ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਗੋ ਅਤੇ ਵੀਗਨ ਬਣੋ ਇਸ ਸਫਾਈ ਦੇ ਸਮੇਂ ਵਿਚ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜ਼ੋਸ਼ੀਲੇ ਦਾਨਵ, ਉਹ ਚਲੇ ਗਏ। (ਓਹ ਵਾਓ! ਹਾਂਜੀ! ਵਾਓ!) ਹੋ ਸਕਦਾ ਬਸ ਕੁਝ ਥੋੜੇ ਜਿਹੇ ਹੋਣ, ਪਰ ਨਿਯੰਤਰਨ-ਆਯੋਗ ਨਹੀਂ। (ਵਾਓ! ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਮੈਂ ਇਹ ਜਾਣਦੀ ਸੀ ਪਹਿਲੇ ਹੀ, ਇਹੀ ਹੈ ਬਸ ਕਿ ਪ੍ਰਭੂਆਂ ਨੇ ਮੈਨੂੰ ਦਸ‌ਿਆ। (ਵਾਓ!)

ਮੈਂ ਨਹੀਂ ਜਾਣਦੀ ਕਿਉਂ ਉਹ ਨਹੀਂ ਉਪਾਅ ਲੈਂਦੇ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਇਹ ਬਸ ਦਰਦਨਾਕ ਹੈ ਦੇਖਣਾ ਕਿ ਲੋਕੀਂ ਬਸ ਆਪਣੀਆਂ ਜਿੰਦਗੀਆਂ ਖਤਰੇ ਵਿਚ ਪਾਉਂਦੇ ਹਨ ਉਸ ਤਰਾਂ, ਜਿਵੇਂ ਉਨਾਂ ਦੀਆਂ ਜਿੰਦਗੀਆਂ ਤੁਛ ਹਨ, ਜਾਂ ਆਪਣੇ ਬਚਿਆਂ ਦੀਆਂ ਜਿੰਦਗੀਆਂ ਤੁਛ ਹਨ, ਜਾਂ ਗੁਆਂਢੀਆਂ ਦੀਆਂ ਜਾਂ ਦੋਸਤਾਂ ਦੀਆਂ, ਬੋਏਫਰੈਂਡਾਂ ਦੀਆਂ, ਪਤੀਆਂ ਦੀਆਂ, ਪਤਨੀਆਂ ਦੀਆਂ, ਤੁਛ। ਕਿਉਂਕਿ ਜੇਕਰ ਉਹ ਬਿਮਾਰ ਹੋਣ, ਉਹ ਆਪਣੇ ਪ੍ਰੀਵਾਰ ਨੂੰ ਵੀ ਛੂਤ ਲਾਉਂਦੇ ਹਨ, (ਹਾਂਜੀ, ਸਤਿਗੁਰੂ ਜੀ।) ਉਨਾਂ ਦੇ ਇਹ ਜਾਨਣ ਤੋਂ ਪਹਿਲਾਂ। ਉਹੀ ਸਮਸਿਆ ਹੈ। (ਹਾਂਜੀ, ਸਤਿਗੁਰੂ ਜੀ।) ਇਹ ਬਿਮਾਰੀ, ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਜੇਕਰ ਤੁਹਾਡੇ ਕੋਲ ਇਥੋਂ ਤਕ ਇਹ ਹੈ ਜਾਂ ਨਹੀਂ। (ਸਹੀ ਹੈ। ਹਾਂਜੀ।) ਅਤੇ ਇਥੋਂ ਤਕ ਜੇਕਰ ਤੁਹਾਡੇ ਕੋਲ ਇਹ ਹੈ, ਇਹ ਲਗਦਾ ਹੈ ਕੁਝ ਸਮਾਂ ਇਹਦੇ ਜ਼ਾਹਰ ਹੋਣ ਲਈ। ਤੁਸੀਂ ਦੇਖਿਆ? (ਹਾਂਜੀ, ਸਤਿਗੁਰੂ ਜੀ।) ਕਦੇ ਕਦਾਂਈ ਇਹ ਵਧੇਰੇ ਸਮੇਂ ਲਗਦਾ ਹੈ ਬਸ 14 ਦਿਨਾਂ ਨਾਲੋਂ। ਉਹ ਕਹਿੰਦੇ ਹਨ ਕਿ ਠੰਡ (ਬਰਫੀਲੀ) ਸਤਿਹ ਉਤੇ, ਵਾਏਰਸ ਜਿੰਦਾ ਰਹਿ ਸਕਦਾ ਹੈ ਤਿੰਨ ਮਹੀਨਿਆਂ ਤਕ । (ਵਾਓ।) ਅਨੇਕ ਹੀ ਇਸ ਕਿਸਮ ਦੇ ਚੁਪ ਟ੍ਰਾਂਨਸਮਿਟਰ ਬਿਮਾਰੀ ਦੇ, ਬਿਮਾਰੀ ਨੂੰ ਅਗੇ ਘਲਣ ਵਾਲੇ, ਅਤੇ ਕੋਈ ਨਹੀਂ ਇਥੋਂ ਤਕ ਜਾਣਦਾ ਵੀ, ਇਥੋਂ ਤਕ ਉਹ ਵਿਆਕਤੀ ਆਪ ਵੀ ਨਹੀਂ ਜਾਣਦਾ। ਉਹੀ ਖਤਰਾ ਹੈ ਇਹਦਾ। (ਹਾਂਜੀ, ਸਤਿਗੁਰੂ ਜੀ।) ਅਤੇ ਵੈਕਸੀਨ ਅਜ਼ੇ ਕਾਫੀ ਦੂਰ ਹਨ। ਇਹ ਬਸ ਖੁਸ਼ਕਿਸਮਤੀ ਨਾਲ ਉਨਾਂ ਨੇ ਕੁਝ ਦਵਾਈ ਲਭ ਲਈ ਹੈ ਹੁਣ ਕੁਝ ਲੋਕਾਂ ਦਾ ਇਲਾਜ਼ ਕਰਨ ਲਈ। ਇਹ ਪ੍ਰਭਾਵਸ਼ਾਲੀ ਹੈ। ਇਹ ਆਮ ਤੌਰ ਤੇ ਇਲਾਜ਼ ਕਰਦੀ ਹੈ ਜਲਨ ਦੀ, ਮਿਸਾਲ ਵਜੋਂ। ਪਰ ਇਹ ਮਦਦ ਕਰਦੀ ਹੈ ਇਸ ਸਥਿਤੀ ਵਿਚ ਕਿਉਂਕਿ ਨਿਸ਼ਾਨੀਆਂ ਜ਼ਲਨ ਹੈ। ਚਿਕਿਤਸਾ ਸੰਬੰਧੀ ਮਾਹਰ ਕਹਿੰਦੇ ਹਨ ਕਿ ਸਾਡਾ ਸਰੀਰ ਇਸ ਵਾਏਰਸ ਨਾਲ ਜਵਾਬੀ ਹਮਲਾ ਕਰਦਾ ਹੈ। ਅਤੇ ਕਿਉਂਕਿ ਸਾਡਾ ਸਰੀਰ ਜਵਾਬੀ ਹਮਲਾ ਕਰਦਾ ਹੈ, ਸੋ ਕਦੇ ਕਦਾਂਈ ਇਹ ਬਹੁਤਾ ਜਿਆਦਾ ਕਰਦਾ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਉਸੇ ਕਰਕੇ ਜ਼ਲਨ ਅੰਦਰ ਪੈਦਾ ਹੁੰਦੀ ਹੈ। ਅਤੇ ਸੋ ਉਹ ਵਰਤੋਂ ਕਰਦੇ ਹਨ ਕੁਝ ਜ਼ਲਨ ਦਵਾਈ ਇਹ ਦੇਣ ਲਈ ਉਨਾਂ ਨੂੰ, ਪਰ ਕੇਵਲ ਜਦੋਂ ਤੁਸੀਂ ਪਹਿਲੇ ਹੀ ਤਕਰੀਬਨ...ਰਬਾ। ਉਹ ਕਹਿੰਦੇ ਹਨ ਇਹ ਦਵਾਈ ਪ੍ਰਭਾਵਸ਼ਾਲੀ ਹੈ ਗੰਭੀਰ ਕੇਸ ਲਈ ਹੀ। (ਹਾਂਜੀ, ਸਤਿਗੁਰੂ ਜੀ।) ਕਲਪਨਾ ਕਰੋ ਉਹਦੇ ਬਾਰੇ? ਤੁਹਾਨੂੰ ਉਡੀਕ ਕਰਨੀ ਪਵੇਗੀ ਜਦੋਂ ਤਕ ਤੁਸੀਂ ਗੰਭੀਰ ਤੌਰ ਤੇ ਬਿਮਾਰ ਨਹੀਂ ਹੋ ਜਾਂਦੇ ਤਾਂਕਿ ਤੁਸੀ ਉਹ ਲੈ ਸਕੋਂ। (ਵਾਓ।) ਅਤੇ ਹਰ ਇਕ ਨਹੀਂ ਰਾਜ਼ੀ ਹੁੰਦਾ। ਇਹ ਕਈਆਂ ਦੀ ਮਦਦ ਕਰਦੀ ਹੈ, ਪਰ ਹਰ ਇਕ ਦੀ ਨਹੀਂ। ਸੋ ਤੁਸੀਂ ਕਦੇ ਨਹੀਂ ਜਾਣ ਸਕਦੇ ਜੇਕਰ ਤੁਹਾਡਾ ਲੋਟੋ ਇਕ ਮੀਲੀਅਨ ਦਾ ਹੈ ਜਾਂ ਕਖ ਨਹੀਂ। ਓਹ, ਰਬਾ। ਮੈਂ ਬਸ ਚਿੰਤਾ ਕਰਦੀ ਹਾਂ, ਸੋ ਮੈਂ ਤੁਹਾਨੂੰ ਪਿਆਰਿਆਂ ਨੂੰ ਦਸ ਰਹੀ ਹਾਂ। ਪਰ ਲੋਕੀਂ ਬਾਹਰ, ਉਹ ਜਾਣਦੇ ਹਨ, ਠੀਕ ਹੈ? ਜਾਂ ਨਹੀਂ? (ਉਹ ਜਾਣਦੇ ਹਨ, ਸਤਿਗੁਰੂ ਜੀ।) ਖੈਰ, ਜੇਕਰ ਉਹ ਜਾਣਦੇ ਹਨ ਉਹ, ਕਿਉਂ ਉਹ ਪਸੰਦ ਕਰਦੇ ਹਨ ਜਾਣਾ ਸੌਆਂ ਦੇ ਹਜ਼ਾਰਾਂ ਵਿਚ ਬੀਚ ਨੂੰ ਬਸ ਉਸ ਤਰਾਂ ਇੰਗਲੈਂਡ ਵਿਚ ਜਦੋਂ ਮਹਾਂਮਾਰੀ ਉਭਰ ਰਹੀ ਹੈ, (ਹਾਂਜੀ।) ਹੌਲੀ ਨਹੀਂ ਹੋ ਰਹੀ? ( ਸਰਕਾਰ, ਸਤਿਗੁਰੂ ਜੀ, ਨਹੀਂ ਕਦੇ ਕਦਾਂਈ ਬਹੁਤੀਆਂ ਸਪਸ਼ਟ ਸੇਧਾਂ ਦਿੰਦੀ, ਸੋ ਲੋਕੀਂ ਉਲਝ ਜਾਂਦੇ ਹਨ। ਜਿਵੇਂ ਮੈਡੀਕਲ ਸਲਾਹਕਾਰ ਅਤੇ ਮਾਹਰ, ਉਹ ਕਹਿੰਦੇ ਹਨ ਤੁਹਾਨੂੰ ਜ਼ਰੂਰੀ ਹੈ ਅਨੁਸਰਨ ਕਰਨਾ ਸਭ ਚੀਜ਼ ਦਾ ਬਹੁਤ, ਬਹੁਤ, ਬਹੁਤ ਸਪਸ਼ਟ ਤੌਰ ਤੇ ਕਿਉਂਕਿ ਇਹ ਬਹੁਤ ਮਹਤਵਪੂਰਨ ਹੈ। ਪਰ ਕਦੇ ਕਦੇ ਸਿਆਸੀ ਲੋਕ, ਉਹ ਇਹ ਬਹੁਤਾ ਸਪਸ਼ਟ ਨਹੀਂ ਕਰਦੇ, ਸੋ ਲੋਕੀਂ ਬਾਹਰ ਜਾਂਦੇ ਹਨ ਅਤੇ ਉਹ ਫੈਲ਼ਾਉਂਦੇ ਹਨ, ਸਤਿਗੁਰੂ ਜੀ। ) ਹਾਂਜੀ, ਇਹ ਇਹਨੂੰ ਹੋਰ ਬਦਤਰ ਕਰਦਾ ਹੈ। (ਹਾਂਜੀ, ਸਤਿਗੁਰੂ ਜੀ।)

ਅਤੇ ਵਿਦਰੋਹ ਅਤੇ ਉਹ ਸਭ, ਇਹ ਨਹੀਂ ਕੋਈ ਚੀਜ਼ ਦੀ ਮਦਦ ਕਰਦਾ। (ਹਾਂਜੀ, ਸਤਿਗੁਰੂ ਜੀ।) ਕੀ ਫਾਇਦਾ ਹੈ ਵਿਦਰੋਹ ਕਰਨ ਦਾ ਅਤੇ ਸਰਕਾਰ ਨੂੰ ਤਣਾਉ ਦੇਣ ਨਾਲ, ਅਤੇ ਫਿਰ, ਠੀਕ ਹੈ, ਉਹ ਤੁਹਾਨੂੰ ਬਾਹਰ ਜਾਣ ਦਿੰਦੇ ਹਨ ਕੰਮ ਕਰਨ ਲਈ, ਅਤੇ ਜੇਕਰ ਤੁਹਾਨੂੰ ਇਹ ਬਿਮਾਰੀ ਦਾ ਛੂਤ ਲਗ ਜਾਵੇ, ਕੀ ਫਾਇਦਾ ਹੈ ਇਹਦਾ ਤੁਹਾਡੇ ਪ੍ਰੀਵਾਰ ਲਈ? (ਹਾਂਜੀ, ਸਤਿਗੁਰੂ ਜੀ।) ਆਪਣੀ ਆਪ ਦੀ ਤਾਂ ਗਲ ਪਾਸੇ ਰਹੀ। ਜੇਕਰ ਤੁਸੀਂ ਆਪਣੀ ਪ੍ਰਵਾਹ ਨਹੀਂ ਕਰਦੇ, ਤੁਹਾਡੇ ਪ੍ਰੀਵਾਰ ਬਾਰੇ ਕਿਵੇਂ, ਤੁਹਾਡੇ ਦੋਸਤਾਂ ਬਾਰੇ, (ਹਾਂਜੀ, ਸਤਿਗੁਰੂ ਜੀ।) ਤੁਹਾਡੇ ਪਾਲਤੂ ਜਾਨਵਰਾਂ ਬਾਰੇ? (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਪਾਲਤੂ ਜਾਨਵਰਾਂ ਨੂੰ ਵੀ ਇਹ ਛੂਤ ਲਗ‌ਿਆ ਹੈ।। (ਹਾਂਜੀ, ਸਤਿਗੁਰੂ ਜੀ।) ਕੁਝ ਬਿਲੀਆਂ ਨੂੰ ਕੁਆਰੰਟੀਨ ਕੀਤਾ ਗਿਆ, ਕੁਝ ਕੁਤਿਆਂ ਨੂੰ। (ਓਹ, ਮੇਰੇ ਰਬਾ।) ਮੈਂ ਉਹ ਸੁਣਿਆ ਹੈ। (ਹਾਂਜੀ।) ਮੈਂ ਇਹ ਦੇਖਿਆ ਹੈ। ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ ਦੇਖਣ ਲਈ ਉਹ ਸਭ, ਬਸ ਜ਼ਲਦੀ ਨਾਲ। ਜ਼ਲਦੀ ਨਾਲ ਖਬਰਾਂ ਦੇਖਦੀ ਜੇ ਕਦੇ ਕੋਈ ਚੀਜ਼ ਹੋਵੇ ਮੇਰੇ ਲਈ ਜ਼ਰੂਰੀ ਹੈ ਲੋਕਾਂ ਨੂੰ ਦਸਣ ਲਈ ਜਾਂ ਤੁਹਾਨੂੰ ਦਸਣ ਲਈ ਤੁਹਾਨੂੰ ਸੁਰਖਿਅਤ ਰਖਣ ਲਈ ਅਤੇ ਲੋਕਾਂ ਨੂੰ ਸੁਰਖਿਅਤ ਰਖਣ ਲਈ, ਜੋ ਵੀ ਮੈਂ ਕਰ ਸਕਦੀ ਹਾਂ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਨਹੀਂ ਤਾਂ, ਮੈਂ ਕਦੇ ਨਹੀਂ ਦੇਖਦੀ ਖਬਰਾਂ ਜਾਂ ਕੁਝ ਚੀਜ਼, ਮੈਂ ਨਹੀਂ ਜਾਣਦੀ ਕਦੋਂ ਦੀ ਕਿਤਨੇ ਸਾਲ ਹੋ ਗਏ ਹਨ ਪਹਿਲੇ ਹੀ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਨੂੰ ਕਦੇ ਨਹੀਂ ਲੋੜ ਪਈ। ਅਤੇ ਮੈਂ ਬਹੁਤ ਹੀ ਵਿਆਸਤ ਵੀ ਹਾਂ ਕਿਵੇਂ ਵੀ ਉਹ ਸਭ ਲਈ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਪਰ ਇਥੋਂ ਤਕ ਰੀਟਰੀਟ ਵਿਚ, ਮੈਂਨੂੰ ਇਹਦੇ ਬਾਰੇ ਚਿੰਤਾ ਕਰਨੀ ਪੈਂਦੀ ਹੈ ਕਿਉਂਕਿ ਲੋਕ ਬਹੁਤ ਹੀ ਦੁਖ ਪਾਉਂਦੇ ਹਨ; ਮੈਂ ਨਹੀਂ ਬਸ ਆਪਣੀ ਸ਼ਾਂਤੀ ਨਾਲ ਰਹਿ ਸਕਦੀ। (ਹਾਂਜੀ, ਸਤਿਗੁਰੂ ਜੀ।) ਉਹ ਬਹੁਤ ਦੁਖੀ ਹੁੰਦੇ ਹਨ, ਬਹੁਤ ਹੀ ਹਰ ਜਗਾ। ਬਚੇ, ਖਾਸ ਕਰਕੇ ਬਚੇ, ਨਵੇਂ ਜਨਮੇ ਬਚੇ। ਇਹ ਭਿਆਨਕ ਹੈ। ਇਹ ਭਿਆਨਕ ਹੈ। ਮੈਂ ਨਹੀਂ ਜਾਣਦੀ ਕਦੋਂ ਉਹ ਜਾਗਰੂਕ ਹੋਣਗੇ। ਮੈਂ ਦੇਖਿਆ ਵੀਗਨ ਝੁਕਾਆ ਵਧੇਰੇ ਵਡਾ ਅਤੇ ਵਧੇਰੇ ਵਡਾ ਹੋ ਰਿਹਾ ਹੈ ਹੁਣ। ( ਬਹੁਤ, ਬਹੁਤ ਵਡਾ। ਹਾਂਜੀ। ) ਪਰ ਫਿਰ ਵੀ, ਉਤਨਾ ਵਡਾ ਨਹੀਂ ਇਸ ਮਹਾਂਮਾਰੀ ਨੂੰ ਰੋਕਣ ਲਈ। ਅਤੇ ਲੋਕੀਂ ਇਥੋਂ ਤਕ ਸੁਣਦੇ ਵੀ ਨਹੀਂ ਮਾਹਰਾਂ ਨੂੰ ਅਤੇ ਬਸ ਬਾਹਰ ਜਾਂਦੇ ਹਨ, ਆਪਣੀਆਂ ਜਿੰਦਗੀਆਂ ਨੂੰ ਖਤਰੇ ਵਿਚ ਪਾਉਂਦੇ, ਬਸ ਦਿਖਾਉਣ ਲਈ ਕਿ ਉਹ ਕੂਲ ਹਨ। ਬਿਮਾਰੀ ਕੂਲ ਨਹੀਂ ਹੈ। ਜਿਵੇਂ ਕੁਝ ਬਚੇ, ਉਨਾਂ ਦੇ ਅੰਦਰਲੇ ਅੰਗ ਫੇਲ ਹੋ ਰਹੇ ਹਨ ਕਿਉਂਕਿ ਵਾਏਰਸ ਸਚਮੁਚ ਸਾਰੇ ਅੰਗਾਂ ਨੂੰ ਅੰਦਰ ਖਰਾਬ ਕਰਦਾ ਜਿਥੇ ਵੀ ਉਹ ਕਰ ਸਕੇ। ਉਹ ਬਹੁਤ ਹੀ ਜ਼ਲਦੀ ਨਾਲ ਫੈਲਦਾ ਹੈ ਕਿ ਅੰਗ ਜ਼ਲਦੀ ਹੀ ਫੇਲ ਹੋਣ ਲਗ ਪੈਂਦੇ। ਜਿਵੇਂ ਇਹ ਇਕ ਇਕ ਕਰਕੇ ਫੇਲ ਹੁੰਦੇ, ਜਾਂ ਇਕਠੇ ਬਸ ਢਹਿ ਢੇਰੀ ਹੋ ਜਾਂਦੇ, ਸੋ ਡਾਕਟਰ ਕੁਝ ਚੀਜ਼ ਨਹੀਂ ਕਰ ਸਕਦੇ। ਇਕ ਬੁਖਾਰ ਹੀ ਨਹੀਂ ਜਾ ਸਿਰਦਰਦ, ਇਹ ਅੰਗ ਹਨ ਅੰਦਰਲੇ ਜਿਹੜੇ ਫੇਲ ਹੋ ਰਹੇ ਹਨ। (ਵਾਓ। ਹਾਂਜੀ।) ਦਿਨਾਂ ਦੌਰਾਨ। ਅਤੇ ਇਹ ਬਹੁਤ ਥੋੜੇ ਸਮੇਂ ਵਿਚ, ਬਹੁਤ ਜ਼ਲਦੀ। ਅਤੇ ਉਸ ਸਮੇਂ, ਉਨਾਂ ਕੋਲ ਦਰਦ ਹੈ, ਉਹ ਪੀੜਾ ਵਿਚ ਹਨ। ਅਤੇ ਪ੍ਰੀਵਾਰ ਵੀ ਦੁਖੀ ਹੁੰਦੇ ਦੌਰਾਨ ਅਤੇ ਬਾਦ ਵਿਚ। ਉਹੀ ਚੀਜ਼ ਹੈ। ਕੋਈ ਨਹੀਂ ਜਿਨਾਂ ਕੋਲ ਬਚੇ ਹਨ ਅਤੇ ਚਾਹੁੰਦੇ ਹਨ ਉਹ ਮਰ ਜਾਣ ਅਜਿਹੀ ਇਕ ਨਾਜ਼ਕ ਉਮਰ ਵਿਚ ਉਸ ਤਰਾਂ। (ਕਦੇ ਨਹੀਂ।) ਉਨਾਂ ਦਾ ਦਿਲ ਟੁਟ ਜਾਵੇਗਾ, ਉਨਾਂ ਪ੍ਰਵਾਰਾਂ ਦਾ। (ਹਾਂਜੀ, ਸਤਿਗੁਰੂ ਜੀ।) ਦਿਲ ਟੁਟ ਜਾਵੇਗਾ। ਹਰ ਇਕ ਦਾ ਵੀ। ਮੈਂ ਪ੍ਰਾਰਥਨਾ ਕਰਦੀ ਹਾਂ, ਪਰ ਮੈਂ ਨਹੀਂ ਕਰ ਸਕਦੀ ਹੋਰ। ਪ੍ਰਾਰਥਨਾ, ਅਭਿਆਸ ਕਰਦੀ ਹਾਂ। ਇਹ ਵਧੇਰੇ ਬਦਤਰ ਹੋ ਜਾਣ ਸੀ ਨਹੀਂ ਤਾਂ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਖੈਰ, ਉਹੀ ਹੈ ਬਸ ਮੈਂ ਚਾਹੁੰਦੀ ਹਾਂ ਤੁਹਾਨੂੰ ਪਿਆਰਿਆਂ ਨੂੰ ਦਸਣਾ, ਬਸ ਦੇਖ ਭਾਲ ਕਰੋ। ( ਅਸੀਂ ਖਿਆਲ ਰਖਾਂਗੇ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ਆਪਣੀ ਵੀ ਦੇਖ ਭਾਲ ਕਰੋ। ਸਤਿਗੁਰੂ ਜੀ। )

ਨਵਾਂ ਡਿਨਰ ਕਮਰਾ, ਤੁਸੀਂ ਪਿਆਰਿਆਂ ਨੇ ਇਹ ਵਰਤਿਆ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹਦੇ ਵਿਚ ਏਅਰ ਕਾਂਨ ਹੈ। (ਹਾਂਜੀ, ਸਤਿਗੁਰੂ ਜੀ। ਇਹ ਠੰਡਾ ਹੈ।) ਜਦੋਂ ਤੁਸੀਂ ਖਾਂਦੇ ਹੋ, ਇਹ ਗਰਮੀ ਹੈ, ਤੁਸੀਂ ਬੈਠੋ ਅੰਦਰ ਉਥੇ। (ਹਾਂਜੀ, ਸਤਿਗੁਰੂ ਜੀ।) ਆਮ ਤੌਰ ਤੇ ਇਹ ਜਿਆਦਾ ਗਰਮੀ ਨਹੀਂ ਹੁੰਦੀ, ਪਰ ਜਦੋਂ ਤੁਸੀਂ ਖਾਂਦੇ ਹੋ ਗਰਮ ਚੀਜ਼ਾਂ, ਇਹ ਵਧੇਰੇ ਗਰਮੀ ਹੋ ਜਾਂਦੀ ਹੈ। (ਉਹ ਸਹੀ ਹੈ, ਸਤਿਗੁਰੂ ਜੀ।) ਅਤੇ ਇਹ ਜਿਵੇਂ ਗਰਮੀ ਦਾ ਮੌਸਮ ਹੈ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਸੋ ਤੁਹਾਨੂੰ ਚਾਹੀਦਾ ਹੈ ਬੈਠਣਾ ਇਕ ਵਧੇਰੇ ਠੰਡੇ ਕਮਰੇ ਵਿਚ ਅਤੇ ਮਾਣੋ ਆਪਣਾ ਭੋਜ਼ਨ ਬਿਨਾਂ ਪਸੀਨੇ ਦੇ ਜਦੋਂ ਸੂਪ ਪੀ ਰਹੇ ਹੋਵੋਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਪੀਂਦੇ ਹੋ ਗਰਮ ਸੂਪ ਅਤੇ ਤੁਹਾਡਾ ਪਸੀਨਾ ਨਿਕਲ ਰਿਹਾ ਹੈ ਬਾਹਰ। ਇਹ ਹੈ ਜਿਵੇਂ ਇਕ ਬਰਾਬਰ ਕਰਨ ਵਾਲਾ ਹੈ (ਸਹੀ ਹੈ, ਸਤਿਗੁਰੂ ਜੀ।) ਮੌਸਮ ਲਈ। ਸੋ ਕੀ ਫਾਇਦਾ ਹੈ ਸੂਪ ਪੀਣ ਦਾ? ਸੋ ਜੇਕਰ ਤੁਸੀਂ ਬੈਠਦੇ ਹੋ ਠੰਡੇ ਕਮਰੇ ਵਿਚ, ਸੂਪ ਵਧੇਰੇ ਸੁਆਦਲੀ ਹੋਵੇਗੀ। (ਉਹ ਸਹੀ ਹੈ, ਸਤਿਗੁਰੂ ਜੀ। ਹਾਂਜੀ।) ਅਤੇ ਤੁਸੀਂ ਬਹੁਤੇ ਵਿਆਸਤ ਨਹੀਂ ਹੋਣ ਦੀ ਲੋੜ, ਇਕ ਹਥ ਨਾਲ ਸੂਪ ਲੈਂਦੇ, ਅਤੇ ਦੂਸਰੇ ਹਥ ਨਾਲ ਆਪਣਾ ਪਸੀਨਾ ਪੂੰਝਦੇ । ਬਹੁਤ ਵਿਆਸਤ, ਵਿਆਸਤ। (ਹਾਂਜੀ।) ਕੋਈ ਹੋਰ ਚੀਜ਼ ਹੈ ਜਿਹਦੀ ਤੁਹਾਨੂੰ ਲੋੜ ਹੈ ਜਿਸ ਬਾਰੇ ਮੈਂ ਨਹੀਂ ਜਾਣਦੀ? ( ਸਾਨੂੰ ਕਿਸੇ ਚੀਜ਼ ਦੀ ਨਹੀਂ ਲੋੜ, ਸਤਿਗੁਰੂ ਜੀ। ਅਸੀਂ ਵਧੀਆ ਹਾਂ, ਬਹੁਤ ਵਧੀਆ। ਅਸੀਂ ਖੁਸ਼ ਹਾਂ, ਸਤਿਗੁਰੂ ਜੀ। ਤੁਹਾਡਾ ਧੰਨਵਾਦ। ) ਵਧੀਆ, ਵਧੀਆ। ਮੈਂ ਬਸ ਸੋਚਿਆ ਸੀ ਮੈਂ ਗਲ ਕਰਦੀ ਹਾਂ ਤੁਹਾਡੇ ਪਿਆਰਿਆਂ ਨਾਲ ਥੋੜੇ ਸਮੇਂ ਲਈ, ਬਸ ਤੁਹਾਨੂੰ ਜਾਨਣ ਦੇਣ ਲਈ ਕਿ ਮੈਂ ਅਜ਼ੇ ਜਿੰਦਾ ਹਾਂ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਤਾਂਕਿ ਤੁਸੀਂ ਆਪਣੇ ਆਪ ਦਾ ਚੰਗਾ ਵਿਹਾਰ ਕਰੋ। ਸਮਝੇ ਉਹ? ਨਹੀਂ ਤਾਂ, ਤੁਸੀਂ ਸਾਇਦ ਸੋਚੋਂ, "ਓਹ, ਸਤਿਗੁਰੂ ਜੀ ਇਥੇ ਨਹੀਂ ਹਨ। (ਨਹੀਂ, ਸਤਿਗੁਰੂ ਜੀ।) ਉਹ ਕਿਥੇ ਹਨ? ਉਹ ਨਹੀਂ ਸਾਨੂੰ ਦੇਖ ਸਕਦੇ।" ਮੈਂ ਸਭ ਚੀਜ਼ ਦੇਖ ਸਕਦ‌ੀ ਹਾਂ। (ਹਾਂਜੀ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ, ਠੀਕ ਹੈ? ( ਹਾਂਜੀ। ਅਸੀਂ ਜਾਣਦੇ ਹਾਂ,ਸਤਿਗੁਰੂ ਜੀ। ) ਮੈਂ ਆਪਣਾ ਆਈਫੋਨ ਰਖਦ‌ੀ ਹਾਂ ਆਪਣੇ ਸਾਹਮੁਣੇ, ਪਰ ਕਦੇ ਕਦਾਂਈ ਇਹ ਆਪਣੇ ਆਪ ਹੀ ਚਲ ਪੈਂਦਾ ਹੈ। ਮੈਂ ਨਹੀਂ ਜਾਣਦੀ ਕਿਉਂ, ਕਿਉਂਕਿ ਮੈਂ ਸਾਹ ਲਿਆ, ਮੇਰੇ ਖਿਆਲ। ਜਾਂ ਮੈਂ ਬਹੁਤਾ ਉਚੀ ਬੋਲ‌ਿਆ। ਤੁਹਾਡਾ ਫੋਨ ਠੀਕ ਹੈ ਉਥੇ? ਹਾਂਜੀ, ਸਤਿਗੁਰੂ ਜੀ। ਇਹ ਠੀਕ ਹੈ। ਹੋ ਸਕਦਾ ਤੁਸੀਂ ਅਧਾ ਰੀਕਾਰਡ ਕਰੋ, ਮੈਂ ਅਧਾ ਰੀਕਾਰਡ ਕਰਦੀ ਹਾਂ ਅਤੇ ਅਸੀਂ ਇਹ ਦੋਨਾਂ ਨੂੰ ਜੋੜਾਂਗੇ। ਬਿਹਤਰ ਹੈ ਕੁਝ ਨਾਂ ਨਾਲੋਂ। (ਹਾਂਜੀ, ਸਤਿਗੁਰੂ ਜੀ।) ਅਤੇ ਬਾਕੀ ਬਸ ਹਾਸਾ ਅਤੇ ਫਜ਼ੂਲ ਗਲਾਂ। ਤਾਂਕਿ, ਅਸੀਂ ਇਹ ਬਾਅਦ ਵਿਚ ਕਰ ਸਕੀਏ ਇਹਨੂੰ ਵਿਚ ਵਾਪਸ ਪਾਉਣ ਲਈ। ਉਹ ਸੌਖਾ ਭਾਗ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਤੁਸੀਂ ਜਾਣਦੇ ਹੋ ਕੀ? ਕੁਝ ਬਹੁਤ ਚੰਗੀਆਂ ਖਬਰਾਂ। ਮੈਂ ਨਹੀਂ ਜਾਣਦੀ ਜੇਕਰ ਮੈਂ ਤੁਹਾਨੂੰ ਦਸ ਸਕਦੀ ਹਾਂ, ਬਸ ਇਕ ਸਕਿੰਟ। ( ਕ੍ਰਿਪਾ ਕਰਕੇ, ਸਤਿਗੁਰੂ ਜੀ। ਕ੍ਰਿਪਾ ਕਰਕੇ, ਸਤਿਗੁਰੂ ਜੀ, ਸਾਨੂੰ ਦਸੋ। ) ਮੈਂ ਜਾਣਦ‌ੀ ਹਾਂ, ਮੈਂ ਜਾਣਦੀ ਹਾਂ। ਬਸ ਇਕ ਸਕਿੰਟ। ਮੈਨੂੰ ਪੁਛਣਾ ਪਵੇਗਾ। ਮੈਨੂੰ ਪੁਛਣਾ ਪਵੇਗਾ ਜੇਕਰ ਉਤੇ ਕੋਈ ਸਿਟੇ ਹਨ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਧੀਰਜ਼ ਰਖੋ, ਕੁਝ ਪਲਾਂ ਲਈ। ਜੋਸ਼ੀਲੇ ਦਾਨਵ, ਉਹ ਚਲੇ ਗਏ ਹਨ। (ਓਹ ਵਾਓ! ਹਾਂਜੀ! ਵਾਓ! ਹੋ ਸਕਦਾ ਬਸ ਕੁਝ ਵਿਰਲੇ ਹੋਣ, ਪਰ ਜੋ ਸੰਭਾਲਣਯੋਗ ਹਨ। (ਵਾਓ! ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਮੈਂ ਪਹਿਲੇ ਹੀ ਜਾਣਦੀ ਸੀ, ਇਹੀ ਹੈ ਕਿ ਪ੍ਰਭੂਆਂ ਨੇ ਮੈਨੂੰ ਦਸਿਆ। (ਵਾਓ!) ਅਤੇ ਇਥੋਂ ਤਕ ਇਕ ਮਕੜੀ ਆਇਆ ਅੰਦਰ, ਮੈਂ ਨਹੀਂ ਜਾਣਦੀ ਕਿਵੇਂ ਉਹ ਅੰਦਰ ਆ ਗਿਆ। ਮੈਂ ਰਹਿੰਦੀ ਹਾਂ ਇਕ ਵਧੇਰੇ ਸਭਿਅ ਕਮਰੇ ਵਿਚ, ਲਗਭਗ ਪੰਜ ਮੀਟਰ ਤੋਂ ਲੈਕੇ ਛੇ ਮੀਟਰ ਵਰਗ ਦਾ। ਇਹ ਕਾਫੀ ਵਡਾ ਹੈ ਪਹਿਲੇ ਹੀ ਮੇਰੇ ਲਈ। ਮੈਨੂੰ ਇਹ ਸਾਫ ਕਰਨਾ ਪੈਂਦਾ। ਜੇਕਰ ਇਹ ਵਧੇਰੇ ਛੋਟਾ ਹੋਵੇ, ਮੈਨੂੰ ਨਹੀਂ ਬਹੁਤਾ ਸਾਫ ਕਰਨ ਦੀ ਲੋੜ। ਪਰ ਇਹ ਠੀਕ ਹੈ, ਇਹ ਸੰਭਾਲਣਯੋਗ ਹੈ। ਮੈਂ ਨਹੀਂ ਜਾਣਦੀ ਕਿਵੇਂ ਉਹ ਅੰਦਰ ਆਇਆ। ਸੋ ਮੈਂ ਪੁਛਿਆ, "ਤੁਸੀਂ ਕਿਵੇਂ ਇਥੇ ਅੰਦਰ ਆਏ?" ਉਹਨੇ ਕਿਹਾ, "ਇਹ ਜਾਦੂ ਹੈ।) (ਓਹ ਵਾਓ!) ਜਿਵੇ, ਉਹ ਆਪਣੇ ਆਪ ਨੂੰ ਨਸ਼ਟ ਕਰਦਾ। ਕੁਝ ਲੋਕ ਪੁਰਾਣੇ ਸਮੇਂ ਵਿਚ, ਉਹ ਕਰ ਸਕਦੇ ਸੀ ਉਹ। ਜਾਨਵਰ, ਉਹ ਕਰ ਸਕਦੇ ਹਨ। (ਵਾਓ।) ਉਥੇ ਕੁਝ ਕਹਾਣੀ ਸੀ ਇਕ ਕੁਤੇ ਬਾਰੇ ਜਿਸ ਨੇ ਬੰਦ ਕੀਤਾ ਗਿਆ ਅੰਦਰ ਇਕ ਘਰ ਵਿਚ, ਅਤੇ ਉਹਦੇ ਕੁਤੇ ਦੋਸਤਾਂ ਵਿਚੋਂ ਇਕ ਬਿਮਾਰ ਸੀ ਕਿਸੇ ਹੋਰ ਜਗਾ। ਸੋ ਉਹ ਬਸ ਬਾਹਰ ਗਿਆ ਉਸ ਤਰਾਂ, ਕੰਧਾਂ ਦੇ ਵਿਚ ਦੀ। (ਵਾਓ!) ਸਾਰੇ ਜਿੰਦਰੇ ਅਤੇ ਸਭ ਚੀਜ਼ ਅਜ਼ੇ ਵੀ ਉਵੇਂ ਸਨ। (ਵਾਓ।) ਉਹ ਨਹੀਂ ਜਾਣਦੇ ਕਿਵੇਂ ਉਹ ਬਾਹਰ ਗਿਆ। ਕੋਈ ਖਿੜਕੀ ਨਹੀਂ ਖੁਲੀ ਸੀ, ਕੋਈ ਜਿੰਦਾ ਨਹੀਂ, ਕੋਈ ਮੋਰੀ ਨਹੀਂ ਕੰਧ ਵਿਚ, ਕੁਝ ਨਹੀਂ। ਅਤੇ ਉਹ ਨਹੀਂ ਜਾਣਦੇ ਕਿਥੇ ਉਹ ਗਿਆ ਜਦੋਂ ਤਕ ਦੋਸਤ ਦੇ ਘਰ ਨੇ ਕਿਹਾ ਕਿ, "ਉਹ ਇਥੇ ਹੈ।" (ਵਾਓ।) ਅਤੇ ਉਹ ਬਹੁਤ ਹੀ ਹੈਰਾਨ ਸੀ। ਇਕ ਅਸਲੀ ਕਹਾਣੀ। (ਹਾਂਜੀ, ਸਤਿਗੁਰੂ ਜੀ।) ਮੈਂ ਇਹ ਪੜੀ ਕਿਸੇ ਜਗਾ। ਹੋ ਸਕਦਾ ਤੁਸੀਂ ਵੀ ਇਹ ਜਾਣਦੇ ਹੋ। ਕਦੇ ਕਦਾਂਈ, ਮੈਂ ਖੁਸ਼ਕਿਸਮਤ ਹਾਂ, ਮੈਂ ਬਸ ਬੈਠੀ ਹਵਾਈ ਜ਼ਹਾਜ਼ ਵਿਚ, ਬਸ ਇਕ ਅਖਬਾਰ ਪਕੜ‌ਿਆ, ਅਤੇ ਮੈਂ ਦੇਖੀ ਕੁਝ ਚੀਜ਼ ਉਸ ਤਰਾਂ। ਜਾਂ ਕੁਝ ਚੰਗੀਆਂ ਖਬਰਾਂ ਟੀਵੀ ਉਤੇ। ਸੋ, ਮੈਂ ਤੁਹਾਨੂੰ ਦਸ ਸਕਾਂ ਉਹ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਉਹ (ਮਕੜੀ) ਆਇਆ ਅੰਦਰ ਅਤੇ ਮੈਂ ਕਿਹਾ, "ਹੇ! ਤੁਸੀਂ, ਵਡੇ ਵਿਆਕਤੀ, ਕਿਵੇਂ ਹੈ?" ਮੈਂ ਹੁਣ ਗਲ ਕਰਦੀ ਹਾਂ ਇਕ ਅਮਰੀਕਨ ਵਾਂਗ। "ਕਿਵੇਂ ਹੈ?" ਮੈਂ ਅਮਰੀਕਾ ਵਿਚ ਰਹੀ ਸੀ ਕੁਝ ਸਾਲਾਂ ਲਈ ਅਤੇ ਬਣ ਗਈ ਥੋੜੀ ਜਿਹੀ ਜਿਵੇਂ ਇਕ ਚੌਥਾਈ ਅਮਰੀਕਨਾਜ਼ਡ । (ਹਾਂਜੀ, ਸਤਿਗੁਰੂ ਜੀ।) ਮੈਂ ਕੁਝ ਸ਼ਬਦ ਕਹੇ ਜੋ ਮੈਂ ਕਦੇ ਨਹੀਂ ਹਿੰਮਤ ਕੀਤੀ ਕਹਿਣ ਦੀ ਪਹਿਲਾਂ, ਨਿਰਭਰ ਕਰਦਾ ਹੈ ਕਿਤਨੀ ਗੁਸੇ ਮੈਂ ਹੋਵਾਂ। ਆਮ ਤੌਰ ਤੇ ਨਹੀਂ ਕਰ ਸਕਦੀ। ਮੈਂ ਉਹਨੂੰ ਕਿਹਾ, "ਕਿਵੇਂ ਹੈ? ਕੁਝ ਚੀਜ਼ ਹੈ ਜੋ ਤੁਸੀਂ ਚਾਹੁੰਦੇ ਹੋ ਮੈਨੂੰ ਦਸਣੀ।" ਉਹ ਇਕ ਡਾਕੀਆ ਹੈ। ਸੋ ਉਹਨੇ ਕਿਹਾ, "ਹਾਂਜੀ, ਖੁਸ਼ ਰਹੋ। ਸਾਰੇ ਜੋਸ਼ੀਲੇ ਦਾਨਵ ਖਤਮ ਹੋ ਗਏ।" ਉਹ ਹੈ ਜੋ ਉਹਨੇ ਕਿਹਾ। (ਵਾਓ!) ਐਨ ਉਹ ਸ਼ਬਦ। ਮੈਂ ਕਿਹਾ, "ਕੋਈ ਹੋਰ ਚੀਜ਼?" ਹਾਂਜੀ, ਹਾਂਜੀ, ਅਗੇ ਚਲੋ। ਅਗੇ ਚਲੋ, ਤਾੜੀਆਂ ਮਾਰੋ। ਮੈਂ ਵੀ ਆਪ ਤਾੜੀਆਂ ਮਾਰਦੀ ਹਾਂ। ਮੈਂ ਆਪਣੇ ਆਪ ਨੂੰ ਥਪ ਥਪ ਕਰਦੀ ਹਾਂ ਕਿਉਂਕਿ ਮੇਰਾ ਹਥ ਵਿਆਸਤ ਹੈ। ਠੀਕ ਹੈ ਵਧੀਆ।

ਸੋ, ਤੁਸੀਂ ਜਾਣਦੇ ਹੋ ਕੀ, ਕਿਰਲੀ ਨੇ ਇਥੋਂ ਤਕ... ਆਮ ਤੌਰ ਤੇ ਕਿਰਲੀ ਨੇ ਕਦੇ ਨਹੀਂ ਗਲ ਕੀਤੀ ਮੇਰੇ ਨਾਲ ਪਹਿਲਾਂ। ਤੁਸੀਂ ਜਾਣਦੇ ਹੋ ਸੈਲਾਮੈਂਨਡਰ? (ਹਾਂਜੀ, ਸਤਿਗੁਰੂ ਜੀ।) ਜਾਂ ਗੈਕੋ, ਕਿਰਲੀਆਂ, ਜਿਨਾਂ ਦੇ ਵਧੇਰੇ ਰੰਗ ਹੈ ਉਨਾਂ ਦੀਆਂ ਪਿਠਾਂ ਉਤੇ, ਅਤੇ ਵਧੇਰੇ ਵਡੀਆਂ ਉਨਾਂ ਨਾਲੋਂ ਜੋ ਕੰਧ ਉਤੇ ਚੜਦੀਆਂ ਹਨ। (ਹਾਂਜੀ, ਸਤਿਗੁਰੂ ਜੀ।) ਇਹ, ਉਹ ਵੀ ਚੜਦੀਆਂ ਹਨ ਕੰਧ ਉਤੇ, ਪਰ ਉਹ ਰਹਿੰਦੀਆਂ ਹਨ ਵਧੇਰੇ ਬਾਹਰ ਬਾਗ ਵਿਚ। ਉਹ ਇਥੋਂ ਤਕ ਆਈਆਂ ਅਤੇ ਮੈਨੂੰ ਕਿਹਾ... ਮੈਂ ਦਰਵਾਜ਼ਾ ਖੋਲਿਆ ਅਤੇ ਬਾਹਰ ਗਈ, ਅਤੇ ਉਹ ਐਨ ਦਰਵਾਜ਼ੇ ਦੇ ਲਾਗੇ ਸੀ। ਮੈਂ ਆਪਣੇ ਕਪੜੇ ਧੋਤੇ ਅਤੇ ਮੈਂ ਚਾਹੁੰਦੀ ਸੀ ਟੰਗਣੇ ਇਹ ਬਾਹਰ। ਮੈਨੂੰ ਚਿੰਤਾ ਸੀ ਜੇਕਰ ਮੈਂ ਤੁਰਦੀ ਹਾਂ, ਫਿਰ ਉਹ ਦੌੜ ਜਾਵੇਗਾ। ਸੋ, ਮੈਂ ਕਿਹਾ, "ਠੀਕ ਹੈ, ਮੈਂ ਕਪੜਿਆਂ ਨੂੰ ਬਾਅਦ ਵਿਚ ਟੰਗਾਂਗੀ।" ਪਰ ਉਹਨੇ ਕਿਹਾ, "ਕੋਈ ਸਮਸਿਆ ਨਹੀਂ, ਮੈਂ ਨਹੀਂ ਡਰਦਾ ਤੁਹਾਡੇ ਤੋਂ।" ਸੋ, ਉਹ ਬਸ ਉਥੇ ਖਲੋਤਾ ਰਿਹਾ, ਮੇਰਾ ਭਾਵ ਹੈ, ਅਤੇ ਕਦੇ ਨਹੀਂ ਹਿਲਿਆ। (ਹਾਂਜੀ, ਸਤਿਗੁਰੂ ਜੀ।) ਜਦੋਂ ਤਕ ਉਹਨੇ ਮੈਨੂੰ ਖਬਰਾਂ ਬਾਰੇ ਨਹੀਂ ਦਸਿਆ। ਕਿ, "ਕੋਈ ਜੋਸ਼ੀਲਾ ਪੈਰੋਕਾਰ ਵੀ ਚਲਿਆ ਗਿਆ।" ਉਹਨੇ ਇਹ ਉਸ ਤਰਾਂ ਕਿਹਾ, ਅਤੇ ਸੋ, "ਖੁਸ਼ ਰਹੋ।" ਮੈਂ ਕਿਹਾ, "ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਹੀ ਧੰਨਵਾਦ।" ਤੁਹਾਡਾ ਧੰਨਵਾਦ। (ਵਾਓ।) ਅਤੇ ਫਿਰ ਮੈਂ ਕੁਝ ਫੋਟੋ ਲਏ ਉਹਦੇ। ਮੈਂ ਇਹ ਘਲੇ, ਤਿੰਨ ਫੋਟੋ। ਐਂ ਅਨੇਕ ਹੀ ਲਏ, ਕਿਉਂਕਿ ਸ਼ੁਰੂ ਵਿਚ ਮੈਂ ਸੋਚਿਆ ਉਹ ਸ਼ਾਇਦ ਡਰ ਜਾਵੇਗਾ ਮੇਰੇ ਤੋਂ, ਸੋ ਮੈਂ ਬਹੁਤ ਦੂਰ ਰਹੀ ਉਹਦੇ ਤੋਂ। (ਸਮਝੇ।) ਸੋ, ਫੋਟੋ ਬਹੁਤ ਛੋਟਾ ਹੈ। ਬਾਅਦ ਵਿਚ, ਉਹ ਨਹੀਂ ਹਿਲਿਆ, ਸੋ ਮੈਂ ਕਿਹਾ, "ਕੀ ਮੈਂ ਲਾਗੇ ਆ ਸਕਦੀ ਹਾਂ?" ਉਹਨੇ ਕੁਝ ਚੀਜ਼ ਨਹੀਂ ਕਹੀ, ਸੋ ਮੈਂ ਜ਼ਾਰੀ ਰਖਿਆ ਜਾਣਾ ਨੇੜੇ ਅਤੇ ਵਧੇਰੇ ਨੇੜੇ, ਸੋ ਮੈਂ ਬਸ ਉਹਦੇ ਉਪਰ ਹੀ ਸੀ ਇਥੋਂ ਤਕ। ਮੈਂ ਬੈਠੀ ਉਹਦੇ ਲਾਗੇ। ਅਤੇ ਫਿਰ ਮੈਂ ਲਿਆ ਸਮੁਚਾ ਫੋਟੋ, ਅਤੇ ਸੋ ਮੈਂ ਸਾਰੇ ਛੋਟੇ ਵਾਲੇ ਕਟ ਦਿਤੇ। ਵਡੇ ਵਾਲੇ ਮੈਂ ਰਖ ਲਏ। ਅਤੇ ਫਿਰ ਮੈਂ ਗਈ ਐਨ ਸਾਹਮੁਣੇ ਉਹਦੇ ਚਿਹਰੇ ਦੇ ਅਤੇ ਇਕ ਫੋਟੋ ਲਿਆ ਉਹਦੇ ਚਿਹਰੇ ਦਾ, ਅਤੇ ਫਿਰ ਉਹਨੇ ਵੀ ਪੋਸ ਕੀਤਾ ਮੇਰੇ ਲਈ। (ਵਾਓ।) ਮੂਲ ਵਿਚ, ਉਹ ਨਹੀਂ ਹਿਲ‌ਿਆ, ਪਰ ਮੈਂ ਕਿਹਾ, "ਮੈਂ ਲੈਂਦੀ ਹਾਂ ਫੋਟੋ ਤੁਹਾਡੇ ਚਿਹਰੇ ਦਾ," ਅਤੇ ਉਹ ਇਕ ਪਾਸੇ ਨੂੰ ਮੁੜਿਆ। (ਹਾਂਜੀ।) ਅਤੇ ਫਿਰ ਦੂਸਰੇ ਪਾਸੇ ਨੂੰ, ਉਹ ਮੁੜ‌ਿਆ ਦੂਸਰੇ ਪਾਸੇ ਨੂੰ ਜਾਂ ਉਹ ਉਪਰ ਨੂੰ ਦੇਖਦਾ ਸੀ ਅਤੇ ਉਹ ਸਭ। ਪਰ ਮੈਂ ਕੇਵਲ ਤਿੰਨ ਚੁਣੇ ਕਿਉਂਕਿ ਉਹ ਕਾਫੀ ਹੈ ਇਕ ਕਿਰਲੀ ਲਈ, ਠੀਕ ਹੈ? ਮੈਂ ਕਿਹਾ, "ਤੁਸੀਂ ਟੀਵੀ ਉਤੇ ਹੋਵੋਂਗੇ। ਮੈਂ ਆਸ ਕਰਦੀ ਹਾਂ ਉਹ ਚੋਣ ਕਰਨਗੇ ਤੁਹਾਨੂੰ। ਉਥੇ ਇਕ ਮੁਕਾਬਲਾ ਚਲ ਰਿਹਾ ਹੈ ਕਿਉਂਕਿ ਉਥੇ ਅਨੇਕ ਹੀ ਜਾਨਵਰ ਹਨ ਟੀਵੀ ਉਤੇ, ਸੋ ਮੈਂ ਆਸ ਕਰਦੀ ਹਾਂ ਉਹ ਤੁਹਾਨੂੰ ਵੀ ਇਕ ਮੌਕਾ ਦੇਣ ਟੀਵੀ ਉਤੇ ਹੋਣ ਲਈ।" ਅਤੇ ਫਿਰ ਉਹ ਬਸ ਥੋੜਾ ਜਿਹਾ ਹਿਲਿਆ, ਆਪਣਾ ਸਿਰ ਇਥੇ, ਸਿਰ ਉਥੇ, ਪਰ ਉਹ ਨਹੀਂ ਹਿਲਿਆ ਕਿਸੇ ਜਗਾ। (ਵਾਓ।) ਆਮ ਤੌਰ ਤੇ ਇਹ ਜੰਗਲੀ ਜਾਨਵਰ ਜਾਂ ਕਿਰਲੀਆਂ, ਜਦੋਂ ਤੁਸੀਂ ਨੇੜੇ ਜਾਵੋਂ, ਉਹ ਦੌੜ ਜਾਂਦੀਆਂ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਉਹ ਬਿਲਕੁਲ ਨਹੀਂ ਦੌੜਿਆ, ਉਹ ਬਸ ਉਥੇ ਬੈਠਾ ਰਿਹਾ। (ਵਾਓ।) ਸੋ, ਮੈਂ ਲਏ ਹੋ ਸਕਦਾ ਲਗਭਗ 12 ਫੋਟੋ ਅਤੇ ਉਹ ਨਹੀਂ ਹਿਲਿਆ, ਕੁਝ ਨਹੀਂ। ਮੈਂ ਬੈਠੀ ਐਨ ਉਹਦੇ ਸਾਹਮੁਣੇ ਕਿਉਂਕਿ ਉਹ ਛੋਟਾ ਹੈ। ਸੋ, ਜੇਕਰ ਤੁਸੀਂ ਦੇਖਦੇ ਹੋ ਚਿਹਰਾ ਵਡਾ, ਉਹਦਾ ਭਾਵ ਹੈ ਮੈਂ ਬਹੁਤਾ ਨੇੜੇ ਸੀ। (ਹਾਂਜੀ, ਸਤਿਗੁਰੂ ਜੀ।) ਮੈਂ ਸੀ ਜਿਵੇਂ ਹੋ ਸਕਦਾ ਦਸ ਇੰਚ, ਨਹੀਂ, ਦਸ ਸੈਂਟੀਮੀਟਰ (ਓਹ ਵਾਓ!) ਉਹਦੇ ਤੋਂ। (ਹਾਂਜੀ, ਸਤਿਗੁਰੂ ਜੀ।) ਕੁਝ ਚੀਜ਼ ਉਸ ਤਰਾਂ, ਐਨ ਉਹਦੇ ਸਾਹਮੁਣੇ। (ਹਾਂਜੀ।) ਅਤੇ ਉਹ ਨਹੀਂ ਦੌੜ‌ਿਆ ਕਿਤੇ ਵੀ। ਉਹ ਹੈ ਜਦੋਂ ਤੁਸੀਂ ਜਾਣਦੇ ਹੋ ਜਾਨਵਰ ਚਾਹੁੰਦੇ ਹਨ ਤੁਹਾਨੂੰ ਕੁਝ ਚੀਜ਼ ਦਸਣੀ। ਸਮਾਨ ਜਿਵੇਂ ਮਕੜੀਆਂ। ਜਾਂ ਉਨਾਂ ਦੀਆਂ ਅਖਾਂ ਚਮਕਦੀਆਂ ਹਨ। (ਹਾਂਜੀ।) ਇਹ ਸਮਾਨ ਹੈ ਇਸ ਲਾਲ ਪਿੰਨ ਪੋਇੰਟਰ ਵਾਂਗ। (ਲੇਜ਼ਰ ਪੋਇੰਟਰ।) ਸਮਾਨ ਉਸ ਤਰਾਂ, ਪਰ ਚਮਕਦਾ ਭਿੰਨ ਰੰਗ ਨਾਲ, ਲਾਲ ਰੰਗ ਨਹੀਂ। ਮੈਂ ਬਸ ਕਹਿੰਦੀ ਹਾਂ ਉਹ, ਤਾਂਕਿ ਤੁਸੀਂ ਜਾਣ ਲਵੋਂ ਇਹ ਕਿਵੇਂ ਲਗਦਾ ਹੈ, ਪਰ ਰੰਗ ਉਸ ਤਰਾਂ ਨਹੀਂ ਹੈ। ਰੰਗ ਹੈ ਜਿਵੇਂ ਸੁਨਹਿਰੀ ਰੋਸ਼ਨੀ ਦਾ। ਬਹੁਤਾ ਦੂਰ ਰੋਸ਼ਨੀ ਨਹੀਂ, ਪਰ ਜਿਵੇਂ ਦੋ ਛੋਟੀਆਂ ਫਲੈਸ਼ਲਾਇਟਾਂ, ਚਮਕਦੀਆਂ। ਇਹ ਹੈ ਜਦੋਂ ਉਹ ਚਾਹੁੰਦੇ ਹਨ ਕੁਝ ਚੀਜ਼ ਘਲਣੀ ਤੁਹਾਨੂੰ।

ਬਸ ਕਿਵੇਂ ਵੀ, ਜਦੋਂ ਮੈਂ ਖਬਰਾਂ ਦੇਖ ਰਹੀ ਸੀ, ਮੈਂ ਦੇਖੀ ਇਕ ਵਡੀ ਮਕੜੀ ਕਿਸੇ ਜਗਾ ਅਮਰੀਕਾ ਵਿਚ। ਅਤੇ ਉਥੇ ਇਕ ਔਰਤ ਸੀ ਜਿਸ ਨੇ ਇਕ ਵਡੀ ਮਕੜੀ ਦੇਖੀ। ਉਹਨੇ ਕਦੇ ਨਹੀਂ ਦੇਖੀ ਸੀ ਅਜਿਹੀ ਇਕ ਵਡੀ ਮਕੜੀ ਪਹਿਲਾਂ। ਇਹ ਵਧੇਰੇ ਵਡੀ ਹੈ ਤੁਹਾਡੇ ਫੈਲੇ ਹੋਏ ਹਥ ਨਾਲੋਂ। (ਵਾਓ!) ਸੋ, ਮੈਂ ਸੋਚ‌ਿਆ, "ਓਹ, ਮੈਂ ਉਹ ਦੇਖਿਆ ਹੈ ਪਹਿਲੇ।" ਯਾਦ ਹੈ ਮੈਨ ਤੁਹਾਨੂੰ ਦਸਿਆ ਸੀ ਮਕੜੀ ਬਹੁਤ ਵਡੀ ਸੀ? (ਹਾਂਜੀ, ਸਤਿਗੁਰੂ ਜੀ।) ਮੈਂ ਸੋਚ‌ਿਆ ਆਪਣੇ ਆਪ ਵਿਚ, "ਮੈਂ ਉਹ ਦੇਖੀ ਹੈ ਪਹਿਲਾਂ।" ਅਤੇ ਔਰਤ ਬਹੁਤ ਹੀ ਡਰ ਗਈ। ਉਹਨੇ ਆਪਣੇ ਪਤੀ ਨੂੰ ਬੁਲਾਇਆ ਉਹਨੂੰ ਇਕ ਵਡੇ ਡਬੇ ਵਿਚ ਰਖਣ ਲਈ, ਜਿਵੇਂ ਇਕ ਡਬਾ, (ਹਾਂਜੀ।) ਬੁਲਾਉਣ ਲਈ ਏਜਿੰਟ ਨੂੰ, ਉਹ ਜਿਹਦੇ ਤੋਂ ਉਨਾਂ ਨੇ ਘਰ ਕਿਰਾਏ ਤੇ ਲਿਆ ਸੀ। ਸੋ, ਏਜਿੰਟ ਆਇਆ ਅਤੇ ਕਿਹਾ ਹਾਂਜੀ, ਉਹ "ਖੁਸ਼ ਹੈ ਉਹਨੂੰ ਦੂਰ ਲਿਜਾਣ ਲਈ ਤੁਹਾਡੇ ਲਈ।" ਉਹ ਹੈ ਜੋ ਉਹਨੇ ਕਿਹਾ। (ਹਾਂਜੀ, ਸਤਿਗੁਰੂ ਜੀ।) ਪਰ ਮਕੜੀ ਉਹਦੀ ਖਿੜਕੀ ਨਾਲ ਚਿੰਬੜੀ ਰਹੀ, ਨਹੀਂ ਹਿਲੀ! (ਵਾਓ।) ਉਹ ਹੈ ਜਿਵੇਂ ਉਹਦੇ ਪਤੀ ਨੇ ਉਹਨੂੰ ਪਕੜ ਲਿਆ। (ਹਾਂਜੀ।) ਪਰ ਮਕੜੀ ਚਾਹੁੰਦੀ ਸੀ ਦਸਣਾ ਉਸ ਪ੍ਰੀਵਾਰ ਦੇ ਮੈਂਬਰ ਨੂੰ ਕੁਝ ਚੀਜ਼। ਉਹਨੇ ਕਿਹਾ ਕੁਝ ਚੀਜ਼ ਜਿਵੇਂ, "ਪਿਆਰ ਨਾਂ ਕਰੋ ਗਲਤ ਵਿਆਕਤੀ ਨਾਲ।" (ਵਾਓ।) ਮੈਂ ਨਹੀਂ ਚਾਹੁੰਦੀ ਤੁਹਾਨੂੰ ਦਸਣਾ ਕੌਣ। ਮੈਂ ਵੀ ਨਹੀਂ ਜਾਣਦੀ। ਪਰ ਉਹ ਹੈ ਜੋ ਮੈਂ ਸੁਣ‌ਿਆ ਮਕੜੀ ਤੋਂ। ਉਸ ਤਸਵੀਰ ਵਿਚੋਂ ਦੀ ਇਥੋਂ ਤਕ। (ਵਾਓ।) ਪਰ ਬਿਨਾਂਸ਼ਕ, ਔਰਤ ਜਾਂ ਭਦਰਪੁਰਸ਼ ਨੇ ਕਦੇ ਨਹੀਂ ਸੁਣੀ ਕੁਝ ਚੀਜ਼ ਉਸ ਤਰਾਂ। (ਹਾਂਜੀ।) ਮੈਂ ਨਹੀਂ ਚਾਹੁੰਦੀ ਹੋਰ ਉਨਾਂ ਦੀਆਂ ਨਿਜ਼ੀ ਚੀਜ਼ਾਂ ਵਿਚ ਜਾਣਾ। (ਹਾਂਜੀ, ਸਤਿਗੁਰੂ ਜੀ।) ਤੁਸੀਂ ਨਹੀਂ ਜਾਣਦੇ ਉਹ ਕੌਣ ਹਨ ਕਿਵੇਂ ਵੀ, ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੈਂ ਵੀ ਇਥੋਂ ਤਕ ਨਹੀਂ ਜਾਣਦੀ ਕਿਥੇ ਉਹ ਰਹਿੰਦੇ ਹਨ। ਇਥੋਂ ਤਕ ਮੈਂ ਭੁਲ ਗਈ ਇਹ ਕਿਥੇ ਹੈ। ਬਸ ਕਿਹਾ, "ਗਲਤ ਵਿਆਕਤੀ ਨਾਲ ਪਿਆਰ ਨਾ ਕਰੋ।" ਕਲਪਨਾ ਕਰੋ ਉਹਦੇ ਬਾਰੇ? ਉਹ ਤੁਹਾਨੂੰ ਚਿਤਾਵਨੀ ਦੇ ਸਕਦੇ ਹਨ। ਜੇਕਰ ਮੈਂ ਉਸ ਔਰਤ ਨੂੰ ਜਾਣਦੀ ਹੁੰਦੀ, ਮੈਂ ਉਹਨੂੰ ਦਸਣਾ ਸੀ, ਪਰ ਇਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਮੈਂ ਨਹੀਂ ਉਹਨੂੰ ਦਸ ਸਕਦੀ। ਮੈਂ ਕਿਸੇ ਨੂੰ ਨਹੀਂ ਦਸ ਸਕਦੀ। ਖੈਰ, ਜੇਕਰ ਉਹਨੇ ਮੈਨੂੰ ਰਖਿਆ ਹੁੰਦਾ ਨੌਕਰੀ ਉਤੇ ਅਤੇ ਮੈਨੂੰ ਕੁਝ ਪੈਸੇ ਦਿੰਦੀ, ਮੈਂ ਕਰ ਸਕਦੀ ਸੀ। ਇਥੋਂ ਤਕ ਮਕੜੀਆਂ ਗਲਾਂ ਕਰਦੀਆਂ ਹਨ ਮੇਰੀ ਰੀਟਰੀਟ ਦੌਰਾਨ। ਇਹ ਬਸ ਆਇਆ ਬਸ ਵਿਚ ਦੀ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਜਾਣਦੀ ਸੀ ਮਕੜੀ ਚਾਹੁੰਦਾ ਸੀ ਕੁਝ ਚੀਜ਼ ਦਸਣੀ। ਨਹੀਂ ਤਾਂ, ਉਹ ਡਰ ਜਾਵੇਗਾ ਅਤੇ ਦੌੜ ਜਾਵੇਗਾ ਦੂਰ ਜਦੋਂ ਮਨੁਖ ਬਹੁਤਾ ਨੇੜੇ ਹੋਣ ਖਿੜਕੀ ਦੇ ਉਸ ਤਰਾਂ। ਖਿੜਕੀ ਪਾਰਦਰਸ਼ੀ ਹੈ। (ਹਾਂਜੀ, ਸਤਿਗੁਰੂ ਜੀ।) ਉਹ ਦੌੜ ਜਾਣਗੇ ਤੁਾਹਡੇ ਕੋਲੋਂ।

ਸਾਰੇ ਕੀੜੇ ਮਕੌੜੇ, ਜਦੋਂ ਉਹ ਤੁਹਾਨੂੰ ਦੇਖਦੇ ਹਨ, ਉਹ ਦੌੜਦੇ ਹਨ। ਇਥੋਂ ਤਕ ਸਪ। ਸਿਵਾਇ ਕੁਝ ਅਸਾਧਾਰਨ ਸਥਿਤੀ ਵਿਚ ਜਦੋਂ ਧਕੇਲੇ ਜਾਣ ਜੋਸ਼ੀਲੇ ਦਾਨਵਾਂ ਰਾਹੀ ਜਾਂ ਭੈੜੇ ਭੂਤਾਂ ਜਾਂ ਕੁਝ ਚੀਜ਼ ਰਾਹੀਂ। ਨਹੀਂ ਤਾਂ, ਸਪ, ਉਹ ਵੀ ਤੁਹਾਡੇ ਤੋਂ ਲੁਕਦੇ ਹਨ। (ਹਾਂਜੀ, ਸਤਿਗੁਰੂ ਜੀ।) ਜਾਂ ਉਹ ਕਦੇ ਹਿੰਮਤ ਨਹੀਂ ਕਰਦੇ ਤੁਹਾਡੇ ਲਾਗੇ ਆਉਣ ਦੀ। ਇਥੋਂ ਤਕ ਸ਼ੇਰ ਅਤੇ ਬਬਰ ਸ਼ੇਰ ਵੀ ਉਸ ਤਰਾਂ ਹਨ। ਉਨਾਂ ਨੂੰ ਨਹੀਂ ਚਾਹੀਦਾ ਮਨੁਖਾਂ ਨੂੰ ਮਾਰਨਾ। ਬਹੁਤ ਹੀ ਘਟ ਕਦੇ ਉਹ ਹੁੰਦਾ ਕਿ ਇਹ ਕੁਝ ਚੀਜ਼ ਉਨਾਂ ਨੂੰ ਧਕੇਲਦੀ ਹੈ। (ਹਾਂਜੀ, ਸਤਿਗੁਰੂ ਜੀ।) ਜਾਂ ਉਸ ਵਿਆਕਤੀ ਦਾ ਸਮਾਂ ਹੈ ਮਰਨ ਦਾ, ਅਜਿਹੀ ਇਕ ਸਥਿਤੀ ਵਿਚ। ਸੋ ਉਨਾਂ ਨੂੰ ਬਸ ਇਹ ਕਰਨਾ ਪੈਂਦਾ। ਨਹੀਂ ਤਾਂ, ਸ਼ੇਰ, ਬਬਰ ਸ਼ੇਰ ਨਹੀਂ ਚਾਹੁੰਦੇ ਸਾਨੂੰ ਖਾਣਾ। ਖੈਰ, ਮੈਂ ਸੋਚਦੀ ਹਾਂ ਸਾਨੂੰ ਨਹੀਂ ਕਿਉਂਕਿ ਅਸੀਂ ਵੀਗਨ ਹਾਂ ਅਤੇ ਸਾਡਾ ਲਹੂ ਬੋਰਿੰਗ ਹੈ। ਬਸ ਤੋਫੂ, ਸੁਆਦ ਤੋਫੂ ਵਾਂਗ ਹੈ। ਸੋ ਅਸੀਂ ਸਾਇਦ ਸੁਰਖਿਅਤ ਹੋਈਏ ਉਹਨਾਂ ਦੇ ਨਕ ਲਈ। ਸਾਡੇ ਵਿਚੋਂ ਬਹੁਤ ਮੁਸ਼ਕ ਨਹੀਂ ਆਉਂਦੀ। ਮਾਸ ਖਾਣ ਵਾਲੇ, ਉਹ ਬਹੁਤ ਮਸਾਲੇ ਵਿਚ ਪਾਉਂਦੇ ਹਨ। ਨਹੀਂ ਤਾਂ, ਮਾਸ ਦਾ ਸੁਆਦ ਕੁਝ ਚੀਜ਼ ਨਹੀਂ। ਅਤੇ ਹੋ ਸਕਦਾ ਇਹ ਬਹੁਤ ਕਾਟਵਾਂ ਹੋਵੇ। ਜਿਵੇਂ ਮਛੀ ਅਤੇ ਉਹ ਸਭ, ਉਨਾਂ ਵਿਚੋਂ ਮੁਸ਼ਕ ਮਾਰਦਾ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਉਹ ਪਾਉਂਦੇ ਹਨ ਬਹੁਤ ਮਸਾਲੇ ਅਤੇ ਲਸਣ, ਪਿਆਜ਼, ਉਹ ਸਭ (ਉਹ ਸਹੀ ਹੈ।) ਤਾਂਕਿ ਉਨਾਂ ਦਾ ਮੁਸ਼ਕ ਇਥੋਂ ਤਕ ਮੀਲਾਂ ਹੀ ਦੂਰ ਤੋਂ ਆਵੇ। ਸੋ, ਹੋ ਸਕਦਾ ਇਹ ਆਕਰਸ਼ਕ ਕਰਦਾ ਹੈ ਜੰਗਲੀ ਜਾਨਵਰਾਂ ਦੀ ਭੁਖ ਨੂੰ । ਨਹੀਂ ਤਾਂ, ਉਹ ਨਹੀਂ ਪਰਵਾਹ ਕਰਦੇ ਮਨੁਖਾਂ ਬਾਰੇ। ਹੋ ਸਕਦਾ, ਕੌਣ ਜਾਣਦਾ ਹੈ, ਅਜ਼ਕਲ ਸਾਰੇ ਜੰਗਲ ਅਤੇ ਬਣ ਕਟੇ ਜਾ ਰਹੇ ਹਨ ਬਹੁਤ ਹੀ। (ਹਾਂਜੀ।) ਸੋ, ਉਹ ਗੁਆ ਰਹੇ ਹਨ ਆਪਣੇ ਘਰ ਅਤੇ ਉਨਾਂ ਦਾ ਭੋਜ਼ਨ ਸੋ ਹੋ ਸਕਦਾ ਉਹ ਬਾਹਰ ਨਿਕਲਦੇ ਹਨ ਅਤੇ ਲੋਕਾਂ ਨੂੰ ਮਾਰਦੇ ਹਨ ਕਿਉਂਕਿ ਬਹੁਤੇ ਭੁਖੇ ਹੋਣ ਕਰਕੇ ਜਾਂ ਕੁਝ ਚੀਜ਼। ਮੈਂ ਨਹੀਂ ਜਾਣਦੀ। ਪਰ ਇਹ ਬਹੁਤ ਘਟ ਹੈ। ਬਹੁਤ ਘਟ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਜੰਗਲੀ ਜਾਨਵਰ, ਇਹ ਬਹੁਤ ਘਟ ਹੈ ਉਹ ਮਨੁਖਾਂ ਨੂੰ ਮਾਰਦੇ ਹਨ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਜਾਣਦੀ ਕਿਉਂ ਮੈਂ ਤੁਹਾਨੂੰ ਦਸ‌ੀਆਂ ਬਹੁਤ ਸਾਰੀਆਂ ਚੀਜ਼ਾਂ। ਇਕ ਚੀਜ਼ ਦੂਸਰੀ ਨੂੰ ਲੈ ਜਾਂਦੀ ਹੈ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:17
2024-11-16
188 ਦੇਖੇ ਗਏ
2024-11-16
251 ਦੇਖੇ ਗਏ
2024-11-16
248 ਦੇਖੇ ਗਏ
2024-11-16
530 ਦੇਖੇ ਗਏ
31:35
2024-11-15
214 ਦੇਖੇ ਗਏ
2024-11-15
249 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ