ਖੋਜ
ਪੰਜਾਬੀ
 

ਸ਼ਾਂਤੀ ਸਭ ਤੋਂ ਵਧੀਆ ਜਿਤ ਹੈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
3ਸੋ, ਮੇਰੇ ਖਿਆਲ ਵਿਚ ਜੇਕਰ ਚੀਨ ਤਾਏਵਾਨ (ਫਾਰਮੋਸਾ) ਨੂੰ ਸੁਤੰਤਰ ਰਹਿਣ ਦਿੰਦਾ ਹੈ ਅਤੇ ਉਨਾਂ ਦੀ ਸਿਫਾਰਸ਼ ਕਰਦਾ ਹੈ ਅਤੇ ਉਨਾਂ ਦੀ ਮਦਦ ਕਰਦਾ ਹੈ ਇਕ ਦੇਸ਼ ਵਜੋਂ ਯੂਐਨ ਵਿਚ ਜੁੜਨ ਲਈ, ਉਹ ਸਭ ਤੋਂ ਵਧੀਆ ਹਲ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਉਹ ਸਭ ਤੋਂ ਵਧੀਆ ਸਨਮਾਨ ਅਤੇ ਵਕਾਰ ਹੈ ਚੀਜ਼ਨ ਲਈ ਇਕ ਮਹਾਨ ਦੇਸ਼ ਵਜੋਂ, ਸ਼ਾਨਦਾਰ ਲੀਡਰਸ਼ਿਪ ਵਜੋਂ, ਕਿਸੇ ਵੀ ਹੋਰ ਦੇਸ਼ ਲਈ ਅਨੁਸਰਨ ਕਰਨ ਲਈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਚੀਨ ਬਹੁਤ ਹੀ ਸਭ‌ਿਅਕ ਦੇਸ਼ ਹੈ, ਅਨੇਕ, ਅਨੇਕ ਹਜ਼ਾਰਾਂ ਹੀ ਸਾਲਾਂ ਦੀ ਸਭ‌ਿਆਚਾਰ ਹੈ। ਇਹ ਬਿਹਤਰ ਹੈ ਅਸੀਂ ਸਾਰੇ ਅਤੀਤ ਤੋਂ ਸੰਤਾ ਅਤੇ ਮਹਾਤਮਾਵਾਂ ਦਾ ਅਨੁਸਰਨ ਕਰੀਏ ਅਤੇ ਇਕ ਸ਼ਾਂਤਮਈ, ਉਦਾਰਚਿਤ, ਮਹਗਾਨ ਲੀਡਰ ਬਣੀਏ ਅੰਤਰਰਾਸ਼ਟਰੀ ਭਾਈਚਾਰੇ ਵਿਚ।
ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-06
6692 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-07
5257 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-08
5299 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-09
4952 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-10
5515 ਦੇਖੇ ਗਏ