ਜਦੋਂ ਇਮਾਨਦਾਰੀ ਖਤਮ ਹੋ ਜਾਵੇ: ਆਖਰੀ ਘੰਟੇ ਦੇ ਚਿੰਨ ਹਾਦਿਥ ਵਿਚੋਂ, ਸੋਲਾਂ ਹਿਸਿਆਂ ਦਾ ਗਿਆਰਵਾਂ ਭਾਗ2021-12-14ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਅਸੀਂ ਸਾਰੇ ਜਨਮ ਲੈਂਦੇ ਹਨ ਬਿਨਾਂ ਕਿਸੇ ਚੀਜ਼ ਦੇ ਖਾਲੀ ਹਥ। ਸੋ, ਜੋ ਵੀ ਸਾਨੂੰ ਦਿਤਾ ਗਿਆ ਹੈ, ਸਾਨੂੰ ਸਾਂਝਾ ਕਰਨਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਜਦੋਂ ਵੀ ਅਸੀਂ ਕੁਝ ਚੀਜ਼ ਚੰਗੀ ਕਰਦੇ ਹਾਂ, ਮੈਂ ਹਮੇਸ਼ਾਂ ਪ੍ਰਭੂ ਦੀ ਉਸਤਤੀ, ਧੰਨਵਾਦ ਕਰਦੀ ਹਾਂ।