ਖੋਜ
ਪੰਜਾਬੀ
 

ਇਨਾਮ ਦੀ ਮੰਗ ਕੀਤੇ ਬਿਨਾਂ ਚੰਗੇ ਕੰਮ ਕਰੋ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਪਾਣੀ ਦਾ ਪ੍ਰਦੂਸ਼ਣ ਸਭ ਤੋਂ ਬਦਤਰ ਹੈ। ਜੇਕਰ ਪੀੜੀਆਂ ਤਕ, ਦਿਨ ਬਰ ਦਿਨ, ਸਾਲ ਬਰ ਸਾਲ, ਰਸਾਇਣਾਂ, ਜ਼ਹਿਰਾਂ ਅਤੇ ਬਲੀਚ ਸਾਡੇ ਪਾਣੀ, ਦਰਿਆਵਾਂ ਜਾਂ ਮਿਟੀ ਵਿਚ ਵਹਿੰਦੀਆਂ ਰਹਿੰਦੀਆਂ ਹਨ, ਉਹ ਧੋਤੀਆਂ ਨਹੀਂ ਜਾ ਸਕਦੀਆਂ। (...) ਉਹ ਸਾਡੇ ਦਰ‌ਿਆਵਾਂ ਵਿਚ ਅਤੇ ਭੂਮੀਗਤ ਪਾਣੀ ਵਿਚ ਵਹਿ ਜਾਣਗੀਆਂ। ਉਹ ਸਾਡੇ ਭੋਜ਼ਨ ਅਤੇ ਸਬਜ਼ੀਆਂ ਨੂੰ ਦੂਸ਼ਿਤ ਕਰ ਦੇਣਗੀਆਂ। ਅਸੀਂ ਜ਼ਹਿਰੀਲੇ ਪਦਾਰਥਾਂ ਨੂੰ ਗ੍ਰਹਿਣ ਕਰਾਂਗੇ। (...) ਅਤੇ ਉਹ ਜਿਹੜੇ ਅਜ਼ੇ ਮਛੀ-ਲੋਕਾਂ ਨੂੰ ਖਾਂਦੇ ਹਨ ਸ਼ਾਇਦ ਕਦੇ ਕਦੇ ਦੁਖੀ ਅਤੇ ਬਿਮਾਰ ਹੋਣਗੇ। (...) ਜ਼ਹਿਰ ਉਨਾਂ ਨੂੰ ਦੁਖੀ ਕਰੇਗਾ ਅਤੇ ਅਪਾਹਜ਼ ਬਣਾਏਗਾ। ਇਹ ਸਚਮੁਚ ਮਾੜਾ ਹੋਵੇਗਾ। ਸੋ, ਅਸੀਂ ਵਾਤਾਵਾਰਨ ਹੋਰਨਾਂ ਲਈ ਨਹੀਂ ਪਰ ਸਾਡੇ ਆਪਣੇ ਲਈ ਸੁਰਖਿਅਤ ਰਖਦੇ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-21
5164 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-22
4040 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-23
3922 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-24
3973 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-25
3629 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-26
3155 ਦੇਖੇ ਗਏ