ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਦੀਵੀ ਪਿਆਰ ਅਤੇ ਸੁਰਖਿਆ ਇਕ ਅਸਲੀ ਸਤਿਗੁਰੂ ਵਲੋਂ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਧਾਈਆਂ। ਤੁਸੀ ਬਹੁਤ ਹੀ ਖੁਸ਼ਕਿਸਮਤ ਲੋਕ ਹੋ। ਬਹੁਤ ਖੁਸ਼ਨਸੀਬ ਲੋਕ। ਅਜ਼ ਤੋਂ, ਤੁਸੀ ਆਜ਼ਾਦ ਹੋ। ਤੁਹਾਡੀ ਆਤਮਾਂ ਮੁਕਤ ਹੈ। ਹਾਂਜੀ। ਤੁਹਾਡੀ ਆਤਮਾਂਵਾਂ ਮੁਕਤ ਹਨ। ਤੁਹਾਨੂੰ ਕਦੇ ਨਹੀ… ਦੀਖਿਆ ਤੋਂ ਬਾਅਦ, ਤੁਹਾਡੀਆਂ ਆਤਮਾਂਵਾਂ. ਤੁਹਾਡੀ ਆਤਮਾਂ ਮੁਕਤ ਹੈ। ਤੁਹਾਨੂੰ ਕਦੇ ਨਹੀ ਮੁੜ ਦੁਬਾਰਾ ਜਨਮ ਲੈਣ ਦੀ ਲੋੜ ਦੁਖ ਪੀੜਾ ਵਿਚ ਅਤੇ ਮੌਤ ਦੀ ਸਥਿਤੀ ਵਿਚ ਜਿਵੇਂ ਇਸ ਸੰਸਾਰ ਵਿਚ। ਤੁਹਾਨੂੰ ਨਹੀ ਲੋੜ ਪਵੇਗੀ ਮੁੜ ਜਨਮ ਲੈਣ ਲਈ। ਤੁਹਾਨੂੰ ਨਹੀ ਦੁਬਾਰਾ ਬੁਢੇ ਹੋਣਾ ਪਵੇਗਾ। ਕਦੇ ਨਹੀ ਦੁਬਾਰਾ ਦੁਖ ਭੋਗਣਾ ਪਵੇਗਾ। ਕਦੇ ਨਹੀਂ ਬਿਮਾਰ ਹੋਣਾ ਪਵੇਗਾ ਜਾਂ ਦੁਖ ਸਹਿਣਾ ਕਿਸੇ ਕਿਸਮ ਦਾ ਦੁਬਾਰਾ। ਕਦੇ ਨਹੀ ਅਨੁਭਵ ਕਰਨਾ ਪਵੇਗਾ ਮੇਰਾ ਭਾਵ ਹੈ, ਕਦੇ ਨਹੀ ਅਨੁਭਵ ਕਰਨਾ ਪਵੇਗਾ ਇਸ ਕਿਸਮ ਦੀ ਮਰਨ ਦੀ ਪ੍ਰਕਿਰਿਆ ਦੁਬਾਰਾ, ਜੋ ਕਿ ਭਿਆਨਕ ਹੈ ਅਤੇ ਦੁਖ ਵਾਲੀ ਅਤੇ ਸਮਸਿਆ ਵਾਲੀ ਅਤੇ ਨਿਰਾਸ਼ਾ ਦੀ ਤੁਹਾਡੇ ਆਪਣੇ ਲਈ ਅਤੇ ਪ੍ਰੀਵਾਰ ਦੇ ਮੈਂਬਰਾਂ ਲਈ।

ਤੁਸੀ ਬਹੁਤ ਹੀ ਖੁਸ਼ਕਿਸਮਤ ਲੋਕ ਹੋ। ਬਸ ਕੋਸ਼ਿਸ਼ ਕਰਨੀ ਅਭਿਆਸ ਕਰਨ ਦੀ, ਠੀਕ ਹੈ? ਹਾਂਜੀ। ਤੁਸੀ ਇਸ ਦੇ ਆਦੀ ਹੋ ਜਾਵੋਂਗੇ। ਅਤੇ ਫਿਰ ਜਿਤਨਾ ਜਿਆਦਾ ਤੁਸੀ ਅਭਿਆਸ ਕਰਦੇ ਹੋ ਉਤਨਾ ਜਿਆਦਾ ਤੁਸੀ ਇਹ ਪਸੰਦ ਕਰੋਂਗੇ। ਅਤੇ ਜਿਤਨਾ ਜਿਆਦਾ ਤੁਸੀ ... ਤੁਸੀ ਨਹੀ ਚਾਹੋਂਗੇ ਮਹਿਸੂਸ ਕਰਨਾ ... ਤੁਸੀ ਨਹੀ ਚਾਹੋਂਗੇ ਵਧੇਰੇ ਚਿਪਕੇ ਰਹਿਣਾ ਸੰਸਾਰ ਨਾਲ ਜਾਂ ਕੋਈ ਵੀ ਸੰਸਾਰੀ ਚੀਜ਼ਾਂ ਨਾਲ ਹੋਰ, ਹੌਲੀ ਹੌਲੀ। ਤੁਸੀ ਅਜ਼ੇ ਵੀ ਆਪਣਾ ਕੰਮ ਕਰੋਂਗੇ, ਤੁਸੀ ਅਜ਼ ਵੀ ਆਪਣੇ ਪ੍ਰੀਵਾਰ ਨਾਲ ਪਿਆਰ ਕਰੋਂਗੇ, ਪ੍ਰੰਤੂ ਨਹੀ ਮਹਿਸੂਸ ਕਰੋਂਗੇ ਲਗਾਵ ਉਤਨਾ ਜਿਆਦਾ, ਅਗੇ ਵਾਂਗ। ਤੁਸੀ ਸਚਮੁਚ ਆਜ਼ਾਦੀ ਮਹਿਸੂਸ ਕਰੋਂਗੇ। ਅਤੇ ਰੋਜ਼ਾਨਾ ਅਭਿਆਸ ਨਾਲ, ਤੁਹਾਡੇ ਪਾਸ ਵਧੇਰੇ ਅਤੇ ਵਧੇਰੇ ਅਨੁਭਵ ਹੋਣਗੇ ਅੰਦਰ, ਅੰਦਰੂਨੀ ਸੂਖਮ ਦ੍ਰਿਸ਼ਟੀ ਪ੍ਰਭੂ ਦੀ, ਸਵਰਗ ਦੀ। ਨਾਲੇ, ਤੁਹਾਡੇ ਪਾਸ ਵਧੇਰੇ ਅਨੁਭਵ ਹੋਣਗੇ ਚਮਤਕਾਰਾਂ ਦੇ ਰੋਜ਼ਾਨਾ ਜਿੰਦਗੀ ਵਿਚ ਬਾਹਰ ਸੰਸਾਰ ਵਿਚ। ਅਤੇ ਫਿਰ ਤੁਸੀ ਮਹਿਸੂਸ ਕਰੋਂਗੇ ਤੁਸੀ ਸੰਸਾਰ ਵਿਚ ਜੀਂਦੇ ਹੋ ਪ੍ਰੰਤੂ ਤੁਸੀ ਸੰਸਾਰ ਵਿਚ ਨਹੀ ਹੋਂ ਹੋਰ, ਜਿਵੇਂ ਕਮਲ (ਫੁਲ) ਅਜ਼ੇ ਵੀ ਗੰਦੇ ਪਾਣੀ ਵਿਚ ਹੁੰਦਾ ਪ੍ਰੰਤੂ ਕਦੇ ਨਹੀ ਦੂਸ਼ਿਤ ਹੁੰਦਾ ਗੰਦੇ ਪਾਣੀ ਰਾਹੀਂ। ਤੁਸੀ ਬਹੁਤ, ਬਹੁਤ ਆਜ਼ਾਦ ਮਹਿਸੂਸ ਕਰੋਂਗੇ, ਬਹੁਤ ਪਵਿਤਰ, ਬਹੁਤ ਸਾਫ, ਭਾਵੇਂ ਤੁਸੀ ਅਜ਼ੇ ਵੀ ਸੰਸਾਰ ਵਿਚ ਹੋ ਅਤੇ ਸੰਸਾਰੀ, ਦੁਨਿਆਵੀ ਚੀਜ਼ਾਂ ਕਰਦੇ ਹੋ, ਉਵੇਂ ਜਿਵੇਂ ਆਪਣੇ ਲਈ ਕੰਮ ਕਰਨਾ ਅਤੇ ਪ੍ਰੀਵਾਰ ਲਈ, ਧੰਨ ਕਮਾਉਣਾ, ਜੀਵਨ ਨਿਰਬਾਹ ਕਰਨਾ ਭੌਤਿਕ ਜਿੰਦਗੀ ਲਈ, ਪ੍ਰੰਤੂ ਤੁਸੀ ਕਦੇ ਨਹੀ ਮਹਿਸੂਸ ਕਰੋਂਗੇ ਬਹੁਤਾ ਲਗਾਵ ਇਹਨਾਂ ਸਾਰੀਆਂ ਦੁਨਿਆਵੀ ਖਾਹਸ਼ਾਂ ਨਾਲ। ਤੁਹਾਡੇ ਪਾਸ ਜੋ ਹੈ, ਉਹ ਹੈ। ਜੋ ਤੁਹਾਡੇ ਪਾਸ ਨਹੀ ਹੈ, ਤੁਸੀ ਨਹੀ ਬੁਰਾ ਮਹਿਸੂਸ ਕਰਦੇ। ਜੋ ਤੁਹਾਡੇ ਪਾਸ ਨਹੀ ਹੈ, ਤੁਸੀ ਨਹੀ ਵਰਤੋਂ ਕਰਦੇ।

ਅਤੇ ਤੁਸੀ ਬਹੁਤ, ਬਹੁਤ ਖੁਸ਼ ਹੋਵੋਂਗੇ ਅਜ਼ ਤੋਂ, ਕਿਉਂਕਿ ਤੁਸੀ ਦੇਖ ਸਕੋਂਗੇ ਤੁਹਾਡੀ ਜਿੰਦਗੀ ਬਦਲਦੀ ਬਿਹਤਰ ਲਈ, ਸਾਰਾ ਸਮਾਂ, ਸਾਰਾ ਸਮਾਂ, ਸਾਰਾ ਸਮਾਂ। ਕੇਵਲ ਇਕ ਦਿਨ ਲਈ, ਦੋਆਂ ਦਿਨਾਂ ਲਈ ਨਹੀ, ਪ੍ਰੰਤੂ ਹਰ ਰੋਜ਼। ਹਰ ਦਿਨ ਇਕ ਨਵਾਂ ਹੋਵੇਗਾ ਤੁਹਾਡੇ ਲਈ। ਹਰ ਦਿਨ ਇਕ ਅਸਚਰਜ਼ਤਾ, ਚਮਤਕਾਰਾਂ ਵਾਲਾ। ਹਰ ਦਿਨ ਇਕ ਚਮਤਕਾਰ ਹੋਵੇਗਾ। ਹਰੇਕ ਦਿਨ ਚਮਤਕਾਰੀ ਹੋਵੇਗਾ। ਉਥੇ ਅਨੇਕ ਹੀ ਚਮਤਕਾਰ ਵਾਪਰਨਗੇ । ਪ੍ਰੰਤੂ ਇਹ ਚਮਤਕਾਰ ਨਹੀ ਹਨ ਜਿਹੜੇ ਅਸੀ ਲਭਦੇ ਹਾਂ। ਇਹ ਬਸ ਹੈ ਨਤੀਜ਼ਾ ਪ੍ਰਭੂ ਦੀ ਸ਼ਕਤੀ ਦਾ ਜਿਹੜੀ ਤੁਹਾਡੇ ਅੰਦਰ ਮੁੜ ਜਾਗਰੂਕ ਹੋ ਗਈ ਹੈ ਅਤੇ ਤੁਹਾਡੀ ਦੇਖ ਭਾਲ ਕਰੇਗੀ ਹਰ ਤਰਾਂ ਸੰਭਵ ਹੈ, ਤਾਂਕਿ ਤੁਹਾਡੀ ਜਿੰਦਗੀ ਵਿਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਤੁਸੀ ਸ਼ਾਇਦ ਅਨੁਭਵ ਕਰੋਂਗੇ ਕਦੇ ਕਦਾਂਈ ਬਾਰ ਬਾਰ, ਹੋ ਸਕਦਾ ਕਦੇ ਕਦਾਂਈ, ਸੰਸਾਰੀ ਪ੍ਰੇਸ਼ਾਨੀਆਂ, ਤੁਸੀ ਜਾਣਦੇ ਹੋ, ਜਿਵੇਂ ਹੋਰਨਾਂ ਸਭ ਵਾਂਗ, ਪ੍ਰੰਤੂ ਫਿਰ ਤੁਸੀ ਦੇਖੋਂਗੇ ਤੁਹਾਡੀ ਜਿੰਦਗੀ ਪਧਰੀ ਸਾਫ ਹੁੰਦੀ। ਹਰ ਇਕ ਸਮਸਿਆ ਸੁਲਝ ਜਾਵੇਗੀ ਜ਼ਲਦੀ ਨਾਲ ਜਾਂ ਪਧਰੇ ਤੌਰ ਤੇ। ਜਾਂ ਇਥੋਂ ਤਕ ਸਮਸਿਆਵਾਂ ਉਥੇ, ਤੁਸੀਂ ਨਹੀ ਮਹਿਸੂਸ ਕਰੋਂਗੇ ਪ੍ਰੇਸ਼ਾਨੀ ਜਾਂ ਕੋਈ ਚੀਜ਼ ਹੋਰ ਅਗੇ ਵਾਂਗ। ਤੁਸੀ ਮਹਿਸੂਸ ਕਰੋਂਗੇ, ਤੁਸੀ ਜਾਣਦੇ ਹੋ, ਵਧੇਰੇ ਹਲਕੇ। ਤੁਸੀ ਮਹਿਸੂਸ ਕਰੋਂਗੇ ਤੁਸੀ ਇਹ ਸਵੀਕਾਰ ਕਰ ਸਕਦੇ ਹੋਂ। ਤੁਸੀ ਮਹਿਸੂਸ ਕਰੋਂਗੇ ਸਚਮੁਚ ਕੁਝ ਨਹੀ ਹੋਰ ਮਹਤਵਪੂਰਨ ਸਿਵਾਇ ਅੰਦਰੂਨੀ ਸ਼ਕਤੀ ਦੇ ਜਿਹੜੀ ਸਭ ਚੀਜ਼ ਦੀ ਦੇਖ ਭਾਲ ਕਰਦੀ ਹੈ। ਅਤੇ ਇਹ ਤੁਹਾਨੂੰ ਬਣਾਵੇਗਾ ਖੁਸ਼, ਅਤੇ ਤੁਸੀ ਪ੍ਰਭਾਵਿਤ ਕਰੋਂਗੇ ਇਕ ਬਿਹਤਰ ਢੰਗ ਨਾਲ, ਇਕ ਵਧੇਰੇ ਖੁਸ਼ ਢੰਗ ਨਾਲ, ਹਰ ਇਕ ਨਾਲ ਤੁਹਾਡੇ ਆਸ ਪਾਸ। ਮਹੌਲ਼ ਤੁਹਾਡੇ ਪ੍ਰੀਵਾਰ ਦਾ, ਤੁਹਾਡਾ ਆਪਣਾ ਵੀ ਬਦਲ ਜਾਵੇਗਾ ਹੋਰ ਬਿਹਤਰ ਤੁਹਾਡੇ ਲਈ, ਸਾਰਾ ਸਮਾਂ, ਦਿਨ ਬਦਿਨ। ਉਹ ਹੈ ਪ੍ਰਭੂ ਪਰਮਾਤਮਾਂ ਦੀ ਸ਼ਕਤੀ। ਉਹ ਹੈ ਸਤਿਗੁਰੂ ਸ਼ਕਤੀ ਜਿਹੜੀ ਤੁਸੀ ਅਨੁਭਵ ਕੀਤੀ ਸੀ ਅਜ਼ ਥੋੜੀ ਜਿਹੀ, ਬਸ ਇਹਦਾ ਇਕ ਸੁਆਦ ਲੈਣ ਲਈ, ਬਸ ਜਾਨਣ ਲਈ ਕਿ ਸਤਿਗੁਰੂ ਸ਼ਕਤੀ ਮੌਜ਼ੂਦ ਹੈ। ਕੀ ਤੁਸੀ ਕੁਝ ਅਨੁਭਵ ਕੀਤਾ ਸੀ? ਹੈਂਜੀ? (ਹਾਂਜੀ।) ਠੀਕ ਹੈ।

ਜੇਕਰ ਤੁਸੀ ਦੇਖੀ ਪ੍ਰਭੂ ਦੀ ਰੋਸ਼ਨੀ, ਉਹ ਹੈ ਪ੍ਰਭੂ ਦਾ ਪ੍ਰਗਟਾਵਾ ਰੋਸ਼ਨੀ ਵਿਚ। ਕਿਉਂਕਿ ਪ੍ਰਭੂ ਨਿਰਆਕਾਰ ਹਨ, ਪ੍ਰਭੂ ਰੋਸ਼ਨੀ ਹੈ, ਪ੍ਰਭੂ ਪਿਆਰ ਹੈ ਅਤੇ ਪ੍ਰਭੂ ਚਮਤਕਾਰੀ ਤਰਜ਼ਾਂ, ਸੰਗੀਤ ਦੀਆਂ ਧੁੰਨੀਆਂ ਹਨ ਜੋ ਤੁਸੀ ਅਜ਼ ਸੁਣੀਆਂ ਸੀ, ਅੰਦਰ। ਕੰਨਾਂ ਦੇ ਨਾਲ ਨਹੀ, ਪ੍ਰੰਤੂ ਅੰਦਰੇ, ਆਪਣੀ ਆਤਮਾਂ ਨਾਲ। ਅਤੇ ਜੇਕਰ ਤੁਸੀ ਰੋਸ਼ਨੀ ਦੇਖੀ, ਤੁਸੀ ਸੰਗੀਤ ਦੀਆਂ ਧੁੰਨੀਆਂ ਸੁਣੀਆਂ, ਉਹ ਹੈ ਸਿਖਿਆ ਪ੍ਰਭੂ ਦੀ, ਸਿਖਿਆ ਬਿਨਾਂ ਭਾਸ਼ਾ ਦੀ। ਅਤੇ ਰੋਸ਼ਨੀ ਪ੍ਰਭੂ ਦਾ ਪ੍ਰਗਟਾਵਾ ਹੈ, ਜੋ ਤੁਹਾਡੇ ਆਸ ਪਾਸ ਹੋਵੇਗਾ, ਤੁਹਾਡੇ ਅੰਦਰੇ ਹੋਵੇਗਾ, ਬਾਹਰ ਤੁਹਾਡੇ, ਕਿਉਂਕਿ ਤੁਸੀ ਰੋਸ਼ਨੀ ਹੋਂ, ਤੁਸੀ ਪ੍ਰਭੂ ਦੀ ਅੰਸ਼ ਹੋਂ ਅਤੇ ਤੁਸੀ ਇਕ ਭਾਗ ਇਹਦਾ ਅਜ਼ ਅਨੁਭਵ ਕੀਤਾ।

ਜੇਕਰ ਕਿਸੇ ਨੇ ਵੀ ਤੁਹਾਡੇ ਵਿਚੋਂ ਇਹ ਮਿਸ ਕੀਤਾ ਜਾਂ ਊਂਘਦੇ (ਸੀ), ਤੁਸੀ ਕੁਆਨ ਯਿੰਨ ਮਸੇਂਜ਼ਰ ਨੂੰ ਪੁਛ ਸਕਦੇ ਹੋ ਇਹ ਤੁਹਾਨੂੰ ਦੁਬਾਰਾ ਦਿਖਾਉਣ ਲਈ। ਠੀਕ ਹੈ? ਮੈ ਉਹਨਾਂ ਨੂੰ ਕਿਹਾ ਉਥੇ ਠਹਿਰਣ ਲਈ ਥੋੜੇ ਸਮੇਂ ਲਈ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈਂ, ਪਕਾ ਕਰਨ ਲਈ ਤੁਸੀ ਇਹ ਸਹੀ ਤਰਾਂ ਕਰ ਰਹੇ ਹੋ ਘਰ ਨੂੰ ਜਾਣ ਤੋਂ ਪਹਿਲਾਂ। ਜਦੋਂ ਤੁਸੀ ਘਰ ਨੂੰ ਜਾਵੋਂਗੇ, ਤੁਹਾਨੂੰ ਨਹੀ ਲੋੜ ਹੋਵੇਗੀ ਕਿਸੇ ਨੂੰ ਤੁਹਾਨੂੰ ਕੁਝ ਚੀਜ਼ ਸਿਖਾਉਣ ਦੀ ਕਿਉਂਕਿ ਸਤਿਗੁਰੂ ਸ਼ਕਤੀ ਅੰਦਰੇ ਤੁਹਾਡੇ ਤੁਹਾਡੀ ਦੇਖ ਭਾਲ ਕਰੇਗੀ, ਤੁਹਾਨੂੰ ਸਿਖਾਵੇਗੀ ਜੋ ਤੁਹਾਡੇ ਲਈ ਜ਼ਰੂਰੀ ਹੈ ਜਾਨਣਾ।

ਅਤੇ ਜੇਕਰ ਤੁਹਾਡੇ ਪਾਸ ਕੋਈ ਸਵਾਲ ਹਨ, ਤੁਹਾਨੂੰ ਬਸ ਕੇਵਲ ਇਹ ਪੁਛਣੇ ਚਾਹੀਦੇ ਹਨ ਜਾਂ ਇਹਨਾਂ ਨੂੰ ਲ਼ਿਖਣਾ ਅਤੇ ਤੁਹਾਨੂੰ ਜਵਾਬ ਅੰਦਰੋਂ ਹੀ ਮਿਲ ਜਾਵੇਗਾ। ਤੁਸੀ ਇਹ ਜਾਣ ਲਵੋਂਗੇ। ਤੁਸੀ ਜਵਾਬ ਜਾਣ ਲਵੋਂਗੇ ਬਿਨਾਂ ਜ਼ੁਬਾਨੀ ਭਾਸ਼ਾ ਦੇ, ਜਾਂ ਕਦੇ ਕਦਾਂਈ, ਇਥੋਂ ਤਕ ਸਤਿਗੁਰੂ ਵੀ ਤੁਹਾਡੀ ਭਾਸ਼ਾ ਵਿਚ ਤੁਹਾਡੇ ਨਾਲ ਗਲਬਾਤ ਕਰਦੇ ਹਨ, ਜੇਕਰ ਜ਼ਰੂਰੀ ਹੋਵੇ। ਤੁਸੀ ਦੇਖ ਸਕਦੇ ਹੋ ਸਤਿਗੁਰੂ ਤੁਹਾਡੇ ਆਪਣੇ ਘਰ ਵਿਚ ਵੀ, ਜਦੋਂ ਤੁਹਾਨੂੰ ਲੋੜ ਹੋਵੇ, ਜਾਂ ਜੇਕਰ ਤੁਸੀ ਨਹੀ ਦੇਖਦੇ, ਸਤਿਗੁਰੂ ਹਮੇਸ਼ਾਂ ਉਥੇ ਮੌਜ਼ੂਦ ਹਨ ਤੁਹਾਡੇ ਅੰਦਰੇ 24 ਘੰਟੇ ਤੁਹਾਡੀ ਸੁਰਖਿਆ ਕਰਦੇ, ਤੁਹਾਡੀ ਰਹਿਨੁਮਾਈ ਕਰਦੇ, ਤੁਹਾਡੀ ਮਦਦ ਕਰਦੇ ਹਰ ਇਕ ਢੰਗ ਨਾਲ ਜਿਸ ਦੀ ਤੁਹਾਨੂੰ ਲੋੜ ਹੈ, ਜਦੋਂ ਕਦੋਂ ਵੀ ਤੁਹਾਨੂੰ ਲੋੜ ਹੋਵੇ। ਸੋ, ਤੁਹਾਡੇ ਪਾਸ ਸਭ ਤੋਂ ਵਧੀਆ ਦੋਸਤ ਹੈ ਆਪਣੀ ਜਿੰਦਗੀ ਵਿਚ। ਬਿਹਤਰ ਹੈ ਕਿਸੇ ਵੀ ਜਿਗਰੀ ਦੋਸਤ ਨਾਲੋਂ ਜਿਸ ਨੂੰ ਤੁਸੀ ਜਾਣਦੇ ਹੋ, (ਜਿਹੜਾ) ਤੁਹਾਡੇ ਨਾਲ ਰਹੇਗਾ ਜਿੰਦਗੀ ਅਤੇ ਮੌਤ ਵਿਚ ਦੀ। ਅਤੇ ਜਦੋਂ ਤੁਸੀ ਇਸ ਸੰਸਰ ਨੂੰ ਛਡ ਕੇ ਜਾਵੋਂਗੇ, ਅਖੀਰਲੀ ਵਾਰ ਹਮੇਸ਼ਾਂ ਲਈ, ਮੇਰਾ ਭਾਵ ਹੈ ਭੌਤਿਕ ਸਰੀਰ ਨੂੰ ਛਡੋਂਗੇ ਅਖੀਰਲੀ ਵਾਰ ਹਮੇਸ਼ਾਂ ਲਈ, ਸਤਿਗੁਰੂ ਉਥੇ ਮੌਜ਼ੂਦ ਹੋਣਗੇ ਤੁਹਾਡੇ ਨਾਲ, ਤੁਹਾਡਾ ਸਵਾਗਤ ਕਰਦੇ, ਤੁਹਾਨੂੰ ਵਾਪਸ ਲਿਜਾਣ ਲਈ ਸੁਰਖਿਅਤ ਸਵਰਗ ਵਿਚ ਜਿਥੋਂ ਤੁਸੀ ਆਏ ਹੋਂ।

ਬਸ ਪਕਾ ਕਰਨਾ ਕਿ ਤੁਸੀ ਨਸੀਹਤਾਂ ਦੀ ਪਾਲਣਾ ਕਰਨੀ ਕੋਈ ਨਸੀਹਤ ਨੂੰ ਨਾ ਬਦਲਣਾ ਦੀਖਿਆ ਦੇ ਸਮੇਂ। ਪਕਾ ਕਰਨਾ ਕਿ ਤੁਸੀ ਪੰਜ ਨਸੀਹਤਾਂ ਦੀ ਪਾਲਣਾ ਕਰਦੇ ਹੋ। ਉਹ ਹੈ ਤੁਹਾਨੂੰ ਸੁਰਖਿਅਤ ਰਖਣ ਲਈ ਕੁਰਾਹੇ ਪੈ ਜਾਣ ਤੋਂ ਅਤੇ ਗੁਮਰਾਹ ਹੋਣ ਤੋਂ ਮਾਇਆ ਰਾਹੀਂ। ਮਾਇਆ ਭਰਮ ਦਾ ਰਾਜ਼ਾ ਹੈ। ਉਹ ਹਮੇਸ਼ਾਂ ਅਜ਼ੇ ਵੀ ਆਸ ਪਾਸ ਲਟਕਦਾ ਹੈ, ਕੋਸ਼ਿਸ਼ ਕਰਦਾ ਤੁਹਾਡੇ ਲਈ ਸਮਸਿਆ ਪੈਦਾ ਕਰਨ ਲਈ। ਪ੍ਰੰਤੂ ਜੇਕਰ ਤੁਸੀ ਪੰਜ ਨਸੀਹਤਾਂ ਦੀ ਪਾਲਣਾ ਕਰਦੇ ਹੋ, ਉਚਾਰਦੇ ਹੋ ਪੰਜ ਸੁਰਖਿਆ ਰਖਣ ਵਾਲੇ, ਸੁਰਖਿਅਤ ਪਵਿਤਰ ਨਾਵਾਂ ਨੂੰ, ਸਾਰਾ ਸਮਾਂ, ਫਿਰ ਤੁਹਾਡੀ ਜਿੰਦਗੀ ਸਵਰਗ ਵਾਂਗ ਹੋਵੇਗੀ। ਤੁਸੀ ਕਦੇ ਨਹੀ ਕੋਈ ਸਮਸਿਆ ਦਾ ਸਾਹਮੁਣਾ ਕਰੋਂਗੇ, ਜਿਥੇ ਵੀ ਤੁਸੀ ਜਾਂਦੇ ਹੋ। ਸਤਿਗੁਰੂ ਸ਼ਕਤੀ ਹਮੇਸ਼ਾਂ ਮੌਜ਼ੂਦ ਹੈ ਉਥੇ। ਸਤਿਗੁਰੂ ਹਮੇਸ਼ਾਂ ਤੁਹਾਡੇ ਨਾਲ ਹੈ। ਇਸੇ ਕਰਕੇ ਮੈ ਉਥੇ ਨਹੀ ਹਾਂ ਅਜ਼। ਮੈਨੂੰ ਨਹੀ ਲੌੜ ਉਥੇ ਹੋਣ ਦੀ। ਮੈ ਤੁਹਾਡੇ ਨਾਲ ਹਾਂ। ਸਮਝੇ?

ਮੈ ਤੁਹਾਡੇ ਅੰਗ ਸੰਗ ਹਾਂ, ਨਾਲ ਹਾਂ। ਭਾਵੇਂ ਸਰੀਰਕ ਤੌਰ ਤੇ ਨਾ ਹੋਵਾਂ। ਪ੍ਰੰਤੂ ਸ਼ਾਇਦ ਕਈਆਂ ਨੇ ਤੁਹਾਡੇ ਵਿਚੋਂ ਮੈਨੂੰ ਅੰਦਰੇ ਦੇਖਿਆ ਹੋਵੇ। ਕਿਸੇ ਨੇ ਤੁਹਾਡੇ ਵਿਚੋਂ ਸਤਿਗੁਰੂ ਨੂੰ ਅੰਦਰੇ ਦੇਖਿਆ? (ਹਾਂਜੀ।) ਠੀਕ ਹੈ। ਵਧੀਆ ਹੈ। ਜੇਕਰ ਤੁਹਾਡੇ ਵਿਚੋਂ ਕਈਆਂ ਨੇ ਦੇਖਿਆ ਹੈ, ਇਹ ਵਧੀਆ ਹੈ। ਜੇਕਰ ਨਹੀ, ਤੁਸੀ ਦੇਖੋਂਗੇ, ਜਾਂ ਇਸ ਦੇ ਵਿਚ ਕੋਈ ਫਰਕ ਨਹੀ ਪਵੇਗਾ, ਸਤਿਗੁਰੂ ਹਮੇਸ਼ਾਂ ਉਥੇ ਤੁਹਾਡੇ ਨਾਲ ਹਨ। ਇਹ ਨਿਰਭਰ ਕਰਦਾ ਹੈ ਤੁਹਾਡੀ ਇਕਾਗਰਤਾ ਉਤੇ, ਅਤੇ ਨਿਰਭਰ ਕਰਦਾ ਹੈ ਤੁਹਾਡੀ ਸੰਜ਼ੀਦਾ ਅੰਦਰੂਨੀ ਤਾਂਘ ਉਤੇ, (ਜੇਕਰ) ਤੁਸੀ ਦੇਖਦੇ ਹੋਂ ਸਤਿਗੁਰੂ ਨੂੰ ਜਾਂ ਨਹੀ। ਜਾਂ ਜ਼ਰੂਰੀ ਹੈ ਜਾਂ ਨਹੀ। ਪ੍ਰੰਤੂ ਇਹਦੇ ਵਿਚ ਕੋਈ ਫਕਰ ਨਹੀ ਪੈਂਦਾ (ਜੇਕਰ) ਤੁਸੀ ਦੇਖਦੇ ਹੋ ਜਾਂ ਨਹੀ, ਸਤਿਗੁਰੂ ਹਮੇਸ਼ਾਂ ਉਥੇ ਹੈ ਤੁਹਾਡੇ ਲਈ, ਤੁਹਾਡੇ ਨਾਲ, ਚੌਵੀ ਘੰਟੇ। ਜਿੰਦਗੀ ਅਤੇ ਮੌਤ ਤੋਂ ਪਰੇ, ਤੁਹਾਡੇ ਅੰਗ ਸੰਗ ਹਨ। ਠੀਕ ਹੈ? ਸਤਿਗੁਰੂ ਜੀ ਕਦੇ ਨਹੀ ਤੁਹਾਨੂੰ ਛਡਦੇ, ਕਿਉਂਕਿ ਸਤਿਗੁਰੂ ਤੁਹਾਡੇ ਨਾਲ ਪਿਆਰ ਕਰਦੇ ਹਨ। ਤੁਸੀ ਪਿਆਰ ਅਨੁਭਵ ਕਰੋਂਗੇ। ਹੋ ਸਕਦਾ ਤੁਸੀ ਅਨੁਭਵ ਕੀਤਾ ਹੈ, ਕਈਆਂ ਨੇ ਤੁਹਾਡੇ ਵਿਚੋਂ, ਪਹਿਲਾਂ ਹੀ। ਪ੍ਰਭੂ ਪਿਆਰ ਹੈ। ਪ੍ਰਭੂ ਰੋਸ਼ਨੀ ਹੈ। ਇਸੇ ਕਰਕੇ, ਜੇਕਰ ਤੁਸੀ ਅਨੁਭਵ ਕੀਤਾ ਹੈ ਅਜ਼ ਰੋਸ਼ਨੀ ਅਤੇ ਪਿਆਰ ਨੂੰ, ਅਤੇ ਰੋਜ਼, ਆਪਣੀ ਰੋਜ਼ਾਨਾ ਜਿੰਦਗੀ ਵਿਚ, ਉਹ ਹੈ ਤੁਹਾਡਾ ਅਨੁਭਵ ਪ੍ਰਭੂ-ਪਰਮਾਤਮਾਂ ਦਾ। ਅਤੇ ਕਦੇ ਕਦੇ ਤੁਸੀ ਦੇਖੋਂਗੇ ਪ੍ਰਭੂ ਪ੍ਰਗਟ ਹੁੰਦੇ, ਹੋ ਸਕਦਾ ਈਸਾ ਮਸੀਹ ਵਜੋਂ, ਬੁਧ ਵਜੋਂ, ਸਤਿਗੁਰੂ ਵਜੋਂ ਤੁਹਾਡੇ ਅੰਦਰ। ਹਾਂਜੀ? ਬਸ ਤੁਹਾਨੂੰ ਸੁਖ-ਆਰਾਮ, ਧੀਰਜ਼ ਦੇਣ ਲਈ ਜਾਂ ਤੁਹਾਡੇ ਨਾਲ ਗਲਬਾਤ ਕਰਨ ਲਈ ਜਾਂ ਜਵਾਬ ਦੇਣ ਲਈ ਕੁਝ ਤੁਹਾਡੇ ਸਵਾਲਾਂ ਦੇ।

ਬਸ ਦ੍ਰਿੜ ਰਹਿਣਾ ਅਤੇ ਸੰਜ਼ੀਦਾ ਰਹਿਣਾ ਅਤੇ ਪੰਜ ਨਸੀਹਤਾਂ ਦੀ ਪਾਲਣਾ ਕਰਨੀ, ਤਾਂਕਿ ਮਾਇਆ, ਰਾਜ਼ਾ ... ਰਾਜ਼ਾ ਦੁਸ਼ਿਟ, ਬੁਰਿਆਈ ਦਾ ਕਦੇ ਨਹੀ ਹੋਰ ਬਹਾਨੇ ਬਣਾਵੇਗਾ ਤੁਹਾਡੇ ਲਈ ਸਮਸਿਆ ਖੜੀ ਕਰਨ ਲਈ। ਠੀਕ ਹੈ? ਜਾਂ ਤੁਹਾਨੂੰ ਕੁਰਾਹੇ ਪਾਵੇਗਾ ਕਿਸੇ ਵੀ ਤਰਾਂ। ਨਸੀਹਤਾਂ ਦੀ ਪਾਲਣਾ ਕਰਨੀ। ਪੰਜ ਨਾਵਾਂ ਨੂੰ ਉਚਾਰਨਾ। ਅਭਿਆਸ ਕਰਨਾ ਢਾਈ ਘੰਟੇ ਰੋਜ਼, ਜਿਤਨਾ ਵੀ ਤੁਸੀ ਕਰ ਸਕਦੇ ਹੋ, ਇਥੋਂ ਤਕ ਹੋਰ ਵੀ ਜਿਆਦਾ। ਸਤਿਗੁਰੂ ਹਮੇਸ਼ਾਂ ਉਥੇ ਮੌਜ਼ੂਦ ਹਨ। ਤੁਸੀ ਕਦੇ ਇਕਲੇ ਨਹੀ ਹੋਵੋਂਗੇ, ਅਜ਼ ਤੋਂ। ਸਤਿਗੁਰੂ ਹਮੇਸ਼ਾਂ ਉਥੇ ਮੌਜ਼ੂਦ ਹਨ ਤੁਹਾਡੀ ਦੇਖ ਭਾਲ ਕਰਨ ਲਈ। ਹਮੇਸ਼ਾਂ ਯਾਦ ਰਖਣਾ ਸਤਿਗੁਰੂ ਨੂੰ। ਹਮੇਸ਼ਾਂ ਯਾਦ ਰਖਣਾ ਪੰਜ ਪਵਿਤਰ ਪ੍ਰਭੂਆਂ ਨੂੰ। ਯਾਦ ਹੈ ਉਹ? ਠੀਕ ਹੈ? ਅਤੇ ਤੁਸੀ ਠੀਕ ਹੋਵੋਂਗੇ।

ਤੁਸੀ ਸਾਰੇ ਬਹੁਤ ਹੀ ਚਮਕਦੇ ਹੋ ਅਜ਼। ਤੁਸੀ ਜ਼ਰੂਰ ਹੀ ਚੰਗਾ ਧਿਆਨ ਇਕਾਗਰ ਕੀਤਾ ਹੋਵੇਗਾ। ਵਧੀਆ। ਵਧੀਆ ਹੈ ਤੁਹਾਡੇ ਲਈ। ਜ਼ਾਰੀ ਰਖਣਾ ਇਸ ਇਸ ਤਰਾਂ ਦੇ ਵਿਸ਼ਵਾਸ਼ ਨੂੰ ਅਤ ਧਿਆਨ-ਇਕਾਗਰ ਸ਼ਕਤੀ ਨੂੰ, ਇਕਾਗਰ ਹੋਣ ਦੀ ਯੋਗਤਾ ਤੁਹਾਡੇ ਅੰਦਰ ਹੈ ਸਾਰਾ ਸਮਾਂ। ਤੁਹਾਡੇ ਇਹ ਜਗਾ ਛਡ ਕੇ ਜਾਣ ਤੋਂ ਬਾਦ, ਤੁਸੀ ਜ਼ਾਰੀ ਰਖੋਂਗੇ ਇਸ ਕਿਸਮ ਦਾ ਧਿਆਨ ਆਪਣੇ ਦਿਲ ਵਿਚ। ਰਖਣਾ (ਆਪਣਾ) ਧਿਆਨ ਤੀਸਰੀ ਅਖ ਉਤੇ, ਅਤੇ ਫਿਰ ਤੁਹਾਡੇ ਪਾਸ ਕਦੇ ਕੋਈ ਸਮਸਿਆਵਾਂ ਨਹੀ ਹੋਣਗੀਆਂ। ਮੈ ਉਹਦਾ ਵਾਅਦਾ ਕਰਦੀ ਹਾਂ ਤੁਹਾਡੇ ਨਾਲ। ਕੇਵਲ ਤੁਹਾਡੇ ਨਾਲ ਨਹੀ, ਪ੍ਰੰਤੂ ਤੁਹਾਡੀਆਂ ਪੰਜ, ਛੇ, ਸਤ, ਅਠ, ਨੌ ਪੀੜੀਆਂ ਦੀ ਵੀ ਮਦਦ ਕੀਤੀ ਜਾਵੇਗੀ, ਮੁਕਤ ਹੋਣ ਵਿਚ। ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ? ਹਹ? ਇਸ ਤੋਂ ਬਿਹਤਰ ਹੋਰ ਕਿਤਨਾ ਹੋ ਸਕਦਾ ਹੈ? ਹੋਰ ਵਧੇਰੇ ਇਸ ਤੋਂ ਅਸੀ ਕਾਹਦੀ ਚਾਹਤ ਰਖ ਸਕਦੇ ਹਾਂ? ਸਹੀ ਹੈ? ਠੀਕ ? (ਹਾਂਜੀ।)

ਫਿਰ, ਮੈ ਦੇਖਾਂਗੀ ਤੁਹਾਨੂੰ ਜਦੋਂ ਵੀ ਪ੍ਰਭੂ ਦੀ ਰਜ਼ਾ ਹੋਵੇਗੀ। ਠੀਕ ਹੈ? ਮੈਨੂੰ ਹੋਰ ਵਧੇਰੇ ਅਭਿਆਸ ਕਰਨਾ ਜ਼ਰੂਰੀ ਹੈ, ਵਧੇਰੇ ਰੀਟਰੀਟਾਂ, ਅਤੇ ਮੇਰੇ ਪਾਸ ਬਹੁਤ, ਬਹੁਤ ਹੀ ਕੰਮ ਵੀ ਹੈ ਕਰਨ ਲਈ, ਰੀਟਰੀਟਾਨ ਅਤੇ ਅਭਿਆਸ ਤੋਂ ਇਲਾਵਾ। ਪ੍ਰੰਤੂ ਮੈ ਬਹੁਤ ਪਸੰਦ ਕਰਦੀ ਹਾਂ ਤੁਹਾਨੂੰ ਦੇਖਣਾ। ਮੈ ਬਹੁਤ ਪਸੰਦ ਕਰਦੀ ਹਾਂ ਤੁਹਾਨੂੰ ਦੇਖਣਾ। ਮੈ ਬਹੁਤ ਪਸੰਦ ਕਰੀ ਹਾਂ ਤੁਹਾਡੇ ਨਾਲ ਗਲਬਾਤ ਕਰਨੀ ਹੁਣ । ਅਤੇ ਹੋ ਸਕਦਾ ਭਵਿਖ ਵਿਚ, ਜੇਕਰ ਅਸੰਭਵ ਹੋਵੇ, ਅਸੀ ਇਕ ਦੂਸਰੇ ਨੂੰ ਫਿਰ ਦੁਬਾਰਾ ਮਿਲਾਂਗੇ।

ਆਪਣਾ ਵਧੀਆ ਖਿਆਲ ਰਖਣਾ। ਸਤਿਗੁਰੂ ਨੂੰ ਯਾਦ ਰਖਣਾ। ਪ੍ਰਭੂ-ਪਰਮਾਤਮਾਂ ਨੂੰ ਯਾਦ ਰਖਣਾ। ਠੀਕ ਹੈ? ਠੀਕ ਹੈ। ਮੈ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈ ਤੁਹਾਡੇ ਪ੍ਰੀਵਾਰ ਨਾਲ ਵੀ ਪਿਆਰ ਕਰਦੀ ਹਾਂ। ਮੈ ਸਭ ਚੀਜ਼ ਨਾਲ ਪਿਆਰ ਕਰਦੀ ਹਾਂ ਜਿਸ ਨਾਲ ਤੁਸੀ ਪਿਆਰ ਕਰਦੇ ਹੋ, ਪ੍ਰੰਤੂ ਸੰਸਾਰੀ ਭਾਵ ਵਿਚ ਨਹੀ। ਮੈ ਤੁਹਾਨੂੰ ਹਮੇਸ਼ਾਂ ਪਿਆਰ ਕਰਾਂਗੀ। ਮੈ ਤੁਹਾਡੇ ਆਲੇ ਦੁਆਲੇ ਹਮੇਸ਼ਾਂ ਹੀ ਰਹਾਂਗੀ। ਠੀਕ ਹੈ? ਤੁਸੀ ਹਮੇਸ਼ਾਂ ਸਤਿਗੁਰੂ ਉਤੇ ਵਿਸ਼ਵਾਸ਼, ਭਰੋਸਾ ਕਰ ਸਕਦੇ ਹੋ ਚੌਵੀ ਘੰਟੇ ਹਰ ਰੋਜ਼। ਸਰੀਰ ਵਾਲੇ ਉਤੇ ਨਹੀ, ਇਸ ਸਰੀਰ ਉਤੇ ਨਹੀ, ਪ੍ਰੰਤੂ ਸਤਿਗੁਰੂ ਜੋ ਤੁਹਾਡੇ ਅੰਦਰ ਹੈ। ਠੀਕ ਹੈ? ਸਤਿਗੁਰੂ ਜਿਹੜਾ ਇਕਮਕ ਹੈ ਪ੍ਰਭੂ ਨਾਲ। ਸਤਿਗੁਰੂ ਜਿਹੜਾ ਸਰਵਵਿਆਪਕ ਹੈ, ਸਰਵਸ਼ਕਤੀਮਾਨ ਹੈ। ਸਤਿਗੁਰੂ ਸਰਵ ਪਿਆਰ ਹੈ। ਉਹ ਹੈ ਸਤਿਗੁਰੂ। ਭਾਵੇਂ ਤੁਸੀ ਦੇਖਦੇ ਹੋ ਇਸ ਭੌਤਿਕ ਸਰੀਰ ਨੂੰ ਜਾਂ ਨਹੀ, ਉਹ ਸਤਿਗੁਰੂ ਹਮੇਸ਼ਾਂ ਤੁਹਾਡੇ ਨਾਲ ਹੈ। ਠੀਕ ਹੈ?
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
36:00
2024-11-29
189 ਦੇਖੇ ਗਏ
2024-11-29
277 ਦੇਖੇ ਗਏ
2024-11-29
213 ਦੇਖੇ ਗਏ
35:00
2024-11-28
191 ਦੇਖੇ ਗਏ
18:19

Cold Season Gardening Activities

195 ਦੇਖੇ ਗਏ
2024-11-28
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ