ਖੋਜ
ਪੰਜਾਬੀ
 

ਚੁਪ ਵਿਚ ਇਕਠੇ ਕੰਮ ਕਰਨਾ, ਨੌਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਤੁਹਾਨੂੰ ਚੁਟਕਲਾ ਯਾਦ ਹੈ ਜੋ ਮੈਂ ਤੁਹਾਨੂੰ ਪਹਿਲਾਂ ਦਸ‌ਿਆ ਸੀ? ਉਥੇ ਇਕ ਮੋਟਰਸਾਈਕਲ ਨਾਲ ਇਕ ਵਿਆਕਤੀ ਸੀ ਪੇਂਡੂ ਸੜਕ ਉਤੇ ਜਾ ਰਿਹਾ ਅਤੇ ਅਚਾਨਕ ਉਹ ਰੁਕ ਗਿਆ ਕਿਉਂਕਿ ਉਥੇ ਪਾਰ ਕਰਨ ਲਈ ਇਕ ਨਦੀ ਸੀ। ਸੋ, ਉਸ ਨੇ ਲਾਗੇ ਇਕ ਮੁੰਡੇ ਨੂੰ ਪੁਛਿਆ, "ਇਹ ਨਦੀ ਕਿਤਨੀ ਡੂੰਘੀ ਹੈ?" ਉਸ ਨੇ ਕਿਹਾ, "ਖੈਰ, ਇਹ ਇਤਨੀ ਕੁ ਡੂੰਘੀ ਹੈ। ਕੋਈ ਸਮਸ‌ਿਆ ਨਹੀਂ।" ਸੋ ਉਸ ਨੇ ਕਿਹਾ, "ਠੀਕ ਹੈ।" ਸੋ, ਉਸ ਨੇ ਮੋਟਰਸਾਈਕਲ ਨੂੰ ਭਜਾਇਆ ਅਤੇ ਫਿਰ ਤਕਰੀਬਨ ਵਿਚ ਉਥੇ ਡੁਬਣ ਲਗਾ ਸੀ। ਅਤੇ ਉਸ ਨੇ ਕਿਹਾ, "ਆਹ!.... ਫੁਲੂਲੂ..." ਵਾਪਸ ਆ ਰਿਹਾ ਹਾਂ। "ਤੁਸੀਂ ਮੈਨੂੰ ਕਿਹਾ ਸੀ ਸਿਰਫ ਇਤਨਾ ਡੂੰਘਾ! ਤੁਸੀਂ ਤਕਰੀਬਨ ਮੈਨੂੰ ਮਾਰ ਦਿਤਾ!" ਅਤੇ ਮੁੰਡੇ ਨੇ ਕਿਹਾ, "ਓਹ, ਇਹ ਮਜ਼ਾਕੀਆ3 ਹੈ! ਮੈਂ ਦੇਖਿਆ ਇਹ ਬਸ ਸਿਰਫ ਬਤਖ(-ਵਿਆਕਤੀ) ਦੀ ਗਰਦਨ ਤਕ ਹੈ।"

Photo Caption: ਅਵਿਸ਼ਵਾਸ਼ਯੋਗ ਮੌਜ਼ੂਦ ਹੈ। ਇਸ ਨੂੰ ਲਭੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-20
3285 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-21
2685 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-22
2431 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-23
2524 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-24
2298 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-25
2065 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-26
2089 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-27
1979 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-28
32120 ਦੇਖੇ ਗਏ