ਫਾਰਮੋਸਾ ਇਕ ਖੁਸ਼ਕਿਸਮਤ ਧਰਤੀ ਹੈ ਅਨੇਕ ਹੀ ਸਵਰਗੀ ਫਾਟਕਾਂ ਨਾਲ, ਦੋ ਹਿਸਿਆਂ ਦਾ ਪਹਿਲਾ ਭਾਗ Jan. 12, 20182019-12-07ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਤੇਤੀ ਸਵਰਗੀ ਫਾਕਟ ਇਕਠੇ ਇਕ ਛੋਟੇ ਜਿਹੇ ਟਾਪੂ ਉਤੇ। ਕੋਈ ਵੀ ਦੇਸ਼ ਦੇ ਪਾਸ ਇਤਨੇ ਨਹੀ ਹਨ। ਨਹੀ। ਵਡਿਆਂ (ਦੇਸ਼ਾਂ) ਦੇ ਪਾਸ ਨਹੀ ਹਨ ਉਤਨੇ। ਤੁਸੀ ਪਿਆਰਿਓ ਬਹੁਤ ਖੁਸ਼ਕਿਸਮਤ ਹੋਂ, ਤਾਈਵਾਨੀਜ਼ ਹੋਣ ਕਰਕੇ, ਅਤੇ ਬੈਠੇ ਇਥੇ।