ਖੋਜ
ਪੰਜਾਬੀ
 

ਸਭ ਤੋਂ ਮਾੜੇ ਨੂੰ ਬਚਾਉਣ ਲਈ ਸਤਿਗੁਰੂ ਜੀ ਦਾ ਪ੍ਰਣ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਮੇਰੇ ਕੋਲ ਸਚਮੁਚ ਕੋਈ ਕਰਮ ਨਹੀਂ ਸਨ ਮੇਰੇ ਇਹ ਕਾਰੋਬਾਰ ਅਧਿਕਾਰਤ ਤੌਰ ਤੇ ਸ਼ੁਰੂ ਕਰਨ ਤੋਂ ਪਹਿਲਾਂ। ਬਹੁਤ ਲੋਕਾਂ ਨੇ ਮੇਰੇ ਹਥ ਵਲ ਦੇਖਿਆ ਅਤੇ ਚਿਹਰੇ ਵਲ, ਅਤੇ ਕਿਹਾ, "ਓਹ, ਇਹ ਕਿਉਂ ਹੈ ਕਿ ਤੁਹਾਡੇ ਕੋਲ ਕੋਈ ਕਰਮ ਨਹੀਂ ਹਨ?" ਮੈਂ ਕਿਹਾ, "ਮੈਂਨੂੰ ਕਰਮਾਂ ਦੀ ਕੀ ਲੋੜ ਹੈ?" (...) ਉਹ ਸਿਧ ਪੁਰਸ਼, ਦਿਵਦਰਸ਼ੀ, ਅਵਤਾਰ ਸਨ, ਅਤੇ ਉਹ ਸਭ ਕੁਝ, ਭਿਕਸ਼ੂ, ਅਤੇ ਲੋਕ ਜਿਨਾਂ ਨੇ ਕੁਆਨ ਯਿੰਨ ਵਿਧੀ ਦਾ ਵੀ ਅਭਿਆਸ ਕੀਤਾ ਸੀ। ਉਨਾਂ ਵਿਚੋਂ ਕਈ ਬਹੁਤ ਚੰਗੀ ਤਰਾਂ ਦੇਖ ਸਕਦੇ ਸਨ। ਸੋ, ਉਨਾਂ ਵਿਚੋਂ ਕਈਆਂ ਨੇ ਦੇਖਿਆ ਕਿ ਮੈਂ ਅਤੀਤੇ ਦੇ ਪਿਛਲੇ ਜੀਵਨ ਵਿਚ ਸਤਿਗੁਰੂ ਸਾਵਨ ਸਿੰਘ ਜੀ ਸੀ, ਸੋ ਉਹ ਆਏ ਅਤੇ ਉਨਾਂ ਨੇ ਮੇਰੇ ਅਗੇ ਮਥਾ ਟੇਕਿਆ ਐਨ ਹਰ ਇਕ ਦੇ ਸਾਹਮੁਣੇ, ਜਦੋਂ ਮੈਂ ਬਸ ਸਿਰਫ ਇਕ ਛੋਟਾ ਜਿਹਾ ਚੇਲਾ (ਪੈਰੋਕਾਰ) ਸੀ, ਨਿਮਰਤਾ ਨਾਲ ਫਰਸ਼ ਉਤੇ ਬੈਠੀ ਹੋਈ ਇਕ ਰਦ ਅਖਬਾਰ ਪੜ ਰਹੀ ਸੀ, ਮਿਸਾਲ ਵਜੋਂ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-22
4252 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-23
3787 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-24
3808 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-25
3411 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-26
3500 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-27
3107 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-28
3189 ਦੇਖੇ ਗਏ