ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਦਾ ਅਧਿਕਾਰ ਮੁੜ ਵਾਪਸ ਲਵੋ, ਅਠ ਹਿਸ‌ਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਹ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਜਾਗ੍ਰਿਤ ਕਰਦੇ ਹੋ ਅਤੇ ਮੁੜ ਵਾਪਸ ਲੈਂਦੇ ਹੋ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਨੂੰ। ਇਹ ਸ਼ਕਤੀ ਤੁਹਾਨੂੰ ਵਧੇਰੇ ਗਿਆਨਵਾਨ ਬਨਾਉਣ ਦੇ ਯੋਗ ਹੋਵੇਗੀ, ਅਤੇ ਵਧੇਰੇ ਅਤੇ ਵਧੇਰੇ ਦਿਆਲੂ, ਅਤੇ ਵਧੇਰੇ ਅਤੇ ਵਧੇਰੇ ਸਨੇਹ‌ੀ ਸਾਰਾ ਸਮਾਂ। ਅਤੇ ਅਨੇਕ ਹੀ ਹੋਰ ਬਿਹਤਰ ਵਿਚਾਰ, ਇਕ ਬਿਹਤਰ ਜੀਵਨ ਦਾ ਢੰਗ, ਬਿਹਤਰ ਸੋਚਣੀ, ਬਿਹਤਰ ਕੰਮ। ਸਭ ਚੀਜ਼ ਪ੍ਰਭਾਵਿਤ ਹੋਵੇਗੀ ਤੁਹਾਡੀ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਰਾਹੀਂ। ਉਹ ਹੈ ਜਿਵੇਂ ਇਹ ਹੈ।

ਤੁਸੀਂ ਦੇਖ ਸਕਦੇ ਹੋ ਆਸ ਪਾਸ ਸੰਸਾਰ ਦੇ, ਲੀਡਰ ਕੇਵਲ ਉਹ ਕੇਵਲ ਸਭ ਚੀਜ਼ ਚੰਗੀ ਹੀ ਨਹੀਂ ਲਿਆਉਂਦੇ ਆਪਣੇ ਦੇਸ਼ ਲਈ, ਉਹ ਆਪਣੇ ਦੇਸ਼ ਨੂੰ ਭ੍ਰਸ਼ਿਟ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਇਹਨੂੰ ਥਲੇ ਨੂੰ ਢਾਹੁੰਦੇ ਹਨ। (ਹਾਂਜੀ, ਸਤਿਗੁਰੂ ਜੀ।) ਯਾਦ ਹੈ ਬਾਈਬਲ ਵਿਚ, ਰਾਜ਼ਾ ਡੇਵਿਡ। (ਹਾਂਜੀ, ਸਤਿਗੁਰੂ ਜੀ।) ਉਹਦੇ ਦੇਸ਼ ਨੂੰ ਸਜ਼ਾ ਦਿਤੀ ਗਈ ਸੀ ਇਕ ਮਹਾਂਮਾਰੀ ਨਾਲ ਕਿਉਂਕਿ ਉਹਨੇ ਲਿਆ ਇਕ ਸੈਨਸੇਸ, ਮਰਦਮ ਸ਼ੁਮਾਰੀ ਇਜ਼ਰਾਇਲ ਦੇ ਲੋਕਾਂ ਦਾ, ਇਸ਼ਾਰਾ ਕਰਦਾ ਹੈ ਉਹਦੇ ਘਮੰਡ ਅਤੇ ਪ੍ਰਭੂ ਵਿਚ ਅਵਿਸ਼ਵਾਸ਼ ਬਾਰੇ ਅਤੇ ਨਿਮਰਤਾ ਦੀ ਕਮੀਂ ਕਿਉਂਕਿ ਉਹਨੇ ਸੋਚਿਆ ਉਹ ਇਕ "ਬਹੁਤ ਵਡਾ ਬੰਦਾ ਹੈ" ਹੁਣ। ਉਹ ਸਭ ਚੀਜ਼ ਦਾ ਫੈਂਸਲਾ ਲਵੇਗਾ, ਉਹ ਕੋਈ ਵੀ ਚੀਜ਼ ਕਰ ਸਕਦਾ ਹੈ। ਸੋ ਉਹਦੇ ਦੇਸ਼ ਨੂੰ ਸਜ਼ਾ ਦਿਤੀ ਗਈ (ਵਾਓ।) ਕੁਝ ਸਮੇਂ ਲਈ।

ਇਥੋਂ ਤਕ ਜਨਰੈਲ ਦੀ ਮੌਤ ਦਾ ਪ੍ਰਬੰਧ ਕਰਨ ਲਈ ਤਾਂਕਿ ਫਿਰ ਉਹ ਉਹਦੀ ਪਤਨੀ ਨਾਲ ਸ਼ਾਦੀ ਕਰ ਸਕੇ, ਉਹਦੇ ਲਈ ਰਾਜ਼ਾ ਡੇਵਿਡ ਦਾ ਪੁਤਰ ਮਰ ਗਿਆ। ਰਾਜ਼ਾ ਡੇਵਿਡ ਉਹ ਦੀਵਾਨਾ ਹੋ ਗਿਆ ਆਪਣੇ ਅਫਸਰਾਂ ਵਿਚੋਂ ਇਕ, ਆਪਣੇ ਜਨਰੈਲ ਵਿਚੋਂ ਇਕ ਦੀ ਪਤਨੀ ਨਾਲ। ਅਤੇ ਸੋ ਉਹਨੇ ਘਲਿਆ ਉਹਨੂੰ ਜੰਗ ਵਿਚ ਅਤੇ ਉਹਨੇ ਕੋਸ਼ਿਸ਼ ਕੀਤੀ ਕਿਸੇ ਢੰਗ ਨਾਲ ਤਾਂਕਿ ਉਹ ਮਰ ਜਾਵੇ, ਜਿਵੇਂ ਹੋਰ ਸਿਪਾਹੀ ਨਹੀਂ ਭੇਜ਼ੇ ਜਦੋਂ ਉਹਨੂੰ ਲੋੜ ਸੀ, ਕੁਝ ਚੀਜ਼ ਉਸ ਤਰਾਂ, ਜਾਂ ਰਾਸ਼ਨ ਨੂੰ ਕਟ ਦਿਤਾ, ਜੋ ਵੀ ਜਾਂ ਕੁਝ ਚੀਜ਼ ਕੀਤੀ ਤਾਂਕਿ ਫਿਰ ਉਹ ਜਨਰੈਲ ਮਰ ਜਾਵੇ, ਉਹਦੀ ਸੈਨਾ ਦਾ ਆਦਮੀ ਮਰ ਜਾਵੇ, (ਹਾਂਜੀ, ਸਤਿਗੁਰੂ ਜੀ।) ਤਾਂਕਿ ਉਹ ਉਹਦੀ ਪਤਨੀ ਨਾਲ ਸ਼ਾਦੀ ਕਰ ਸਕੇ। ਅਤੇ ਫਿਰ ਪ੍ਰਭੂ ਨੇ ਉਹ ਨਹੀਂ ਪਸੰਦ ਕੀਤਾ, ਜੇਕਰ ਤੁਹਾਨੂੰ ਯਾਦ ਹੈ ਉਹ ਕਹਾਣੀ, ਤੁਹਾਡੇ ਵਿਚੋਂ ਕਿਸੇ ਨੂੰ? (ਨਹੀਂ, ਸਤਿਗੁਰੂ ਜੀ।) ਹੋ ਸਕਦਾ ਜੇਕਰ ਮੇਰੇ ਕੋਲ ਸਮਾਂ ਹੋਇਆ, ਮੈਂ ਪੜਾਂਗੀ ਤੁਹਾਡੇ ਲਈ ਯਹੂਦੀ ਲੋਕ ਕਥਾ ਦੁਬਾਰਾ, ਉਹ ਵੀ ਉਥੇ ਵਿਚ ਸ਼ਾਮਲ ਹੈ। (ਹਾਂਜੀ, ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਪਰ ਇਹ ਕਹਾਣੀ ਬਾਈਬਲ ਵਿਚ ਵੀ ਹੋਣੀ ਚਾਹੀਦੀ ਸੀ। ਬਸ ਕਿਉਂਕਿ ਮੈਂ ਪੜੀਆਂ ਹਨ ਬਹੁਤ ਹੀ, ਮੈਂ ਨਹੀਂ ਜਾਣਦੀ ਇਹ ਕਿਥੋਂ ਆਈ ਹੈ। ਕਦੇ ਕਦਾਂਈ ਮੈਨੂੰ ਯਾਦ ਹੁੰਦਾ ਹੈ, ਕਦੇ ਕਦਾਂਈ ਨਹੀਂ। (ਹਾਂਜੀ, ਸਤਿਗੁਰੂ ਜੀ।) ਪਰ ਇਹ ਵਾਪਰਿਆ ਉਸ ਤਰਾਂ, ਕਿ ਪ੍ਰਭੂ ਨੇ ਉਹਦੇ ਦੇਸ਼ ਨੂੰ ਸਜ਼ਾ ਦਿਤੀ, ਰਾਜ਼ਾ ਡੇਵਿਡ ਦੇ ਦੇਸ਼ ਨੂੰ, ਕਿਉਂਕਿ ਉਹਨੇ ਕੁਝ ਚੀਜ਼ ਗਲਤ ਕੀਤੀ। ਅਤੇ ਫਿਰ ਨਾਲੇ ਪਾਦਰੀਆਂ ਵਿਚੋਂ ਇਕ ਜਿਹੜਾ ਰਾਜ਼ਾ ਡੇਵਿਡ ਦੀ ਅਦਾਲਤ ਵਿਚ ਵੀ ਆਇਆ ਸੀ ਅਤੇ ਉਹਨੂੰ ਸਿਧੇ ਤੌਰ ਤੇ ਕਿਹਾ ਵੀ। ਖੈਰ, ਕੀ ਕਰ ਸਕਦੇ ਹਾਂ? (ਹਾਂਜੀ, ਸਤਿਗੁਰੂ ਜੀ।)

ਜੇਕਰ ਇਕ ਦੇਸ਼ ਦਾ ਲੀਡਰ ਜੇਕਰ ਕਾਫੀ ਚੰਗਾ ਨਾਂ ਹੋਵੇ, ਕਾਫੀ ਲਾਇਕ ਨਾ ਹੋਵੇ, ਫਿਰ ਉਹ ਲਿਆਵੇਗਾ ਉਸ ਦੇਸ਼ ਨੂੰ ਥਲੇ ਕਿਸੇ ਹਦ ਤਕ, ਕਿਸੇ ਹਦ ਤਕ, ਕਿਸੇ ਪ੍ਰਤਿਸ਼ਤ ਤਕ। ਉਸੇ ਕਰਕੇ ਮੈਂ ਕਿਹਾ ਹੈ ਮੈਨੂੰ ਚਿੰਤਾ ਹੈ ਤੁਹਾਡੇ ਦੇਸ਼ ਬਾਰੇ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਕਿਹਾ ਮੈਂ ਡਰਦੀ ਹਾਂ। ਮੈਂ ਕੋਸ਼ਿਸ਼ ਕਰਾਂਗੀ ਮਦਦ ਕਰਨੀ ਕਿਵੇਂ ਵੀ ਪਰ ਮੈਨੂੰ ਪਕਾ ਪਤਾ ਨਹੀਂ ਮੈਂ ਕਰ ਸਕਦੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੇਰਾ ਭਾਵ ਹੈ ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਕਰ ਸਕਦੀ ਹਾਂ, ਕਿਤਨਾ। (ਸਮਝੇ।) ਕਿਉਂਕਿ ਜੇਕਰ ਕੁਝ ਲੋਕ, ਬਹੁਤ ਜਿਆਦਾ ਪ੍ਰਸਿਧੀ ਨੂੰ ਪਸੰਦ ਕਰਦੇ ਹਨ, ਉਹ ਪਸੰਦ ਕਰਦੇ ਹਨ ਮਸ਼ਹੂਰ ਬਣਨਾ ਜਾਂ ਉਹ ਬਹੁਤਾ ਜਿਆਦਾ ਪਸੰਦ ਕਰਦੇ ਹਨ ਲਾਭ ਉਠਾਉਣਾ, ਧੰਨ ਅਤੇ ਸ਼ੁਹਰਤ ਬਹੁਤ ਹੀ ਜਿਆਦਾ, ਫਿਰ ਉਨਾਂ ਕੋਲ ਇਕ ਪ੍ਰਵਿਰਤੀ, ਝੁਕਾਅ ਹੈ ਇਸ ਸੰਸਾਰ ਦੇ ਨਾਕਾਰਾਤਮਿਕ ਪਖ ਵਲ। ਸਾਡੇ ਕੋਲ ਦੋ ਪਖ ਹਨ, ਇਕ ਸਾਕਾਰਾਤਮਿਕ ਅਤੇ ਨਾਕਾਰਾਤਮਿਕ ਸ਼ਕਤੀ ਇਸ ਸੰਸਾਰ ਵਿਚ। ਜੇਕਰ ਉਨਾਂ ਦੀ ਪ੍ਰਵਿਰਤੀ ਲਾਲਚ ਜਾਂ ਸ਼ੁਹਰਤ ਪ੍ਰਤੀ ਹੋਵੇ ਜਾਂ ਬਸ ਉਹਦੇ ਲਈ ਦੇਸ਼ ਦੀ ਸੇਵਾ ਕਰਨ ਦੀ ਬਜਾਏ, ਉਹ ਬਸ ਚਾਹੁੰਦੇ ਹਨ ਆਪਣੀ ਸੇਵਾ ਕਰਨੀ, ਫਿਰ ਇਹ ਮੁਸ਼ਕਲ ਹੈ ਦੂਰ ਕਰਨਾ ਦਾਨਵਾਂ ਨੂੰ। । (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸਮਾਨ ਚੀਜ਼ ਉਹੀ ਚੀਜ਼ ਨੂੰ ਆਕਰਸ਼ਕ ਕਰਦੀ ਹੈ। ਸੋ ਮੈਂ ਨਹੀਂ ਕਿਸੇ ਚੀਜ਼ ਦਾ ਵਾਅਦਾ ਕਰ ਸਕਦੀ। ਮੈਂ ਕੋਸ਼ਿਸ਼ ਕਰ ਰਹੀ ਹਾਂ। ਮੈਂ ਕੋਸ਼ਿਸ਼ ਕਰਾਂਗੀ, (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਵੇਂ ਵੀ। ਕਿਉਂਕਿ ਮੈਂ ਨਹੀਂ ਕੋਈ ਦਵੈਖ ਰਖਦੀ ਕਿਸੇ ਦੇ ਵਿਰੁਧ। ਮੈਂ ਜਾਣਦੀ ਹਾਂ ਅਸਲ ਵਿਚ ਇਹ ਬਸ ਕਰਮ ਹਨ। (ਹਾਂਜੀ, ਸਤਿਗੁਰੂ ਜੀ।) ਨਾਲੇ, ਦੇਸ਼ ਦੇ ਕਰਮ ਪੈਦਾ ਕਰਦੇ ਹਨ ਭਿੰਨ ਭਿੰਨ ਕਿਸਮ ਦੇ ਨਾਗਰਿਕਾਂ ਨੂੰ ਨਾਲੇ ਲੀਡਰਾਂ ਨੂੰ, ਨਾਲ ਹੀ ਸਰਕਾਰੀ ਕਰਮਚਾਰੀਆਂ ਨੂੰ। (ਹਾਂਜੀ, ਸਤਿਗੁਰੂ ਜੀ।) ਜੇਕਰ ਇਹ ਇਕ ਚੰਗਾ ਦੇਸ਼ ਹੋਵੇ, ਤੁਹਾਡੇ ਕੋਲ ਇਕ ਚੰਗਾ ਲੀਡਰ ਹੋਵੇਗਾ। ਘਟੋ ਘਟ ਜ਼ਰੂਰੀ ਹੈ ਕੁਝ ਚੰਗਿਆਈ ਹੋਣੀ, ਜ਼ਰੂਰੀ ਹੈ ਕੁਝ ਪ੍ਰਤਿਸ਼ਤ ਹੋਣੀ ਚੰਗ‌ਿਆਈ ਦੀ ਇਹਨੂੰ ਕਮਾਂ ਸਕਣ ਲਈ। (ਹਾਂਜੀ, ਸਤਿਗੁਰੂ ਜੀ।)

ਹਿੰਦੂ ਧਰਮ ਵਿਚ, ਮੈਂ ਪੜਿਆ ਕਿਸੇ ਜਗਾ ਇਹ ਕਿਹਾ ਗਿਆ ਕਿ ਕੋਈ ਦੇਸ਼ ਨਹੀਂ ਕਦੇ ਵੀ ਬਰਬਾਦ ਕੀਤਾ ਜਾਵੇਗਾ ਜੇਕਰ ਉਥੇ ਦਸ ਸਚਮੁਚ ਚੰਗੇ ਲੋਕ ਹੋਣ ਉਸ ਦੇਸ਼ ਵਿਚ, ਦਸ ਸਚਮੁਚ ਨੇਕ ਲੋਕ ਉਸ ਦੇਸ਼ ਵਿਚ ਰਹਿ ਰਹੇ, ਕੇਵਲ ਦਸ ਲੋਕ। ਦਸ ਕਾਫੀ ਹਨ। (ਹਾਂਜੀ, ਸਤਿਗੁਰੂ ਜੀ।) ਪਰ ਮੇਰੇ ਖਿਆਲ ਵਿਚ ਉਹ ਸੀ ਇਕ ਲੰਮਾਂ ਸਮਾਂ ਪਹਿਲਾਂ ਜਦੋਂ ਹਰ ਇਕ ਦੇਸ਼ ਦੇ ਕੋਲ ਬਸ ਹੋ ਸਕਦਾ ਦੋ ਕੁ ਸੌ ਹਜ਼ਾਰ, ਵਧ ਤੋਂ ਵਧ ਸਨ। ਹੁਣ ਸਾਡੇ ਕੋਲ ਹਜ਼ਾਰਾਂ ਹੀ ਮਿਲੀਅਨਾਂ ਦੇ ਹਨ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਸੋ ਇਹ ਨਿਰਭਰ ਕਰਦਾ ਹੈ। ਅਤੇ ਜੇਕਰ ਉਹ ਦੇਸ਼ ਨੇ ਬਹੁਤਾ ਚੰਗਾ ਨਹੀਂ ਕੀਤਾ ਅਤੇ ਫਿਰ ਜ਼ਾਰੀ ਰਖਦਾ ਹੈ ਯੁਧਾਂ ਨਾਲ ਅਤੇ ਬਹੁਤੀ ਜਿਆਦਾ ਹਤਿਆ, ਬਹੁਤ ਜਿਆਦਾ ਜਾਨਵਰਾਂ ਨਾਲ ਵੀ, (ਹਾਂਜੀ, ਸਤਿਗੁਰੂ ਜੀ।) ਫਿਰ ਗੁਣ ਵਧੇਰੇ ਹੋਣੇ ਜ਼ਰੂਰੀ ਹਨ, ਕੇਵਲ ਦਸ ਲੋਕ ਹੀ ਨਹੀਂ। (ਹਾਂਜੀ।)

ਪਰ ਘਟੋ ਘਟ ਤੁਹਾਡੇ ਦੇਸ਼ ਨੇ ਕੁਝ ਚੰਗੇ ਰਾਸ਼ਟਰਪਤੀ ਕਮਾਏ ਹਨ ਅਤੇ ਪਿਛੇ ਜਿਹੇ, ਰਾਸ਼ਟਰਪਤੀ ਟਰੰਪ। (ਹਾਂਜੀ, ਸਤਿਗੁਰੂ ਜੀ।) ਉਹਦੇ ਲਈ, ਉਹਦੇ ਦਿਲ ਵਿਚ, ਉਹ ਨਹੀਂ ਚਾਹੁੰਦਾ ਸੀ ਰਾਜ਼ਨੀਤੀ ਵਿਚ ਰਹਿਣਾ ਹੋਰ। ਇਥੋਂ ਤਕ ਪਹਿਲੇ ਵੀ ਨਹੀਂ ਸੀ ਚਾਹੁੰਦਾ, ਉਨਾਂ ਨੇ ਬਸ ਉਹਦੀ ਚੋਣ ਕੀਤੀ। ਨਹੀਂ ਤਾਂ, ਉਹਨੂੰ ਨਹੀਂ ਸੀ ਲੋੜ ਕੋਈ ਵੀ ਚੀਜ਼ ਕਰਨ ਦੀ। ਉਹਨੂੰ ਇਥੋਂ ਤਕ ਲੋੜ ਵੀ ਨਹੀ ਸੀ ਇਕ ਰਾਸ਼ਟਰਪਤੀ ਬਣਨ ਦੀ। ਇਹ ਨਹੀਂ ਸੀ ਉਹਦੀ ਅਭਿਲਾਸ਼ਾ ਮਸ਼ਹੂਰ ਬਣਨਾ ਅਤੇ ਹਾਸਲ ਕਰਨੀ ਕੁਝ ਚੀਜ਼ ਕਿਉਂਕਿ ਉਹ ਕੰਮ ਕਰਦਾ ਹੈ ਰਾਸ਼ਟਰਪਤੀ ਵਜੋਂ ਮੁਫਤ ਲਈ। ਉਹ ਨਹੀਂ ਲੈਂਦਾ ਤਨਖਾਹ, $400,000 ਅਮਰੀਕਨ ਡਾਲਰ। (ਹਾਂਜੀ, ਸਤਿਗੁਰੂ ਜੀ।) ਉਹਨੇ ਉਹ ਇਨਕਾਰ ਕਰ ਦਿਤਾ। ਉਹਨੇ ਇਹ ਨਹੀਂ ਲਏ। ਉਹ ਬਸ ਚਾਹੁੰਦਾ ਹੈ ਸੇਵਾ ਕਰਨੀ। (ਹਾਂਜੀ, ਸਤਿਗੁਰੂ ਜੀ।) ਮੁਫਤ।

ਉਹ ਅਮੀਰ ਹੈ, ਸੋ ਇਹ ਧੰਨ ਲਈ ਨਹੀਂ ਹੈ ਕਿ ਉਹ ਬਣ‌ਿਆ ਰਾਸ਼ਟਰਪਤੀ ਜਾਂ ਉਹ ਚਾਹੁੰਦਾ ਸੀ ਬਣਨਾ ਰਾਸ਼ਟਰਪਤੀ। ਉਹਨੇ ਇਹ ਨਹੀਂ ਕੀਤਾ, ਲੋਕਾਂ ਨੇ ਬਸ ਉਹਨੂੰ ਚੁਣ‌ਿਆ। ਠੀਕ ਹੈ, ਵਧੀਆ। ਇਹ ਉਹਦਾ ਕੰਮ ਹੈ, ਇਹ ਉਹਦੀ ਤਕਦੀਰ ਹੈ। ਅਤੇ ਇਹ ਸ਼ੁਹਰਤ ਲਈ ਵੀ ਨਹੀਂ ਸੀ। ਇਹ ਨਹੀਂ ਜਿਵੇਂ ਉਹ ਚਾਹੁੰਦਾ ਹੈ ਮਸ਼ਹੂਰ ਬਣਨਾ ਜਾਂ ਕੁਝ ਚੀਜ਼ ਕਿ ਉਹ ਰਾਸ਼ਟਰਪਤੀ ਬਣਨ ਲਈ ਖੜਾ ਹੋਇਆ. ਪਹਿਲੀ ਵਾਰ ਜਾਂ ਦੂਸਰੀ ਵਾਰ। ਕਿਉਂਕਿ ਉਹ ਆਪ, ਵੀ ਪ੍ਰਸਿਧ ਹੈ। ਅਤੇ ਉਹਦੇ ਕੋਲ ਉਹ ਟੈਲੀਵੀਜ਼ਨ ਪ੍ਰੋਗਰਾਮ ਹੈ ਜਿਥੇ ਉਹ ਸਿਖਾਉਂਦਾ ਹੈ ਲੋਕਾਂ ਨੂੰ ਕਿਵੇਂ ਅਮੀਰ ਬਣਨਾ ਹੈ, ਕਿਵੇਂ ਕਾਰੋਬਾਰ ਕਰਨਾ ਹੈ ਅਤੇ ਉਹ ਸਭ। ਬਹੁਤ ਸਾਰੇ ਲੋਕ ਉਹਦੇ ਨਾਲ ਪਿਆਰ ਕਰਦੇ ਹਨ। ਅਤੇ ਉਹ ਖੁਸ਼ ਹੈ ਆਪਣੇ ਸੰਸਾਰ ਵਿਚ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਸੋ ਉਥੇ ਕੋਈ ਲੋੜ ਨਹੀਂ ਹੈ ਉਹਦੇ ਲਈ ਕੋਈ ਸ਼ੁਹਰਤ ਲਭਣ ਦੀ ਜਾਂ ਪ੍ਰਸਿਧੀ। (ਹਾਂਜੀ।) ਸਚਮੁਚ ਉਸ ਤਰਾਂ ਹੈ। ਬਸ ਜਿਵੇਂ ਮਿਸਾਲ ਵਜੋਂ, ਹੁਣ ਜੇਕਰ ਕੋਈ ਵਿਆਕਤੀ ਮੈਨੂੰ ਇਕ ਰਾਸ਼ਟਰਪਤੀ ਬਣਾਵੇ, ਜੇਕਰ ਮੈਂ ਸਹਿਮਤ ਹੋਵਾਂ ਉਹਦੇ ਲਈ, ਇਹ ਹੈ ਬਸ ਕਿਉਂਕਿ ਕਿਸੇ ਨੇਕ ਕਾਰਨ ਲਈ। (ਹਾਂਜੀ।) ਬਿਨਾਂਸ਼ਕ, ਇਹ ਨਹੀਂ ਵਾਪਰੇਗਾ। ਪਰ ਮੈਂ ਕਹਿ ਰਹੀ ਹਾਂ ਕਿ ਮੈਂ ਖੁਸ਼ ਹਾਂ ਆਪਣੇ ਸੰਸਾਰ ਵਿਚ ਪਹਿਲੇ ਹੀ। ਤੁਸੀਂ ਦੇਖ‌ਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਮੈਨੂੰ ਲੋੜ ਨਹੀਂ ਹੈ ਹੋਰ ਧੰਨ ਦੀ। ਮੈਨੂੰ ਲੋੜ ਨਹੀਂ ਹੈ ਹੋਰ ਪ੍ਰਸਿਧੀ ਦੀ। ਇਹ ਉਸ ਤਰਾਂ ਹੈ। (ਹਾਂਜੀ, ਸਤਿਗੁਰੂ ਜੀ।)

ਸੋ ਉਹ ਸਚਮੁਚ ਲੋਕਾਂ ਲਈ ਹੈ, ਤੁਹਾਡੇ ਦੇਸ਼ ਲਈ ਅਤੇ ਸੰਸਾਰ ਲਈ। ਤੁਸੀਂ ਦੇਖਿਆ ਹੈ ਕੀ ਉਹਨੇ ਕੀਤਾ ਹੈ। ਤੁਸੀਂ ਦੇਖਿਆ ਹੈ ਜੋ ਉਹਨੇ ਕੀਤਾ ਅਤੇ ਫਿਰ ਤੁਸੀਂ ਸਮਝ ਸਕਦੇ ਹੋ ਕੀ ਮੈਂ ਕਹਿ ਰਹੀ ਹਾਂ। ਇਹ ਸਬੂਤ ਹੈ। (ਹਾਂਜੀ, ਸਤਿਗੁਰੂ ਜੀ।) ਕਿ ਉਹਨੇ ਤੁਰੰਤ ਕੰਮ ਕੀਤਾ ਜਿਉਂ ਹੀ ਉਹ ਰਾਸ਼ਟਰਪਤੀ ਬਣ‌ ਗਿਆ। ਉਹਨੇ ਉਸ ਸ਼ਕਤੀ ਦੀ ਵਰਤੋਂ ਕੀਤੀ ਆਪਣੇ ਦੇਸ਼ ਦੇ ਲੋਕਾਂ ਦੀ ਮਦਦ ਕਰਨ ਲਈ ਅਤੇ ਸੰਸਾਰ ਦੀ ਮਦਦ ਕਰਨ ਲਈ ਪਹਿਲੇ ਹੀ, ਖਾਸ ਕਰਕੇ ਵਧੇਰੇ ਗਰੀਬ ਲੋਕਾਂ ਦੀ ਅਮਰੀਕਾ ਵਿਚ, ਵਧੇਰੇ ਗਰੀਬ ਕਾਮਿਆਂ ਦੀ। ਉਹ ਸਿਰਜ਼ੇ ਬਹੁਤ, ਬਹੁਤ ਸੌਆਂ ਹੀ ਹਜ਼ਾਰਾਂ ਨੌਕਰੀਆਂ (ਹਾਂਜੀ।) ਉਨਾਂ ਲਈ।

ਉਹ ਸਚਮੁਚ ਪ੍ਰਵਾਹ ਕਰਦਾ ਹੈ ਲੋਕਾਂ ਬਾਰੇ। ਉਹ ਗਿਆ ਕੁਝ ਇਹਨਾਂ ਦਿਹਾਤੀ ਜਗਾਵਾਂ ਵਿਚ ਅਤੇ ਉਹਨੇ ਦੇਖਿਆ ਕੋਈ ਸ਼ਹਿਰ ਢਠਾ ਹੋਇਆ। ਉਹਨੇ ਬਹੁਤ ਅਫਸੋਸ ਮਹਿਸੂਸ ਕੀਤਾ ਅਤੇ ਉਹਨੇ ਕਿਹਾ ਅਸੀਂ ਤੁਹਾਡੇ ਸ਼ਹਿਰ ਨੂੰ ਦੁਬਾਰਾ ਉਸਾਰਾਂਗੇ। ਅਤੇ ਕੁਝ ਲੋਕਾਂ ਨੇ ਉਹਨੂੰ ਕਿਹਾ ਕਿ ਇਹ ਅਤੇ ਉਹ ਨੌਕਰੀ ਹੋਰ ਉਪਲਬਧ ਨਹੀਂ ਹੈ। ਉਹਨੇ ਕਿਹਾ, "ਤੁਸੀਂ ਆਪਣੀ ਨੌਕਰੀ ਵਾਪਸ ਹਾਸਲ ਕਰ ਲਵੋਂਗੇ," ਉਸ ਤਰਾਂ, ਬਹੁਤ ਸਰਲ ਅਤੇ ਸਿਧਾ। ਉਹ ਹਮਦਰਦੀ ਰਖਦਾ ਹੈ ਵਧੇਰੇ ਘਟ ਆਮਦਨ ਵਾਲੇ ਲੋਕਾਂ, ਵਧੇਰੇ ਗਰੀਬ ਲੋਕਾਂ ਨਾਲ। ਉਹ ਇਕ ਲੋਕ ਪਿਆਰਾ ਰਾਸ਼ਟਰਪਤੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੈ ਜੋ ਮੈਂ ਉਹਦੇ ਬਾਰੇ ਪਸੰਦ ਕਰਦੀ ਹਾਂ। ਇਹ ਇਕ ਅਫਸੋਸ ਹੈ ਕਿ ਸਾਰੇ ਅਮਰੀਕਨਾਂ ਨੂੰ ਉਹਦੇ ਬਾਰੇ ਨਹੀਂ ਪਤਾ। (ਹਾਂਜੀ, ਸਤਿਗੁਰੂ ਜੀ।)

ਇਹੀ ਹੈ ਬਸ ਲੋਕਾਂ ਨੇ ਕਿਹਾ, ਸੋ ਉਹਨੇ ਇਹ ਕੀਤਾ। ਉਹ ਨਹੀਂ ਸੀ ਜਾਣਦਾ ਕਿ ਉਹ ਇਥੇ ਧਰਤੀ ਉਤੇ ਹੈ ਪ੍ਰਭੂ ਦੇ ਇਕ ਔਜ਼ਾਰ ਵਜੋਂ। ਉਹ ਨਹੀਂ ਸੀ ਜਾਣਦਾ। ਉਹ ਅਜ਼ੇ ਵੀ ਨਹੀਂ ਜਾਣਦਾ। ਕੇਵਲ ਕੁਝ ਲੋਕ ਜਿਹੜੇ ਦੇਖ ਰਹੇ ਹਨ, ਜਿਹੜੇ ਇਹ ਜਾਣਦੇ ਹਨ, ਜਿਨਾਂ ਕੋਲ ਨਜ਼ਾਰੇ ਹਨ ਉਹਨੂੰ ਦਸ ਰਹੇ ਹਨ। ਜਿਵੇਂ, ਮਿਸਾਲ ਵਜੋਂ, ਅਸੀਂ ਉਹਨੂੰ ਦਸ‌ਿਆ। ਹੈਂਜੀ? (ਹਾਂਜੀ।) ਅਤੇ ਉਹ ਥੋੜਾ ਜਿਹਾ ਜਾਣਦਾ ਹੈ। ਪਰ ਉਹ ਅਜ਼ੇ ਵੀ ਨਹੀਂ ਜਾਣਦਾ। ਪਰ ਉਹਦੇ ਅੰਦਰ, ਇਕ ਪ੍ਰਵਿਰਤੀ ਹੈ ਚੰਗ‌ਿਆਈ ਲਈ ਅਤੇ ਅਖਲਾਕੀ ਅਤੇ ਨੇਕੀ। ਉਹ ਹੈ ਜੋ ਉਹ ਜਾਣਦਾ ਹੈ। ਉਹ ਸਚਮੁਚ ਨਹੀਂ ਪ੍ਰਵਾਹ ਕਰਦਾ ਰਾਸ਼ਟਰਪਤੀ ਬਣਨ ਲਈ। ਖਾਸ ਕਰਕੇ ਇਕ ਦੂਸਰੀ ਵਾਰ ਜਦੋਂ ਉਹਦੇ ਨਾਲ ਦਿਨ ਰਾਤ ਸਲੂਕ ਕੀਤਾ ਗਿਆ ਹੈ ਉਸ ਤੋਂ ਬਾਅਦ, ਹਰ ਮਿੰਟ ਉਹਦੇ ਜੀਵਨ ਵਿਚ ਸਭ ਬੁਰ‌ਿਆਈ ਅਤੇ ਸਭ ਗਲਤ ਇਲਜ਼ਾਮ ਅਤੇ ਸਭ ਕਲੰਕ ਅਤੇ ਸਭ ਬੇਇਜ਼ਤੀ। ਬੇਇਜ਼ਤੀ ਕਰਨ ਵਾਲੀ ਨਿੰਦ‌ਿਆ ਅਤੇ ਰੁਚੀ। (ਹਾਂਜੀ, ਸਤਿਗੁਰੂ ਜੀ।) ਉਹ ਸਾਰੇ ਉਥੇ ਮੌਜ਼ੂਦ ਹਨ ਉਹਨੂੰ ਕਟਣ ਲਈ, ਸਾਰਾ ਇਹ ਸਮਾਂ, ਇਹਨਾਂ ਸਾਰੇ ਸਾਲਾਂ ਦੌਰਾਨ। ਸੋ ਉਹ ਸਚਮੁਚ ਨਹੀਂ ਮਹਿਸੂਸ ਕਰਦਾ ਉਤਸ਼ਾਹਿਤ ਰਾਸ਼ਟਰਪਤੀ ਬਣਨ ਲਈ ਇਕ ਦੂਸਰੀ ਵਾਰ। ਸੋ ਉਹ ਕਰਨ ਲਈ, ਅਸਲ ਵਿਚ ਇਹ ਇਕ ਕੁਰਬਾਨੀ ਹੈ ਉਹਦੇ ਵਲੋਂ ਕਿਉਂਕਿ ਉਹ ਹੁਣ ਜਾਣਦਾ ਹੈ ਕਿ ਉਹ ਕੁਝ ਹੋਰ ਚੀਜ਼ ਕਰ ਸਕਦਾ ਹੈ ਸੰਸਾਰ ਲਈ ਜਿਵੇਂ ਸ਼ਾਂਤੀ ਸਿਰਜ਼ਣੀ (ਹਾਂਜੀ।) ਅਤੇ ਮਦਦ ਕਰਨੀ ਅਮਰੀਕਨਾਂ ਦੀ, ਉਹ ਜਿਹੜੇ ਕੁਚ‌ਲੇ ਗਏ ਹਨ।

ਜਿਵੇਂ ਇਥੋਂ ਤਕ ਬਚੇ ਜਿਨਾਂ ਨੂੰ ਅਪੰਗ ਕੀਤਾ ਜਾ ਰਿਹਾ, ਕੁੜੀਆਂ ਨੂੰ, ਅਤੇ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਜਾਂ ਮਨੁਖਾਂ ਨੂੰ ਵੇਚ‌ਿਆ ਜਾਂਦਾ, ਖਾਸ ਕਰਕੇ ਬਚ‌ਿਆਂ ਨੂੰ ਵੇਚਿਆ ਜਾਂਦਾ ਅਤੇ ਉਹ ਸਭ। ਉਹਨੇ ਇਥੋਂ ਤਕ ਕੈਦਖਾਨਿਆਂ ਨੂੰ ਦਰੁਸਤ ਕਤਿਾ ਹੈ ਤਾਂਕਿ ਕੈਦੀ ਵਧੇਰੇ ਆਰਾਮਦਾਇਕ ਹੋਣ। ਤੁਸੀਂ ਦੇਖਿਆ ਹੈ ਉਹ? (ਹਾਂਜੀ, ਸਤਿਗੁਰੂ ਜੀ।) ਮੈਂ ਇਹ ਦੇਖਿਆ ਖਬਰਾਂ ਉਤੇ। ਮਿਸਾਲ ਵਜੋਂ, ਉਹਨੇ ਸੋਚ‌ਿਆ ਹਰ ਇਕ ਬਾਰੇ। ਉਹਨੇ ਮਦਦ ਕੀਤੀ ਜਿਸ ਕਿਸੇ ਦੀ ਉਹ ਕਰ ਸਕਦਾ ਹੈ ਆਪਣੇ ਅਹੁਦੇ ਵਿਚ ਛੋਟੀ ਚਾਰ ਸਾਲਾਂ ਦੀ ਮਿਆਦ ਵਿਚ। ਸੋ ਤੁਸੀਂ ਕਲਪਨਾ ਕਰ ਸਕਦੇ ਹੋ ਜੇਕਰ ਉਹ ਜ਼ਾਰੀ ਰਖਦਾ ਹੋਰ ਚਾਰ ਸਾਲਾਂ ਲਈ ਕਿਤਨਾ ਹੋਰ ਉਹ ਕਰ ਸਕੇਗਾ ਤੁਹਾਡੇ ਦੇਸ਼ ਲਈ? (ਹਾਂਜੀ।) ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ। ਤੁਸੀਂ ਦੇਖਦੇ ਹੋ ਤਰਕ? (ਹਾਂਜੀ, ਸਤਿਗੁਰੂ ਜੀ।) ਫਿਰ ਤੁਸੀਂ ਜਾਣਦੇ ਹੋ ਕਿਉਂ ਮੈਂ ਉਹਦਾ ਸਮਰਥਨ ਕਰਦੀ ਹਾਂ। (ਹਾਂਜੀ।) ਅਤੇ ਫਿਰ ਤੁਹਾਡੇ ਦੇਸ਼ ਦੇ ਕਰਮਾਂ ਨੇ ਇਹ ਸਭ ਬਰਬਾਦ ਕਰ ਦਿਤਾ। ਅਖੀਰਲੇ ਮਿੰਟ ਇਥੋਂ ਤਕ, ਅਖੀਰਲੇ ਮਿੰਟ ਕੋਸ਼ਿਸ਼ ਕੀਤੀ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਕੀ ਮੈਂ ਤੁਹਾਨੂੰ ਜਵਾਬ ਦਿਤਾ ਹੈ? (ਹਾਂਜੀ, ਤੁਹਾਡਾ ਬਹੁਤ ਹੀ ਧੰਨਵਾਦ, ਹਾਂਜੀ।) ਸਭ ਚੀਜ਼? (ਸਭ ਚੀਜ਼। ਤਹਾਡਾ ਧੰਨਵਾਦ।) ਠੀਕ ਹੈ।

(ਸਤਿਗੁਰੂ ਜੀ, ਜਿਉਂ ਹੀ ਅਸੀਂ ਅਗੇ ਨੂੰ ਵਧ ਰਹੇ ਹਾਂ ਇਕ ਸਮੁਚੇ ਪੂਰੇ ਵੀਗਨ ਸੰਸਾਰ ਪ੍ਰਤੀ, ਜੋ ਜਿਵੇਂ ਸਤਿਗੁਰੂ ਜੀ ਨੇ ਕਿਹਾ, ਸਭ ਤੋਂ ਜ਼ਲਦੀ ਤਰੀਕਾ ਹੈ ਠੀਕ ਕਰਨ ਲਈ ਅਤੇ ਸਥਿਰ ਕਰਨ ਲਈ ਸਾਡੇ ਗ੍ਰਹਿ ਦੀ ਹਾਲਤ ਨੂੰ, ਕੀ ਅਸੀਂ ਦੇਖ ਸਕਾਂਗੇ ਇਕ ਵਧੇਰੇ ਵਡਾ ਬਦਲਾਵ ਮਨੁਖਾਂ ਦੀ ਰੂਹਾਨੀ ਅਨੁਭੂਤੀ ਵਿਚ? ਜਿਵੇਂ ਧਰਮ ਅਤੇ ਰੂਹਾਨੀ ਵਿਸ਼ਵਾਸ਼ ਦੇ ਸੰਬੰਧ ਵਿਚ?)

ਓਹ ਹਾਂਜੀ, ਬਿਨਾਂਸ਼ਕ। ਤੁਸੀਂ ਦੇਖੋ ਕਿਤਨੇ ਲੋਕ ਬਣ ਗਏ ਹਨ ਵੀਗਨ, ਅਤੇ ਕਿਤਨੀ ਉਨਾਂ ਦੀ ਰੁਚੀ ਬਦਲ ਗਈ ਹੈ? ਕਿਤਨੀ ਉਨਾਂ ਦੀ ਧਾਰਣਾ ਬਦਲ ਗਈ ਹੈ ਦ‌ਿਆਲਤਾ ਬਾਰੇ? ਹਾਂਜੀ, ਜਾਨਵਰਾਂ ਨਾਲ ਅਤੇ ਹੋਰਨਾਂ ਨਾਲ ਰਹਿਮਤਾ ਨਾਲ ਵਿਹਾਰ ਕਰਨ ਬਾਰੇ? ਇਹ ਸਭ ਇਕਠੇ ਲਟਕਦੇ ਹਨ। ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਉਸ ਤੋਂ ਪਹਿਲਾਂ, ਉਹ ਨਹੀਂ ਸੀ ਉਸ ਤਰਾਂ। ਜਿਵੇਂ ਅਨੇਕ ਹੀ ਤੁਹਾਡੇ ਭਰਾ, ਉਨਾਂ ਨੇ ਦਸੀਆਂ ਅਨੇਕ ਹੀ ਕਹਾਣੀਆਂ ਜਿਵੇਂ ਪਹਿਲਾਂ ਉਹ ਇਸ ਤਰਾਂ ਅਤੇ ਉਸ ਤਰਾਂ ਸੀ। ਉਹ ਬਹੁਤ ਹੀ ਪ੍ਰੇਸ਼ਾਨ ਸੀ ਜਾਂ ਬਹੁਤੇ ਸਨੇਹੀ ਨਹੀਂ ਸੀ, ਗੁਸੇਖੋਰ ਅਤੇ ਉਹ ਸਭ। ਦੀਖਿਆ ਤੋਂ ਬਾਅਦ, ਬਣ ਗਏ ਵੀਗਨ, ਉਹ ਪੂਰੀ ਤਰਾਂ ਬਦਲ ਗਏ। (ਹਾਂਜੀ, ਸਤਿਗੁਰੂ ਜੀ।) (ਹਾਂਜੀ। ਸਹੀ ਹੈ।) ਕੁਝ ਕਹਾਣੀਆਂ ਜਿਹੜੀਆਂ ਅਸੀਂ ਪੜਦੇ ਹਾਂ ਕਦੇ ਕਦਾਂਈ ਜਦੋਂ ਅਸੀਂ ਇਕਠੇ ਹੁੰਦੇ ਹਾਂ ਜਾਂ ਕਦੇ ਕਦਾਂਈ ਉਹ ਇਹ ਲਿਖਦੇ ਹਨ, ਉਹ ਇਹ ਅਤੇ ਉਹ ਕਹਿੰਦੇ ਹਨ, ਅਤੇ ਹੋਰ ਵੀ। (ਹਾਂਜੀ।) ਜਿਵੇਂ ਇਕ ਆਦਮੀਂ, ਪਹਿਲਾਂ, ਉਹ ਬਹੁਤ ਹੀ ਗੁਸੇਖੋਰ ਸੀ ਅਤੇ ਉਹ ਸਭ। ਅਤੇ ਫਿਰ ਉਹਦਾ ਦੋਸਤ, ਆਮ ਤੌਰ ਤੇ, ਅਕਸਰ ਗੁਸੇ ਹੁੰਦਾ ਸੀ ਆਪਣੇ ਦੋਸਤ ਨਾਲ। ਦੀਖਿਆ ਤੋਂ ਬਾਅਦ, ਇਥੋਂ ਤਜ ਜਦੋਂ ਉਹਦੇ ਦੋਸਤ ਨੇ ਉਹਨੂੰ ਝਿੜਕਾਂ ਦੇਣੀਆਂ, ਉਹ ਆਪਣਾ ਸਿਰ ਝੁਕਾਉਂਦਾ ਸੀ, ਆਪਣੇ ਹਥ ਜੋੜਦਾ ਅਤੇ ਕਹਿੰਦਾ ਸੀ, "ਤੁਹਾਡਾ ਧੰਨਵਾਦ।" ਤੁਸੀਂ ਜਾਣਦੇ ਹੋ ਕੁਝ ਕਹਾਣੀਆਂ ਉਸ ਤਰਾਂ। ਉਥੇ ਹਜ਼ਾਰਾਂ ਹੀ ਹਨ ਉਹਨਾਂ ਵਿਚੋਂ। ਮੈਨੂੰ ਉਹ ਸਾਰ‌ੀਆਂ ਨਹੀਂ ਯਾਦ। ਮੈਂ ਉਹ ਸਾਰੀਆਂ ਬਾਰੇ ਜਾਣਦੀ ਹਾਂ। ਲੋਕੀਂ ਬਦਲਦੇ ਹਨ, ਤੁਸੀਂ ਜਾਣਦੇ ਹੋ? ਜੇਕਰ ਉਹ ਮੁੜਦੇ ਹਨ ਦਖਣ ਵਲ ਨੂੰ, ਫਿਰ ਉਹ ਹੋਣਗੇ ਦਖਣ ਵਿਚ। ਜੇਕਰ ਉਹ ਜ਼ਾਰੀ ਰਖਦੇ ਹਨ ਤੁਰਨਾ ਉਤਰ ਵਲ ਨੂੰ, ਫਿਰ ਉਹ ਪਹੁੰਚ ਜਾਣਗੇ ਉਤਰ ਵਿਚ। (ਹਾਂਜੀ, ਸਤਿਗੁਰੂ ਜੀ।) ਸੋ, ਵੀਗਨਿਜ਼ਮ ਬਸ ਕੇਵਲ ਜਾਨਵਰਾਂ ਦੇ ਦੁਖ ਬਾਰੇ ਹੀ ਨਹੀਂ ਹੈ, ਪਰ ਇਹ ਹੈ ਸਾਡੇ ਆਪਣੇ ਪਿਆਰ ਅਤੇ ਦਿਆਲਤਾ ਬਾਰੇ। ਫਿਰ ਅਸੀਂ ਇਹ ਯਾਦ ਕਰਦੇ ਹਾਂ। ਅਸੀਂ ਉਹਦਾ ਪੜਦਾ ਦੁਬਾਰਾ ਚੁਕਦੇ ਹਾਂ, ਤਾਂਕਿ ਗੁਣ ਚਮਕੇ , ਉਹਦੀ ਦੇਖ ਭਾਲ ਕੀਤੀ ਜਾਵੇ,ਵਿਕਸਤ ਹੋਵੇ।

ਸੋ, ਬਿਨਾਂਸ਼ਕ, ਫਿਰ ਉਹ ਹੈ ਜੋ ਤੁਹਾਡੇ ਕੋਲ ਹੋਵੇਗਾ: ਦਿਆਲਤਾ ਅਤੇ ਪਿਆਰ। ਸਚਮੁਚ ਉਸ ਤਰਾਂ। ਉਸ ਤੋਂ ਪਹਿਲਾਂ, ਤੁਸੀਂ ਢਕਦੇ ਹੋ ਉਹਨੂੰ ਅਨੇਕ ਹੀ ਮਾੜੀਆਂ ਚੀਜ਼ਾਂ ਨਾਲ: ਸਿਗਰਟ ਪੀਣਾ, ਨਸ਼ਾ ਪੀਣਾ, ਮਾਸ, ਮਛੀ, ਅੰਡੇ ਖਾਣ ਨਾਲ, ਨਹੀਂ ਪ੍ਰਵਾਹ ਕਰਦੇ ਹੋਰਨਾਂ ਦੇ ਦੁਖ ਬਾਰੇ ਜਾਂ ਮਾੜੇ ਪ੍ਰਭਾਵ ਬਾਰੇ ਜਾਂ ਆਪਣੀ ਜਾਂ ਹੋਰਨਾਂ ਦੀ ਮਾੜੀ ਸਿਹਤ ਬਾਰੇ। ਉਸ ਤੋਂ ਬਾਅਦ, ਤੁਸੀਂ ਸਮਝ ਲੈਂਦੇ ਹੋ ਤੁਸੀਂ ਵਧੇਰੇ ਸਪਸ਼ਟ ਸਾਫ ਹੋ। ਕਿਉਂਕਿ ਪਿਆਰ ਅਤੇ ਦਿਆਲਤਾ ਵਿਕਸਤ ਹੁੰਦੀ ਹੈ, ਅਤੇ ਫਿਰ ਤੁਸੀਂ ਸਮਝ ਜਾਂਦੇ ਹੋ ਕੀ ਹੋਰ ਲੋਕ ਮਹਿਸੂਸ ਕਰਦੇ ਹਨ, ਬਸ ਉਵੇਂ ਜਿਵੇਂ ਜੇਕਰ ਤੁਸੀਂ ਇਹ ਮਹਿਸੂਸ ਕਰਦੇ ਹੋਵੋਂ। ਜੇਕਰ ਉਹ ਖੁਸ਼ ਹਨ, ਤੁਸੀਂ ਵੀ ਸਮਾਨ ਮਹਿਸੂਸ ਕਰਦੇ ਹੋ, ਜੇਕਰ ਉਹ ਉਦਾਸ ਹਨ, ਤੁਸੀਂ ਵੀ ਸਮਾਨ ਮਹਿਸੂਸ ਕਰਦੇ ਹੋ। ਜੇਕਰ ਉਹ ਦੁਖੀ ਹਨ, ਤੁਸੀਂ ਕਲਪਨਾ ਕਰਦੇ ਹੋ, ਤੁਸੀਂ ਮਹਿਸੂਸ ਕਰਦੇ ਹੋ ਉਵੇਂ ਜਿਵੇਂ ਇਹ ਤੁਸੀਂ ਆਪ ਹੋਵੋਂ। ਖੈਰ, ਮੈਂ ਨਹੀਂ ਹਰ ਇਕ ਬਾਰੇ ਗਲ ਕਰ ਰਹੀ। ਮੈਂ ਗਲ ਕਰ ਰਹੀ ਹਾਂ ਆਪਣੇ ਆਪ ਬਾਰੇ। ਜਦੋਂ ਮੈਂ ਦੇਖਦੀ ਹਾਂ ਕੁਝ ਜੰਗਲੀ ਜਾਨਵਰ ਜ਼ਖਮੀ ਹੋਏ ਜਾਂ ਕੁਝ ਚੀਜ਼ ਜਿਹਦੀ ਮੈਂ ਨਹੀਂ ਮਦਦ ਕਰ ਸਕਦੀ, ਓਹ, ਮੈਂ ਮਹਿਸੂਸ ਕਰਦੀ ਬਹੁਤ ਉਦਾਸ, ਬਹੁਤ, ਬਹੁਤ ਉਦਾਸ, ਇਤਨਾ ਦੁਖ, ਅਨੇਕ ਹੀ ਦਿਨਾਂ ਲਈ। ਮੈ ਜ਼ਾਰੀ ਰਖਦੀ ਹਾਂ ਸਵਰਗ ਨੂੰ ਪੁਛਣਾ, ਅਤੇ ਸਾਰਿਆਂ ਨੂੰ ਜਿਹੜੇ ਮਦਦ ਕਰ ਸਕਦੇ ਹਨ, ਕ੍ਰਿਪਾ ਕਰਕੇ ਉਹਦੀ ਮਦਦ ਕਰੋ ਰਾਜ਼ੀ ਹੋ ਜਾਣ ਲਈ, ਜਾਂ ਉਹਨੂੰ ਜਾਣ ਦੇਵੋ ਸ਼ਾਂਤੀ ਵਿਚ। ਚੀਜ਼ਾਂ ਉਸ ਤਰਾਂ। ਮੈਂ ਨਹੀਂ ਬਸ ਇਹ ਦੇਖਦੀ ਅਤੇ ਇਹਦੇ ਬਾਰੇ ਭੁਲ ਜਾਂਦੀ।ੇ ਜਾਂ ਨਹੀਂ ਯਾਦ ਕਰਦੀ। ਨਹੀਂ! ਮੈਂ ਯਾਦ ਕਰਦੀ ਹਾਂ ਬਾਰ, ਬਾਰ, ਅਤੇ ਬਾਰ ਬਾਰ। ਸਾਰਾ ਸਮਾਂ।

ਉਹ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਜਾਗ੍ਰਿਤ ਕਰਦੇ ਹੋ ਅਤੇ ਮੁੜ ਵਾਪਸ ਲੈਂਦੇ ਹੋ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਨੂੰ। ਇਹ ਸ਼ਕਤੀ ਤੁਹਾਨੂੰ ਵਧੇਰੇ ਗਿਆਨਵਾਨ ਬਨਾਉਣ ਦੇ ਯੋਗ ਹੋਵੇਗੀ, ਅਤੇ ਵਧੇਰੇ ਅਤੇ ਵਧੇਰੇ ਦਿਆਲੂ, ਅਤੇ ਵਧੇਰੇ ਅਤੇ ਵਧੇਰੇ ਸਨੇਹ‌ੀ ਸਾਰਾ ਸਮਾਂ। ਅਤੇ ਅਨੇਕ ਹੀ ਹੋਰ ਬਿਹਤਰ ਵਿਚਾਰ, ਇਕ ਬਿਹਤਰ ਜੀਵਨ ਦਾ ਢੰਗ, ਬਿਹਤਰ ਸੋਚਣੀ, ਬਿਹਤਰ ਕੰਮ। ਸਭ ਚੀਜ਼ ਪ੍ਰਭਾਵਿਤ ਹੋਵੇਗੀ ਤੁਹਾਡੀ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਰਾਹੀਂ। ਉਹ ਹੈ ਜਿਵੇਂ ਇਹ ਹੈ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਜਾਨਵਰਾਂ ਬਾਰੇ ਹੀ ਨਹੀਂ ਹੈ, ਇਹ ਸਾਰੇ ਬਾਰੇ ਹੈ। ਸਾਨੂੰ ਇਕ ਆਦਰਯੋਗ ਜਿੰਦਗੀ ਜਿਉਣੀ ਜ਼ਰੂਰੀ ਹੈ ਇਕ ਮਨੁਖੀ ਜੀਵ ਵਜੋਂ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (6/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
30:28
2024-11-21
211 ਦੇਖੇ ਗਏ
2024-11-21
174 ਦੇਖੇ ਗਏ
2024-11-21
154 ਦੇਖੇ ਗਏ
31:45
2024-11-20
204 ਦੇਖੇ ਗਏ
2024-11-20
154 ਦੇਖੇ ਗਏ
2024-11-20
251 ਦੇਖੇ ਗਏ
1:32:07

Exalted Womanhood, Nov. 13, 2024

15770 ਦੇਖੇ ਗਏ
2024-11-19
15770 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ