ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦਾ ਗੰਭੀਰ ਅਭਿਆਸ ਸੰਸਾਰ ਦੀ ਰਖਿਆ ਕਰ ਰਿਹਾ ਹੈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਨਹੀਂ ਜਾਣਦੀ ਹੋਰ ਕਿਵੇਂ ਮਨੁਖਾਂ ਨੂੰ ਚਿਤਾਵਨੀ ਦੇਵਾਂ। ਮੈਂ ਕੇਵਲ ਅਭਿਆਸ ਅਤੇ ਪ੍ਰਾਰਥਨਾ ਕਰ ਸਕਦੀ ਹਾਂ। ਮੈਂ ਆਸ ਕਰਦੀ ਹਾਂ ਇਕ ਦਿਨ ਅਸੀਂ ਵਾਪਸ ਮੁੜ ਸਕੀਏ ਆਪਣੇ ਉਦਾਰਚਿਤ ਸੁਭਾਅ ਵਲ ਜੋ ਸਾਰੇ ਮਨੁਖਾਂ ਅਤੇ ਸਾਰੇ ਜੀਵਾਂ ਦੇ ਅੰਦਰ ਮੌਜ਼ੂਦ ਹੈ ਤਾਂਕਿ ਸਾਨੂੰ ਕਦੇ ਵੀ ਨਾਂ ਜਾਨਣਾ ਪਵੇ ਸ਼ਬਦ 'ਦੁਖ' ਬਾਰੇ, ਆਪ ਦੁਖੀ ਹੋਣ ਦੀ ਤਾਂ ਗਲ ਪਾਸੇ ਰਹੀ। ਪ੍ਰਭੂ ਸਾਨੂੰ ਸਾਰਿਆਂ ਨੂੰ ਬਖਸ਼ੇ। ਆਮੇਨ।

( ਸਤਿਗੁਰੂ ਜੀ ਅਸੀਂ ਬਸ ਚਾਹੁੰਦੇ ਹਾਂ ਸਾਂਝਾ ਕਰਨਾ ਇਕ ਕਲਾਕਾਰ ਬਾਰੇ। ਉਹਦਾ ਨਾਂ ਹੈ ਰੀਕਾਰਡੋ ਕੋਲੋਨ ਜਿਸ ਨੇ ਔਨਲਾਈਨ ਕਿਹਾ, "ਮੈਂ ਦੇਖ‌ਿਆ ਇਕ ਚੰਦੋਆ ਫਰਿਸ਼ਤਿਆਂ ਦਾ ਵਾਇਟ ਹਾਉਸ ਉਪਰ।" ) ਹਾਂਜੀ। ( ਅਤੇ ਉਹ ਤੁਰੰਤ ਘਰ ਨੂੰ ਗਿਆ ਅਤੇ ਦੁਬਾਰਾ ਪ੍ਰਾਰਥਨਾ ਕਰਨ ਲਗ ਪਿਆ ਰਾਸ਼ਟਰਪਤੀ ਲਈ। ਉਹ ਕਹਿੰਦਾ ਹੈ, "ਮੈਂ ਦੇਖੇ ਚਾਰ ਵਡੇ ਫਰਿਸ਼ਤੇ ਮੰਡਲਾਉਂਦੇ ਸਾਡੇ ਰਾਸ਼ਟਰਪਤੀ ਟਰੰਪ ਉਪਰ।" ) ਇਹ ਬਸ ਇੰਟਰਨੈਟ ਉਤੇ ਹੈ, ਠੀਕ ਹੈ? (ਹਾਂਜੀ।) ਵਾਓ। ਆਸ਼ੀਰਵਾਦ ਉਹਨੂੰ, ਆਸ਼ੀਰਵਾਦ ਉਹਨੂੰ, ਆਸ਼ੀਰਵਾਦ ਉਹਨੂੰ।

ਅਤੇ ਮੈਂ ਤੁਹਾਨੂੰ ਦਸਦੀ ਹਾਂ ਇਕ ਭੇਦ। ਰਾਸ਼ਟਰਪਤੀ ਟਰੰਪ ਕੋਲ ਫਰਿਸ਼ਤੇ ਹਨ ਅਤੇ ਸਾਬਕਾ ਰਾਸ਼ਟਰਪਤੀ ਪੈਨਸ ਕੋਲ ਵੀ ਇਕ ਫਰਿਸ਼ਤਾ ਹੈ। (ਵਾਓ।) ਇਹ ਇਕ ਚੰਗੀ ਟੀਮ ਹੈ, ਚੰਗਾ ਕੰਮ। ਰਾਸ਼ਟਰਪਤੀ ਟਰੰਪ ਦੀ ਟੀਮ ਸਾਫ ਅਤੇ ਚੰਗੇ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਜਾਣਦੇ ਹੋ ਜਿਸ ਬਾਰੇ ਅਸੀਂ ਗਲ ਕੀਤੀ ਸੀ ਪਿਛੇ ਜਿਹੇ ਜਾਂ ਕੁਝ ਸੰਦੇਸ਼ ਜੋ ਅਸੀਂ ਭੇਜਿਆ ਸੀ, ਇਹਦਾ ਪ੍ਰਭਾਵ ਪੈਂਦਾ ਹੈ। ਅਜ਼ ਮੈਂ ਦੇਖਿਆ ਇਕ ਅਖਬਾਰ ਨਵੀਸ ਨੇ ਲਿਖਿਆ ਬਹੁਤ ਹੀ ਜ਼ੋਰਦਾਰ ਪਖ ਲੈਂਦ‌ਿਆਂ ਰਾਸ਼ਟਰਪਤੀ ਟਰੰਪ ਲਈ। (ਹਾਂਜੀ।) (ਓਹ।) ਅਤੇ ਜੌਨ ਵੌਇਟ ਦੁਬਾਰਾ ਬੋਲਿਆ ਹੈ। ਉਚੀ ਆਵਾਜ਼ ਉਠਾਈ। (ਓਹ। ) (ਵਾਓ।) ਉਹਨੇ ਕਿਹਾ ਰਾਸ਼ਟਰਪਤੀ ਟਰੰਪ ਹੀ ਕੇਵਲ ਇਕਲਾ ਹੈ ਜਿਹੜਾ ਅਮਰੀਕਾ ਨੂੰ ਬਚਾ ਸਕਦਾ ਹੈ... (ਵਾਓ।) ਜਿਹੜਾ ਹੁਣ ਸਾਡੇ ਦੇਸ਼ ਨੂੰ ਬਚਾ ਸਕਦਾ ਹੈ। ਪਹਿਲਾਂ ਉਹਨੇ ਨਹੀਂ ਕਿਹਾ ਸੀ "ਕੇਵਲ ਇਕਲਾ।"

ਉਹ ਚੰਗਾ ਹੈ। ਮੈਂ ਸਚਮੁਚ ਪ੍ਰਾਰਥਨਾ ਕਰਦੀ ਹਾਂ ਕਿ ਉਹ ਉਥੇ ਬੈਠਾ ਰਹੇ ਹੋਰ ਚਾਰ ਸਾਲਾਂ ਤਕ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਦੂਸਰੀ ਪਾਰਟੀ ਸ਼ਾਇਦ ਸਭ ਚੀਜ਼ ਨੂੰ ਰਦ ਕਰ ਦੇਵੇ ਜੋ ਰਾਸ਼ਟਰਪਤੀ ਟਰੰਪ ਨੇ ਕੀਤਾ ਹੈ। (ਹਾਂਜੀ।) ਅਤੇ ਚਾਰ ਸਾਲਾਂ ਤੋਂ ਬਾਅਦ, ਸ਼ੁਰੂ ਕਰਨਾ ਦੁਬਾਰਾ ਮੁਸ਼ਕਲ ਹੈ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਜਿਤਦਾ ਵੀ ਹੈ ਜਾਂ ਉਹ ਦੁਬਾਰਾ ਸ਼ੁਰੂ ਕਰ ਸਕਦਾ ਹੈ। (ਹਾਂਜੀ, ਸਤਿਗੁਰੂ ਜੀ।) ਬਹੁਤ ਡਰਾਉਣਾ ਹੈ ਇਹ ਸੰਸਾਰ ਅਤੇ ਇਹ... ਓਹ ਮੇਰੇ ਰਬਾ । ਉਸੇ ਕਰਕੇ ਜਦੋਂ ਤੋਂ ਰਾਸ਼ਟਰਪਤੀ ਟਰੰਪ ਅਹੁਦੇ ਵਿਚ ਰਿਹਾ ਹੈ, ਉਨਾਂ ਨੇ ਹਮਲਾ ਕੀਤਾ ਉਹਦੇ ਉਤੇ ਬਿਨਾਂ ਰੋਕ, ਉਹਨਾਂ ਨੇ ਕਦੇ ਨਹੀਂ ਉਹਨੂੰ ਇਕ ਬਰੇਕ ਲੈਣ ਦਿਤਾ ਜਾਂ ਪ੍ਰਦੇਸ਼ ਦੇ ਮਾਮਲਿਆਂ ਅਤੇ ਚੀਜ਼ਾਂ ਨੂੰ ਆਯੋਜਿਤ ਕਰਨ ਦਿਤਾ ਉਸ ਤਰਾਂ। ਉਹਨਾਂ ਨੇ ਉਹਨੂੰ ਕੁਟਣਾ ਜ਼ਾਰੀ ਰਖਿਆ। (ਹਾਂਜੀ, ਸਤਿਗੁਰੂ ਜੀ।) ਇਹ ਹੈ ਬਹੁਤ ਸਾਰੀ ਸੁਰਖਿਆ ਉਹਦੇ ਲਈ, ਨਹੀਂ ਤਾਂ ਉਹ ਸ਼ਾਇਦ ਮਾਰਿਆ ਜਾਂਦਾ।,(ਓਹ।) ਉਵੇਂ ਜਿਵੇਂ ਟੁਟ ਜਾਂਦਾ ਜਾਂ ਕੋਈ ਹੋਰ ਚੀਜ਼ ਉਹਦੇ ਨਾਲ ਵਾਪਰ ਸਕਦੀ ਸੀ, ਕਿ ਉਹ ਇਥੋਂ ਤਕ ਕੋਈ ਸਰਕਾਰੀ ਕੰਮ ਵੀ ਨਾਂ ਕਰ ਸਕਦਾ। (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਨਵੰਬਰ ਤਿੰਨ, ਸਾਧੂ ਸੁੰਦਰ ਸੈਲਵਾਰਾਜ਼ ਦੀ ਇਕ ਵੀਡਿਓ ਸੀ ਯੂਟਿਊਬ ਉਤੇ ਕਹਿੰਦੇ ਹੋਏ ਕਿ ਰਾਸ਼ਟਰਪਤੀ ਟਰੰਪ ਪ੍ਰਭੂ ਦੇ ਚੁਣੇ ਹੋਏ ਉਮੀਦਵਾਰ ਹਨ। ਉਹਨੇ ਵੀ ਜ਼ਿਕਰ ਕੀਤਾ ਫਰਿਸ਼ਤਿਆਂ ਬਾਰੇ ਜੋ ਰਾਸ਼ਟਰਪਤੀ ਟਰੰਪ ਦੇ ਆਸ ਪਾਸ ਹਨ ਅਤੇ ਉਹਨੂੰ ਜ਼ਰੂਰੀ ਹੈ ਮੁੜ ਚੁਣੇ ਜਾਣਾ ਪੂਰਾ ਕਰਨ ਲਈ ਇਕਰਾਰ ਜੋ ਉਹਨੇ ਪ੍ਰਭੂ ਨਾਲ ਕੀਤਾ ਸੀ। ) ਹਾਂਜੀ! ਵਾਓ! ਕੌਣ ਹੈ ਇਹ ਸਾਧੂ? ਕੀ ਉਹ ਮਸ਼ਹੂਰ ਹੈ? ( ਮੈਨੂੰ ਅਸਲ ਵਿਚ ਨਹੀਂ ਪਤਾ, ਸਤਿਗੁਰੂ ਜੀ, ਮੇਰੇ ਖਿਆਲ ਉਹ ਭਾਰਤ ਵਿਚ ਹੈ। ) ਕੋਈ ਫਰਕ ਨਹੀਂ ਪੈਂਦਾ, ਉਹ ਇਕ ਸਾਧੂ ਹੈ, ਉਹ ਝੂਠ ਨਹੀਂ ਬੋਲੇਗਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਕਾਇਮ ਰਖਦੇ ਹਨ ਨਸੀਹਤ ਝੂਠ ਨਾ ਮਾਰਨ ਦੀ। ਕਿਉਂਕਿ ਜੇਕਰ ਉਹ ਝੂਠ ਬੋਲਦੇ ਹਨ, ਉਹ ਜਾਣਦੇ ਹਨ ਨਤੀਜਿਆਂ ਬਾਰੇ। (ਹਾਂਜੀ, ਸਤਿਗੁਰੂ ਜੀ।) ਅਤੇ ਕਾਹਦੇ ਲਈ ਉਹ ਝੂਠ ਬੋਲੇਗਾ ਇਹਦੇ ਬਾਰੇ, ਕਿਉਂਕਿ ਇਹ ਉਹਦਾ ਰਾਸ਼ਟਰਪਤੀ ਨਹੀਂ ਹੈ, ਅਤੇ ਇਹ ਉਹਦੀ ਧਰਤੀ ਨਹੀਂ ਹੈ, ਅਮਰੀਕਾ ਉਹਦਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।)

ਉਥੇ ਵਡੇ ਸਮੂਹ ਹਨ ਅਖਬਾਰ ਨਵੀਸਾਂ, ਅਤੇ ਰੀਪੋਰਟਰਾਂ ਦੇ... ਜਾਂ ਸਿਆਸਤਦਾਨ ਜਾਂ ਗੈਰ-ਸਿਆਸਤਦਾਨ, ਉਹ ਸਾਰੇ ਹੀ... ਹਮਲਾ ਕਰਦੇ ਰਹੇ ਹਨ ਰਾਸ਼ਟਰਪਤੀ ਟਰੰਪ ਉਤੇ ਇਹਨਾਂ ਸਾਰੇ ਸਾਲਾਂ ਦੌਰਾਨ। ਤੁਸੀਂ ਦੇਖਿਆ? ਸੋ ਜਿਹੜੇ ਵੀ ਧੜੇ ਰਾਸ਼ਟਰਪਤੀ ਟਰੰਪ ਵਲ ਹਨ, ਉਨਾਂ ਨੂੰ ਸਚਮੁਚ ਜਾਨਣਾ ਚਾਹੀਦਾ ਹੈ ਖਤਰੇ ਬਾਰੇ (ਹਾਂਜੀ, ਸਤਿਗੁਰੂ ਜੀ।) ਸ਼ਾਇਦ ਉਹੋ ਜਿਹਾ ਹੀ ਵਿਹਾਰ ਕੀਤੇ ਜਾਣਾ ਸਮਾਨ ਤਰੀਕੇ ਨਾਲ। ਮੈਂ ਸੁਚੇਤ ਹਾਂ ਉਹਦੇ ਬਾਰੇ, ਪਰ ਮੈਨੂੰ ਇਹ ਕਹਿਣਾ ਜ਼ਰੂਰੀ ਹੈ। ਮੈਂਨੂੰ ਇਹ ਕਹਿਣਾ ਚਾਹੀਦਾ ਸੀ ਇਕ ਲੰਮਾਂ ਸਮਾ ਪਹਿਲੇ, ਮੈਂ ਬਸ ਹਿਚਕਚਾਉਂਦੀ ਸੀ। ਮੈਂ ਨਰਮੀ ਨਾਲ ਗਲ ਕੀਤੀ ਇਨਾਂ ਸਾਰੀਆਂ ਕਾਂਨਫਰੰਸਾਂ ਵਿਚ ਪਹਿਲਾਂ, ਜੋ ਮੈਂ ਤੁਹਾਨੂੰ ਦਸਿਆ ਸ੍ਰੀਮਾਨ ਟਰੰਪ ਬਾਰੇ। ਇਹੀ ਹੈ ਬਸ ਪਿਛੇ ਜਿਹੇ, ਕਿਉਂਕਿ ਮੈਂ ਸੁਣ‌ਿਆ ਸੀ ਕਿ ਉਨਾਂ ਨੇ ਇਜ਼ਾਜ਼ਤ ਦਿਤੀ ਹੈ ਅਹੁਦਾ ਬਦਲੀ ਲਈ, ਸੋ ਉਸੇ ਕਰਕੇ ਮੈਨੂੰ ਗਲ ਕਰਨੀ ਪਈ ਵਧੇਰੇ ਸਪਸ਼ਟ ਤੌਰ ਤੇ, (ਹਾਂਜੀ, ਸਤਿਗੁਰੂ ਜੀ।) ਵਧੇਰੇ ਨਿਸ਼ਚਿਤ ਤੌਰ ਤੇ। ਕਿਉਂਕਿ ਕਰਮਚਾਰੀ ਜੋ ਜੁੰਮੇਵਾਰ ਹੈ ਅਹੁਦੇ ਬਦਲੀ ਦੇ ਧੰਨ ਲਈ, ਉਹਨੂੰ ਤੰਗ ਕੀਤਾ ਜਾਂ ਸਤਾਇਆ ਜਾ ਰਿਹਾ ਹੈ, ਸੋ ਉਹਨੂੰ ਬਸ ਇਹ ਕਰਨਾ ਪਿਆ, ਅਤੇ ਰਾਸ਼ਟਰਪਤੀ ਟਰੰਪ ਨੂੰ ਪਸੀਜਣਾ ਪਿਆ ਉਹਦੀ ਸੁਰਖਿਆ ਅਤੇ ਸ਼ਾਂਤੀ ਲਈ। (ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਇਹ ਹੋਣ ਦੇਣਗੇ। ਉਹਨੂੰ ਚਾਹੀਦਾ ਹੈ ਮੁੜ ਚੁਣੇ ਜਾਣਾ। ਹੁਣ ਘਟੋ ਘਟ ਚਾਰ ਹੋਰ ਸਾਲਾਂ ਤਕ ਉਹਦੇ ਲਈ ਨਾਲ ਰਲਣ ਲਈ, (ਹਾਂਜੀ, ਸਤਿਗੁਰੂ ਜੀ।) ਅਤੇ ਸਾਰੇ ਹੋਰ ਕੰਮ ਕਰਨ ਲਈ ਜੋ ਉਹਨੇ ਅਜ਼ੇ ਨਹੀਂ ਕੀਤੇ।

ਸੰਸਾਰ ਵਿਚ, ਉਥੇ ਬਸ ਇਹ ਦੋ ਜਾਂ ਤਿੰਨ ਲੋਕ ਹੀ ਨਹੀਂ ਹਨ। ਉਹ ਬਸ ਇਹ ਨਹੀਂ ਕਹਿੰਦੇ ਪਰ ਉਥੇ ਘਟੋ ਘਟ 90 ਲੋਕ ਹਨ ਜਿਨਾਂ ਨੇ ਦੇਖਿਆ ਹੈ ਫਰਿਸ਼ਤਿਆਂ ਨੂੰ ਰਾਸ਼ਟਰਪਤੀ ਟਰੰਪ ਦੇ ਆਸ ਪਾਸ। (ਵਾਓ।) ਕੇਵਲ ਮੇਰੇ ਵਲੋਂ ਜਾਂ ਸ੍ਰੀਮਾਨ ਵੌਇਟ ਜਾਂਭਾਰਤ ਵਿਚ ਸਾਧੂ ਰਾਹੀਂ ਹੀ ਨਹੀਂ । (ਹਾਂਜੀ, ਸਤਿਗੁਰੂ ਜੀ।) (ਓਹ।) ਜਾਂ ਜਿਹੜਾ ਵੀ ਉਹ ਕਾਰਲੋਸ (ਕੋਲੋਨ) ਹੈ। ਬਸ ਉਹ ਹੀ ਨਹੀਂ। ਉਥੇ 90-ਕੁ ਹੋਰ ਹਨ ਲੋਕ ਜਿਨਾਂ ਨੇ ਉਨਾਂ ਨੂੰ ਦੇਖਿਆ ਹੈ। (ਵਾਓ।) (ਓਹ।) ਸੋ ਅਸੀਂ ਨਹੀਂ ਗਲ ਕਰ ਰਹੇ ਬਿਨਾਂ ਸਬੂਤ ਦੇ। ਅਨੇਕ ਹੀ ਹੋਰਨ ਲੋਕ ਉਨਾਂ ਨੂੰ ਦੇਖ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਇਹੀ ਹੈ ਬਸ ਇਸ ਕਿਸਮ ਦਾ ਸਬੂਤ... ਤੁਹਾਨੂੰ ਜਿਵੇਂ ਇਕ ਸੌਂ ਖਾਣੀ ਜ਼ਰੂਰੀ ਹੈ ਬਾਈਬਲ ਨਾਲ ਕਿ ਤੁਸੀਂ ਸਚ ਦਸ ਰਹੇ ਹੋ। ਬਸ ਇਹੀ ਹੈ, ਨਹੀਂ ਤਾਂ ਇਹ ਨਹੀਂ ਹੈ ਜਿਵੇਂ ਇਕ ਫੋਟੋ ਵਾਂਗ ਤੁਸੀਂ ਕਿਸੇ ਨੂੰ ਦਿਖਾ ਸਕਦੇ । (ਹਾਂਜੀ, ਸਤਿਗੁਰੂ ਜੀ।) ( ਸਤਿਗੁਰੂ ਜੀ।)

( ਕੀ ਸਤਿਗੁਰੂ ਜੀ ਕ੍ਰਿਪਾ ਕਰਕੇ ਸਾਨੂੰ ਦਸ ਸਕਦੇ ਹੋ ਕਿ ਇਕਰਾਰਨਾਮਾ ਪਰਮਾਤਮਾ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਕੀ ਹੈ? ) ਕਿ ਉਹਨੂੰ ਸ਼ਾਂਤੀ ਸਿਰਜ਼ਣੀ ਪੈਣੀ ਹੈ। ਹਾਂਜੀ। ਉਹ ਉਹਦਾ ਕੰਮ ਹੈ, ਉਹਦਾ ਮਿਸ਼ਨ। (ਓਹ।) ਤੁਸੀਂ ਇਹ ਚੰਗੀ ਤਰਾਂ ਦੇਖ ਸਕਦੇ ਹੋ। ਵਧੇਰੇ ਦੇਸ਼ ਸ਼ਾਂਤੀ ਵਲ ਆ ਰਹੇ ਹਨ ਇਜ਼ਰਾਇਲ ਨਾਲ। ਜਿਸਦਾ ਭਾਵ ਹੈ ਸ਼ਾਂਤੀ ਅਮਰੀਕਾ ਅਤੇ ਸੰਸਾਰ ਨਾਲ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹਦੀ ਵਿਚੋਲਗੀ ਕੀਤੀ ਗਈ ਹੈ ਅਮਰੀਕਨ ਸਰਕਾਰ ਰਾਹੀਂ, ਰਾਸ਼ਟਰਪਤੀ ਟਰੰਪ ਦੁਆਰਾ। ਮੈਂ ਅਜ਼ੇ ਵੀ ਪ੍ਰਾਰਥਨਾ ਕਰਦੀ ਹਾਂ ਉਹਦੇ ਲਈ ਹਰ ਰੋਜ਼। ਜਦੋਂ ਵੀ ਮੈਂ ਨਾਂ ਕੰਮ ਕਰਦੀ ਹੋਵਾਂ। ਮੇਰਾ ਭਾਵ ਹੈ ਕੰਮਾਂ ਵਿਚਕਾਰ, (ਹਾਂਜੀ, ਸਤਿਗੁਰੂ ਜੀ।) ਜਾਂ ਰਾਤ ਨੂੰ ਬਿਨਾਂਸ਼ਕ ਜਦੋਂ ਮੈਂ ਅਭਿਆਸ ਕਰਦੀ ਹਾਂ। ਮੈਂ ਨਹੀਂ ਇਹ ਜ਼ਾਰੀ ਰਖ ਸਕਦੀ ਦੁਹਰਾਉਣਾ, ਪਰ ਮੈਂ ਬਸ ਆਸ ਕਰਦੀ ਹਾਂ ਕਿ ਸਭ ਚੀਜ਼ ਠੀਕ ਠਾਕ ਚਲੇ। (ਹਾਂਜੀ, ਸਤਿਗੁਰੂ ਜੀ।)

ਕਲਪਨਾ ਕਰੋ, ਇਕ ਮਸ਼ੀਨ ਜਿਹਦੇ ਕੋਲ ਸਾਫਟਵੈਅਰ ਹੈ , ਤੁਸੀਂ ਇਹਨੂੰ ਮਿਟਾ ਸਕਦੇ ਹੋ, ਤੁਸੀਂ ਕਾਗਜ਼ ਪਤਰ ਮਿਟਾ ਸਕਦੇ ਹੋ ਅਤੇ ਤੁਸੀਂ ਬਦਲ ਸਕਦੇ ਹੋ ਕਾਗਜ਼ ਪਤਰ ਅਤੇ ਤੁਸੀਂ ਇਹਨੂੰ ਮਿਟਾ ਵੀ ਸਕਦੇ ਹੋ, ਅਖਾਂ ਤੋਂ ਪਰੇ। (ਓਹ।) ਹਾਂਜੀ, ਸਾਫਟਵੈਅਰ ਅਜ਼ਕਲ ਦੀ ਨਾਲ, (ਹਾਂਜੀ।) ਲੋਕੀਂ ਕਰ ਸਕਦੇ ਹਨ ਅਨੇਕ ਹੀ ਚੀਜ਼ਾਂ ਸਾਫਟਵੈਅਰ ਨਾਲ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੀ ਤੁਸੀਂ ਪਿਆਰਿਓ ਉਹ ਕਰ ਸਕਦੇ ਹੋ? ਜੇਕਰ ਤੁਸੀਂ ਕੁਝ ਚੀਜ਼ ਭੇਜ਼ਦੇ ਹੋ ਦੂਸਰੇ ਦੇ ਟੈਲੀਫੋਨ ਨੂੰ ਅਤੇ ਤੁਸੀਂ ਇਹ ਮਿਟਾਉਂਦੇ ਹੋ ਆਪਣੇ ਆਵਦੇ ਫੋਨ ਤੋਂ? (ਮੈਨੂੰ ਪਕਾ ਪਤਾ ਨਹੀਂ,ਸਤਿਗੁਰੂ ਜੀ।) (ਨਹੀਂ, ਸਾਨੂੰ ਪਕਾ ਪਤਾ ਨਹੀਂ।) ਉੁਹ ਵਿਆਕਤੀ, ਹੋ ਸਕਦਾ ਉਹ ਇਕ ਕੰਪਿਉਟਰ ਮਾਹਰ ਹੋਵੇ। ਕੁਝ ਵਿਸ਼ੇਸ਼ ਕੋਲ ਉਹ ਕਰ ਸਕਦੇ ਹਨ। ਤੁਹਾਡੀਆਂ ਭੈਣਾਂ ਵਿਚੋਂ ਇਕ, ਉਹ ਵੀ ਜਾਣਦੀ ਹੈ ਅਨੇਕ ਹੀ ਚੀਜ਼ਾਂ ਕੰਪਿਉਟਰ ਦੀ ਸੁਰਖਿਆ ਬਾਰੇ ਅਤੇ ਉਹ ਸਭ ਅਤੇ ਉਹਨੇ ਮੈਨੂੰ ਦਸੀਆਂ ਹਨ ਅਨੇਕ ਹੀ ਚੀਜ਼ਾਂ ਜੋ ਮੈਂ ਮਹਿਸੂਸ ਕਰਦੀ... ਮੇਰੀਆਂ ਅਖਾਂ ਕਾਫੀ ਖੁਲ ਗਈਆਂ ਹਨ। ਮੇਰੀ ਗਿਆਨ ਦੀ ਅਖ, ਖੁਲੀ ਹੈ ਪਹਿਲੇ ਹੀ, ਪਰ ਮੇਰੀਆਂ ਭੌਤਿਕ ਅਖਾਂਨ ਵੀ ਖੁਲ ਗਈਆਂ, ਕਿਹਾ, "ਵਾਓ, ਹਹ, ਸਚਮੁਚ? ਉਹ ਅਸੁਰਖਿਅਤ ਹੈ, ਉਹ ਸੁਰਖਿਅਤ ਨਹੀਂ ਹੈ? ਉਹ ਸੁਰਖਿਅਤ ਹੈ? "ਤੁਸੀਂ ਉਹ ਕਰ ਸਕਦੇ ਹੋ?" ਕੁਝ ਲੋਕ ਜਾਣਦੇ ਹਨ ਵਧੇਰੇ ਕੰਪਿਉਟਰ ਬਾਰੇ ਜਾਂ ਸਾਫਟਵੈਅਰ ਟੈਕਨੋਲੋਜ਼ੀ ਬਾਰੇ ਤੁਹਾਡੇਂ ਨਾਲੋਂ। (ਹਾਂਜੀ, ਸਤਿਗੁਰੂ ਜੀ।) ਮੈਂਨੂੰ ਮਾਫ ਕਰਨਾ ਤੁਸੀਂ ਹੋ ਸਕਦਾ ਕੰਪਿਉਟਰ ਮਾਹਰ ਨਾ ਹੋਵੋਂ, ਪਰ ਕੁਝ ਲੋਕ ਹਨ। (ਹਾਂਜੀ, ਸਤਿਗੁਰੂ ਜੀ।)

ਬਸ ਇਹੀ ਹੈ, ਉਹੀ ਹੈ ਸਾਰੇ ਤੁਹਾਡੇ ਸਵਾਲ ਹੁਣ? (ਹਾਂਜੀ, ਸਤਿਗੁਰੂ ਜੀ।) (ਉਹੀ ਹੈ, ਸਤਿਗੁਰੂ ਜੀ।) ਜੇਕਰ ਕੋਈ ਹੋਰ ਸਪਸ਼ਟ ਕਰਨਾ ਜ਼ਰੂਰੀ ਹੋਵੇ ਤੁਹਾਡੀ ਜਾਣਕਾਰੀ ਨੂੰ ਵਧਾਉਣ ਲਈ ਕਿਸੇ ਵੀ ਤੁਹਾਡੇ ਸਵਾਲਾਂ ਬਾਰੇ, ਜਾਂ ਮੇਰੇ ਜਵਾਬ ਦੀ, ਤੁਸੀਂ ਮੈਨੂੰ ਦਸਣਾ। (ਹਾਂਜੀ।)

ਇਹਦੇ ਬਾਰੇ ਸੋਚਣਾ (ਹਾਂਜੀ, ਸਤਿਗੁਰੂ ਜੀ।) ਅਤੇ ਹੁਣ ਮੈਂ ਚਾਹੁੰਦੀ ਹਾਂ ਤੁਹਾਨੂੰ ਦਸਣੀ ਕੁਝ ਹੋਰ ਚੀਜ਼। (ਹਾਂਜੀ, ਸਤਿਗੁਰੂ ਜੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਸੀਂ ਮੈਨੂੰ ਪੁਛਿਆ ਸੀ ਜੇਕਰ ਮੇਰਾ ਅਭਿਆਸ ਮਦਦ ਕਰਦਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਮਦਦ ਕਰਦਾ ਹੈ ਅਨੇਕ ਹੀ ਤਰੀਕਿਆਂ ਵਿਚ, ਬਿਨਾਂਸ਼ਕ। ਇਹ ਮਦਦ ਕਰਦਾ ਹੈ ਸੋ ਸਾਡਾ ਗ੍ਰਹਿ ਨਹੀਂ ਬਰਬਾਦ ਕੀਤਾ ਜਾਵੇਗਾ ਜਾਂ ਸੁਟਿਆ ਜਾਵੇਗਾ ਕਾਲੀ ਮੋਰੀ ਵਿਚ। (ਓਹ! ਵਾਓ।)

ਓਹ, ਤੁਸੀਂ ਦੇਖਿਆ ਹੈ ਖਬਰਾਂ ਵਿਚ ਕਿ ਕਾਲੀ ਮੋਰੀ ਨੇ ਇਕ ਨੂਡਲਜ਼ ਬਣਾਇਆ ਹੈ ਤਾਰੇ ਦਾ। (ਹਾਂਜੀ, ਸਤਿਗੁਰੂ ਜੀ।) ਉਹ ਇਕ ਅਸਲੀ ਚੀਜ਼ ਹੈ। (ਵਾਓ।) ਕਿਉਂਕਿ ਇਹ ਤਾਰਾ ਬੁਰੀਆਂ ਚੀਜ਼ਾਂ ਕਰਦਾ ਰਿਹਾ ਹੈ। ਸੋ ਇਹ ਇਕ ਸਜ਼ਾ ਹੈ। (ਵਾਓ।) ਤਾਰਾ ਬਸ ਇਕ ਤਾਰਾ ਹੀ ਨਹੀਂ ਹੈ, ਇਕਲਾ ਇਕ ਵਿਆਕਤੀ ਜਾਂ ਇਕ ਜੀਵ। ਬਸ ਜਿਵੇਂ ਸਾਡਾ ਗ੍ਰਹਿ ਹੈ ਜਿਵੇਂ ਇਕ ਤਾਰਾ ਵੀ, ਪਰ ਅਨੇਕ ਹੀ ਬੀਲੀਅਂਨ ਜੀਵ ਹਨ ਇਹਦੇ ਵਿਚ। (ਓਹ।) ਸਮਾਨ, ਉਨਾਂ ਨੇ ਖੋਜ਼ੀਆਂ ਹਨ ਛੇ ਆਕਾਸ਼ ਗੰਗਾ ਕਾਲੀਆਂ ਮੋਰੀਆਂ ਵਿਚੋਂ ਇਕ ਦੇ ਵਿਚ। ਉਹ ਹੈ ਕਿਉਂਕਿ ਸਜ਼ਾ ਕਰਕੇ। ਇਕ ਕਾਲੀ ਮੋਰੀ ਨਰਕ ਹੈ। (ਓਹ।) ਇਹ ਇਕ ਭੌਤਿਕ, ਸਪਸ਼ਟ ਨਰਕ ਹੈ। (ਓੂਹਹ।) (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਵੀ, ਕੋਈ ਗ੍ਰਹਿ, ਕੋਈ ਵੀ ਤਾਰਾ, ਕੋਈ ਸਵਰਗੀ ਹਸਤੀ, ਜੇਕਰ ਇਹਨੇ ਕੁਝ ਚੀਜ਼ ਕੀਤੀ ਹੋਵੇ ਮਾੜੀ ਤਰਾਂ, ਅਤੇ ਇਹ ਵਧ ਜਾਵੇ ਬਹੁਤ ਭਾਰੀ ਹੋ ਜਾਵੇ, ਬਹੁਤੇ ਲੰਮੇ ਸਮੇਂ ਤਕ, ਫਿਰ ਇਹ ਜਾਵੇਗੀ ਉਥੇ (ਵਾਓ।) ਪ੍ਰਤਿਫਲ ਸਵੀਕਾਰ ਕਰਨ ਲਈ। ਅਤੇ ਉਸੇ ਕਰਕੇ ਉਨਾਂ ਨੇ ਖੋਜ਼ੀਆਂ ਹਨ ਯੇ ਆਕਾਸ਼ ਗੰਗਾ ਵਿਚ ਉਥੇ। ਇਹ ਆਕਾਸ਼ ਗੰਗਾ ਮਾੜੇ ਵਾਲੇ ਹਨ। (ਹਾਂਜੀ, ਸਤਿਗੁਰੂ ਜੀ।)

ਅਤੇ ਜੇਕਰ ਸਾਡਾ ਗ੍ਰਹਿ ਕਾਫੀ ਸਾਵਧਾਨ ਨਾਂ ਹੋਇਆ, ਅਤੇ ਨਾਂ ਹੋਵੇ ਕਾਫੀ ਆਸ਼ੀਰਵਾਦ ਅਤੇ ਸੁਰਖਿਆ, ਇਹ ਉਡ ਜਾਵੇਗਾ ਜਾਂ ਖਿਚਿਆ ਜਾਵੇਗਾ ਕਾਲੀ ਮੋਰੀ ਅੰਦਰ। (ਓਹ।) (ਵਾਓ।) ਕਾਲੀਆਂ ਮੋਰੀਆਂ ਵਿਚੋਂ ਇਕ ਜੋ ਸਾਡੇ ਲਾਗੇ ਹੀ ਹੈ। ਮੈਨੂੰ ਇਹ ਦੁਬਾਰਾ ਚੈਕ ਕਰਨ ਦੇਵੋ, ਜੇਕਰ ਮੇਰੇ ਕੋਲ ਇਹ ਹੈ। ਕਿਉਂਕਿ ਕਾਲੀਆਂ ਮੋਰੀਆਂ ਵਿਚੋਂ ਇਕ ਮਿਲਕੀ ਵੇਅ ਦੇ ਵਿਚਾਲੇ ਹੈ। ਉਹ ਹੈ ਜੋ ਵਿਗਿਆਨੀ ਕਹਿੰਦੇ ਹਨ। ਖੈਰ, ਮੈਨੂੰ ਦਸਣਾ ਜ਼ਰੂਰੀ ਹੈ ਤੁਹਾਨੂੰ ਵਿਗਿਆਨਕ ਤੌਰ ਤੇ ਕਿਉਂਕਿ ਨਹੀਂ ਤਾਂ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰੋਂਗੇ। ਪਰ ਇਹ ਬਹੁਤ ਲਾਗੇ ਹੈ। ਇਹ ਹੈ 2,000 ਰੋਸ਼ਨੀ ਦੇ ਸਾਲ ਵਧੇਰੇ ਲਾਗੇ ਉਹਦੇ ਨਾਲੋਂ ਜੋ ਉਨਾਂ ਨੇ ਪਹਿਲੇ ਸੋਚ‌ਿਆ ਸੀ। (ਹਾਂਜੀ, ਸਤਿਗੁਰੂ ਜੀ।) ਪਰ ਬਹੁਤ ਹੀ ਲਾਗੇ। ਜਦੋਂ ਤੁਸੀਂ ਸੁਣਦੇ ਹੋ 2,000 ਰੋਸ਼ਨੀ ਸਾਲ, ਇਹ ਕੁਝ ਵੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਜਦੋਂ ਕਰਮ ਬਹੁਤੇ ਹੁੰਦੇ, ਇਹ ਇਹ ਨੂੰ ਉਪਰ ਉਥੇ ਲੈ ਜਾਵੇਗਾ। (ਓਹ।) ਕੋਈ ਫਰਕ ਨਹੀਂ ਪੈਂਦਾ ਇਤਨੀ ਦੂਰ। ਸੋ, ਉਹ ਹੈ ਜੋ ਵਾਪਰਿਆ ਕਿਸੇ ਵੀ ਗ੍ਰਹਿ ਨੂੰ ਜਾਂ ਤਾਰੇ ਨੂੰ ਜਿਸ ਨੇ ਬ੍ਰਹਿਮੰਡੀ ਕਾਨੂੰਨ ਦੇ ਮੁਤਾਬਕ ਵਿਹਾਰ ਨਹੀਂ ਕੀਤਾ। ਉਸੇ ਕਰਕੇ ਧਰਤੀ ਦੇ ਲੋਕਾਂ ਨੂੰ ਚਿਤੰਤ ਹੋਣਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਉਹਦੇ ਬਾਰੇ ਨਹੀਂ ਹੈ ਕਿ ਕਿਤਨੀ ਦੂਰ ਹੈ ਜਾਂ ਕਿਤਨਾ ਨੇੜੇ ਹੈ । ਕਾਲੀ ਮੋਰੀ ਸਾਡੇ ਗ੍ਰਹਿ ਵਿਚੋਂ ਨੂਡਲਜ਼ ਬਣਾ ਦੇਵੇਗੀ, ਇਹਨੂੰ ਉਵੇਂ ਜਿਵੇਂ ਕਾਗਜ਼ ਨੂੰ ਕੁਤਰਨ ਵਾਲੀ ਮਸ਼ੀਨ ਵਾਂਗ, (ਓਹ, ਮੇਰੇ ਰਬਾ।) (ਵਾਓ।) ਬਹੁਤ ਜ਼ਲਦੀ ਹੀ। (ਹਾਂਜੀ, ਸਤਿਗੁਰੂ ਜੀ।) ਅਤੇ ਬਸ ਇਹਨੂੰ ਖਿਚ ਲਵੇਗੀ ਅੰਦਰ ਉਥੇ। ਮੈਂ ਨਹੀਂ ਜਾਣਦੀ ਕਿਤਨਾ ਚਿਰ। ਇਹ ਨਿਰਭਰ ਕਰਦਾ ਹੈ। ਜਿਸ ਢੰਗ ਨਾਲ ਅਸੀਂ ਲ਼ੜਾਈਆਂ ਕਰ ਰਹੇ ਹਾਂ ਇਕ ਦੂਸਰੇ ਨਾਲ ਅਤੇ ਮਾਰ ਰਹੇ ਬਿਲੀਅਨਾਂ ਨੂੰ, ਟ੍ਰੀਲੀਅਨਾਂ ਹੀ ਜਾਨਵਰਾਂ ਨੂੰ ਹਰ ਸਾਲ ਇਸ ਤਰਾਂ, ਇਹਦੇ ਲਈ ਬਹੁਤਾ ਸਮਾਂ ਨਹੀਂ ਲਗੇਗਾ ਸਮਾਨ ਤਕਦੀਰ ਵਿਚ ਪੈਣਾ ਕਿਉਂਕਿ ਉਹ ਤਾਰਾ ਜੋ ਤੁਸੀਂ ਦੇਖਿਆ ਸੀ ਇੰਟਰਨੈਟ ਉਤੇ। (ਹਾਂਜੀ, ਸਤਿਗੁਰੂ ਜੀ।) ਇਹਦੇ ਲਈ ਬਹੁਤ ਸਮਾਂ ਨਹੀਂ ਲਗੇਗਾ।

ਤੁਸੀਂ ਦੇਖੋ, ਕੋਈ ਵੀ ਗ੍ਰਹਿ ਜਾਂ ਆਕਾਸ਼ ਗੰਗਾ ਜਿਸ ਦੀ ਸਮਾਨ ਐਨਰਜ਼ੀ ਹੋਵੇ ਕਾਲੀ ਮੋਰੀ ਦੀ ਐਨਰਜ਼ੀ ਵਰਗੀ, ਫਿਰ ਜ਼ਲਦੀ ਨਾਲ ਜਾਂ ਬਾਅਦ ਵਿਚ, ਗ੍ਰਹਿ ਜਾਂ ਤਾਰੇ ਕਾਲੀ ਮੋਰੀ ਪ੍ਰਤੀ ਖਿਚੇ ਜਾਣਗੇ ਅਤੇ ਫਿਰ ਹੜਪ ਕੀਤੇ ਜਾਣਗੇ ਬਹੁਤ ਜ਼ਲਦੀ ਹੀ। ਕਾਲੀ ਮੋਰੀ ਬਸ ਐਨ ਪੂਰੀ ਨਾਕਾਰਾਤਮਿਕ ਹੈ। ਇਸ ਤਰਾਂ, ਕੋਈ ਤਾਰਾ ਜਾਂ ਕੋਈ ਗ੍ਰਹਿ ਜਿਥੇ ਸਾਰੇ ਜੀਵ ਅੰਦਰ ਉਨਾਂ ਨੇ ਕੋਈ ਚੀਜ਼ ਚੰਗੀ ਨਹੀਂ ਕੀਤੀ, ਬਸ ਕਰਦੇ ਹਨ ਮਾੜੇ ਕੰਮ ਜਦੋਂ ਤਕ ਐਨਰਜ਼ੀ ਇਕਠੀ ਨਹੀਂ ਹੋ ਜਾਂਦੀ, ਇਕਠੀ ਹੁੰਦੀ ਜਾਂਦੀ, ਇਕਠੀ, ਵਧਦੀ ਜਾਂਦੀ, ਵਧਦੀ ਜਾਂਦੀ ਜਦੋਂ ਤਕ ਇਹ ਬਹੁਤ ਹੀ ਭਾਰੀ ਹੋ ਜਾਵੇ, ਬਣ ਜਾਵੇ ਇਤਨਾ ਨਾਕਾਰਾਤਮਿਕ ਮਹੌਲ, ਫਿਰ ਇਹ ਖਿਚੀ ਜਾਵੇਗੀ ਇਹਨਾਂ ਕਾਲੀਆਂ ਮੋਰੀਆਂ ਵਿਚੋਂ ਇਕ ਵਿਚ ਅਤੇ ਇਹਦੇ ਵਲੋਂ ਹੜਪ ਕੀਤੀ ਜਾਵੇਗੀ। (ਹਾਂਜੀ, ਸਤਿਗੁਰੂ ਜੀ।) ਇਹ ਵਧੀਆ ਹੈ ਪਹਿਲੇ ਹੀ ਕਿ ਵਿਗਿਆਨੀ ਪਹਿਲੇ ਹੀ ਦੇਖ ਸਕਦੇ ਹਨ ਇਹ ਮਿਲੀਅਨ ਹੀ ਰੋਸ਼ਨੀ ਸਾਲ ਦੂਰ। ਪਰ ਬਿਨਾਂਸ਼ਕ, ਉਥੇ ਚੀਜ਼ਾਂ ਹਨਮ ਉਥੇ ਕ੍ਰਿਆਵਾਂ ਹਨ ਅੰਦਰ ਕਾਲੀਆਂ ਮੋਰੀਆਂ ਦੇ ਜੋ ਕੋਈ ਨਹੀਂ ਦੇਖ ਸਕਦਾ, ਇਥੋਂ ਤਕ ਸਾਏਕਿਕ ਵੀ ਨਹੀਂ, ਕਿਉਂਕਿ ਇਹ ਸਾਰਾ ਢਕਿਆ ਹੋਇਆ ਹੈ। (ਵਾਓ।) ਜੇਕਰ ਤੁਸੀਂ ਇਹ ਦੇਖ ਸਕਦੇ ਹੋਵੋਂ, ਤੁਸੀਂ ਸ਼ਾਇਦ ਆਪਣੇ ਆਪ ਨੂੰ ਇਥੋਂ ਤਕ ਹਾਨੀ ਪਹੁੰਚਾਵੋਂ। (ਹਾਂਜੀ, ਸਤਿਗੁਰੂ ਜੀ।) ਜਿਆਦਾਤਰ, ਕੋਈ ਨਹੀਂ ਉਥੇ ਜਾ ਸਕਦਾ ਸਿਵਾਇ ਮਾੜੇ ਜੀਵ, ਦੁਸ਼ਟ ਜੀਵ। ਕੁਝ ਇਹ ਕ੍ਰਿਆਵਾਂ ਬਿਆਨ ਕੀਤੀਆਂ ਗਈਆਂ ਹਨ ਬੋਧੀ ਸੂਤਰ ਵਿਚ ਜਿਸ ਨੂੰ ਆਖਿਆ ਜਾਂਦਾ ਹੈ ਸੀਤੀਗਰਬਾ ਸੂਤਰ, ਅਰਥ ਸਟੋਰ ਬੋਧੀਸਾਤਵਾ ਸੂਤਰ। ਇਹ ਨਰਕਾਂ ਦੀਆਂ ਕ੍ਰਿਆਵਾਂ ਅਤੇ ਦੁਖ ਅਤੇ ਪੀੜਾ ਅਤੇ ਨਿਰਾਸ਼ਾ, ਬੇਹਦ ਪੀੜਾ ਅਤੇ ਦੁਖ, ਅਤਿਅੰਤ ਦੁਖ, ਬਿਆਨ ਕੀਤਾ ਗਿਆ ਹੈ ਸੀਤੀਗਰਬਾ ਸੂਤਰ ਵਿਚ, ਅਤੇ ਉਥੇ ਹੋਰ ਵੀ, ਕੇਵਲ ਉਹੀ ਨਹੀਂ। ਪਰ ਬਿਨਾਂਸ਼ਕ, ਅਸੀਂ ਨਹੀਂ ਦੇਖ ਸਕਦੇ ਉਨਾਂ ਨੂੰ ਆਪਣੀਆਂ ਭੌਤਿਕ ਅਖਾਂ ਨਾਲ, ਇਥੋਂ ਤਕ ਵਿਗਿਆਨੀਆਂ ਦੇ ਸਭ ਤੋਂ ਵਧੀਆ ਦੂਰਬੀਨ ਨਾਲ ਵੀ ਨਹੀਂ।

ਮੈਂ ਅਫਸੋਸ ਮਹਿਸੂਸ ਕਰਦੀ ਹਾਂ ਸਾਰੇ ਜੀਵਾਂ ਲਈ ਇਸ ਗ੍ਰਹਿ ਉਤੇ ਕਿ ਉਹ ਕੁਝ ਚੀਜ਼ ਨਹੀਂ ਸਮਝਦੇ ਨਰਕ ਦੇ ਸਿਸਟਮ ਬਾਰੇ, ਕਿਤਨਾ ਨੇੜੇ ਉਹ ਹੋ ਸਕਦੇ ਹਨ ਕਿਸੇ ਵੀ ਨਰਕ ਵਰਗੀ ਜਗਾ ਦੇ ਅਗਿਆਨੀ ਹੋਰ ਕਾਰਨ, ਸਭ ਕਿਸਮ ਦੀਆਂ ਚੀਜ਼ਾਂ ਕਰਨ ਰਾਹੀਂ ਜੋ ਸਵਰਗਾਂ ਅਤੇ ਬ੍ਰਹਿਮੰਡੀ ਕਾਨੂੰਨ ਅਨੁਸਾਰ ਨਫਿਟ ਹਨ, ਹੀਣਤਾ ਜਾਂ ਜ਼ਾਲਮ ਜਾਂ ਖਰਵੀ ਜਾਂ ਨਿਰਦਈ। ਮੈਂ ਨਹੀਂ ਜਾਣਦੀ ਹੋਰ ਕਿਵੇਂ ਮਨੁਖਾਂ ਨੂੰ ਚਿਤਾਵਨੀ ਦੇਵਾਂ। ਮੈਂ ਕੇਵਲ ਅਭਿਆਸ ਅਤੇ ਪ੍ਰਾਰਥਨਾ ਕਰ ਸਕਦੀ ਹਾਂ। ਮੈਂ ਆਸ ਕਰਦੀ ਹਾਂ ਇਕ ਦਿਨ ਅਸੀਂ ਵਾਪਸ ਮੁੜ ਸਕੀਏ ਆਪਣੇ ਉਦਾਰਚਿਤ ਸੁਭਾਅ ਵਲ ਜੋ ਸਾਰੇ ਮਨੁਖਾਂ ਅਤੇ ਸਾਰੇ ਜੀਵਾਂ ਦੇ ਅੰਦਰ ਮੌਜ਼ੂਦ ਹੈ ਤਾਂਕਿ ਸਾਨੂੰ ਕਦੇ ਵੀ ਨਾਂ ਜਾਨਣਾ ਪਵੇ ਸ਼ਬਦ 'ਦੁਖ' ਬਾਰੇ, ਆਪ ਦੁਖੀ ਹੋਣ ਦੀ ਤਾਂ ਗਲ ਪਾਸੇ ਰਹੀ। ਪ੍ਰਭੂ ਸਾਨੂੰ ਸਾਰਿਆਂ ਨੂੰ ਬਖਸ਼ੇ। ਆਮੇਨ।

ਹੋਰ ਦੇਖੋ
ਸਾਰੇ ਭਾਗ  (2/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:45
2024-11-20
91 ਦੇਖੇ ਗਏ
2024-11-20
68 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ