ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 2

ਵਿਸਤਾਰ
ਹੋਰ ਪੜੋ
ਇਹ ਬ੍ਰਹਿਮੰਡ ਦਾ ਨਿਯਮ ਹੈ, ਕਿ ਜੇ ਅਸੀਂ ਕਿਸੇ ਨੂੰ ਮਾਰਦੇ ਜਾਂ ਜੇਕਰ ਹਾਨੀ ਪਹੁੰਚਾਉਂਦੇ ਹਾਂ ਕਿਸੇ ਚੀਜ਼ ਨੂੰ, ਸਾਨੂੰ ਆਪਣਾ ਰੂਹਾਨੀ ਗੁਣ ਉਸ ਨਾਲ ਵੰਡਾਉਣਾ ਪਵੇਗਾ। ਸੋ ਜਿੰਨੇ ਜਾਨਵਰ ਅਸੀਂ ਖਾਂਦੇ ਹਾਂ, ਅਸੀਂ ਆਪਣਾ ਰੂਹਾਨੀ ਬੈਂਕ ਖਾਤਾ ਉਨਾਂ ਜਾਨਵਰਾਂ ਨਾਲ ਸਾਂਝਾ ਕਰਦੇ, ਵੰਡਾਉਂਦੇ ਹਾਂ, ਅਤੇ ਫਿਰ ਅਸੀਂ ਖਾਲੀ ਹੋ ਜਾਂਦੇ ਹਾਂ, ਅਸੀਂ ਰੂਹਾਨੀ ਤੌਰ ਤੇ ਵਧੇਰੇ ਗਰੀਬ ਅਤੇ ਹੋਰ ਗਰੀਬ ਹੋ ਜਾਂਦੇ ਹਾਂ। ਅਤੇ ਜੇ ਤੁਹਾਡੇ ਕੋਲ ਕਾਫੀ ਰੂਹਾਨੀ ਗੁਣ ਨਾ ਹੋਣ, ਫਿਰ ਤੁਹਾਨੂੰ ਅਦਾ ਕਰਨਾ ਪਵੇਗਾ ਆਪਣੀ ਸਿਹਤ ਨਾਲ , ਆਪਣੇ ਨਸੀਬ, ਜਾਂ ਆਪਣੇ ਪਰਿਵਾਰ ਦੇ ਸਦੱਸਾਂ ਦੀ ਸ਼ਾਂਤੀ ਨਾਲ। ਅਤੇ ਫਿਰ ਵਡੇ ਪਧਰ ਤੇ, ਅਸੀਂ ਸੰਸਾਰ ਦੀ ਸ਼ਾਂਤੀ ਨਾਲ ਅਦਾ ਕਰਦੇ ਹਾਂ, ਸਾਨੂੰ ਅਦਾ ਕਰਨਾ ਜ਼ਰੂਰੀ ਹੈ ਕੋਈ ਸ਼ਾਂਤੀ ਨਾ ਪ੍ਰਾਪਤ ਕਰਨ ਲਈ।

ਜਾਨਵਰਾਂ ਨੂੰ ਮਾਰ ਕੇ ਖਾਣ ਨਾਲ, ਅਸੀਂ ਆਪਣਾ ਗ੍ਰਹਿ ਨਸ਼ਟ ਕਰ ਰਹੇ ਹਾਂ। ਅਤੇ ਫਿਰ ਅਸੀਂ ਸਾਰੇ ਕਾਤਲ ਬਣ ਜਾਵਾਂਗੇ। ਸੋ ਮੈਂ ਚਾਹੁੰਦੀ ਹਾਂ ਕਿ ਹਰ ਕੋਈ ਹੀਰੋ ਬਣੇ - ਗ੍ਰਹਿ ਨੂੰ ਬਚਾਓ, ਜਾਨਵਰ ਖਾਣੇ ਬੰਦ ਕਰੇ।

ਜੇ ਇਸ ਸਮੇਂ ਲੋਕ ਵੀਗਨ‌ਿਜ਼ਮ ਵੱਲ ਮੁੜ ਜਾਣ, ਇਹ ਗ੍ਰਹਿ ਨੂੰ ਬਚਾਉਣ ਲਈ ਹੈ। ਉਹਦਾ ਭਾਵ ਹੈ ਜਿੰਦਗੀਆਂ ਬਚਾਉਣ ਲਈ, ਸਿਰਖ਼ ਜਾਨਵਰਾਂ ਦੀਆਂ ਜਾਨਾਂ ਹੀ ਨਹੀ, ਪਰ ਧਰਤੀ ਦਾ ਜੀਵਨ ਅਤੇ ਮਨੁੱਖਾਂ ਦੀਆਂ ਜਿੰਦਗੀਆਂ, ਸਾਡੇ ਕਰੋੜਾਂ ਦੀਆਂ। ਇਸ ਮਾਮੁਲੇ ਵਿੱਚ, ਉਹਨਾਂ ਦੇ ਗੁਣ ਅਪਾਰ ਹੈ।

ਜੇ ਉਹ ਸੰਸਾਰ ਨੂੰ ਬਚਾਉਂਦੇ ਹਨ, ਉਹ ਆਪਣੇ ਜਤਨਾਂ ਨਾਲ ਲੱਖਾਂ ਜ਼ਿੰਦਗੀਆਂ ਬਚਾਉਂਦੇ ਹਨ, ਫਿਰ ਉਹ ਵੀ ਬਚਾਏ ਜਾਣਗੇ - ਉਨ੍ਹਾਂ ਦੀ ਆਤਮਾ ਵੀ।
ਹੋਰ ਦੇਖੋ
ਸਾਰੇ ਭਾਗ (2/22)
1
ਸ਼ਾਰਟਸ
2019-04-03
11406 ਦੇਖੇ ਗਏ
2
ਸ਼ਾਰਟਸ
2019-04-03
8085 ਦੇਖੇ ਗਏ
3
ਸ਼ਾਰਟਸ
2019-04-03
7200 ਦੇਖੇ ਗਏ
4
ਸ਼ਾਰਟਸ
2019-04-03
7301 ਦੇਖੇ ਗਏ
5
ਸ਼ਾਰਟਸ
2019-04-03
7096 ਦੇਖੇ ਗਏ
6
ਸ਼ਾਰਟਸ
2019-04-03
6901 ਦੇਖੇ ਗਏ
7
ਸ਼ਾਰਟਸ
2019-04-03
7497 ਦੇਖੇ ਗਏ
8
ਸ਼ਾਰਟਸ
2019-04-03
6898 ਦੇਖੇ ਗਏ
9
ਸ਼ਾਰਟਸ
2019-04-03
6519 ਦੇਖੇ ਗਏ
10
ਸ਼ਾਰਟਸ
2019-04-03
8570 ਦੇਖੇ ਗਏ
11
ਸ਼ਾਰਟਸ
2019-04-03
7258 ਦੇਖੇ ਗਏ
12
ਸ਼ਾਰਟਸ
2019-04-03
7175 ਦੇਖੇ ਗਏ
13
ਸ਼ਾਰਟਸ
2019-04-03
6744 ਦੇਖੇ ਗਏ
14
ਸ਼ਾਰਟਸ
2019-04-03
6685 ਦੇਖੇ ਗਏ
15
ਸ਼ਾਰਟਸ
2019-04-03
6775 ਦੇਖੇ ਗਏ
16
ਸ਼ਾਰਟਸ
2019-04-03
6613 ਦੇਖੇ ਗਏ
17
ਸ਼ਾਰਟਸ
2019-04-03
6939 ਦੇਖੇ ਗਏ
18
ਸ਼ਾਰਟਸ
2019-04-03
6635 ਦੇਖੇ ਗਏ
19
ਸ਼ਾਰਟਸ
2019-04-03
6568 ਦੇਖੇ ਗਏ
20
ਸ਼ਾਰਟਸ
2019-04-03
6657 ਦੇਖੇ ਗਏ
21
ਸ਼ਾਰਟਸ
2019-04-03
6677 ਦੇਖੇ ਗਏ
22
ਸ਼ਾਰਟਸ
2019-04-03
6737 ਦੇਖੇ ਗਏ