ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮੀਥੇਨ ਅਤੇ ਕਾਰਬਨ ਡਾਈਆਕਸਾਈਡ: ਇਕ ਨੇੜਲੀ ਝਾਤ ਅੰਕਾਂ ਉਤੇ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਲੋਬਲ ਵਾਰਮਿੰਗ ਪੋਟੈਨਸ਼ੀਅਲ (ਸੰਭਾਵਨਾ) (GWP) ਇਕ ਪੈਮਾਨਾ ਹੈ ਕਿੰਨੀ ਜਿਆਦਾ ਗਰਮੀ ਸੋਖੀ ਜਾਂਦੀ ਹੈ ਇਕ ਮਿਥੇ ਹੋਏ ਸਮੇਂ ਦੌਰਾਨ ਇਕ ਗੈਸ ਦੇ ਅਮੀਸ਼ਨਾਂ ਦੇ ਕਾਰਣ।

- GWP ਕਾਰਬਨ ਡਾਈਆਕਸਾਈਡ ਦਾ ਦੀ ਪਹਿਲ ਵਜੋਂ ਪ੍ਰੀਭਾਸ਼ਤ ਕੀਤੀ ਗਈ ਹੈ।

- ਗਰਮ ਹੋਣ ਦੀ ਸੰਭਾਵਨਾ ਦੂਜੀਆਂ ਸਾਰੀਆਂ ਗੈਸਾਂ ਦਾ ਦਰਜਾ ਸੀਓ2 ਦੇ ਮੁਕਾਬਲੇ।

- The GWP ਮੀਥੇਨ ਦਾ, ਮਿਸਾਲ ਵਜੋਂ, ਹੈ 96 ਜਦੋਂ ਔਸਤ ਕਢੀ ਜਾਵੇ 20 ਸਾਲਾਂ ਦੌਰਾਨ।

- ਦੂਜੇ ਸ਼ਬਦਾਂ ਵਿਚ, ਮੀਥੇਨ ਗਰਮ ਕਰਦੀ ਹੈ ਵਾਤਾਵਰਣ ਨੂੰ 96 ਗੁਣਾਂ ਜਿਆਦਾ ਸੀਓ2 ਨਾਲੋਂ 20 ਸਾਲਾਂ ਦੇ ਸਮੇਂ ਦੌਰਾਨ।

Professor Pete Smith – University of Aberdeen, UK: ਕਾਰਣ ਹੈ ਕਿ ਇਹ ਵਧੇਰੇ ਸੋਖ ਕਰਦੀ ਹੈ ਗਰੀਨ ਹਾਊਸ ਗੈਸ ਨੂੰ ਕਾਰਬਨ ਡਾਈਆਕਸਾਈਡ ਨਾਲੋਂ ਕਿਉਂਕਿ ਕਿਣਕੇ ਫਸਦੇ ਹਨ ਜਿਆਦਾ ਇਨਫਰਾਰੈਡ ਕਿਰਨਾ ਦੇ ਪਸਾਰ ਦੀ ਬਣਤਰ ਵਿਚ, ਵਧੇਰੇ ਗਰਮੀ ਦੇ।

ਮੀਥੇਨ ਕਿਥੋਂ ਆਉਂਦੀ ਹੈ?

Dr. Kirk Smith: ਮਨੁਖੀ ਮੀਥੇਨ ਅਮਿਸ਼ਨ ਮਾਸ ਤੋਂ ਆਉਂਦੇ ਹਨ; ਜਾਨਵਰਾਂ ਦੀ ਪੈਦਾਵਰ ਤੋਂ।

- ਇਕ ਗਾਂ-ਵਿਆਕਤੀ ਪੈਦਾ ਕਰਦੀ ਹੈ 220 ਪਾਊਂਡ ਮੀਥੇਨ ਦਾ ਹਰ ਸਾਲ, 21,120 ਪਾਊਂਡ ਦੇ ਬਰਾਬਰ ਸੀਓ2 ਦੇ।

- ਬਹੁਤ ਵਡੀ ਗਿਣਤੀ ਵਿਚ ਜਾਨਵਰ-ਲੋਕਾਂ ਨੂੰ ਪੈਦਾ ਕਰਨ ਦੇ ਕਾਰਣ, ਉਥੇ ਅਜ 1.5 ਬਿਲੀਅਨ ਤੋਂ ਵੀ ਵਧ ਗਾ-ਲੋਕ ਹਨ ਸੰਸਾਰ ਵਿਚ, ਹਰੇਕ ਕਢ ਰਹੀ ਹੈ 220 ਪਾਊਂਡ ਮੀਥੇਨ ਦਾ, ਇਕ ਹੈਰਾਨਕੁੰਨ ਮਾਤਰਾ 31.7 ਟਰੀਲੀਅਨ ਪਾਊਂਡ ਸੀਓ2 ਦੇ ਬਰਾਬਰ ਕਢਦੀ ਹੈ ਸਲਾਨਾ।

ਇਹ ਹੈ: - 3 ਗੁਣਾਂ ਸੰਸਾਰ ਦੀਆਂ ਕਾਰਾਂ ਨਾਲੋਂ ਵਧ - ਸਾਰੇ ਸੰਸਾਰ ਵਿਚ ਪਾਵਰ ਪਲਾਟਾਂ ਨਾਲੋਂ ਵਧ - ਸਾਰੇ ਅਮਿਸ਼ਨ ਇੰਡਸਟਰੀਅਲ ਦੇਸ਼ਾਂ ਦੇ ਅਸਟ੍ਰੇਲੀਆ, ਬਰਾਜੀਲ, ਕੈਨੇਡਾ, ਫਰਾਂਸ, ਜਾਪਾਨ, ਜੁਨਾਈਟਡ ਕਿੰਗਡਮ, ਅਤੇ ਸੰਯੁਕਤ ਰਾਜ ਅਮਰੀਕਾ...ਨਾਲੋਂ ਵਧ ਕੁਲ ਮਿਲਾ ਕੇ।

ਗਰੀਨ ਹਾਊਸ ਗੈਸਾਂ ਜਿਆਦਾ ਸਮਾਂ ਲੈਂਦੀਆਂ ਹਨ ਖਿੰਡਣ ਲਈ, ਅਤੇ ਉਸੇ ਕਰਕੇ ਰੋਕਦੀਆਂ ਹਨ ਗਰਮ ਕਰਨ ਤੋਂ ਵਾਤਾਵਰਣ ਨੂੰ।

- ਮੀਥੇਨ ਲੈਂਦੀ ਹੈ ਸਿਰਫ 8-12 ਸਾਲ ਰੋਕਣ ਲਈ ਵਾਤਾਵਰਣ ਨੂੰ ਗਰਮ ਕਰਨ ਤੋਂ; ਜਦੋਂ ਕਿ - ਕਾਰਬਨ ਡਾਈਆਕਸਾਈਡ ਲੈਂਦੀ ਹੈ ਦਰਜਨਾਂ, ਸੌ, ਜਾਂ ਇਥੋਂ ਤਕ ਹਜਾਰਾਂ ਸਾਲਾਂ ਤਕ

ਮੀਥੇਨ ਰੋਕੋ। ਗਲੋਬਲ ਵਾਰਮਿੰਗ ਰੋਕੋ। ਜਲਦੀ ਨਾਲ।

ਵੈਜ ਬਣੋ, ਹਰਿਆਵਲ ਲਿਆਉ ਗ੍ਰਹਿ ਨੂੰ ਬਚਾਉਣ ਲਈ। ਹੋਰ ਵਧੇਰੇ ਜਰੂਰੀ ਜਾਣਕਾਰੀ ਲਈ, ਕ੍ਰਿਪਾ ਕਰਕੇ ਜਾਉ www.SupremeMasterTV.com/SOS
ਹੋਰ ਦੇਖੋ
ਜਾਗਰੂਕਤਾ  (5/24)
2
2024-10-21
1517 ਦੇਖੇ ਗਏ
3
2022-12-14
6423 ਦੇਖੇ ਗਏ
7
22:27
2022-11-26
16447 ਦੇਖੇ ਗਏ
9
2022-01-24
5069 ਦੇਖੇ ਗਏ
10
13:15

Helping Others Helps Yourself

6498 ਦੇਖੇ ਗਏ
2020-07-04
6498 ਦੇਖੇ ਗਏ
11
2021-05-20
5230 ਦੇਖੇ ਗਏ
13
17:46

The Best Inheritance, Part 2 of 2

5751 ਦੇਖੇ ਗਏ
2021-05-21
5751 ਦੇਖੇ ਗਏ
15
2020-06-18
8009 ਦੇਖੇ ਗਏ
17
2020-04-25
6919 ਦੇਖੇ ਗਏ
18
2021-12-11
5737 ਦੇਖੇ ਗਏ
19
2021-08-20
6069 ਦੇਖੇ ਗਏ
20
2021-03-22
4953 ਦੇਖੇ ਗਏ
23
2020-04-20
5400 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-16
741 ਦੇਖੇ ਗਏ
33:17
2024-11-16
185 ਦੇਖੇ ਗਏ
2024-11-16
236 ਦੇਖੇ ਗਏ
2024-11-16
237 ਦੇਖੇ ਗਏ
2024-11-16
523 ਦੇਖੇ ਗਏ
31:35
2024-11-15
212 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ