ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਟ੍ਰਾਨ ਤਾਮ ਦੇ ਸਮੂਹ ਤੋਂ ਇਹ ਲੋਕ, ਉਹ ਨੈਤਿਕ ਮਿਆਰਾਂ ਬਾਰੇ ਕੁਝ ਨਹੀਂ ਜਾਣਦੇ। ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਜੇਕਰ ਦੂਜੇ ਲੋਕ ਉਨਾਂ ਨੂੰ ਉਚ ਕੀਮਤ ਭੁਗਤਾਨ ਕਰਦੇ ਹੋਏ ਦੁਖੀ ਹੁੰਦੇ ਹਨ, ਜੋ ਡੀਜਾਇਨ ਉਨਾਂ ਨੇ ਮੇਰੇ ਤੋਂ ਚੋਰੀ ਕੀਤਾ ਹੈ, ਅਤੇ ਇਹ ਮੇਰੇ ਆਪਣੇ ਪੈਰੋਕਾਰਾਂ ਤੋਂ ਲੈਂਦੇ ਹਨ। ਇਹਦੇ ਬਾਰੇ ਕਲਪਨਾ ਕਰੋ? ਉਹ ਹਰ ਇਕ ਨੂੰ ਸੁਕਾ ਚੂਸ ਰਹੇ ਹਨ। ਸਿਰਫ ਆਪਣੇ ਅਨੁਯਾਈਆਂ ਨੂੰ ਹੀ ਨਹੀਂ, ਪਰ ਮੇਰੇ ਤਥਾ-ਕਥਿਤ ਅਨੁਯਾਈਆਂ ਵਿਚੋਂ ਬਹੁਤਿਆਂ ਨੇ ਵੀ ਪਹਿਲਾਂ ਸੋਚ‌ਿਆ ਸੀ ਕਿ ਉਹ ਮੇਰਾ ਉਤਰਾਧਿਕਾਰੀ ਹੈ, ਜਿਵੇਂ ਉਹ ਇਹਦੀ ਨਕਲ ਕਰ ਰਿਹਾ ਹੈ।

ਉਹ ਉਤਰਾਧਿਕਾਰੀ ਬਾਰੇ ਵੀ ਜਾਅਲੀ ਹੈ, ਮੇਰੀ ਲੰਮਾਂ ਸਮਾਂ, ਲੰਮਾਂ ਸਮਾਂ ਪਹਿਲਾਂ ਦੀ ਇਕ ਕਵਿਤਾ ਦੀ ਵਰਤੋਂ ਕਰ ਰਿਹਾ, ਮੇਰੇ ਇਥੋਂ ਤਕ ਸੰਸਾਰ ਵਲੋਂ ਜਾਣੇ-ਪਛਾਣੇ ਜਾਣ ਤੋਂ ਪਹਿਲਾਂ - ਕਵਿਤਾ ਦੀ ਵਰਤੋਂ ਕਰਦਾ ਉਨਾਂ ਨੂੰ ਦਸਣ ਲਈ ਕਿ ਉਸ ਦੇ ਉਤਰਾਧਿਕਾਰੀ ਹੋਣ ਲਈ ਇਹ ਮੇਰੀ ਇਛਾ ਹੈ। ਇਹਦਾ ਉਸ ਦੇ ਨਾਲ ਬਿਲਕੁਲ ਕੋਈ ਲ਼ੈਣਾ ਦੇਣਾ ਨਹੀਂ ਹੈ। ਉਥੇ ਇਕ ਅੰਗਰੇਜ਼ੀ ਵਿਚ ਮੂਲ ਸੰਸਕਰਨ ਸੀ, ਅਤੇ ਅੰਗਰੇਜ਼ੀ ਵਿਚ, ਉਥੇ ਕੋਈ ਨਾਮ "ਟ੍ਰਾਨ ਤਾਮ" ਨਹੀਂ ਹੈ, ਕੁਝ ਨਹੀਂ। ਪਰ ਔਲੈਕਸੀਜ਼ (ਵੀਐਤਨਾਮੀਜ਼) ਵਿਚ, ਜਦੋਂ ਉਹ ਇਸ ਦਾ ਅਨੁਵਾਦ ਕਰਦੇ ਹਨ, ਇਹਦੇ ਵਿਚ ਇਹ ਨਾਮ ਹੈ, ਪਰ ਇਹ ਵਡੇ ਅਖਰਾਂ ਵਿਚ ਨਹੀਂ ਹੈ। ਇਹਦਾ ਬਸ ਭਾਵ "ਸੰਸਾਰ" ਹੈ ਅਤੇ "ਦਿਲ।" ਬਸ ਇਹੀ! ਬਸ ਦੋ ਸ਼ਬਦ, ਅਤੇ ਉਹ ਕਮਜ਼ੋਰ ਲੋਕਾਂ ਲਈ ਇਸਦੀ ਵਰਤੋਂ ਕਰਦਾ ਹੈ। ਮੇਰੇ ਸ਼ਰਧਾਲੂ ਪੈਰੋਕਾਰ ਮੇਰੇ ਵਿਚ ਵਿਸ਼ਵਾਸ਼ ਕਰਦੇ ਹਨ, ਸੋ ਉਹ ਉਹਦੇ ਵਿਚ ਵਿਸ਼ਵਾਸ਼ ਕਰਦੇ। ਅਤੇ ਇਹ ਸਾਰਾ ਸਮਾਂ, ਉਹ ਮੇਜ਼ ਦੇ ਹੇਠਾਂ, ਹਨੇਰੇ ਵਿਚ ਕੰਮ ਕਰ ਰਿਹਾ ਸੀ, ਤਾਂਕਿ ਕਿਸੇ ਨੇ ਇਥੋਂ ਤਕ ਮੈਨੂੰ ਕੋਈ ਚੀਜ ਨਹੀਂ ਦਸੀ ਸੀ। ਜਾਂ ਇਕ ਵਾਰ, ਪਰ ਮੈਂ ਨਾਮ "ਥੌਮ" ਸੁਣ‌ਿਆ ਸੀ, ਅਤੇ ਮੈਂ ਕਦੇ ਨਹੀਂ ਸੁਣ‌ਿਆ ਸੀ ਕਿ ਕਿਸੇ ਵਿਆਕਤੀ ਨੂੰ ਥੌਮ ਦੁਆਰਾ ਦੀਖਿਆ ਦਿਤੀ ਗਈ ਸੀ। ਉਹ ਹੈ ਜੋ ਮੈਂ ਸੋਚ‌ਿਆ ਸੀ।

Testimony by a former victim of Ruma Trần Tâm: ਸਤਿਕਾਰਯੋਗ ਸਤਿਗੁਰੂ ਜੀ ਅਤੇ ਪਿਆਰੇ ਸੁਪਰੀਮ ਮਾਸਟਰ ਟੈਲਵੀਜ਼ਨ ਟੀਮ, ਇਹ 32 ਸਾਲ ਹੋ ਗਏ ਹਨ ਜਦੋਂ ਤੋਂ ਮੈਨੂੰ ਸਤਿਗੁਰੂ ਜੀ ਤੋਂ ਦੀਖਿਆ ਮਿਲੀ ਸੀ। ਅਜ਼, ਮੈਂ ਦਾਨਵ ਟ੍ਰਾਨ ਤਾਮ ਬਾਰੇ ਸਤਿਗੁਰੂ ਜੀ ਦੇ ਸ਼ਬਦਾਂ ਨੂੰ ਗਵਾਹੀ ਦਿੰਦਾ ਹਾਂ। ਮੈਂ ਇਹ ਕਹਾਣੀ ਕਈ ਦਹਾਕਿਆਂ ਤੋਂ ਗੁਪਤ ਰਖੀ ਕਿਉਂ‌ਕਿ ਉਸ ਨੇ ਕਿਹਾ ਸੀ, "ਦੂਤ ਦੀ ਸਾਖ ਤੁਹਾਡੇ ਹਥ ਵਿਚ ਹੈ।" 1996 ਵਿਚ, ਜਦੋਂ ਉਹ ਇਕ ਕੁਆਨ ਯਿੰਨ ਮੈਸੇਂਜਰ ਵਜੋਂ ਪੇਸ਼ ਕਰਦਾ ਹੋਇਆ, ਔ ਲੈਕ (ਵੀਐਤਨਾਮ) ਨੂੰ ਵਾਪਸ ਆਇਆ ਸੀ, ਮੈਂ ਸਤਿਗੁਰੂ ਜੀ ਦੇ ਅਧਿਆਪਨ ਸਮੂਹ ਵਿਚ ਭਾਗ ਲਿਆ ਸੀ। ਉਸ ਸਮੇਂ, ਮੈਂ ਸਿਰਫ 20 ਸਾਲ ਦਾ ਸੀ। ਅਧੀ ਰਾਤ ਵਿਚ, ਉਸ ਨੇ ਮੈਨੂੰ ਆਪਣੇ ਨਿਜ਼ੀ ਕਮਰੇ ਵਿਚ ਬੁਲਾਇਆ ਅਤੇ ਸੰਮ-ਲਿੰਗੀ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ। ਮੈਂ ਮਾਨਸਿਕ ਤੌਰ ਤੇ ਤਬਾਹ ਹੋ ਗਿਆ ਸੀ ਕਿਉਂਕਿ ਮੈਂ ਸੋਚ‌ਿਆ ਇਕ ਸਤਿਗੁਰੂ ਦਾ ਦੂਤ, ਮਸੇਂਜ਼ਰ ਨੂੰ ਇਕ ਨੇਕ ਸੰਤ ਹੋਣਾ ਚਾਹੀਦਾ ਹੈ, ਪਰ ਉਸ ਨੇ ਇਕ ਅਜਿਹੀ ਭਿਆਨਕ ਕਾਰਵਾਈ ਕੀਤੀ। ਕਿਵੇਂ ਵੀ, ਮੇਰੇ ਸਤਿਗੁਰੂ ਵਿਚ ਪੂਰੇ ਵਿਸ਼ਵਾਸ਼ ਕਾਰਨ, ਮੈਂ ਇਸ ਤਰਾਂ ਵਿਹਾਰ ਕੀਤਾ ਜਿਵੇਂ ਕੁਝ ਨਹੀਂ ਵਾਪਰ‌ਿਆ ਸੀ ਅਤੇ ਸਤਿਗੁਰੂ ਜੀ ਲਈ ਅਧਿਆਪਨ ਸਮੂਹ ਵਿਚ ਕੰਮ ਕਰਨਾ ਜ਼ਾਰੀ ਰਖਿਆ। ਅਤੇ ਉਸ ਤੋਂ ਬਾਅਦ ਕਈ ਵਾਰ, ਉਸ ਨੇ ਮੇਰੇ ਨਾਲ ਇਹੀ ਚੀਜ਼ ਕੀਤੀ ਅਤੇ ਮੈਨੂੰ ਬਾਹਰ ਨਾ ਬੋਲਣ ਲਈ ਕਿਹਾ। ਉਸ ਦੇ ਦਾਅਵੇ ਬਾਰੇ ਕਿ ਸਤਿਗੁਰੂ ਜੀ ਨੇ ਉਸ ਨੂੰ ਉਤਰਾਧਿਕਾਰੀ ਅਗੇ ਭੇਜੀ ਹੈ, ਇਹ ਇਕ ਵਾਕ ਦੇ ਕਾਰਨ ਸੀ ਜੋ ਉਸ ਨੇ ਸਤਿਗੁਰੂ ਜੀ ਦੀ ਕਵਿਤਾ, "ਮੇਰੀ ਵਸੀਅਤ" ਤੋਂ ਲਿਆ ਜਿਸ ਵਿਚ ਉਸ ਦਾ ਨਾਮ ਸ਼ਾਮਲ ਸੀ: "ਇਹ ਸੰਸਾਰ ਕੋਲ ਮੈਨੂੰ ਦੇਣ ਲਈ ਕੁਝ ਵੀ ਨਹੀਂ ਹੈ... (ਰੋਏ ਕੋਏ ਟ੍ਰਾਨ ਤਾਮ...)"

(ਸਤਿਗੁਰੂ ਜੀ ਦਾ ਨੋਟ: ਇਹ ਸਿਰਫ ਮੇਰੀਆਂ ਕਵਿਤਾਵਾਂ ਵਿਚੋਂ ਇਕ ਹੈ, ਇਹਦਾ ਉਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, "ਟ੍ਰਾਨ ਤਾਮ" ਇਥੇ ਜਾਂ ਕਿਸੇ ਵੀ ਜਗਾ ਛੋਟੇ ਅਖਰਾਂ ਵਿਚ ਲਿਖਿਆ ਗਿਆ ਹੈ, ਸਧਾਰਨ ਨਾਂ ਕਿ ਇਕ ਨਾਮ ਦੀ ਤਰਾਂ, ਭਾਵ: ਸਿਰਫ ਦੁਨਿਆਵੀ, ਸੰਸਾਰੀ ਖੇਤਰ, ਇਹ ਸੰਸਾਰ। ਜੇਕਰ ਇਹ ਇਕ ਨਾਮ ਹੁੰਦਾ, ਜ਼ਰੂਰ ਇਹ ਵਡੇ ਅਖਰਾਂ ਵਿਚ ਲਿਖਿਆ ਜਾਣਾ ਸੀ। (ਟ੍ਰਾ... ਤਾ...)!! ਮੈਂ ਉਸ ਨੂੰ ਕਦੇ ਔ ਲੈਕ (ਵੀਐਤਨਾਮ) ਨੂੰ ਇਕ ਕੁਆਨ ਯਿੰਨ ਦੂਤ, ਮਸੇਂਜ਼ਰ ਵਜੋਂ ਨਹੀਂ ਭੇਜਿਆ ਸੀ; ਬਚੇ ਅਤੇ ਪਤਨੀ ਨਾਲ ਵਿਆਹ‌ੇ ਵਿਆਕਤੀ ਨੂੰ ਇਹ ਅਹੁਦਾ ਨਹੀਂ ਮਿਲ ਸਕਦਾ, ਸਿਰਫ ਭਿਕਸ਼ੂ ਜਾਂ ਭਿਕਸ਼ਣੀ ਇਸ ਤਰਾਂ ਹੋ ਸਕਦੇ। ਉਹ ਸਚਮੁਚ ਇਕ ਧੋਖੇਬਾਜ਼ ਹੈ; ਜਿਵੇਂ ਉਸ ਨੇ ਕਾਰਵਾਈ ਕੀਤੀ ਇਹ ਗੈਰ-ਕਾਨੂੰਨੀ ਵੀ ਹੈ!!! ਉਸ ਨੇ ਮੈਨੂੰ ਇਹਦੇ ਬਾਰੇ ਕਦੇ ਨਹੀਂ ਪੁਛਿਆ ਸੀ। ਇਸ ਨਾਮ ਅਤੇ ਇਸ ਨਾਲ ਸਬੰਧਤ ਗੜਬੜ ਬਾਰੇ ਕਿਸੇ ਨੇ ਮੈਨੂੰ ਕਦੇ ਨਹੀਂ ਦਸ‌ਿਆ ਸੀ!!)

ਮੇਰੀ ਵਸੀਅਤ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਲਿਖੀ ਗਈ ਕਵਿਤਾ 1979 ਵਿਚ, ਜ਼ਰਮਨੀ ਵਿਚ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਸੰਪਾਦਕਾਂ ਦੁਆਰਾ ਅਨੁਵਾਦ ਕੀਤਾ ਗਿਆ "ਗੁੰਮ ਹੋਈਆਂ ਯਾਦਾਂ" ਦੇ ਕਾਵਿ ਸੰਗ੍ਰਹਿ ਵਿਚੋਂ ਜਿਆਹੁਆਂਗ ਪ੍ਰਿੰਟਿੰਗ ਕੰਪਨੀ ਦੁਆਰਾ ਤਾਏਵਾਨ (ਫਾਰਮੋਸਾ) ਵਿਚ ਛਾਪਿਆ ਗਿਆ

ਐਮ ਨੇ ਕਿਹਾ: ਇਹ ਕਵਿਤਾ ਲਿਖੀ ਗਈ ਸੀ ਜਦੋਂ ਉਹ ਅਜ਼ੇ ਸੰਸਾਰ ਵਿਚ ਸਨ, ਜ਼ਰਮਨੀ ਵਿਚ ਵਚਨ-ਬੰਧੇਜ, ਉਨਾਂ ਦੇ ਗਿਆਨ ਦੀ ਭਾਲ ਕਰਨ ਲਈ ਘਰ ਛਡਣ ਤੋਂ ਬਹੁਤ ਸਮਾਂ ਪਹਿਲਾਂ। ਇਸ ਕਵਿਤਾ ਬਾਰੇ ਕੋਈ ਪਹਿਲਾਂ ਨਹੀਂ ਜਾਣਦਾ ਸੀ। ਉਹ ਪਰਮ ਸਤਿਗੁਰੂ ਚਿੰਗ ਹਾਏ ਵਜੋਂ ਜਾਣੇ ਗਏ - ਇਹ ਉਨਾਂ ਦੇ ਸਭ ਪਹਿਲਾਂ ਵਾਲੇ ਅਤੇ ਬਾਅਦ ਵਿਚ ਕੰਮ ਨਾਲ ਬਿਲਕੁਲ ਵੀ ਸਬੰਧਿਤ ਨਹੀਂ ਹੈ । ਸਭ ਤੋਂ ਘਟ ਇਕ ਨਕਲੀ-ਮਨੁਾਫੇ-ਲਈ ਟ੍ਰਾਨ ਤਾਮ ਵਰਗੇ ਵਰਗੇ ਦੇ ਨਾਲ!!!!! ਉਸ ਨੇ ਆਪਣੀ ਦੁਸ਼ਟ ਨੀਅਤ ਦੁਆਰਾ ਨਿਰਦੋਸ਼ਾਂ, ਕਮਜ਼ੋਰ ਲੋਕਾਂ ਨਾਲ ਛਲ ਖੇਡਣ, ਛੇੜਛਾੜ ਲਈ ਇਸਦੀ ਵਰਤੋਂ ਕੀਤੀ!!!

ਜੇਕਰ ਮੈਂ ਕਲ ਨੂੰ ਮਰ ਜਾਵਾਂ, ਮੇਰੀ ਸਾਰੀ ਜਾਇਦਾਦ ਤੁਹਾਡੀ ਹੋ ਜਾਵੇਗੀ। ਤੁਸੀਂ ਮੇਰੇ ਨਜ਼ਦੀਕੀ ਰਿਸ਼ਤੇਦਾਰ ਹੋ, ਸਮੁਚੇ ਸੰਸਾਰ ਵਿਚ ਹੋਰ ਕੋਈ ਨਹੀਂ ਹੈ!

ਇਥੇ ਮੈਂ ਆਪਣੀ ਵਸੀਅਤ ਲਿਖਦੀ ਹਾਂ, ਮੇਰੇ ਹਥ ਕੰਬ ਰਹੇ ਹਨ, ਮੇਰਾ ਦਿਲ ਖੁਸ਼ੀ ਨਾਲ ਭਰਿਆ! ਮਿਸਟਰ ਸੋ ਐਂਡ ਸੋ... ਇਸ ਨਾਮ ਨਾਲ ਵਿਰਸੇ ਦਾ ਵਾਰਸ। ਹਰ ਚੀਜ਼ ਤੇ ਜੋ ਮੇਰੇ ਕੋਲ ਹੈ ਉਸ ਉੇਤੇ ਫਿੰਗਰਪਰਿੰਟ, ਦੁਖੀ ਜਨੂੰਨ ਨਾਲ ਪਿਛੇ ਛਡ ਦਿਤਾ।

ਇਥੇ ਮੇਰੀ ਜਾਇਦਾਦ ਦੀ ਇਕ ਸੂਚੀ ਹੈ: ਕੁਝ ਕੁ ਚੰਗੇ ਕਪੜੇ, ਇਕ ਖਾਲੀ ਸੇਫ, ਕਵਿਤਾਵਾਂ ਅਤੇ ਕਿਤਾਬਾਂ, ਕਦੇ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ, ਕੋਈ ਹੀਰਾ ਨਹੀਂ, ਕੋਈ ਗਹਿਣਾ ਨਹੀਂ!

ਪਰ ਸਭ ਤੋਂ ਮਹਤਵਪੂਰਨ ਮੇਰੀਆਂ ਕਵਿਤਾਵਾਂ ਹਨ! ਕ੍ਰਿਪਾ ਕਰਕੇ ਪਿਆਰੇ, ਇਹਨਾਂ ਸਭ ਨੂੰ ਰਖੋ। ਇਹ ਤੁਹਾਡੇ ਲਈ ਹੀ ਬਣਾਈਆਂ ਗਈਆਂ ਹਨ, ਨੀਂਦਰ ਰਾਤਾਂ ਅਤੇ ਟੁਟੇ ਸੁਪਨਿਆਂ ਤੋਂ!

ਫਿਰ ਤੁਸੀਂ ਯਕੀਨ ਕਰ ਸਕਦੇ ਹੋ, ਮੈਂ ਖੁਸ਼ ਹਾਂ। ਇਸ ਸੰਸਾਰ ਨੂੰ ਛਡ ਕੇ, ਮੇਰੇ ਦਿਲ ਨੂੰ ਕੋਈ ਲਗਾਵ ਵਾਲਾ ਪਛਤਾਵਾ ਨਹੀਂ ਹੈ (*ਮੂਲ ਵਾਲਾ) ਇਸ ਸੰਸਾਰ ਵਿਚ ਮੈਨੂੰ ਪੇਸ਼ ਕਰਨ ਲਈ ਕੁਝ ਵੀ ਨਹੀਂ ਹੈ, (*ਨੋਟ ਕਰੋ ਕਿ ਉਥੇ ਮੂਲ ਅੰਗਰੇਜ਼ੀ ਕਵਿਤਾ ਸੰਸਕਰਣ ਵਿਚ ਕੋਈ ਟ੍ਰਾਨ ਤਾਮ ਨਹੀਂ ਹੈ) ਜਿਸ ਦਿਨ ਤੋਂ ਤੁਸੀਂ ਚਲੇ ਗਏ ਸੀ; ਜਿੰਦਗੀ, ਮੌਤ ਦੀ ਘਾਟੀ ਵਲ ਵਧ ਰਹੀ ਹੈ।

ਮੈਂ ਜਾਣਦੀ ਹਾਂ, ਇਹ ਪਾਗਲ ਹੈ, ਅਤੇ ਬੇਕਾਰ। ਇਹ ਬਕਵਾਸ ਅਤੇ ਮੂਰਖਤਾ ਹੈ, ਮੈਂਨੂੰ ਪਤਾ ਹੈ! ਪਰ ਮੇਰਾ ਦਿਲ, ਮੇਰਾ ਦਿਲ, ਨਾਲੇ ਤੁਹਾਡਾ ਵੀ ਹੈ!...

ਤੁਸੀਂ ਇਹ ਵਿਰਸੇ ਨਾਲ ਰਖ ਸਕਦੇ ਹੋ, ਜੇਕਰ ਮੈਂ ਕਲ ਨੂੰ ਮਰ ਜਾਵਾਂ, ਜੇਕਰ ਮੈਂ ਜ਼ਲਦੀ ਮਰ ਜਾਵਾਂ, ਕੀ ਫਰਕ ਪੈਂਦਾ ਹੈ, ਇਕ ਦਿਨ ਵਧ ਜਾਂ ਇਕ ਸਾਲ ਘਟ? ਕੌਣ ਪ੍ਰਵਾਹ ਕਰਦਾ ਹੈ ਜੇਕਰ ਮੈਂ ਕਲ ਨੂੰ ਮਰ ਜਾਵਾਂ

ਇਹ ਅਤੇ ਅਨੇਕ ਹੀ ਹੋਰ ਕਵਿਤਾਵਾਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ ਡਾਓਨਲੋਡ ਕਰਨ ਲਈ ਮੁਫਤ ਉਪਲਬਧ ਹਨ SupremeMasterTV.com/Poems & SMCHBooks.com

ਉਹ, ਟ੍ਰਾਨ ਤਾਮ, ਫੀਲੀਪੀਨਜ਼ ਤੋਂ ਸ਼ਰਨਾਰਥੀਆਂ ਵਿਚੋਂ ਇਕ ਹੈ, ਜਿਸ ਦੀ ਮੈਂ ਮਦਦ ਕੀਤੀ ਸੀ! ਜੇਕਰ ਮੈਨੂੰ ਹੁਣ ਚੰਗੀ ਤਰਾਂ ਯਾਦ ਹੈ। ਆਹ, ਰਬਾ, ਮੈਂ ਨਹੀਂ ਜਾਣਦੀ ਹੋਰ ਕੀ ਕਹਿਣਾ ਹੈ। ਇਹ ਸਭ ਪਦਾਰਥਿਕ ਚੀਜ਼ਾਂ ਬਾਰੇ ਨਹੀਂ ਹੈ, ਪਰ ਇਹ ਅਜਿਹਾ ਇਕ ਘਟੀਆ ਜੀਵਨ ਨੈਤਿਕਤਾ ਹੈ - ਬਿਲਕੁਲ ਕੋਈ ਨੈਤਿਕਤਾ ਨਹੀਂ। ਅਤੇ ਮੈਂ ਨਹੀਂ ਵਿਸ਼ਵਾਸ਼ ਕਰ ਸਕਦੀ ਅਜਿਹਾ ਇਕ ਵਿਆਕਤੀ ਇਸ ਗ੍ਰਹਿ ਉਤੇ ਮੌਜ਼ੂਦ ਹੈ। ਅਤੇ ਅਖੌਤੀ ਮੇਰਾ ਅਨੁਯਾਈ! ਉਹ ਬਸ ਵਿਚ ਛਾਲ ਮਾਰਦੇ ਹਨ, ਬਸ ਮੇਰੀ ਭੌਤਿਕ ਹਦਾਇਤ ਲੈਂਦੇ, ਅਤੇ ਲੋਕਾ ਨੂੰ ਭਰਮਾਉਣ ਲਈ ਉਨਾਂ ਨੂੰ ਧੋਖਾ ਦਿੰਦੇ ਹਨ, ਇਥੋਂ ਤਕ - ਤੁਸੀਂ ਇਸ ਨੂੰ ਇਹ ਆਖ ਸਕਦੇ ਹੋ। ਇਸੇ ਕਰਕੇ ਬਹੁਤ ਸਾਰੇ ਲੋਕ ਮੁਰਝਾ ਜਾਂਦੇ ਅਤੇ ਮਰਦੇ ਹਨ, ਖਾਸ ਕਰਕੇ ਜਵਾਨ ਲੋਕ। ਤੁਸੀਂ ਇਹ ਪਹਿਲਾਂ ਸੁਣ‌ਿਆ ਹੈ ਸਭ ਇਹਨਾਂ ਰਿਪੋਰਟਾਂ ਤੋਂ ਜੋ ਅਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਦਿਖਾਉਂਦੇ ਹਾਂ ਤਾਂਕਿ ਤੁਸੀਂ ਜਾਣ ਲਵੋਂ, ਤਾਂਕਿ ਅਜਿਹੀਆਂ ਭੈੜੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣ ਲਈ ਤੁਸੀਂ ਹੋਰਨਾਂ ਨੂੰ ਦਸ ਸਕੋਂ।

ਅਤੇ ਹੁਣ ਅਸੀਂ ਪਤਾ ਕੀਤਾ ਹੈ ਹੋਰ ਜੋ ਟ੍ਰਾਨ ਤਾਮ ਮੇਰੀ ਪਿਠ ਪਿਛੇ ਕਰ ਰਿਹਾ ਹੈ, ਸਿਰਫ ਲੋਕਾਂ ਨੂੰ ਉਨਾਂ ਦੇ ਵਿਸ਼ਵਾਸ਼ ਅਤੇ ਸ਼ਰਧਾ ਦੁਆਰਾ ਧੋਖਾ ਹੀ ਨਹੀਂ ਦੇ ਰਿਹਾ, ਮੇਰੇ ਪੈਰੋਕਾਰਾਂ ਨੂੰ ਮੇਰੇ ਤੋਂ ਲੈ ਕੇ ਉਸ ਦਾ ਅਨੁਸਰਨ ਕਰਨ ਲਈ ਕਿਉਂਕਿ ਉਹ ਵਿਸ਼ਵਾਸ਼ ਕਰਦੇ ਹਨ ਕਿ ਇਹ ਮੇਰਾ ਹੁਕਮ ਹੈ, ਕਿ ਉਹ ਸਚਮੁਚ ਮੇਰਾ ਉਤਰਾਧਿਕਾਰੀ ਹੈ। ਅਤੇ ਹੁਣ ਉਹ ਵਿਸ਼ਵਾਸ਼ ਕਰਦੇ ਕਿ ਨਕਲੀ ਗਹਿਣੇ ਜੋ ਉਨਾਂ ਨੇ ਵੇਚੇ ਉਹ ਮੇਰੇ ਵਲੋਂ ਹਨ, ਕਿਉਂਕਿ ਪਸ਼ਚਾਤਾਪ ਪਤਰ ਮੈਨੂੰ ਇਹ ਦਸ ਰਿਹਾ ਹੈ। ਇਹ ਭੈਣ ਨੂੰ ਇਸ ਸਮੂਹ ਵਲੋਂ ਦਸਿਆ ਗਿਆ ਹੈ - ਉਨਾਂ ਤਥਾ-ਕਥਿਤ ਮੁੰਨੇ ਹੋਏ ਸਿਰਾਂ ਵਾਲ‌ੇ ਪੰਜ ਭਿਕਸ਼ੂਆਂ ਅਤੇ ਇਕ ਭਿਕਸ਼ਣੀ, ਇਥੋਂ ਤਕ, ਅਤੇ ਸਲੇਟੀ ਰੰਗ ਦੇ ਚੋਗੇ ਪਹਿਨੇ ਹੋਏ, ਉਨਾਂ ਨੇ ਉਸ ਨੂੰ ਕਿਹਾ ਇਹ ਮੇਰੇ ਵਲੋਂ ਹੈ: ਇਹ ਉਸ ਦਾ "ਗੁਪਤ ਮਿਸ਼ਨ" ਹੈ, ਉਸ ਨੂੰ ਕਿਸੇ ਨੂੰ ਨਹੀਂ ਦਸਣਾ ਚਾਹੀਦਾ, ਕਿਉਂਕਿ ਉਸ ਨੂੰ ਚੁਣ‌ਿਆ ਗਿਆ ਹੈ, ਚੁਣੀ ਗਈ, ਵਿਸ਼ਵਾਸ਼ ਕੀਤਾ ਗਿਆ ਮੇਰੇ ਗਹਿਣ‌ਿਆਂ ਨੂੰ "ਗੁਪਤ ਰੂਪ ਵਿਚ" ਵੇਚਣ ਲਈ।

Excerpts from a Reporting Letter from Our Association Member About the Repenting Sister Who Helped Trần Tâm Sell Fake S.M. Celestial Jewelry: ਪਿਆਰੇ ਸਭ ਤੋਂ ਪਿਆਰੇ ਸਤਿਗੁਰੂ ਜੀ, 2018 ਦੇ ਆਸਪਾਸ, ਉਹ ਮੇਰੇ ਕੋਲ ਆਈ ਸੀ ਅਤੇ ਸਾਡੀ ਕੁਝ ਗਲਬਾਤ ਹੋਈ ਸੀ। ਫਿਰ ਉਸ ਨੇ ਵੇਚਵੇ ਸਾਂਝੇ ਕਰਨੇ ਸ਼ੁਰੂ ਕਰ ਦਿਤੇ ਤਾਏਵਾਨ (ਫਾਰਮੋਸਾ) ਵਿਚ ਇਕ ਨਵੇਂ, ਬਹੁਤ ਵਡੇ ਆਸ਼ਰਮ ਦੀ ਉਸਾਰੀ ਬਾਰੇ - ਇਹ ਅਤੇ ਉਹ ਦਾ ਵਰਣਨ ਕਰਦੇ ਹੋਏ, ਫਾਉਂਡੇਸ਼ਨਾਂ ਦਾ ਜ਼ਿਕਰ ਕਰਦੇ ਹੋਏ ਜੋ ਰਖੇ ਗਏ ਸਨ, ਅਤੇ ਹੋਰ ਵੇਰਵੇ, ਅਤੇ ਉਸ ਦੇ ਕੋਲ ਫੋਟੋਆਂ ਸਨ - ਹਾਲਾਂਕਿ ਉਸ ਨੇ ਮੈਂਨੂੰ ਕੋਈ ਫੋਟੋ ਨਹੀਂ ਦਿਖਾਏ ਸੀ। ਉਹ ਹੋਰ ਗਲਾਂ ਕਹਿਣ ਲਗੀ, ਪਰ ਚੀਜ਼ ਜਿਸ ਨੇ ਮੈਨੂੰ ਸਭ ਤੋਂ ਵਧ ਪ੍ਰਭਾਵਿਤ ਕੀਤਾ ਇਹ ਸੀ ਕਿ ਉਹ ਕਹਿ ਰਹੀ ਸੀ ਉਹ ਗੁਪਤ ਤੌਰ ਤੇ ਸਤਿਗੁਰੂ ਜੀ ਲਈ ਕੰਮ ਕਰ ਰਹੀ ਸੀ, ਇਕ ਰਵਈਏ ਨਾਲ ਜਿਵੇਂ ਉਹ ਇਕ ਗੁਪਤ ਏਜੰਟ ਹੈ। ਮੈਂ ਇਸ ਤੋਂ ਬਹੁਤ ਹੈਰਾਨ ਸੀ, ਭਾਵੇਂ ਉਸ ਸਮੇਂ ਮੈਂ ਇਸ ਨੂੰ ਬਹੁਤਾ ਧਿਆਨ ਨਹੀਂ ਦਿਤਾ ਸੀ। ਬਾਅਦ ਵਿਚ, ਜਦੋਂ ਮੈਨੂੰ ਨਵੇਂ ਆਸ਼ਰਮ (ਨਿਊ ਲੈਂਡ) ਦਾ ਦੌਰਾ ਕਰਨ ਦਾ ਮੌਕਾ ਮਿਲ‌ਿਆ, ਮੈਨੂੰ ਇਹ ਅਹਿਸਾਸ ਹੋਇਆ ਕਿ ਜੋ ਉਹ ਉਸ ਨੇ ਕਿਹਾ ਸੀ ਇਹ ਝੂਠ ਸੀ; ਉਥੇ ਕੋਈ ਉਸਾਰੀ ਪ੍ਰਗਤੀ ਵਿਚ ਨਹੀਂ ਸੀ, ਜਿਵੇਂ ਉਸਨੇ ਦਸਿਆ ਸੀ, ਸਗੋਂ, ਆਸ਼ਰਮ ਬਸ ਖਰੀਦਿਆ ਗਿਆ ਸੀ। ਇਸ ਨੇ ਮੈਨੂੰ ਇਹ ਸਪਸ਼ਟ ਕਰ ਦਿਤਾ ਕਿ ਜੋ ਉਸ ਨੇ ਕਿਹਾ ਸੀ ਉਹ ਸਹੀ ਨਹੀਂ ਸੀ। ਜਦੋਂ ਕਿ ਉਸ ਨੇ ਕਈ ਸਾਲ ਪਹਿਲਾਂ ਇਹ "ਗੁਪਤ ਮਿਸ਼ਨ" ਕਹਾਣੀ ਮੇਰੇ ਨਾਲ ਸਾਂਝੀ ਕੀਤੀ ਸੀ, ਮੇਰਾ ਵਿਸ਼ਵਾਸ਼ ਹੈ ਕਿ ਉਸ ਨੇ ਸ਼ਾਇਦ ਇਸ "ਗੁਪਤ ਮਿਸ਼ਨ" ਚੀਜ਼ ਬਾਰੇ ਬਹੁਤ ਸਾਰੇ ਹੋਰ ਦੀਖਿਅਕਾਂ ਨੂੰ ਦਸ‌ਿਆ ਸੀ, ਜਿਵੇਂ ਕਿ ਮੈਂ ਉਸ ਨੂੰ ਸਿਰਫ ਇਕ ਵਾਰ ਮਿਲੀ ਸੀ ਅਤੇ ਉਸ ਦੇ ਨਾਲ ਉਸ ਸਮੇਂ ਤੋਂ ਪਹਿਲਾਂ ਕੋਈ ਸਬੰਧ ਨਹੀਂ ਸੀ। ਤੁਹਾਡੇ ਪੈਰੋਕਾਰ (*****) ਔ ਲੈਕ (ਵੀਐਤਨਾਮ) ਤੋਂ

ਕੀ ਤੁਸੀਂ ਇਹਦੇ ਵਿਚ ਵਿਸ਼ਵਾਸ਼ ਕਰਦੇ ਹੋ ਜਾਂ ਨਹੀ? ਸ਼ਾਇਦ ਬਹੁਤ ਸਾਰੇ ਪੈਰੋਕਾਰਾਂ ਨੇ ਇਹ ਗਹਿਣੇ ਖਰੀਦੇ ਕੁਝ ਕੁ ਇਸ ਗਲਬਾਤ ਬਾਰੇ ਇਸ ਤਰਾਂ ਜਾਣਦੇ ਵੀ ਹੋਣ, ਸਿਰਫ ਇਸ ਪਸ਼ਚਾਤਾਪ ਪਤਰ ਵਿਚ ਹੀ ਨਹੀਂ। ਮੈਂ ਆਸ ਕਰਦੀ ਹਾਂ ਉਹ ਲਿਖਣਗੇ ਅਤੇ ਇਸ ਸਮੂਹ ਨੂੰ ਜ਼ਾਹਰ ਕਰਨਗੇ ਜੇਕਰ ਉਹ ਜਾਣਦੇ ਹਨ ਉਹ ਕੌਣ ਹਨ।

ਇਕ ਲੰਮੇਂ ਸਮੇਂ ਤੋਂ ਪਹਿਲਾਂ ਹੀ, ਸਾਡੇ ਸਮੂਹ ਵਿਚ ਸਾਡੇ ਕੋਲ ਕੋਈ ਭਿਕਸ਼ਣੀਆਂ ਅਤੇ ਭਿਕਸ਼ੂਆਂ ਵਾਲੀ ਦਿਖ ਵਾਲੇ ਹੋਰ ਨਹੀ ਹਨ। ਸਾਡੀ ਸੰਸਥਾ ਵਿਚ, ਉਹ ਸਿਰ ਨਹੀਂ ਮੁੰਨਦੇ ਅਤੇ ਭਿਕਸ਼ਣੀਆਂ ਜਾਂ ਭਿਕਸ਼ੂਆਂ ਦਾ ਪਹਿਰਾਵਾ ਹੋਰ ਨਹੀਂ ਪਹਿਨਦੇ। ਸੋ ਇਹ ਪੰਜ ਭਿਕਸ਼ੂ ਅਤੇ ਇਕ ਭਿਕਸ਼ਣੀ ਜਿਨਾਂ ਦੇ ਸਿਰ ਮੁੰਨੇ ਹੋਏ ਹਨ ਯਕੀਨੀ ਤੌਰ ਤੇ ਸਾਡੇ ਸਮੂਹ ਵਿਚੋਂ ਨਹੀਂ ਹਨ, ਸਾਡੀ ਸੰਸਥਾ ਵਿਚੋਂ ਨਹੀਂ। ਸੋ ਮੈਂ ਨਹੀਂ ਜਾਣਦੀ ਕਿਉਂ ਇਹ ਭੈਣ ਇਸ ਬਾਰੇ ਨਹੀਂ ਜਾਣਦੀ, ਇਹ ਨਹੀਂ ਪਛਾਣ‌ਿਆ। ਉਸ ਨੇ ਆਪਣੇ ਆਪ ਨੂੰ ਸੰਸਥਾ ਵਿਚ ਸਥਿਤੀ ਨਾਲ ਅਪਡੇਟ ਨਹੀਂ ਕੀਤਾ। ਅਤੇ ਮੈਂ ਸਿਰਫ ਟ੍ਰਾਨ ਤਾਮ ਦਾ ਸਮੂਹ ਦੇਖ‌ਿਆ ਸੀ ਜਿਨਾਂ ਕੋਲ ਇਹ ਮੁੰਨੇ ਹੋਏ ਸਿਰ ਹਨ, ਅਖੌਤੀ ਭਿਕਸ਼ੂ ਅਤੇ ਭਿਕਸ਼ਣੀਆਂ। ਸੋ ਯਕੀਨੀ ਤੌਰ ਤੇ, ਇਹ ਉਹਦੇ ਤੋਂ ਹੈ, ਉਸ ਦੇ ਸਮੂਹ ਤੋਂ ਹੈ।

ਆਮ ਤੌਰ ਤੇ, ਅਸੀਂ ਲੋਕਾਂ ਤੇ ਮੁਕਦਮਾ ਨਹੀਂ ਕਰਦੇ। ਪਰ ਜੇਕਰ ਉਹ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਉਨਾਂ ਦੇ ਪਸੀਨੇ ਅਤੇ ਹੁੰਝੂਆਂ ਤੇ ਇਸ ਤਰਾਂ ਜਿਉਂਦੇ ਹਨ, ਮੈਨੂੰ ਉਨਾਂ ਦੀ ਅਤੇ ਮੇਰੇ ਅਖੌਤੀ ਪੈਰੋਕਾਰਾਂ ਦੀ ਰਖਿਆ ਕਰਨੀ ਜ਼ਰੂਰੀ ਹੈ। ਅਤੇ ਨਾਲੇ, ਜੇਕਰ ਉਹ ਦੇਸ਼ਾਂ ਦੇ ਕਾਨੂੰਨ ਦੇ ਮੁਤਾਬਕ ਕੁਝ ਚੀਜ਼ ਗਲਤ ਕਰਦੇ ਹਨ, ਫਿਰ ਜੇਕਰ ਅਸੀਂ ਜਾਣਦੇ ਹਾਂ, ਸਾਨੂੰ ਸਰਕਾਰ ਨੂੰ ਦਸਣਾ ਜ਼ਰੂਰੀ ਹੇ। ਕਿਉਂਕਿ ਇਹ ਸਾਡੀ ਸੰਸਥਾ ਦੀ ਸਾਖ ਨਾਲ ਸਬੰਧਿਤ ਵੀ ਹੈ, ਕਿ ਅਸੀਂ ਅਜਿਹੀਆਂ ਚੀਜ਼ਾਂ ਨਹੀਂ ਕਰਦੇ। ਪਰ ਸਾਨੂੰ ਇਹਦੇ ਲਈ ਦੋਸ਼ੀ ਠਹਿਰਾਇਆ ਗਿਆ।

ਮੇਰੇ ਕੋਲ ਕੋਈ ਦੁਨਿਆਵੀ ਸ਼ਕਤੀ ਅਤੇ ਸਮਾਂ ਨਹੀਂ ਹੈ ਇਹ ਸਭ ਦੀ ਦੇਖ ਭਾਲ ਕਰਨ ਲਈ। ਪਰ ਮੇਰੇ ਖਿਆਲ ਵਿਚ ਇਕ ਦਿਨ, ਸਰਕਾਰ, ਕਾਨੂੰਨ ਉਨਾਂ ਨੂੰ ਪਕੜੇਗਾ ਅਤੇ ਉਨਾਂ ਦੀਆਂ ਅਪਰਾਧੀ ਗਤੀਵਿਧੀਆਂ ਦੀ ਇਕ ਸਹੀ ਢੰਗ ਨਾਲ ਦੇਖ ਭਾਲ ਕਰੇਗਾ। ਸੋ ਉਨਾਂ ਨੂੰ ਇਹ ਸਭ ਲਈ ਕਰਮ ਭੁਗਤਣੇ ਪੈਣਗੇ ਅਤੇ ਨਰਕ ਵਿਚ ਵੀ ਸਜ਼ਾ ਦਿਤੀ ਜਾਵੇਗੀ।

ਇਹਨਾਂ ਸਾਰੇ ਸਾਲਾਂ ਦੌਰਾਨ, ਮੈਂ ਨਹੀਂ ਜਾਣਦੀ ਸੀ ਉਹ ਕਿਉਂ ਕਹਿੰਦੇ ਹਨ ਮੈਂ ਟੈਕਸ ਨੂੰ ਭੁਗਤਾਨ ਨਹੀਂ ਕਰਦੀ। ਮੇਰੇ ਕੋਲ ਕੰਪਨੀਆਂ ਹਨ, ਅਤੇ ਕੰਪਨੀਆਂ ਟੈਕਸ ਭੁਗਤਾਨ ਕਰਦੀਆਂ ਹੋਣਗੀਆਂ। ਮੈਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੁਝ ਨਹੀਂ ਜਾਣਦੀ ਸੀ। ਮੈਂ ਬਸ ਕਾਫੀ ਵਰਤੋਂ ਕਰਨ ਲਈ ਲਿਆ ਅਤੇ ਦੂਜੇ ਲੋੜਵੰਦਾਂ ਦੀ ਮਦਦ ਕਰਨ ਲਈ ਜਾਂ ਤੁਹਾਡੇ ਪਿਆਰਿਆਂ ਲਈ ਆਸ਼ਰਮ ਖਰੀਦਣ ਲਈ ਤਾਂਕਿ ਆ ਕੇ ਅਤੇ ਅਭਿਆਸ ਕਰ ਸਕੋਂ।

Photo Caption: ਦਿਲ ਲਈ ਸ਼ਾਂਤੀ ਲਭੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:17
2024-11-16
187 ਦੇਖੇ ਗਏ
2024-11-16
251 ਦੇਖੇ ਗਏ
2024-11-16
248 ਦੇਖੇ ਗਏ
2024-11-16
530 ਦੇਖੇ ਗਏ
31:35
2024-11-15
214 ਦੇਖੇ ਗਏ
2024-11-15
249 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ