ਖੋਜ
ਪੰਜਾਬੀ
 

ਕਿਵੇਂ ਦੁਖ ਸਾਨੂੰ ਲਿਜਾ ਸਕਦਾ ਹੈ ਖੁਸ਼ੀ ਵਲ, ਤਿੰਨ ਹਿਸਿਆਂ ਦਾ ਪਹਿਲਾ ਭਾਗ, ਤਿੰਨ ਹਿਸਿਆਂ ਦਾ ਪਹਿਲਾ ਭਾਗ Sydney, Australia – March 16, 1993

ਵਿਸਤਾਰ
ਹੋਰ ਪੜੋ
ਹੁਣ, ਇਸ ਸੰਸਾਰ ਵਿਚ, ਅਸੀ ਲਭਦੇ ਹਾਂ ਬਹੁਤ ਸਾਰਾ ਦੁਖ ਨਾਲੇ ਖੁਸ਼ੀ ਵੀ, ਅਤੇ ਜਿਆਦਾਤਰ ਲੋਕ ਜਾਨਣਾ ਚਾਹੁੰਦੇ ਹਨ ਕਿਉਂ ਉਥੇ ਦੁਖ ਹੈ ਅਤੇ ਕਿਵੇਂ ਖੁਸ਼ੀ ਲਭਣੀ ਹੈ। ਸਵਾਲ ਮੇਰੇ ਲਈ ਹੈ, ਬਹੁਤ ਸਾਰੇ ਦੁਖ ਨੂੰ ਦੂਰ ਕਰਨਾ ਅਤੇ ਵਧੇਰੇ ਖੁਸ਼ੀ ਹਾਸਲ ਕਰਨ ਬਾਰੇ ਨਹੀ ਹੈ, ਪਰ ਸਰਬਉਚ ਸ਼ਕਤੀ ਹਾਸਲ ਕਰਨ ਬਾਰੇ ਹੈ, ਜਿਸ ਦੇ ਵਿਚ ਦੀ ਅਸੀ ਦੇਖਦੇ ਹਾਂ ਖੁਸ਼ੀ ਅਤੇ ਦੁਖ ਬਸ ਕੇਵਲ ਇਕ ਸਟੇਜ਼ ਡਰਾਮਾ ਹੈ, ਅਤੇ ਫਿਰ ਅਸੀ ਦੇਖਾਂਗੇ ਚੀਜ਼ਾਂ ਜਿੰਦਗੀ ਵਿਚ ਬਸ ਉਵੇਂ ਜਿਵੇਂ ਅਸੀ ਦੇਖਦੇ ਹਾਂ ਮੂਵੀਆਂ ਵਿਚ। ਸਾਡੇ ਪਾਸ ਸ਼ਾਇਦ ਥੋੜੀ ਜਿਹੀ ਭਾਵਨਾ ਹੋਵੇ ਚਰਿਤਰਾਂ ਰਾਹੀਂ ਮੂਵੀਆਂ ਵਿਚ, ਪਰ ਅਸੀਂ ਨਹੀ ਬਹੁਤੇ ਹਾਵੀ ਹੁੰਦੇ ਇਸ ਭਾਵਨਾ ਰਾਹੀਂ, ਅਤੇ ਡੁਬਦੇ ਇਸ ਭਾਵਨਾ ਵਿਚ।