ਵਿਸਤਾਰ
ਹੋਰ ਪੜੋ
ਸੋ, ਸੰਗਮ ਬਹੁਤ ਹੀ ਥਕ ਗਿਆ ਕੋਸ਼ਿਸ਼ ਕਰਨ ਬਾਦ ਸਭ ਕਿਸਮ ਦੀਆਂ ਇਹ ਚਾਲਾਂ ਮਾਲਕ ਮਹਾਂਵੀਰ ਉਤੇ ਜਿਹੜੀਆਂ ਅਸਫਲ ਰਹੀਆਂ। "ਦੂਸਰੇ ਪਾਸੇ," ਸਗੋਂ ਉਲਟਾ, "ਇਥੋਂ ਤਕ ਇਹ ਦੁਖ ਭਰੇ ਤਸੀਹਿਆਂ ਨੂੰ ਸਹਿਨ ਕਰਨ ਤੋਂ ਬਾਦ, ਮਹਾਂਵੀਰ ਅਜ਼ੇ ਵੀ ਆਪਣੇ ਉਚੀ ਮੈਡੀਟੇਸ਼ਨ ਅਭਿਆਸ ਦੀ ਅਵਸਥਾ ਵਿਚ ਅਡੋਲ, ਬਣੇ ਰਹੇ।"