ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਸ ਤੋਂ ਪਹਿਲਾਂ, ਮੈਂ ਗਈ ਹੈਲੀਫੈਕਸ ਨੂੰ ਕਿਉਂਕਿ ਉਥੇ ਇਕ ਆਦਮੀ ਹੈ, ਸਰਦੀ ਕਰਕੇ ਉਹਦੀਆਂ ਉਂਗਲੀਆਂ ਕਕਰ-ਖਾਧੀਆਂ ਸੀ। (ਓਹ।) ਉਹਦੇ ਕੋਲ ਕੋਈ ਦਸਤਾਨੇ ਨਹੀਂ ਸੀ। ਅਤੇ ਉਹਨੂੰ ਹਸਪਤਾਲ ਜਾਣਾ ਪਿਆ ਅਤੇ ਸਾਰੇ ਪਟੀ ਵਲੇਟੀ ਗਈ,, ਅਤੇ ਉਹਦੇ ਪੈਰਾਂ ਨੂੰ ਵੀ। ਅਤੇ ਸੋ ਮੈਂ ਉਹ ਸੁਣਿਆ, ਓਹ, ਮੇਰਾ ਦਿਲ ਬਹੁਤ ਛੂਹਿਆ ਗਿਆ। ਸੋ ਮੈਂ ਉਹਦੇ ਲਈ ਚੀਜ਼ਾਂ ਲਿਆਂਦੀਆਂ।

ਜਦੋਂ ਮੈਂ ਹੈਲੀਫੈਕਸ ਨੂੰ ਗਈ ਸੀ ਬਾਅਦ ਵਿਚ, ਸਾਡੇ ਕੋਲ ਇਕ ਸਮਸ‌ਿਆ ਸੀ। ਬਰਫ ਇਤਨੀ ਜਿਆਦਾ ਸੀ ਕਿ ਹਵਾਈ ਜ਼ਹਾਜ਼ ਨੂੰ ਵਾਪਸ ਮੁੜਨਾ ਪਿਆ ਹਵਾਈ ਅਡੇ ਨੂੰ। (ਵੋਆ।) ਅਤੇ ਸਾਡੇ ਕੋਲ ਅਨੇਕ ਹੀ ਪਾਲਤੂ ਜਾਨਵਰ ਸਨ ਉਥੇ ਅਤੇ ਹੋਰ ਚੀਜ਼ਾਂ। ਸੋ ਮੈਂ ਨਹੀਂ ਸੀ ਛਡ ਸਕਦੀ ਕੇਵਲ ਇਕ ਵਿਆਕਤੀ ਨੂੰ ਇਕਲਾ ਘਰੇ। (ਹਾਂਜੀ।) ਅਤੇ ਨਵਾਂ। ਨਹੀਂ ਜਾਣਦਾ ਕੁਤਿਆਂ ਨੂੰ ਕਿਵੇਂ ਖੁਆਉਣਾ ਅਤੇ ਕਿਵੇਂ ਪਹਿਨਣੇ ਹਨ ਕੁਤਿਆਂ ਦੇ ਗਰਮ ਕਪੜੇ ਬਾਹਰ ਜਾਣ ਤੋਂ ਪਹਿਲਾਂ ਬਰਫ ਵਿਚ। ਬਰਫ ਬਹੁਤ ਹੀ ਡੂੰਘੀ ਸੀ। ਮੈਂ ਵਾਪਸ ਜਾਣਾ ਪਿਆ। ਹੈਲੀਫੈਕਸ ਤੋਂ ਸੇਂਟ ਜੌਨ। ਸੋ ਹਵਾਈ ਜਹਾਜ਼ ਰੁਕ ਗਿਆ, ਨਹੀਂ ਗਿਆ। ਹਵਾਈ ਜਹਾਜ਼ ਨੇ ਕਿਹਾ, "ਠੀਕ ਹੈ, ਸਾਡੇ ਕੋਲ ਇਕ ਹੋਟਲ ਹੈ ਤੁਹਾਡੇ ਸਾਰ‌ਿਆਂ ਲਈ, ਤੁਸੀਂ ਇਥੇ ਰਹੋ। ਅਤੇ ਕਲ ਨੂੰ ਮੌਸਮ ਠੀਕ ਹੋਵੇਗਾ, ਅਸੀਂ ਤੁਹਾਨੂੰ ਘਰ ਨੂੰ ਵਾਪਸ ਲੈ ਜਾਵਾਂਗੇ।" ਸਾਰੀਆਂ ਸਵਾਰੀਆਂ ਰਹੀਆਂ ਸਿਵਾਏ ਮੈਂ। ਮੈਂ ਕਿਹਾ, "ਮੈਨੂੰ ਜਾਣਾ ਜ਼ਰੂਰੀ ਹੈ।" ਸੋ ਮੈਂ ਬਾਹਰ ਗਈ। ਉਨਾਂ ਨੇ ਪੈਸੇ ਨਹੀਂ ਮੋੜੇ, ਕਿਉਂਕਿ ਮੈਂ ਵਾਲੰਟੀਅਰ ਕੀਤਾ ਜਾਣ ਲਈ। ਇਹ ਉਨਾਂ ਦੀ ਗਲਤੀ ਨਹੀਂ। ਮੈਂ ਵੀ ਨਹੀਂ ਪੁਛਿਆ। ਮੈਂ ਕਿਹਾ, "ਮੈਨੂੰ ਜਾਣਾ ਜ਼ਰੂਰੀ ਹੈ।" ਅਤੇ ਫਿਰ ਉਨਾਂ ਨੇ ਮੈਨੂੰ ਕਿਹਾ, "ਪਰ ਤੁਹਾਡੇ ਕੋਲ ਕੁਝ ਨਹੀਂ ਹੈ।" ਮੈਂ ਕਿਹਾ, "ਠੀਕ ਹੈ, ਕੋਈ ਗਲ ਨਹੀਂ। ਚਿੰਤਾ ਨਾ ਕਰੋ। ਬਸ ਮੈਨੂੰ ਜਾਣ ਦੇਵੋ। ਅਤੇ ਫਿਰ ਉਨਾਂ ਨੇ ਕਿਹਾ, "ਪਰ ਮੌਸਮ ਬਹੁਤ ਮਾੜਾ ਹੈ, ਤੁਸੀਂ ਨਹੀਂ ਜਾ ਸਕਦੇ। ਤੁਸੀਂ ਨਹੀਂ ਜਾ ਸਕਦੇ।" ਉਸ ਤੋਂ ਪਹਿਲਾਂ, ਮੈਂ ਗਈ ਹੈਲੀਫੈਕਸ ਨੂੰ ਕਿਉਂਕਿ ਉਥੇ ਇਕ ਆਦਮੀ ਹੈ, ਸਰਦੀ ਕਰਕੇ ਉਹਦੀਆਂ ਉਂਗਲੀਆਂ ਕਕਰ-ਖਾਧੀਆਂ ਸੀ। (ਓਹ।) ਉਹਦੇ ਕੋਲ ਕੋਈ ਦਸਤਾਨੇ ਨਹੀਂ ਸੀ। ਅਤੇ ਉਹਨੂੰ ਹਸਪਤਾਲ ਜਾਣਾ ਪਿਆ ਅਤੇ ਸਾਰੇ ਪਟੀ ਵਲੇਟੀ ਗਈ,, ਅਤੇ ਉਹਦੇ ਪੈਰਾਂ ਨੂੰ ਵੀ। ਅਤੇ ਸੋ ਮੈਂ ਉਹ ਸੁਣਿਆ, ਓਹ, ਮੇਰਾ ਦਿਲ ਬਹੁਤ ਛੂਹਿਆ ਗਿਆ। ਸੋ ਮੈਂ ਉਹਦੇ ਲਈ ਚੀਜ਼ਾਂ ਲਿਆਂਦੀਆਂ। ਮੂਲ ਵਿਚ, ਮੈਂ ਚਾਹੁੰਦੀ ਸੀ ਘਲਣਾ ਡਾਕ ਰਾਹੀਂ, ਪਰ ਕੋਈ ਨਹੀਂ ਸੀ ਜਾਣਦਾ ਉਹ ਕਿਥੇ ਰਹਿੰਦਾ ਹੈ। (ਓਹ।) ਕੋਈ ਨਹੀਂ ਜਾਣਦਾ ਸੀ ਕਿਉਂਕਿ ਉਹ ਇਕ ਬੇਘਰਾ ਆਦਮੀਂ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ, "ਫਿਰ, ਮੈਨੂੰ ਹੈਲੀਫੈਕਸ ਨੂੰ ਜਾਣਾ ਜ਼ਰੂਰੀ ਹੈ। ਮੈਂ ਯਕੀਨ ਹੈ ਕੋਈ ਵਿਆਕਤੀ ਜ਼ਰੂਰ ਜਾਣਦਾ ਹੋਵੇਗਾ।" ਕਿਉਂਕਿ ਟੀਵੀ ਨੇ ਰੀਪੋਰਟ ਕੀਤਾ ਇਹਦੇ ਬਾਰੇ। ਸੋ ਹੋ ਸਕਦਾ ਮੈਨੂੰ ਉਥੇ ਜਾਣਾ ਪਵੇ ਅਤੇ ਪੁਛਣਾ। ਉਹ ਸ਼ਾਇਦ ਕੁਝ ਚੀਜ਼ ਜਾਣਦੇ ਹੋਣ, ਜਾਂ ਕੋਈ ਚੈਰੀਟੀ ਕਿਸੇ ਜਗਾ। ਕੋਈ ਵਿਆਕਤੀ ਜ਼ਰੂਰ ਉਹਨੂੰ ਜਾਣਦਾ ਹੋਵੇਗਾ।

ਸੋ, ਮੈਂ ਗਈ ਹੈਲੀਫੈਕਸ ਨੂੰ ਹਵਾਈ ਜਹਾਜ਼ ਰਾਹੀਂ ਪਰ ਵਾਪਸ ਆਈ ਟੈਕਸੀ ਨਾਲ। ਟੈਕਸੀ ਡਰਾਈਵਰ, ਉਹ ਇਕਲੀ ਸੀ ਜਿਸ ਨੇ ਹੌਂਸਲਾ ਕੀਤਾ ਮੈਨੂੰ ਲਿਜਾਣ ਦਾ ਕਿਉਂਕਿ ਕੋਈ ਨਹੀਂ ਸੀ ਜਾਣਾ ਚਾਹੁੰਦਾ ਉਸ ਮੌਸਮ ਵਿਚ। (ਓਹ।) ਤੁਸੀਂ ਇਥੋਂ ਤਕ ਸੜਕ ਵੀ ਨਹੀਂ ਦੇਖ ਸਕਦੇ ਤੁਹਾਡੇ ਸਾਹਮੁਣੇ। ਪਰ ਮੈਂ ਕਿਹਾ ਮੈਨੂੰ ਜਾਣਾ ਜ਼ਰੂਰੀ ਹੈ। ਮੇਰੇ ਪਾਲਤੂ ਜਾਨਵਰ। ਸੋ, ਉਹ ਮੰਨ ਗਈ। ਮੈਂ ਕਿਹਾ, "ਮੈਂ ਤੁਹਾਨੂੰ ਅਦਾ ਕਰਾਂਗੀ ਦੁਗਣਾ, ਤਿਗਣਾ।" ਅਤੇ ਉਹ ਮੰਨ ਗਈ ਜਾਣ ਲਈ ਪੈਸਿਆਂ ਕਰਕੇ। ਮੈਂ ਕਿਹਾ, "ਓਹ, ਧੰਨਵਾਦ ਪ੍ਰਭੂ ਦਾ। ਬਹੁਤ ਚੰਗੇ ਹੋ ਤੁਸੀਂ।" ਅਤੇ ਫਿਰ ਉਹਨੇ ਬਸ ਹੋ ਸਕਦਾ ਇਕ ਕੀਲੋਮੀਟਰ ਤਕ ਡਰਾਈਫ ਕੀਤਾ, ਕੁਝ ਕੁ ਸੌ ਮੀਟਰਾਂ ਤਕ, ਅਤੇ ਫਿਰ ਉਹ ਵਜ਼ੀ ਕਿਤੇ ਅਤੇ ਫਿਰ ਉਹ ਅਤੇ ਅਸੀਂ ਇਕ ਬਰਫ ਦੀ ਪਹਾੜੀ ਵਿਚ ਦਬੇ ਗਏ। (ਓਹ, ਮੇਰੇ ਰਬਾ।) ਅਤੇ ਖੁਸ਼ਕਿਸਮਤੀ ਨਾਲ, ਅਸੀਂ ਸਾਰੇ ਬਾਹਰ ਨਿਕਲ ਸਕੇ ਅਤੇ ਪੁਟਿਆ, ਪੁਟਿਆ, ਪੁਟਿਆ, ਅਤੇ ਫਿਰ ਅਸੀਂ ਬਾਹਰ ਨਿਕਲੇ। ਸੋ, ਮੈਂ ਕਿਹਾ ਆਪਣੇ ਸੇਵਕ ਨੂੰ ਉਸ ਸਮੇਂ, ਕੋਸਟਾ ਰੀਕਾ ਤੋਂ। ਮੈਂ ਕਿਹਾ, "ਤੁਸੀਂ ਚਲਾਵੋ। ਮੈਂ ਨਹੀਂ ਭਰੋਸਾ ਕਰਦੀ ਇਸ ਔਰਤ ਉਤੇ ਹੁਣ।" (ਓਹ, ਬਹੁਤ ਖਤਰਨਾਕ।) ਹੋ ਸਕਦਾ ਉਹ ਬਹੁਤ ਹੀ ਥਕੀ ਹੋਵੇ ਸਾਰਾ ਦਿਨ ਪਹਿਲੇ ਹੀ ਚਲਾਉਂਦੀ ਹੋਈ। ਇਸ ਸਮੇਂ ਵਿਚ, ਉਹਨੂੰ ਚਾਹੀਦਾ ਹੈ ਹੋਰ ਨਾਂ ਚਲਾਉਣੀ, ਆਰਾਮ ਕਰਨਾ। ਪਰ ਸਾਡੇ ਕਰਕੇ, ਉਹਨੇ ਸਾਡੇ ਉੇਤੇ ਤਰਸ ਕੀਤਾ। ਸੋ ਉਹ ਸਾਨੂੰ ਲੈ ਕੇ ਗਈ। ਨਾਲੇ, ਅਸੀਂ ਉਹਨੂੰ ਕਾਫੀ ਧੰਨ ਦਿਤਾ। ਪਰ ਮੈਂ ਆਪਣੀਆਂ ਅਖਾਂ ਵੀ ਨਹੀਂ ਝਮਕਾ ਸਕਦੀ ਸੀ ਕਿਉਂਕਿ ਮੈਨੂੰ ਡਰਾਈਫ ਕਰਨਾ ਪਿਆ ਉਹਦੇ ਨਾਲ। (ਹਾਂਜੀ, ਸਤਿਗੁਰੂ ਜੀ।) "ਖਬੇ। ਸਜ਼ੇ। ਸਿਧਾ। ਨਹੀਂ, ਨਹੀਂ, ਨਹੀਂ! ਹੌਲੀ, ਹੌਲੀ। ਹੁਣ ਠੀਕ ਹੈ, ਠੀਕ ਹੈ, ਠੀਕ। ਜਾਓ, ਜਾਓ, ਜਾਓ, ਜਾਓ, ਜਾਓ। ਜਾਓ, ਪਰ ਹੌਲੀ, ਹੌਲੀ, ਹੌਲੀ।" ਸਾਰੀ ਰਾਤ। ਮੈਂ ਨਹੀਂ ਜਾਣਦੀ ਕਿਤਨੇ ਘੰਟੇ ਹਨ ਸੇਂਟ ਜੌਨ ਤੋਂ ਹੈਲੀਫੈਕਸ ਤਕ। ਇਹ ਰਾਤ ਦਾ ਸਮਾਂ ਸੀ ਇਥੋਂ ਤਕ। (ਹਾਂਜੀ, ਸਤਿਗੁਰੂ ਜੀ।) ਰਾਤ ਨੂੰ। ਅਤੇ ਟੈਕਸੀ ਡਰਾਈਵਰ ਨੇ ਕੀ ਕੀਤਾ? ਉਹ ਪਿਛੇ ਬੈਠੀ, ਮੈਂ ਅਗੇ ਬੈਠੀ। (ਵਾਓ।) ਮੈਨੂੰ ਨਿਗਰਾਨੀ ਰਖਣੀ ਪਈ, (ਹਾਂਜੀ।) ਅਤੇ ਉਹਨੂੰ ਵੀ ਜਾਗਦਾ ਰਖਣ ਲਈ ਵੀ। ਸਾਨੂੰ ਗਲਾਂ ਕਰਨੀਆਂ ਪਈਆਂ ਅਤੇ ਉਹਨੂੰ ਜਾਗਦਾ ਰਖਣ ਲਈ। ਮੈਂ ਗਾਇਆ, ਮੈਂ ਗਲਾਂ ਕੀਤੀਆਂ, ਮੈਂ ਟ੍ਰੈਫਿਕ ਨੂੰ ਡਾਈਰੈਕਟ ਕੀਤਾ। ਕੇਵਲ ਉਹੀ ਸੀ, ਹੋਰ ਕੋਈ ਨਹੀਂ ਸੀ ਸੜਕ ਉਤੇ, ਘਟੋ ਘਟ। ਧੰਨਵਾਦ ਪ੍ਰਭੂ ਦਾ। ਅਤੇ ਇਹ ਤਿਲਕੀ, ਅਤੇ ਇਹ ਤਿਲਕ ਗਈ ਅਤੇ ਇਹ ਖਬੇ ਨੂੰ ਪਲਟੀ, ਸਜ਼ੇ ਨੂੰ, ਆਦਿ। ਮੈਨੂੰ ਨਹੀਂ ਸੀ ਉਹ ਕਰਨਾ ਚਾਹੀਦਾ। ਪਰ ਮੇਰੇ ਕੋਲ ਆਤਮ ਵਿਸ਼ਵਾਸ਼ ਸੀ।

ਪਰ ਉਸ ਤੋਂ ਪਹਿਲਾਂ, ਅਸੀਂ ਸਫਲ ਸੀ ਪੁਛਣ ਦੇ ਲੋਕਾਂ ਨੂੰ ਅਤੇ ਲਭ ਲਿਆ ਉਸ ਬੇਘਰ ਆਦਮੀ ਨੂੰ, ਉਹਨੂੰ ਕੁਝ ਪੈਸੇ ਦਿਤੇ। (ਅਦੁਭਤ।) ਪਰ ਮੈਂ ਉਹਨੂੰ ਕਿਹਾ, "ਕਿਸੇ ਨੂੰ ਨਾਂ ਦਸਣਾ। ਇਹ ਬਿਹਤਰ ਹੈ ਤੁਹਾਡੇ ਲਈ। ਬਸ ਕੇਵਲ ਤੁਹਾਡੇ ਲਈ। ਹੋਰਨਾਂ ਲੋਕਾਂ ਨੂੰ ਨਾਂ ਦਸਣਾ। ਕਿ ਤੁਹਾਡੇ ਕੋਲ ਧੰਨ ਹੈ, ਨਕਦ ਪੈਸੇ। ਇਹ ਖਤਰਨਾਕ ਹੈ।" ਮੈ ਨਹੀਂ ਉਹਨੂੰ ਇਕ ਚੈਕ ਦੇ ਸਕਦੀ ਸੀ, ਕੀ ਮੈਂ ਦੇ ਸਕਦੀ ਹਾਂ? ਸੋ ਮੈਂ ਉਹਨੂੰ ਦਿਤੇ, ਮੇਰੇ ਖਿਆਲ ਕੁਝ ਹਜ਼ਾਰਾਂ ਹੀ ਡਾਲਰ ਨਕਦ, ਅਤੇ ਫਿਰ ਕਪੜੇ ਅਤੇ ਦਸਤਾਨੇ ਅਤੇ ਟੋਪੀ ਅਤੇ ਦਸਤਾਨੇ (ਕੈਪਸ) ਅਤੇ ਜਰਾਬਾਂ ਅਤੇ ਜੁਤੀ। (ਵਾਓ।) ਬੂਟ। ਉਹ ਇਕ ਬੇਘਆ ਆਦਮੀ ਹੈ, ਪਰ ਕਿਸੇ ਨੇ ਉਹਨੂੰ ਦਿਤਾ ਇਕ ਸਟੋਰੇਜ਼ ਕਮਰਾ ਰਹਿਣ ਲਈ ਵਿਚ। ਅਤੇ ਇਕ ਗਿਰਜ਼ੇ ਘਰ ਦੀ ਚੈਰੀਟੀ ਜਾਣਦੀ ਸੀ ਉਹ। ਸੋ ਪੁਛ, ਪੁਛ ਕੇ, ਪੁਛ ਕੇ, ਇਕ ਵਿਆਕਤੀ ਤੋਂ ਦੂਸਰੇ ਨੂੰ ਅਤੇ ਫਿਰ ਹੋਰ ਅਤੇ ਹੋਰ ਨੂੰ, ਅਤੇ ਅਸੀਂ ਉਥੇ ਪਹੁੰਚ ਗਏ, ਅਤੇ ਅਸੀਂ ਪੁਛਿਆ ਕਿਸੇ ਵਿਆਕਤੀ ਨੂੰ ਕ੍ਰਿਪਾ ਕਰਕੇ ਗਿਰਜ਼ੇ ਘਰ ਦੇ ਪਿਤਾ ਅਤੇ ਪਤਨੀ ਨੂੰ ਬੁਲਾਉਣ ਲਈ। ਉਹ ਆਏ। ਇਕ ਬਹੁਤ ਹੀ ਨਿਮਰ ਜੋੜਾ। ਉਹ ਦਾਨ ਪੁੰਨ ਕਰਦੇ ਹਨ। ਉਹ ਮਦਦ ਕਰਦੇ ਹਨ ਬੇਘਰਾਂ ਦਾ, ਸੋ ਉਹ ਜਾਣਦੇ ਹਨ ਉਹ ਕਿਥੇ ਹੈ। ਉਹ ਸਾਨੂੰ ਲੈ ਕੇ ਗਏ ਉਸ ਸਟੋਰੇਜ਼ ਕਮਰੇ ਨੂੰ ਜਿਥੇ ਉਹ ਰਹਿੰਦਾ ਸੀ। ਇਹ ਇਕ ਕਮਰਾ ਨਹੀਂ ਸੀ ਬਿਲਕੁਲ ਵੀ। ਉਹਦੇ ਕੋਲ ਇਕ ਟੁਟਿਆ ਸੋਫਾ ਸੀ, ਜੋ ਉਨਾਂ ਨੇ ਉਹਨੂੰ ਦਿਤਾ। ਇਹ ਬਿਹਤਰ ਹੈ ਕੁਝ ਨਾਂ ਹੋਣ ਨਾਲੋਂ। ਅਤੇ ਸਾਰੇ ਆਲੇ ਦੁਆਲੇ ਉਹਦੇ ਕੁਰਸੀਅਂ ਸੀ ਅਤੇ ਸਭ ਕਿਸਮ ਦਾ ਫਾਰਨੀਚਰ। ਉਹਦੇ ਕੋਲ ਕੇਵਲ ਉਹ ਸੋਫਾ ਸੀ ਅਤੇ ਕੁਝ ਕੁ ਮੀਟਰ ਜਾਣ ਲਈ ਟਟੀ ਨੂੰ। ਬਸ ਇਹੀ। ਕੁਝ ਕੁ ਮੀਟਰ ਇਧਰ ਉਧਰ ਵਿਚ ਦੀ। (ਹਾਂਜੀ, ਸਤਿਗੁਰੂ ਜੀ।) ਅਤੇ ਇਕ ਨਿਘਾ ਚੁਲਾ ਜਾਂ ਕੁਝ ਚੀਜ਼ ਪਕਾਉਣ ਲਈ। ਬਸ ਇਹੀ। ਅਤੇ ਉਹ ਰਹਿੰਦਾ ਸੀ ਉਥੇ ਪਰ ਘਟੋ ਘਟ ਉਹ ਨਿਘਾ ਸੀ। ਕਿਉਂ ਉਹ ਕਕਰ-ਖਾਧਾ ਗਿਆ? ਕਿਉਂਕਿ ਉਹ ਬਾਹਰ ਗਿਆ ਇਕ ਨੌਕਰੀ ਲਭਣ ਲਈ, ਕੰਮ ਲਈ। ਇਥੋਂ ਤਕ ਕੰਮ ਕਰਨ ਲਈ ਭੋਜ਼ਨ ਲਈ। ਪਰ ਉਹਦੇ ਕੋਲ ਕੁਝ ਚੀਜ਼ ਨਹੀਂ ਸੀ ਆਪਣੇ ਆਪ ਨੂੰ ਢਕਣ ਲਈ। ਮੈਨੂੰ ਇਹ ਯਾਦ ਹੈ ਇਹ ਸੀ 40 ਡਿਗਰੀ ਮਾਈਨੇਸ। (ਓਹ!) ਕੁਝ ਦਿਨਾਂ ਵਿਚ 30 (ਮਾਈਨੇਸ), ਪਰ ਕੁਝ ਦਿਨ ਘਟ। ਕੁਝ ਦਿਨ 40 ਡਿਗਰੀ (ਮਾਈਨੇਸ) ਨਾਲੋਂ ਵਧ। ਮੈਨੂੰ ਯਾਦ ਕੁਝ ਚੀਜ਼ ਉਸ ਤਰਾਂ। ਤੀਹ ਇਕ ਵਧੇਰੇ ਨਿਘਾ ਦਿਨ ਹੈ। ਪਰ ਮੈਨੂੰ ਯਾਦ ਹੈ ਇਹ 40 ਤੋਂ ਘਟ ਡਿਗਰੀ ਸੀ। ਮੈਂ ਕਿਹਾ, "ਮੈਂ ਨਹੀਂ ਵਿਸ਼ਵਾਸ਼ ਕਰ ਸਕਦੀ ਲੋਕੀਂ ਰਹਿੰਦੇ ਹਨ ਅਜਿਹੇ ਮੌਸਮ ਵਿਚ!" ਮੈਂ ਕਿਹਾ ਸੇਵਕ ਨੂੰ। ਅਤੇ ਮੈਂ ਨਹੀਂ ਮੰਨ ਸਕਦੀ ਕਿ ਮੈਂ ਇਥੋਂ ਤਕ ਤੁਰ ਕੇ ਗਈ ਕਾਰ ਤੋਂ ਦੁਕਾਨ ਨੁੰ। ਮੈਂ ਸੋਚਿਆ ਮੈਂ ਮਰ ਜਾਵਾਂਗੀ ਬਰਫ ਠੰਡ ਕਰਕੇ ਅਜਿਹੇ ਮੌਸਮ ਵਿਚ। ਪਹਿਲਾਂ ਮੈਂ ਸੋਚ‌ਿਆ ਸੀ, 40 ਮਾਈਨੇਸ, ਇਹ ਨਾਮੰਨਣਯੋਗ ਹੈ, ਵਿਚ ਰਹਿਣ ਲਈ! (ਹਾਂਜੀ।) ਅਤੇ ਤੁਸੀਂ ਇਥੋਂ ਤਕ ਖਰੀਦਾਰੀ ਕਰਨ ਵੀ ਨਹੀਂ ਜਾ ਸਕਦੇ। ਅਤੇ ਜਾ ਸਕਦੀ ਇਥੋਂ ਤਕ ਆਪਣੇ ਵਾਲ ਕਰਨ!

ਸੋ ਮੈਂ ਕਿਹਾ, "ਓਹ, ਉਹ ਆਦਮੀਂ, ਉਹਨੇ ਜ਼ਰੂਰ ਹੀ ਬਹੁਤ ਦੁਖ ਭੋਗ‌ਿਆ ਹੋਵੇਗਾ ਜੇਕਰ ਉਹਦੇ ਕੋਲ ਕੋਈ ਦਸਤਾਨੇ ਅਤੇ ਜਰਾਬਾਂ ਨਹੀਂ ਹਨ।" ਮੈਨੂੰ ਜਾਣਾ ਪਿਆ। ਜੇਕਰ ਮੈਂ ਨਾਂ ਜਾਂਦੀ, ਮੈਂ ਦੁਖੀ ਹੋਣਾ ਸੀ, ਮਾਨਸਿਕ ਤੌਰ ਤੇ। (ਹਾਂਜੀ, ਸਤਿਗੁਰੂ ਜੀ।) ਕਲਪਨਾ ਕਰੋ ਕਿਤਨਾ ਦੁਖ ਉਹਨੂੰ ਸਹਿਨ ਕਰਨਾ ਪਿਆ। ਮੈਂ ਇਹਦੇ ਬਾਰੇ ਸੋਚਣ ਨਾਲ ਵਧੇਰੇ ਦੁਖੀ ਹੋਣਾ ਸੀ ਅਤੇ ਜੇਕਰ ਕੁਝ ਚੀਜ਼ ਨਾਂ ਕਰਦੀ। ਸੋ, ਮੈਂ ਗਈ। ਅਤੇ ਇਹ ਹੈ ਜਿਵੇਂ ਇਹ ਵਾਪਰਿਆ ਸੀ। ਸੋ, ਖੁਸ਼ਕਿਸਮਤੀ ਨਾਲ, ਅਸੀਂ ਵਾਪਸ ਚਲੇ ਗਏ ਸਮੇਂ ਸਿਰ, ਪੈਸੇ ਅਦਾ ਕੀਤੇ ਔਰਤ ਨੂੰ, ਉਹਨੂੰ ਇਕ ਹੋਟਲ ਕਮਰਾ ਦਿਤਾ ਤਾਂਕਿ ਉਹ ਆਰਾਮ ਕਰ ਸਕੇ ਸਵੇਰ ਤਕ। ਫਿਰ ਉਹ ਡਰਾਈਫ ਕਰ ਸਕਦੀ ਸੀ। ਮੈਂ ਕਿਹਾ, "ਤੁਸੀਂ ਬਿਹਤਰ ਹੈ ਸੌਂ ਜਾਵੋ। ਤੁਸੀਂ ਹੁਣ ਵਾਪਸ ਨਾਂ ਜਾਣਾ। ਬਿਹਤਰ ਹੈ ਤੁਸੀਂ ਸੌਵੋਂ ਜਦੋਂ ਤਕ ਮੌਸਮ ਬਿਹਤਰ ਨਹੀਂ ਹੁੰਦਾ, ਸੁਰਖਿਅਤ, ਫਿਰ ਤੁਸੀਂ ਚਲਾਉਣੀ ਕਾਰ।" ਉਹਨੇ ਕਿਹਾ, "ਠੀਕ ਹੈ, ਠੀਕ ਹੈ।" ਸੋ, ਅਸੀਂ ਉਹਨੂੰ ਬੁਕ ਕੀਤਾ ਇਕ ਹੋਟਲ ਵਿਚ, ਇਹਦੇ ਲਈ ਅਦਾ ਕੀਤਾ, ਅਤੇ ਫਿਰ ਉਹਨੂੰ ਉਥੇ ਛਡ ਦਿਤਾ। ਫਿਰ ਅਸੀਨ ਕਿਹਾ ਅਲਵਿਦਾ। ਕੋਈ ਵਿਆਕਤੀ ਆਇਆ ਅਤੇ ਸਾਨੂੰ ਲੈ ਗਿਆ। ਘਟੋ ਘਟ ਸਾਡੇ ਕੋਲ ਟੈਲੀਫੋਨ ਸੰਪਰਕ ਸੀ।

ਮੈਂ ਸੋਚਿਆ ਮੈਂ ਤੁਹਾਨੂੰ ਦਸ‌ਿਆ ਇਹ ਸਭ ਕਹਾਣੀ ਬਾਰੇ ਪਹਿਲਾਂ ਹੀ, ਪਰ ਮੈਨੂੰ ਪਕਾ ਪਤਾ ਨਹੀਂ। ਕੋਈ ਹੋਰ ਚੀਜ਼ ਤੁਸੀਂ ਜਾਨਣੀ ਚਾਹੁੰਦੇ ਹੋ? ( ਸਤਿਗੁਰੂ ਜੀ, ਇਹ ਬਸ ਬਹੁਤ ਹੀ ਛੂਹਣ ਵਾਲਾ ਸੀ ਕਿ ਤੁਸੀਂ ਸਾਰੇ ਰਾਹ ਸਫਰ ਕੀਤਾ ਹੈਲੀਫੈਕਸ ਨੂੰ ਇਕ ਵ‌ਿਆਕਤੀ ਲਈ, ਅਤੇ ਅਜਿਹੇ ਖਤਰਨਾਕ ਮੌਸਮ ਵਿਚ, ) ਹਾਂਜੀ, ਕੋਈ ਗਲ ਨਹੀਂ। ( ਅਤੇ ਇਹ ਹੈ ਜਿਵੇਂ ਮਜ਼ਮੂਨ ਵਿਚ। ਇਹ ਕਹਿੰਦਾ ਹੈ ਸਟੋਰ ਮਨੇਜ਼ਰ ਨੇ ਕਿਹਾ, ) ਹਾਂਜੀ। ( ਜਿਹੜਾ ਦੇਖ ਰਿਹਾ ਸੀ ਸਤਿਗੁਰੂ ਜੀ ਨੂੰ ਭਰਦਿਆਂ ਰੇੜੀਆਂ, ਅਤੇ ਉਹ ਨੇ ਕਿਹਾ, "ਇਹ ਨਾਂ ਮਨੰਣਯੋਗ ਹੈ। ਮੈਂ ਕਦੇ ਨਹੀਂ ਕੋਈ ਚੀਜ਼ ਦੇਖੀ ਇਸ ਤਰਾਂ, ਕਦੇ ਨਹੀਂ, ਅਤੇ ਮੈਂ ਇਥੇ ਪੰਜ ਸਾਲ ਰਿਹਾ ਹਾਂ। ਇਥੋਂ ਤਕ ਸਾਡੇ ਵਪਾਰ ਦੇ ਖਾਤੇ, ਕੁਝ ਇਸ ਤਰਾਂ ਨਹੀਂ ।" ਸੋ ਇਥੋਂ ਤਕ ਜਿਵੇਂ ਕਾਰੋਬਾਰ ਜਿਹੜੇ ਦਾਨ ਪੁੰਨ ਕਰਦੇ ਹਨ, ਇਹ ਵੀ ਮੁਕਾਬਲਾ ਕਰ ਸਕਦੇ ਜੋ ਸਤਿਗੁਰੂ ਜੀ ਕਰ ਰਹੇ ਹਨ। ਸੋ, ਇਹ ਸਚਮੁਚ ਅਦੁਭਤ ਹੈ। ) ਉਹ ਇਕ ਦਾਨ ਪੁੰਨ ਵਾਲੀ ਦੁਕਾਨ ਨਹੀਂ ਸੀ। ਉਥੇ ਭਿੰਨ ਭਿੰਨ ਦੁਕਾਨਾਂ ਹਨ ਜਿਨਾਂ ਬਾਰੇ ਅਸੀਂ ਗਲ ਕਰ ਰਹੇ ਹਾਂ। ਗਿਰਜ਼ਾ ਸੇਂਟ ਜੌਨ ਵਿਚ, ਸੈਲਵੇਸ਼ਨ ਆਰਮੀ ਹੈ, (ਹਾਂਜੀ।) ਉਹਨਾਂ ਦਾ ਹੈ ਇਕ ਦਾਨਪੁੰਨ ਵਾਲੀ ਦੁਕਾਨ। ਅਤੇ ਉਹ ਜਿਥੋਂ ਮੈਂ ਖਰੀਦੇ ਸੀ, ਉਹ ਇਕ ਬਹੁਤ ਵਧੀਆ ਕਪੜਿਆਂ ਦੀ ਦੁਕਾਨ ਸੀ। (ਹਾਂਜੀ, ਹਾਂਜੀ।) ਸੋ, ਮੈਂ ਵੀ ਦਾਨ ਕੀਤੇ ਕਿਉਂਕਿ ਮੂਲ ਵਿਚ ਅਸੀਂ ਬਸ ਚਾਹੁੰਦੇ ਸੀ ਦੇਣੇ ਕਪੜੇ ਅਤੇ ਜਾਣਾ, ਪਰ ਮੇਜ਼ਰ ਸੈਲਵੇਸ਼ਨ ਆਰਮੀ ਦੇ ਨੇ, ਉਹ ਨੇ ਮੈਨੂੰ ਕਿਹਾ ਜ਼ਮੀਨ ਨਾਲ ਦੀ ਬਾਰੇ। ਕਿ ਜੇਕਰ ਉਹ ਇਹ ਖਰੀਦ ਸਕੇ, ਇਹ ਚੰਗੀ ਹੋਵੇਗੀ ਕੁਝ ਚੀਜ਼ ਲਈ। ਹੋ ਸਕਦਾ ਉਹ ਇਕ ਬੇਘਰਾਂ ਲਈ ਇਕ ਪਨਾਹ ਉਸਾਰ ਸਕੇ ਜਾਂ ਕੁਝ ਚੀਜ਼, ਮੈਂ ਭੁਲ ਗਈ ਹਾਂ। ਸੋ ਮੈਂ ਉਹਨੂੰ ਧੰਨ ਦਿਤਾ ਜ਼ਮੀਨ ਖਰੀਦਣ ਲਈ। ਇਹ ਕਾਫੀ ਸਸਤੀ ਸੀ। ਮੈਂ ਹੈਰਾਨ ਸੀ। (ਵਾਓ।) ਹੋ ਸਕਦਾ ਕਿਉਂਕਿ ਉਹ ਇਕ ਉਪਕਾਰੀ ਸੰਸਥਾ ਸੀ। ਸੋ ਉਨਾਂ ਨੇ ਹੋ ਸਕਦਾ ਉਹਨੂੰ ਦਿਤੀ ਇਕ ਵਧੇਰੇ ਸਸਤੇ ਭਾਅ ਉਤੇ ਜਾਂ ਕੁਝ ਚੀਜ਼। ਅਤੇ ਫਿਰ ਉਥੇ ਇਕ ਹੋਰ ਸੀ, ਇਕ ਹੋਰ ਭਿੰਨ ਸੰਸਥਾ, ਅਤੇ ਮੈਂ ਉਨਾਂ ਨੂੰ ਵੀ ਨਕਦ ਪੈਸਾ ਦਿਤਾ ‌ਕਿਉਂਕਿ ਮੈਂ ਨਹੀਂ ਸੀ ਹੋਰ ਬਹੁਤੇ ਪੈਸੇ ਕਢਾ ਸਕਦੀ। ਜੋ ਵੀ ਮੈਂ ਕਢਾ ਸਕੀ ਉਸ ਦਿਨ, ਮੈਂ ਉਨਾਂ ਨੂੰ ਦਿਤੇ ਜਾਂ ਹੋਰ ਵੀ, ਹੋਰ ਵੀ ਜਿਆਦਾ ਉਹਦੇ ਨਾਲੋ ਜੋ ਮੈਂ ਕਢਾਏ ਸੀ। ਮੇਰੇ ਖਿਆਲ ਮੈਂ ਬਸ ਕਢਾ ਸਕਦੀ ਸੀ ਕੇਵਲ 20,000 ਕੈਨੇਡੀਅਨ ਡਾਲਰ ਇਕ ਦਿਨ ਵਿਚ।

ਮੈਨੂੰ ਕਦੇ ਇਤਨੇ ਦੀ ਨਹੀਂ ਲੋੜ ਪਈ, ਸੋ ਮੈਂ ਕਦੇ ਹੋਰ ਦੇ ਲਈ ਨਹੀਂ ਮੰਗ ਕੀਤੀ। ਅਤੇ ਖੁਸ਼ਕਿਸਮਤੀ ਨਾਲ ਕਿ ਮੇਰੇ ਕੋਲ ਇਕ ਕਰੈਡਿਟ ਕਾਰਡ ਸੀ ਪਹਿਲੇ ਹੀ; ਪਹਿਲਾਂ ਮੇਰੇ ਕੋਲ ਕਦੇ ਨਹੀਂ ਸੀ। ਮੈਂ ਅਮਰੀਕਾ ਵਿਚ ਸੀ ਕਿਸੇ ਚੀਜ਼ ਤੋਂ ਬਿਨਾਂ। ਅਤੇ ਮੇਰਾ ਧੰਨ - ਮੇਰੇ ਪੈਰੋਕਾਰ ਦੇ ਕੋਲ ਇਕ ਵਡਾ ਬੈਂਕ ਖਾਤਾ ਸੀ ਉਥੇ। ਅਤੇ ਜਦੋਂ ਮੈਂ ਕਿਹਾ ਮੈਂ ਚਾਹੁੰਦੀ ਹਾਂ ਉਹਦੇ ਨਾਲ ਜੁੜਨਾ, ਉਨਾਂ ਨੇ ਕਿਹਾ, "ਤੁਸੀਂ ਚਾਹੁੰਦੇ ਹੋ ਉਹਦਾ ਧੰਨ ਲੈਣਾ, ਹੈ ਨਾਂ? ਇਸੇ ਕਰਕੇ ਤੁਸੀਂ ਚਾਹੁੰਦੇ ਹੋ ਜੁੜਨਾ।" (ਓਹ।) ਫਿਰ ਉਨਾਂ ਨੇ ਮੈਨੂੰ ਇਜ਼ਾਜ਼ਤ ਨਹੀਂ ਦਿਤੀ। ਉਨਾਂ ਨੇ ਮੈਨੂੰ ਇਜ਼ਾਜ਼ਤ ਨਹੀਂ ਦਿਤੀ ਇਕ ਸਾਂਝਾ ਖਾਤਾ ਉਹਦੇ ਨਾਲ। ਇਹ ਮੇਰਾ ਧੰਨ ਸੀ ਅਤੇ ਉਹਨੇ ਇਹ ਲਿਆਂਦੇ ਤਾਏਵਾਨ (ਫਾਰਮੋਸਾ) ਤੋਂ ਮੇਰੇ ਲਈ ਕੁਝ ਸਮਾਂ ਪਹਿਲਾਂ। ਸਾਰੇ ਪੈਰੋਕਾਰਾਂ ਕੋਲ ਧੰਨ ਹੈ। ਮੇਰਾ ਵਾਪਰ ਉਹ ਕੰਟ੍ਰੋਲ ਕਰਦੇ ਹਨ। ਉਹ ਮਨੇਜ਼ਰ ਹਨ ਇਹ ਅਤੇ ਉਹ ਦੇ। ਮੇਰੇ ਕੋਲ ਮਸਾਂ ਹੀ ਕੁਝ ਚੀਜ਼ ਸੀ, ਪਹਿਲਾਂ। ਹੁਣ ਮੇਰੇ ਕੋਲ ਕੁਝ ਹਨ, ਬਸ ਤਾਂਕਿ ਮੈਂ ਦਿਖਾ ਸਕਾਂ ਸੰਸਾਰ ਨੂੰ ਕਿ ਮੈਂ ਇਥੇ ਨਹੀਂ ਹਾਂ ਜਾਂ ਉਥੇ ਤੁਹਾਡਾ ਭੋਜ਼ਨ ਖਾਣ ਲਈ। ਮੈਂ ਆਪਣੀ ਦੇਖ ਭਾਲ ਕਰਨ ਦੇ ਯੋਗ ਹਾਂ। ਕਦੇ ਕਦਾਂਈ ਔਫਨਥਾਲਟ ਲਈ, ਨਿਵਾਸ ਲਈ। ਅਫਸਰਸ਼ਾਹੀ ਲਈ, ਕਾਗਜ਼ ਪਤਰ ਲਈ। ਨਹੀਂ ਤਾਂ, ਮੈਂ ਨਹੀਂ ਦੇਖਦੀ ਕੋਈ ਧੰਨ ਆਉਂਦਾ। ਬਿਨਾਂਸ਼ਕ, ਪਰ ਮੈਂਨੂੰ ਕਿਸੇ ਚੀਜ਼ ਦੀ ਕਮੀਂ ਨਹੀਂ ਹੈ। ਜੇਕਰ ਮੈਨੂੰ ਲੋੜ ਹੋਵੇ, ਬਿਨਾਂਸ਼ਕ ਮੈਂ ਮੰਗ ਸਕਦੀ ਹਾਂ। ਪਰ ਮੈਨੂੰ ਬਹੁਤ ਹੀ ਘਟ ਕਦੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ। ਮੈਂ ਨਹੀਂ ਪਸੰਦ ਕਰਦੀ ਮੰਗਣਾ। ਕੋਈ ਵੀ ਨਿਰਭਰਤਾ ਸਚਮੁਚ ਮੇਰੇ ਸੁਭਾਅ ਦੇ ਵਿਰੁਧ, ਉਲਟ ਹੈ, ਮੇਰੇ ਧਰਮ ਦੇ ਵਿਰੁਧ। ਉਹ ਉਸ ਤਰਾਂ ਕਹਿੰਦੇ ਹਨ। ਜੇਕਰ ਮੈਂ ਪੁਛਾਂ ਅਤੇ ਨਾਂ ਹੋਵੇ, ਫਿਰ ਮੈਂ ਹੋਰ ਨਹੀਂ ਪੁਛਦੀ। (ਹਾਂਜੀ, ਸਤਿਗੁਰੂ ਜੀ।) ਜਾਂ ਜੇਕਰ ਇਹ ਸਵੈਚਲਤ ਨਾਂ ਕੀਤਾ ਜਾਵੇ, ਫਿਰ ਮੈਂ ਨਹੀਂ ਪੁਛਦੀ। (ਠੀਕ ਹੈ।) ਮੈਨੂੰ ਬਹੁਤੇ ਦੀ ਲੋੜ ਨਹੀਂ ਹੈ। ਸਭ ਤੁਸੀਂ ਦੇਖ ਸਕਦੇ ਹੋ, ਮੇਰੇ ਕਪੜੇ ਅਤੇ ਖੂਬਸੂਰਤ ਅਤੇ ਉਹ ਸਭ, ਮੈਂ ਬਸ ਇਹ ਪਹਿਨਦੀ ਹਾਂ ਕੰਮ ਲਈ। ਇਹ ਹੈ ਜਿਵੇਂ ਇਕ ਯੂਨੀਫਾਰਮ। ਵਿਸ਼ੇਸ਼ ਵਰਦੀ, ਯੂਨੀਵਾਰਮ। ਬਾਕੀ, ਮੈਨੂੰ ਬਹੁਤੇ ਦੀ ਲੋੜ ਨਹੀਂ ਹੈ। ਮੈਂ ਸਸਤੇ ਕਪੜੇ ਪਹਿਨ ਸਕਦੀ ਹਾਂ, ਸਾਧੇ ਅਤੇ ਸੁਖਾਵੇਂ। (ਹਾਂਜੀ, ਸਤਿਗੁਰੂ ਜੀ।) ਸੋ, ਮੈਂਨੂੰ ਸਚਮੁਚ ਬਹੁਤੀ ਦੀ ਨਹੀਂ ਲੋੜ।

ਇਥੋਂ ਤਕ ਜਦੋਂ ਮੈਂ ਇਕ ਗੁਰੂ ਨਹੀਂ ਸੀ, ਮੈਂ ਤਿੰਨ ਦਿਨਾਂ ਤਕ ਭੁਖੀ ਰਹੀ ਪੈਰਿਸ ਵਿਚ, ਬਿਨਾਂ ਇਕ ਨੌਕਰੀ ਦੇ। (ਓਹ, ਮੇਰੇ ਰਬਾ।) ਕੋਈ ਕੰਮ ਨਹੀਂ, ਇਕ ਨੌਕਰੀ ਲਭ ਰਹੀ। ਮੈਂ ਅਜ਼ੇ ਵੀ ਨਹੀਂ ਲੋਕਾਂ ਨੂੰ ਕਿਹਾ ਕਿ ਮੇਰੇ ਕੋਲ ਧੰਨ ਨਹੀਂ ਹੈ, ਲੋਕ ਜਿਨਾਂ ਨੇ ਮੈਨੂੰ ਕੰਮ ਕਰਨ ਲਈ ਉਥੇ ਰਖਿਆ ਸੀ। ਅਤੇ ਜਦੋਂ ਮੈਂ ਛਡ ਦਿਤਾ ਜਜਬਾਤੀ ਮੰਤਵ ਕਾਰਨ, ਉਨਾਂ ਨੇ ਮੈਨੂੰ ਪੁਛਿਆ ਜੇਕਰ ਮੈਨੂੰ ਕੁਝ ਧੰਨ ਦੀ ਲੋੜ ਹੈ। ਮੈਂ ਕਿਹਾ, "ਨਹੀਂ, ਨਹੀ, ਤੁਹਾਡਾ ਧੰਨਵਾਦ ਹੈ। ਇਹ ਠੀਕ ਹੈ। " (ਓਹ।) ਮੈਂ ਨਹੀਂ ਚਾਹੁੰਦੀ ਸੀ ਉਹ ਗਲਤ ਸਮਝਣ। ਮੈਂਨੂੰ ਉਸ ਘਰ ਦੇ ਆਦਮੀ ਦੇ ਨਾਲ ਪਿਆਰ ਹੋ ਗਿਆ ਸੀ ਉਸ ਸਮੇਂ। (ਓਹ।) ਮੈਂ ਤੁਹਾਨੂੰ ਇਹ ਕਹਾਣੀ ਪਹਿਲਾਂ ਦਸੀ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹਦੀ ਪਤਨੀ ਬਹੁਤ ਹੀ ਰੁਖੀ ਸੀ ਉਹਦੇ ਪ੍ਰਤੀ। (ਓਹ।) ਉਹ ਇਕ ਡਾਕਟਰ ਸੀ; ਉਹ ਵਿਆਸਤ ਸੀ ਪਹਿਲੇ ਹੀ ਅਤੇ ਘਰ ਨੂੰ ਜਾਂਦਾ, ਇਹ ਕਰਨਾ ਪੈਂਦਾ, ਉਹ ਕਰਨਾ ਪੈਂਦਾ ਬਚਿਆਂ ਲਈ। ਅਤੇ ਉਹ ਕਰ ਸਕਦੀ ਸੀ। ਪਰ ਇਹ ਨਹੀਂ ਸੀ ਜਿਵੇਂ ਉਹ ਉਹਨੂੰ ਸੋਹਣੇ ਢੰਗ ਨਾਲ ਕਹਿੰਦੀ ਸੀ। ਉਹ ਕਹਿੰਦੀ ਸੀ, "ਹੇ, ਇਹ ਕਰ! ਹੇ, ਉਹ ਜਾ ਕੇ ਕਰ!" ਜਿਵੇਂ ਹੁਕਮ ਚਲਾਉਂਦੀ ਸੀ। ਸੋ ਮੈਂ ਤਰਸ ਮਹਿਸੂਸ ਕੀਤਾ ਉਹਦੇ ਲਈ, ਅਤੇ ਫਿਰ ਹੌਲੀ ਹੌਲੀ ਇਹ ਬਦਲ ਗਿਆ ਜਿਵੇਂ ਰੋਮੈਂਸ, ਪਿਆਰ ਵਿਚ ਦੀ ਪਰ ਮੈਂ ਨਹੀਂ ਜਾਣਦੀ ਸੀ। ਪਰ ਮੈਂ ਕੰਟ੍ਰੋਲ ਕਰ ਸਕੀ ਜਦੋਂ ਤਕ ਉਹਨੇ ਇਹ ਨਹੀਂ ਖੋਲ ਕੇ ਦਸਿਆ ਅਤੇ ਫਿਰ ਮੈਨੂੰ ਦੌੜਨਾ ਪਿਆ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਹੁਣ ਮੈਂ ਜਾਣਦੀ ਸੀ ਕਿ ਉਹਦੇ ਕੋਲ ਵੀ ਭਾਵਨਾਵਾਂ ਹਨ ਮੇਰੇ ਲਈ, ਫਿਰ ਮੈਂ ਨਹੀਂ ਰਹਿ ਸਕਦੀ ਸੀ। ਇਹ ਖਤਰਨਾਕ ਹੋਵੇਗਾ। ਜੇਕਰ ਮੈਂ ਇਕਲੀ ਹੋਵਾਂ, ਫਿਰ ਮੈਂ ਕੰਟ੍ਰੋਲ ਕਰ ਸਕਦੀ ਹਾਂ, ਪਰ ਮੈਂ ਜਵਾਨ ਸੀ। ਸੋ, ਮੈਂ ਕਿਹਾ ਮੈਨੂੰ ਜਾਣਾ ਜ਼ਰੂਰੀ ਹੈ। ਕਿਉਂਕਿ ਮੈਂ ਤੁਰੰਤ ਹੀ ਛਡ ਦਿਤਾ ਕੰਮ। ਮੇਰੇ ਕੋਲ ਕੋਈ ਹੋਰ ਜਗਾ ਨਹੀਂ ਸੀ ਰਹਿਣ ਲਈ ਅਤੇ ਬਿਲਕੁਲ ਵੀ ਕੋਈ ਧੰਨ ਨਹੀਂ। (ਓਹ।) - ਕਿਉਂਕਿ ਵਿਦਿਆਰਥੀ। ਬਸ ਕੁਝ ਕੁ ਡਾਲਰ ਸਨ ਜਾਣ ਲਈ ਬਸ ਉਤੇ, ਪਰ ਕਾਫੀ ਨਹੀਂ ਡਬਲ ਰੋਟੀ ਖਰੀਦਣ ਲਈ। ਜੇਕਰ ਮੈਂ ਡਬਲ ਰੋਟੀ ਖਰੀਦਦੀ, ਮੇਰੇ ਕੋਲ ਕੋਈ ਪੈਸਾ ਨਹੀਂ ਹੋਵੇਗਾ ਜਾਣ ਲਈ ਕਿਸੇ ਜਗਾ ਲਭਣ ਲਈ ਇਕ ਨੌਕਰੀ। ਸੋ ਤਿੰਨ ਦਿਨਾਂ ਲਈ, ਮੇਰੇ ਕੋਲ ਕੁਝ ਨਹੀਂ ਸੀ। ਅਤੇ ਮੈਂ ਤੁਰ ਰਹੀ ਸੀ ਪਾਰਕ ਵਿਚ ਲਭ ਰਹੀ ਇਕ ਨੌਕਰੀ ਲਈ ਅਜ਼ੇ ਵੀ, ਅਤੇ ਇਕ ਆਦਮੀ ਆਇਆ ਅਤੇ ਮੈਨੂੰ 800 ਫਰੈਂਕ ਦੇਣੇ ਚਾਹੇ, ਫਰੈਂਚ ਪੈਸੇ ਉਸ ਸਮੇਂ, ਮੈਂ ਨਹੀਂ ਜਾਣਦੀ ਕਿਤਨੇ ਅਮਰੀਕਨ ਡਾਲਰ ਉਹ ਬਣਦੇ ਹਨ, ਹੋ ਸਕਦਾ ਅਧੇ ਇਹਦੇ। (ਓਹ, ਵਾਓ।) ਅਠ ਸੌ ਉਹਦੇ ਨਾਲ ਜਾਣ ਲਈ। ਸੋ ਮੈਂ ਕਿਹਾ, "ਜੇਕਰ ਤੁਸੀਂ ਨਹੀਂ ਜਾਂਦੇ, ਮੈਂ ਪੁਲੀਸ ਨੂੰ ਬੁਲਾਵਾਂਗੀ।" (ਓਹ ਵਾਓ।) ਫਿਰ ਮੈਂ ਬਹੁਤ ਗੰਭੀਰ ਲਗਦੀ ਸੀ, ਸੋ ਉਹ ਚਲ‌ਾ ਗਿਆ। ਘਟੋ ਘਟ ਉਹ ਸ਼ਰੀਫ ਸੀ। (ਹਾਂਜੀ, ਸਤਿਗੁਰੂ ਜੀ।) ਬਹੁਤ ਸ਼ਰੀਫ। ਇਥੋਂ ਤਕ ਜਦੋਂ ਮੈਂ ਵਧੇਰੇ ਛੋਟੀ ਸੀ, ਅਜ਼ੇ ਵੀ। ਔ ਲੈਕ (ਵੀਐਤਨਾਮ) ਵਿਚ, ਮੈਂ ਗਈ ਕਿਸੇ ਜਗਾ ਨੂੰ ਅਤੇ ਮੇਰੇ ਕੋਲ ਬਹੁਤੇ ਪੈਸੇ ਨਹੀਂ ਸੀ - ਤੁਸੀਂ ਜਾਣਦੇ ਹੋ, ਵਿਦਿਆਰਥੀ - ਅਤੇ ਘਰ ਦਾ ਮਾਲਕ ਇਕ ਦੋਸਤ ਦਾ ਇਕ ਦੋਸਤ, ਉਹਨੇ ਮੈਨੂੰ ਰਹਿਣ ਦਿਤਾ। ਅਤੇ ਉਨਾਂ ਨੇ ਭੋਜਨ ਤਿਆਰ ਕੀਤਾ ਅਤੇ ਇਹ ਰਖਿਆ ਮੇਰੇ ਲਈ। ਮੈ ਨਹੀਂ ਜਾਣਦੀ ਸੀ ਜੇਕਰ ਉਨਾਂ ਨੇ ਇਹ ਮੇਰੇ ਲਈ ਛਡਿਆ ਜਾਂ ਨਹੀਂ, ਕਿਉਂਕਿ ਉਹ ਚਲੇ ਗਏ ਮੇਰੇ ਆਪਣੇ ਕਮਰੇ ਵਿਚੋਂ ਬਾਹਰ ਆਉਣ ਤੋਂ ਪਹਿਲਾਂ। ਮੇਰੇ ਕੋਲ ਹਿੰਮਤ ਨਹੀਂ ਸੀ ਇਹ ਖਾਣ ਦੀ। ਸੋ ਮੈਂ ਬਾਹਰ ਗਈ, ਬਸ ਡਬਲ ਰੋਟੀ ਖਾਧੀ ਅਤੇ ਪਾਣੀ ਪੀਤਾ। (ਓਹ, ਮੇਰੇ ਰਬਾ।) ਸੋ ਕੋਈ ਚੀਜ਼ ਬਾਰੇ ਪੁਛਣਾ ਮੇਰੇ ਆਪਣੇ ਲਈ ਬਹੁਤ ਹੀ... ਮੈਂ ਨਹੀਂ ਸੁਖਾਵਾਂ ਮਹਿਸੂਸ ਕਰਦੀ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (6/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
126 ਦੇਖੇ ਗਏ
2025-01-15
143 ਦੇਖੇ ਗਏ
35:52
2025-01-14
232 ਦੇਖੇ ਗਏ
2025-01-14
204 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ