕ ਹੀ ਲੋਕ ਇਕਠੇ ਸੁਆਦ ਪਰਖਦੇ ਬਿਹਤਰ ਹੈ ਬਸ ਇਕਲੇ ਮੇਰੇ ਨਾਲੋਂ, ਬਸ ਇਕੋ ਵਿਆਕਤੀ। ਸੋ ਜੇਕਰ ਤੁਸੀਂ ਸਾਰੇ, ਅਨੇਕ ਹੀ ਤੁਹਾਡੇ ਵਿਚੋਂ ਸਵੀਕਾਰ ਕਰਦੇ, ਫਿਰ ਭੋਜ਼ਨ ਠੀਕ ਹੈ, ਅਤੇ ਫਿਰ ਅਸੀਂ ਉਹ ਪੈਦਾ ਕਰ ਸਕਦੇ ਹਾਂ। ਮੈਂ ਬਣ ਗਈ ਜਿਵੇਂ ਇਕ ਗੀਨੀ ਪਿਗ, ਬਲੀ ਦਾ ਬਕਰਾ। ਉਹ ਐਕਸੀਪੇਰੀਮੇਂਟ ਕਰਦੇ ਹਨ ਭੋਜ਼ਨ ਦਾ ਮੇਰੇ ਉਤੇ। ਇਥੋਂ ਤਕ ਰੀਟਰੀਟ ਦੌਰਾਨ, ਮੈਨੂੰ ਇਹ ਚੀਜ਼ਾਂ ਦਾ ਸੁਆਦ ਲੈਣਾ ਪਿਆ। ਥਾਏਲੈਂਡ ਰੀਟਰੀਟ ਵਿਚ, ਉਨਾਂ ਨੇ ਲਿਆਂਦਾ ਬਹੁਤ ਅਤੇ ਮੈਨੂੰ ਉਹ ਖਾਣਾ ਪਿਆ, ਚੰਗਾ ਜਾਂ ਨਹੀਂ। ਪਰ ਫਿਰ ਬਾਅਦ ਵਿਚ, ਇਹ ਸਭ ਠੀਕ ਹੈ, ਸੁਆਦ ਵਧੀਆ ਹੈ। ਜਿਹੜੇ ਚੰਗੇ ਸੁਆਦ ਵਾਲਾ, ਮੈਂ ਕਿਹਾ ਅਸੀਂ ਪੈਦਾ ਕਰਾਂਗੇ। ਮੈਂ ਵੀ ਉਨਾਂ ਨੂੰ ਖਾਧਾ। (ਹਾਂਜੀ, ਸਤਿਗੁਰੂ ਜੀ।)

ਮੇਰੇ ਖਿਆਲ ਹੁਣ ਸਾਰੇ ਮੁਕ ਗਏ ਹਨ। ਮੈਨੂੰ ਪਕਾ ਪਤਾ ਨਹੀਂ। ਮਕੜੀ ਨੇ ਸਮਾਨ ਕਿਹਾ। "ਖੁਸ਼ ਰਹੋ। ਜੋਸ਼ੀਲੇ ਦਾਨਵ ਸਾਰੇ ਚਲੇ ਗਏ ਹਨ।" ਸੋ ਮੈਂ ਕਿਹਾ, "ਧੰਨਵਾਦ।" ਇਥੇ, ਕੀ ਮੈਂ ਕਿਹਾ ਹੈ, "ਕੋਈ ਸੰਦੇਸ਼ ਨਹੀਂ ਅਜ਼। ਕੰਮ ਸਖਤ ਕੀਤਾ, ਇਕ ਵਿਸ਼ਰਾਮ ਲਵੋ।" ਮੈਂ ਆਪਣੇ ਆਪ ਨੂੰ ਕਿਹਾ। ਸੋ ਕਲ, ਤੀਸਰੇ ਸੰਦੇਸ਼ ਨੇ ਕਿਹਾ, "ਖੁਸ਼ ਰਹੋ। (ਹਾਂਜੀ, ਸਤਿਗੁਰੂ ਜੀ।) ਦਾਨਵ ਸਾਰੇ ਚਲੇ ਗਏ।" ਈਹੌਸ ਕੂ ਦੇ ਪ੍ਰਭੂਆਂ ਤੋਂ। ਸੋ ਮੈਂ ਕਿਹਾ, "ਹਾਂਜੀ। ਉਹ ਹੈ ਜੋ ਤੁਸੀਂ ਕਿਹਾ। ਮੈਂ ਸਚਮੁਚ ਚਾਹੁੰਦੀ ਹਾਂ ਦੇਖਣਾ ਸੰਸਾਰ ਜੀਵੇ ਸ਼ਾਂਤੀ ਅਤੇ ਪਿਆਰ ਵਿਚ, ਬਸ ਜਿਵੇਂ ਉਚੇ ਸਵਰਗ ਵਾਂਗ। ਨਾ ਕੇ ਐਸਟਰਲ ਸਵਰਗ, ਵਧੇਰੇ ਉਚੇਰਾ।" ਉਹ ਹੈ ਜੋ ਮੈਂ ਕਿਹਾ। ਮੈਂ ਸਚਮੁਚ ਇਹ ਦੇਖਣਾ ਚਾਹੁੰਦ‌ੀ ਹਾਂ। ਕੇਵਲ ਬਸ ਗਲਾਂ ਹੀ ਨਹੀਂ ਕਰੀ ਜਾਣੀਆਂ, ਵਾਅਦੇ ਕਰਨੇ। ‌ਕਿਉਂਕਿ ਜੋਸ਼ੀਲੇ ਦਾਨਵਾਂ ਅਤੇ ਭੂਤਾਂ ਅਤੇ ਦੁਸ਼ਟ ਅਤੇ ਉਹ ਸਭ ਦੀਆਂ ਐਨਰਜ਼ੀਆਂ, ਅਜ਼ੇ ਵੀ ਮੌਜ਼ੂਦ ਹਨ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਜਿਵੇਂ, ਭਾਵੇਂ ਜੇਕਰ ਮਾਇਆ ਚਲੀ ਗਈ ਹੈ, ਐਨਰਜ਼ੀ ਅਜ਼ੇ ਮੌਜ਼ੂਦ ਹੈ, ਕਿਉਂਕਿ ਉਨਾਂ ਨੇ ਪ੍ਰਭਾਵਿਕ ਕੀਤਾ ਮਨੁਖਾਂ ਅਤੇ ਜਾਨਵਰਾਂ ਨੂੰ ਇਸ ਗ੍ਰਹਿ ਉਤੇ ਲੰਮੇਂ, ਲੰਮੇ, ਲਮੇ ਯੁਗਾਂ ਤੋਂ ਪਹਿਲੇ ਹੀ। (ਸਮਝੇ, ਸਤਿਗੁਰੂ ਜੀ। ਹਾਂਜੀ।) ਸੋ, ਇਥੋਂ ਤਕ ਜੇਕਰ ਉਹ ਚਲੇ ਗਏ, ਇਹ ਲਗਣਗੇ ਕਈ ਸਾਲ ਇਸ ਐਨਰਜ਼ੀ ਦੇ ਸਾਫ ਹੋਣ ਲਈ। ਉਸੇ ਕਰਕੇ ਮੈਂ ਔਖੀ ਹਾਂ। ਉਸੇ ਕਰਕੇਟ ਮੈਂ ਉਨਾਂ ਨੂੰ ਕਿਹਾ, "ਮੈਂ ਸਚਮੁਚ ਦੇਖਣਾ ਚਾਹੁੰਦੀ ਹਾਂ ਸੰਸਾਰ ਸ਼ਾਂਤੀ ਅਤੇ ਇਤਫਾਕ ਵਿਚ ਅਤੇ ਪਿਆਰ ਵਿਚ, ਨਾਂ ਕਿ ਗਲਾਂ ਹੋਰ ਉਹਦੇ ਬਾਰੇ।" ਕਿਉਂਕਿ ਇਹ ਬਹੁਤਾ ਲੰਮਾਂ ਸਮਾਂ ਹੈ ਮੇਰੇ ਲਈ ਉਡੀਕ ਕਰਨੀ। ਮੈਂ ਬੇਸਬਰੀ, ਅਧੀਰ ਹਾਂ, ਬਹੁਤ ਲੰਮੇ ਸਮੇਂ ਲਈ ਉਡੀਕਦੀ ਰਹੀ।

ਇਹ ਕੀ ਹੈ ਇਥੇ? ਕੁਝ ਚੀਜ਼ ਕੰਪਿਉਟਰ ਪਾਸਵਡ ਬਾਰੇ। ਬਹੁਤ ਜਿਆਦਾ ਤਣਾਉ ਕਿਉਂਕਿ ਪੈਰੋਕਾਰ, ਆਦਿ, ਸੇਵਾਦਾਰ। ਮੈਂ ਨਹੀਂ ਇਹ ਕਹਿਣਾ ਚਾਹੁੰਦੀ। ਬਸ ਗੜਬੜ। "ਪਰ ਇਹ ਸਭ ਵਧੀਆ ਹੋ ਜਾਵੇਗਾ," ਮੈਂ ਆਪਣੇ ਆਪ ਨੂੰ ਕਿਹਾ। (ਹਾਂਜੀ, ਸਤਿਗੁਰੂ ਜੀ।) ਮੈਨੂੰ ਹਮੇਸ਼ਾਂ ਸਾਕਾਰਾਤਮਿਕ ਰਹਿਣਾ ਜ਼ਰੂਰੀ ਹੈ। ਮੈਂ ਬਸ ਲਿਖਿਆ ਕਿ ਮੈਨੂੰ ਮਿਲ‌ਿਆ ਚੀਫ ਲੇਨ ਦਾ ਸੰਦੇਸ਼, ਅਤੇ ਮੈ ਜਵਾਬ ਦਿਤਾ ਹੈ ਉਹਨੂੰ। ਵੀਰਵਾਰ, ਜੂਨ 18, ਮੈਂ ਥਕੀ ਹੋਈ ਸੀ, ਅਤੇ ਆਮ ਵਾਂਗ, ਦੁਖੀ, ਦੇਖਦਿਆਂ ਜੀਵ ਦੁਖ ਭੋਗਦੇ ਮੇਰੇ ਸੰਸਾਰ ਤੋਂ ਬਾਹਰ। ਸੋ, ਮੈਂ ਸ਼ਿਕਵਾ ਕੀਤਾ, ਮੈਂ ਕਿਹਾ, "ਤੁਸੀਂ ਕਹੀ ਜਾਂਦੇ ਹੋ ਸ਼ਾਂਤੀ ਆਵੇਗੀ। ਇਹ ਹੋਰ ਨਾਂ ਕਹੋ, ਮੈ ਇਹ ਨਹੀਂ ਸੁਣਨਾ ਚਾਹੁੰਦੀ। ਅਤੇ ਫਿਰ ਤੁਸੀਂ ਜ਼ਾਰੀ ਰਖਦੇ ਹੋ ਕਹਿਣਾ ਮੇਰਾ ਪਿਆਰ ਜਿਤੇਗਾ। ਕੀ ਮਨੁਖ ਇਹ ਮਹਿਸੂਸ ਕਰ ਸਕਦੇ ਹਨ, ਇਹ ਪਿਆਰ? ਇਥੋਂ ਤਕ ਜਾਨਵਰ ਮਹਿਸੂਸ ਕਰ ਸਕਦੇ ਹਨ ਇਹਨੂੰ?" ਸੋ ਮੈਂ ਸਵਰਗ ਨੂੰ ਪੁਛਿਆ, "ਸੋ, ਕੀ ਫਾਇਦਾ ਹੈ ਗਲਾਂ ਕਰਨ ਦਾ ਕਿ ਮੇਰਾ ਪਿਆਰ ਜਿਤੇਗਾ? ਉਹ ਨਹੀਂ ਕੁਝ ਚੀਜ਼ ਮਹਿਸੂਸ ਕਰਦੇ। ਉਸੇ ਕਰਕੇ ਉਹ ਜ਼ਾਰੀ ਰਖਦੇ ਹਨ ਕਰਨਾ ਜੋ ਉਹ ਕਰ ਰਹੇ ਹਨ।" ਜੇਕਰ ਉਹ ਸਚਮੁਚ ਮੇਰਾ ਪਿਆਰ ਮਹਿਸੂਸ ਕਰਦੇ ਹੋਣ, ਉਹ ਤੁਰੰਤ ਹੀ ਮਹਿਸੂਸ ਕਰਨਗੇ ਬਦਲਾਵ। (ਹਾਂਜੀ, ਸਤਿਗੁਰੂ ਜੀ।) ਉਹ ਬਦਲ ਜਾਣਗੇ। ਉਹ ਜਾਣ ਲੈਣਗੇ ਇਹ ਕੀ ਹੈ। ਉਹ ਸਚਮੁਚ ਜਾਣ ਲੈਣਗੇ ਕੀ ਹੈ ਐਨਰਜ਼ੀ ਜੋ ਮੈਂ ਲਿਆਂਦੀ ਹੈ, ਅਤੇ ਉਹ ਬਦਲ ਜਾਣਗੇ। ਸੋ ਮੈਂ ਹਿਾ, "ਕਿਉਂ, ਫਿਰ? ਕਿਉਂ ਨਹੀਂ ਉਹ ਮਹਿਸੂਸ ਕਰਦੇ ਮੇਰਾ ਪਿਆਰ, ਜੇਕਰ ਤੁਸੀਂ ਕਹਿਣਾ ਜ਼ਾਰੀ ਰਖਦੇ ਹੋ ਮੇਰਾ ਪਿਆਰ ਜਿਤੇਗਾ?" ਸੋ, ਉਨਾਂ ਨੇ ਮੈਨੰ ਕਿਹਾ ਇਥੇ... ਮੈਂ ਭੁਲ ਗਈ ਹਾਂ ਕਿਸ ਨੇ ਮੈਨੂੰ ਕਿਹਾ, ਪਰ ਇਹ ਹੈ ਉਪਵਾਕ ਵਿਚ ਇਥੇ। ਇਹ ਹੈ ਮੈਂ ਦਸਦੀ ਹਾਂ ਉਨਾਂ ਦਾ ਸ਼ਬਦ। ਪ੍ਰਮਾਣ ਚਿੰਨ ਵਿਚ, "ਸਭ ਤੋਂ ਪਵਿਤਰ ਪਿਆਰ ਬੇਨਿਸ਼ਾਨ ਹੈ, ਬਿਨਾਂ ਕੋਈ ਲੇਸ ਦੇ।" "ਓਯੂ (ਮੂਲ ਬ੍ਰਹਿਮੰਡ) ਦੇ ਪ੍ਰਭੂ।" ਮੈਂ ਕਿਹਾ, "ਮੈਂ ਇਥੋਂ ਤਕ ਮਹਿਸੂਸ ਨਹੀ ਕਰਦੀ ਆਪਣੇ ਪਿਆਰ ਨੂੰ ਵੀ।" ਕਿਉਂਕਿ ਮਨੁਖੀ ਸਰੀਰ ਵਿਚ ਅਸੀਂ ਸੀਮਿਤ ਹਾਂ। (ਹਾਂਜੀ, ਸਤਿਗੁਰੂ ਜੀ।) ਨਾਲੇ ਵਿਆਸਤ। ਕਦੇ ਕਦਾਂਈ ਬਹੁਤਾ ਜਿਆਦਾ ਬਾਹਰਵਾਰ, ਅਤੇ ਘਟ ਅੰਦਰਵਾਰ, ਇਸੇ ਕਰਕੇ। ਸੋ ਉਨਾਂ ਨੇ ਕਿਹਾ, "ਸਭ ਤੋਂ ਉਚਾ ਪਵਿਤਰ ਪਿਆਰ ਬੇਨਿਸ਼ਾਨ ਹੈ।" ਮੈਂ ਸੋਚ ਰਹੀ ਸੀ ਉਹ ਕੁਝ ਚੀਜ਼ ਹੋਰ ਕਹਿਣਗੇ। ਪਰ ਕਿਉਂਕਿ ਸ਼ਬਦ "ਟਰੇਸਲੈਸ, ਬੇਨਿਸ਼ਾਨ" ਮੈਂ ਨਹੀਂ ਵਰਤਿਆ ਮੈਂ ਨਹੀਂ ਜਾਣਦੀ ਕਿਤਨੇ ਦਹਾਕਿਆਂ ਤੋਂ, ਮੈਨੂੰ ਇਹ ਸ਼ਬਦ ਵੀ ਨਹੀਂ ਸੀ ਯਾਦ। ਮੈਂ ਸੋਚ ਰਹੀ ਸੀ ਉਹ ਕਹਿਣਗੇ ਕੁਝ ਚੀਜ਼ ਹੋਰ, ਪਰ ਇਹ ਹੈ ਜੋ ਉਨਾਂ ਨੇ ਮੈਨੂੰ ਆਦੇਸ਼ ਦਿਤਾ, "ਬੇਨਿਸ਼ਾਨ, ਬਿਨਾਂ ਕੋਈ ਲੇਸ ਦੇ।" "ਸਭ ਤੋਂ ਉਚਾ ਪਵਿਤਰ ਪਿਆਰ ਬੇਨਿਸ਼ਾਨ ਹੈ, ਬਿਨਾਂ ਕੋਈ ਲੇਸ ਦੇ।" ਅਤੇ ਮੈਂ ਬਹੁਤ ਹੀ ਖੁਸ਼ ਸੀ ਉਸ ਸ਼ਬਦ ਨਾਲ। ਕਿਉਂਕਿ ਉਨਾਂ ਨੇ ਵਰਤੋਂ ਕੀਤੀ ਚੰਗੇ ਸ਼ਬਦ ਦੀ। (ਹਾਂਜੀ, ਸਤਿਗੁਰੂ ਜੀ।) ਇਕ ਚੰਗਾ ਸ਼ਬਦ ਮੁਸ਼ਕਲ ਹੈ ਲਭਣਾ ਇਕ ਲਿਖਾਰੀ ਲਈ, ਜਾਂ ਇਕ ਅਖਬਾਰ ਨਵੀਜ਼ ਲਈ ਲਭਣਾ ਕੁਝ ਚੰਗਾ ਸ਼ਬਦ। (ਹਾਂਜੀ।) ਢੁਕਵਾਂ ਸ਼ਬਦ, ਇਹ ਇਕ ਖੁਸ਼ੀ ਹੈ। ਇਹ ਇਕ ਸੁਭਾਗ ਹੈ। ਸੋ ਉਨਾਂ ਨੇ ਇਹ ਲਭਿਆ।

16, ਮੰਗਲਵਾਰ... ਇਹ ਤੁਹਾਡੇ ਲਈ ਨਹੀਂ ਹੈ। ਅਤੇ ਫਿਰ ਇਥੋਂ ਤਕ ਇਕ ਮਕੜੀ ਆਈ ਅਤੇ ਮੈਂਨੂੰ ਦਸਿਆ, ਇਕ ਹੋਰ ਨੇ। ਇਹ ਪਹਿਲਾਂ ਸੀ, ਕਲ ਵਾਲਾ ਨਹੀ। ਇਕ ਹੋਰ ਨੇ ਕਿਹਾ, "ਖੁਸ਼ ਰਹੋ। ਸ਼ਾਂਤੀ ਆਵੇਗੀ।" ਕੁਝ ਕਿਤਨੀ ਹੋਵੇਗੀ, ਕਿਤਨੇ ਸਮੇਂ ਵਿਚ, ਪਰ ਮੈਂ ਨਹੀਂ ਤੁਹਾਨੂੰ ਦਸ ਸਕਦੀ। (ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ, "ਠੀਕ ਹੈ। ਮੇਰੇ ਰਬਾ, ਤੁਹਾਡਾ ਧੰਨਵਾਦ ਹੈ। ਮੈਂ ਅਜ਼ ਬਿਮਾਰ ਹਾਂ।" ਮੂਲ ਵਿਚ, ਮੈਂ ਸੋਚਿਆ ਮੈਂ ਇਹ ਨਹੀਂ ਇਹ ਕਰ ਸਕਾਂਗੀ, ਅਤੇ ਮੈਂ ਕਹੀ ਕੁਝ ਚੀਜ਼ ਜਿਵੇਂ, "ਕ੍ਰਿਪਾ ਕਰਕੇ, ਡਬਲ ਚੈਕ ਕਰੋ ਇਹ ਕੰਪਿਉਟਰ ਵਿਚ।" (ਹਾਂਜੀ, ਸਤਿਗੁਰੂ ਜੀ।) ਤੁਹਾਡੇ ਪਿਆਰਿਆਂ ਲਈ, ਤੁਹਾਡੇ ਵਿਚੋਂ ਇਕ ਦੇ ਕੋਲ ਹੋ ਸਕਦਾ ਉਹ ਸ਼ਬਦ ਸੀ ਮੇਰੇ ਵਲੋਂ, ਸ਼ੋਆਂ ਵਿਚੋਂ ਇਕ ਵਿਚ। ਇਹ ਇਕ ਬਹੁਤੀ ਔਖੀ ਸ਼ੋ ਨਹੀਂ। ਕੁਝ ਚੰਗੀ ਸ਼ੋ, ਪਰ ਬਹੁਤੀ ਜੋਖੋਂ ਵਾਲੀ ਨਹੀਂ ਜਾਂ ਬਹੁਤ ਸਾਰਾ ਧਿਆਨ ਲੈਂਣ ਵਾਲੀ। ਸੋ ਮੈਂ ਲਿਖੇ ਸ਼ਬਦ, "ਕ੍ਰਿਪਾ ਕਰਕੇ ਡਬਲ ਚੈਕ ਕਰੋ।" ਉਹ ਸੀ ਦਿਨ, ਪਰ ਬਾਅਦ ਵਿਚ ਮੈਂ ਬਿਹਤਰ ਮਹਿਸੂਸ ਕੀਤਾ, ਕਿਉਂਕਿ ਮੈਂ ਕਿਹਾ ਮੈਂ ਬਿਮਾਰ ਨਹੀਂ ਹੋ ਸਕਦੀ। ਮੈਂ ਕਿਹਾ, "ਤੁਸੀਂ ਉਠੋ, ਜਾਉ ਕੰਮ ਕਰੋ। ਫੀਨੀਤੋ, ਖਤਮ। ਹੋਰ ਬਿਮਾਰੀ ਨਹੀਂ!" ਜ਼ੋਸ਼ੀਲੀ ਸ਼ਕਤੀ ਅਜ਼ੇ ਧਰਤੀ ਉਤੇ ਰਹੇਗੀ 2000 ਕੁਝ ਤਕ...ਆਦਿ, ਆਦਿ, ਦਸੰਬਰ 17। ਮੈਂ ਨਹੀਂ ਤੁਹਾਨੂੰ ਦਸਣਾ ਚਾਹੁੰਦੀ ਕਿਹੜੇ ਸਾਲ ਵਿਚ। (ਸਮਝੇ।) ਪਰ ਦਸੰਬਰ 17, 2000 ਕੁਝ, ਕੁਝ, ਉਹ ਪਹਿਲੇ ਹੀ ਬਹੁਤ ਲੰਮਾ ਸਮਾਂ ਹੈ। (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ ਕੀੜੀਆਂ, ਮਛਰ, ਜ਼ੌਂਬੀ ਅਜ਼ੇ ਵੀ ਐਖਟਿਫ ਹਨ। ਉਸ ਤਰਾਂ। ਤੁਹਾਡੀਆਂ ਭੈਣਾਂ ਵਿਚੋਂ ਇਕ ਨੇ ਪੁਛਿਆ ਜੇਕਰ ਉਹ ਲਿਆ ਸਕਦੀ ਹੈ ਕੁਝ ਫਲ ਮੇਰੇ ਲਈ। ਮੈਂ ਕਿਹਾ ਨਹੀਂ। ਮੈਂ ਚਾਹੁੰਦੀ ਹਾਂ ਸ਼ਾਂਤੀ, ਮੈਂ ਨਹੀਂ ਚਾਹੁੰਦ‌ੀ ਫਲ।

ਅਤੇ ਫਿਰ ਅਗਲਾ, ਉਹ ਸੀ 15 ਜੂਨ ਵਿਚ। (ਹਾਂਜੀ, ਸਤਿਗੁਰੂ ਜੀ।) ਅਗਲਾ, ਮੈਂ ਲਿਖੀ ਕੁਝ ਚੀਜ਼ ਲਾਇਟਾਂ, ਬਤੀਆਂ ਬਾਰੇ ਉਤਰ ਧਰੁਵ ਵਿਚ, ਔਰੋਰਾ ਬੋਰੀਏਲਿਸ। ਮੈਂ ਬਸ ਇਹ ਲਿਖਿਆ ਬੇਤਰਤੀਬੀ ਨਾਲ ਕਿਉਂਕਿ ਮੈਂ ਇਹ ਦੇਖਿਆ (ਸੁਪਰੀਮ ਮਾਸਟਰ) ਟੀਵੀ ਉਤੇ, ਕੁਝ ਸਾਡੀਆਂ ਸ਼ੋਆਂ ਵਿਚ। (ਹਾਂਜੀ, ਸਤਿਗੁਰੂ ਜੀ।) ਕਦੇ ਕਦਾਂਈ ਉਹ ਜਾਣ-ਪਛਾਣ ਕਰਵਾਉਂਦੇ ਹਨ ਦੇਸ਼ ਨੂੰ, ਅਤੇ ਫਿਰ ਉਹ ਦਿਖਾਉਂਦੇ ਹਨ ਇਹ ਨੌਰਦਨ ਲਾਇਟਜ਼ ਨੂੰ। (ਹਾਂਜੀ, ਸਤਿਗੁਰੂ ਜੀ।) ਮੈਂ ਇਹ ਦੇਖਿਆ, ਸੋ ਮੈਂ ਇਹ ਇਥੇ ਲਿਖਿਆ। "ਹਰੀ ਰੋਸ਼ਨੀ, ਉਤਰੀ ਰੋਸ਼ਨੀ ਉਤਰ ਧਰੁਵ ਵਿਚ ਜ਼ਮੀਂਨਦੋਜ਼ ਲੋਕਾਂ ਦੀ ਤਕਨੀਕੀ ਤੋਂ ਹੈ। (ਓਹ ਵਾਓ!) ਉਲਝਾਉਣ ਲਈ ਸਾਹਸੀ ਲੋਕਾਂ ਦੇ ਰਾਹ ਨੂੰ। ਜੇ ਕਦੇ ਕੋਈ ਚਾਹੇ ਜਾਣਾ ਉਥੇ, ਉਹ ਗੁਆਚ ਜਾਣਗੇ ਅਤੇ ਨਹੀਂ ਲਭ ਸਕਣਗੇ ਉਨਾਂ ਦੇ ਸਥਾਨ ਦਾ ਦਰਵਾਜ਼ਾ, ਦੁਆਰ।" ਇਸੇ ਕਰਕੇ ਉਹ ਰਖਦੇ ਹਨ ਬਤੀਆਂ ਉਥੇ, ਕਿਉਂਕਿ ਇਹ ਬਸ ਕੇਵਲ ਬਤੀ ਨਹੀਂ ਹੈ, ਇਹਦੇ ਕੋਲ ਐਨਰਜ਼ੀ ਹੈ। (ਸਮਝੇ। ਹਾਂਜੀ, ਸਤਿਗੁਰੂ ਜੀ।) ਤੁਹਾਡੇ ਮਨ ਨੂੰ ਉਲਝਾਉਂਦੀ ਹੈ। ਬਹੁਤ ਘਟ ਲੋਕ ਲਭ ਸਕਦੇ ਹਨ ਜ਼ਮੀਨਦੋਜ਼ ਨੂੰ, ਕਿਉਂਕਿ ਦਰਵਾਜ਼ਾ, ਦੁਆਰ, ਉਨਾਂ ਨੇ ਕੁਝ ਚੀਜ਼ ਰਖੀ ਹੈ ਤੁਹਾਨੂੰ ਬਣਾਉਣ ਲਈ, ਇਥੋਂ ਤਕ ਜੇਕਰ ਤੁਸੀਂ ਲਭ ਵੀ ਲਵੋਂ ਦੁਆਰ, ਤੁਸੀਂ ਨਹੀਂ ਅੰਦਰ ਜਾ ਸਕੋਂਗੇ। (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਨਹੀਂ ਲਭ ਸਕੋਂਗੇ ਦੁਆਰ; ਤੁਸੀਂ ਸ਼ਾਇਦ ਉਲਝ ਜਾਵੋਂਗੇ। ਇਹੀ ਹੈ ਬਸ ਜਿਵੇਂ ਕੁਝ ਗੈਸਾਂ ਤੁਹਾਨੂੰ ਸੁੰਨ, ਨੀਂਦਰਾਇਆ ਕਰ ਦਿੰਦੀਆਂ ਹਨ, ਜਾਂ ਸੁਖੈਨ । (ਹਾਂਜੀ, ਸਤਿਗੁਰੂ ਜੀ।) ਕੁਝ ਦੰਦਾ ਦੇ ਡਾਕਟਰਾਂ ਦੇ ਦਫਤਰ ਵਿਚ, ਉਨਾਂ ਕੋਲ ਭਿੰਨ ਭਿੰਨ ਗੈਸਾਂ ਹਨ ਤੁਹਾਨੂੰ ਸੁਖੈਨ ਦੇਣ ਲਈ। (ਹਾਂਜੀ, ਸਤਿਗੁਰੂ ਜੀ।) ਸਮਾਨ। ਇਸ ਕਿਸਮ ਦੀ ਰੋਸ਼ਨੀ ਇਕ ਰੋਕਥਾਮ ਹੈ ਉਨਾਂ ਦੇ ਬਿਨਾਂ-ਆਗਿਆ-ਦੇ ਪ੍ਰਵੇਸ਼ ਕਰਨ ਵਾਲਿਆਂ ਪ੍ਰਤੀ। ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ। ਜਿਵੇਂ ਅਸੀਂ ਹਾਂ ਧਰਤੀ ਦੇ ਸਤਹਿ ਉਤੇ, ਮੈਂ ਨਹੀਂ ਚਾਹੁੰਦੀ ਕੋਈ ਮੈਨੂੰ ਵੀ ਆ ਕੇ ਮਿਲੇ। (ਸਮਝੇ, ਹਾਂਜੀ।) ਬਸ ਲਿਆਉਂਦੇ ਸਮਸਿਆ ਜਾਂ ਬਿਮਾਰੀ, ਨਿਰਾਸ਼ਾ, ਲੜਾਈ ਅਤੇ ਯੁਧ, ਅਤੇ ਉਹੋ ਜਿਹਾ ਕੁਝ। (ਹਾਂਜੀ, ਸਤਿਗੁਰੂ ਜੀ।) ਹਰ ਕੋਈ ਸਾਡੇ ਤੋਂ ਡਰਦਾ ਹੈ। ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ। ਉਹ ਸਗੋਂ ਜ਼ਮੀਨ ਦੇ ਥਲੇ ਰਹਿਣਾ ਪਸੰਦ ਕਰਦੇ ਹਨ। ਮੈਂ ਨਹੀਂ ਕਲਪਨਾ ਕਰ ਸਕਦੀ ਇਹ ਬਹੁਤਾ ਵਧੀਆ ਹੋਵੇਗਾ ਰਹਿਣਾ ਧਰਤੀ ਦੇ ਥਲੇ ਕਿਵੇਂ ਵੀ। (ਨਹੀਂ, ਸਤਿਗੁਰੂ ਜੀ।) ਤੁਹਾਡੇ ਖਿਆਲ ਜ਼ਮੀਨ ਦੇ ਥਲੇ ਰਹਿਣਾ ਕੂਲ ਹੈ? (ਨਹੀਂ।) ਹੋ ਸਕਦਾ ਵਧੇਰੇ ਹਨੇਰਾ ਹੋਵੇ। ਪਰ ਉਹ ਆਪਣੀ ਰੋਸ਼ਨੀ ਆਪ ਬਣਾਉਂਦੇ ਹਨ, ਆਪਣਾ ਆਵਦਾ ਸੂਰਜ਼, ਅਤੇ ਉਹ ਬਣਾਉਂਦੇ ਹਨ ਆਪਣੀ ਆਵਦੀ ਊਰਜ਼ਾ, ਸੋ, ਇਹ ਕਾਫੀ ਰੋਸ਼ਨ ਹੈ। ਇਹੀ ਹੈ ਬਸ ਸੋਚਣਾ ਜਿੰਦਾ ਰਹਿਣਾ ਜ਼ਮੀਨਦੋਜ਼,ਧਰਤੀ ਦੇ ਥਲ਼ੇ ਜਿਵੇਂ ਡਰਾਉਣਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਇਥੋਂ ਤਕ ਹੋਰ ਵੀ ਡਰਾਉਣਾ ਹੈ ਉਪਰ ਆਉਣਾ ਇਥੇ, ਸਾਡੇ ਨਾਲ ਰਹਿਣਾ। ਉਸੇ ਕਰਕੇ ਉਹ ਨਹੀਂ ਚਾਹੁੰਦੇ ਉਪਰ ਇਥੇ ਰਹਿਣਾ ਸਾਡੇ ਨਾਲ। (ਉਹ ਸਹੀ ਹੈ।) ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-14
186 ਦੇਖੇ ਗਏ
32:03
2025-01-13
120 ਦੇਖੇ ਗਏ
2025-01-13
102 ਦੇਖੇ ਗਏ
2025-01-12
14642 ਦੇਖੇ ਗਏ
35:41
2025-01-12
184 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ