ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਬਿਹਤਰ ਪਤਨੀ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
"ਸਭ ਕਿਸਮ ਦੀਆਂ ਚੀਜ਼ਾਂ ਜੋ ਵਾਪਰਦੀਆਂ ਹਨ ਇਸ ਕਰਕੇ ਹਨ ਕਿਉਂਕਿ ਸਾਡੇ ਕੋਲ ਸਰੀਰ ਹਨ। ਇਹ ਕੁਝ ਵੀ ਅਸਲ ਵਿਚ ਚੰਗਾ ਨਹੀਂ ਹੈ ਸਾਧਨਾ ਅਭਿਆਸ ਅਤੇ ਅਭਿਆਸੀਆਂ ਲਈ ਜਿਹੜੇ ਕਾਮਨਾ ਕਰਦੇ ਹਨ ਸਚ ਨੂੰ ਲਭਣ ਲਈ। ਕੇਵਲ ਉਹ ਲੋਕ ਜਿਨਾਂ ਕੋਲ ਮਹਾਨ ਗਿਆਨ ਹੈ ਸਚਮੁਚ ਸਮਝਦੇ ਹਨ ਉਹ, ਕਿ ਸਰੀਰ ਅਸਲ ਵਿਚ ਇਕ ਸੋਮਾਂ ਹੈ ਸਾਰੀ ਸਮਸ‌ਿਆ ਦਾ।"