ਇਕ-ਸਾਲ ਦਾ ਰਾਜ਼ਾ, ਨੌਂ ਹਿਸਿਆਂ ਦਾ ਪਹਿਲਾ ਭਾਗ2022-01-04ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਸੋ ਜੋ ਵੀ ਨਸੀਹਤਾਂ ਸਥਾਪਿਤ ਕੀਤੀਆਂ ਗਈਆਂ ਪ੍ਰਾਚੀਨ ਸਤਿਗੁਰੂਆਂ ਵਲੋਂ, ਉਹ ਸਿਆਣੇ ਸ਼ਬਦ ਹਨ ਭਿੰਨ ਭਿੰਨ ਮੰਤਵਾਂ ਲਈ। (ਹਾਂਜੀ।) ਅਤੇ ਇਹ ਬਿਹਤਰ ਹੈ ਕਿ ਅਸੀਂ ਉਨਾਂ ਨੂੰ ਤਵਜ਼ੋ ਦੇਈਏ।