ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਹੁਣ, ਇਹ ਸ੍ਰੀ ਮਾਨ ਹੁਏ ਬੁ, ਉਹ ਦਾਅਵਾ ਕਰਦਾ ਹੈ ਕਿ ਉਹ ਵੀ ਮੇਰਾ ਪੈਰੋਕਾਰ ਹੈ। ਉਹ ਹਠ ਕਰਦਾ ਹੈ ਕਿ ਉਹ ਮੇਰਾ ਪੈਰੋਕਾਰ ਹੈ। ਸ਼ੁਰੂ ਵਿਚ, ਮੈਂ ਬਸ ਕੁਝ ਚੰਗੀ ਲਿਖਤ ਦੇਖੀ ਸੀ, ਜਿਵੇਂ ਮੇਰੀ ਵਡਿਆਈ ਕਰਦੇ ਅਤੇ ਕੁਝ ਅਜਿਹਾ, ਪਰ ਬਾਅਦ ਵਿਚ ਮੈਂਨੂੰ ਇਹ ਪਤਾ ਲਗਾ ਕਿ ਉਸ ਨੇ ਮੇਰੇ ਨਾਲ ਕਿਸੇ ਮੰਤਵ ਲਈ ਕਸ ਕੇ ਮੇਰੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਇਕ ਬਹੁਤਾ ਇਮਾਨਦਾਰ ਤਰੀਕਾ ਨਹੀਂ ਵਰਤਿਆ, ਇਕ ਜ਼ਿਗਜ਼ੈਗ ਤਰੀਕਾ, ਜਿਵੇਂ ਉਸ ਨੇ ਇਕ ਬੋਧੀ ਸੂਤਰ ਨੂੰ ਬਦਲਾ ਦਿਤਾ।

ਜਿਵੇਂ, ਮਿਸਾਲ ਵਜੋਂ, ਆਵਾਤਮਸਾਕਾ ਸੂਤਰ - ਇਹਨੂੰ "ਫੁਲਾਂ ਦੀ ਸਜਾਵਟ ਸੂਤਰ" ਵੀ ਆਖਿਆ ਜਾਂਦਾ ਹੈ - ਅਧਿਆਇ 39 ਵਿਚ, ਉਸ ਨੇ ਮੈਨੂੰ "ਸੂਮਾ" ਵਜੋਂ ਪਛਾਣ‌ਿਆ, ਮਹਾਨ ਔਰਤ ਜਿਸ ਕੋਲ ਅਦੁਤੀ ਸ਼ਕਤੀ ਹੈ ਉਸਦੀ ਸੁਖਣਾ ਦੇ ਕਾਰਨ। ਖੈਰ, ਮੇਰੇ ਕੋਲ ਵੀ ਇਹ ਸਾਨਦਾਰ ਸ਼ਕਤੀਆਂ ਹਨ, ਰਬ ਵਲੋਂ ਦਿਤੀਆਂ ਗਈਆਂ; ਪ੍ਰਮਾਤਮਾ ਦਾ ਧੰਨਵਾਦ ਅਤੇ ਸਾਰੇ ਸਤਿਗੁਰੂਆਂ ਦਾ ਧੰਨਵਾਦ ਜਿਹੜੇ ਮੈਨੂੰ ਸਹਾਰਾ ਦਿੰਦੇ ਅਤੇ ਜਿਹੜੇ ਮੈਨੂੰ ਉਹਦੇ ਲਈ ਬਹੁਤ ਸਾਰੇ ਗੁਣ ਦਿੰਦੇ ਹਨ। ਸੋ, ਇਹ ਅੰਸ਼ਕ ਤੌਰ ਤੇ ਸਮਾਨ ਜਾਪਦਾ ਹੈ। ਥੋੜਾ ਜਿਹਾ ਹਿਸਾ ਸਮਾਨ ਹੈ, ਤੁਸੀਂ ਸੋਚ ਸਕਦੇ ਹੋ।

ਪਰ ਫੁਲ ਸਜਾਵਟ ਸੂਤਰ ਵਿਚ ਇਹ ਔਰਤ ਦਾ ਨਾਮ ਸੂਮਾ ਨਹੀਂ ਦਿਤਾ ਗਿਆ ਸੀ। ਉਸ ਦਾ ਨਾਮ ਵਾਸੂਮੀਤਰਾ ਹੈ, ਅਤੇ ਉਸ ਨੇ ਇਹਨੂੰ "ਵਾਸੂਮਾਤਰਾ" ਵਿਚ ਦੀ ਬਦਲ ਦਿਤਾ। ਸ਼ਾਇਦ ਉਸ ਨੇ ਇਹ ਟ੍ਰਾਨ ਤਾਮ ਤੋਂ ਸਿਖਿਆ ਹੋਵੇ, ਵਿਚਲਾ ਨਾਮ ਬਾਹਰ ਕਢ ਦੇਣਾ ਅਤੇ ਇਹ ਵਰਤਣਾ ਉਸ ਮਹਾਨ ਬੋਧੀਸਾਤਵਾ "ਸੂਮਾ" ਨੂੰ ਬੁਲਾਉਣ ਲਈ, ਅਤੇ ਫਿਰ ਉਸਨੂੰ ਮੇਰੇ ਨਾਲ ਜੋੜਨ ਲਈ, ਜਿਵੇਂ ਸੂਮਾ ਚਿੰਗ ਹਾਏ। ਅਤੇ ਫਿਰ ਉਸ ਸੂਤਰ ਵਿਚ, ਆਮ ਤੌਰ ਤੇ ਇਹ ਵਾਸੂਮੀਤਰਾ ਹੈ, ਇਕ "ਬਿਆਰੀ" ਨਾਲ, ਇਹ "ਕੰਨਾਂ" ਨਹੀਂ ਹੈ ਜਿਵੇਂ V-A-S-U-M-I-T-R-A, ਵਾ-ਸੂ-ਮੀ-ਤਰਾ। ਸੋ ਵਾਸੂਮੀਤਰਾ, ਵਾਸੂਮਾਤਰਾ ਨਹੀਂ ਹੈ। ਅਤੇ ਉਸ ਨੇ ਬਦਲ ਦਿਤਾ, ਉਸ ਨੇ ਉਸ ਮਹਾਨ ਬੋਧੀਸਾਤਵਾ ਦਾ ਨਾਮ ਬਦਲ ਦਿਤਾ ਤਾਂਕਿ ਉਹ ਇਹ ਮੇਰੇ ਨਾਲ ਜੋੜ ਸਕੇ।

ਅਵਾਤਮਸਾਕਾ ਸੂਤਰ, ਅਧਿਆਇ 39, ਭਾਗ 28, ਦਾ ਸੰਸਕ੍ਰਿਤ ਸੰਸਕਰਣ। ਇਹ ਹਿਸਾ ਵਾਰ ਵਾਰ ਹੇਠ ਲਿਖੇ ਨਾਮ ਦਾ ਹਵਾਲਾ ਦਿੰਦਾ ਹੈ, ਸਿਰਲੇਖ ਵਿਚ ਵੀ ਸ਼ਾਮਲ ਹੈ: वसुमित्रा ਜੋ ਰੋਮਨ ਵਰਣਮਾਲਾ ਵਿਚ ਸ਼ਬਦ-ਜੋੜ ਇਸ ਤਰਾਂ ਹੈ: ਵਾਸੂਮੀਤਰਾ ਐਡਗਰਟਨ ਬੋਧੀ ਹਾਏਬਿਰਡ ਸੰਸਕ੍ਰਿਤ ਕੋਸ਼ ਦੇ ਮੁਤਾਬਕ, ਵਾਸੂਮੀਤਰਾ ਇਕ ਭਵਵਤੀ (ਮਾਦਾ ਦੇਵੀ) ਦਾ ਨਾਂ ਹੈ। ਕਿਵੇਂ ਵੀ, ਸ਼ਬਦ "ਵਾਸੂਮਾਤਰਾ" - ਇਕ "ਬਿਆਰੀ" ਦੀ ਬਜਾਏ ਇਕ "ਕੰਨੇ" ਦੇ ਨਾਲ ਸ਼ਬਦਜੋੜ ਕੀਤਾ ਗਿਆ - ਇਹ ਅਵਾਤਮਸਾਕਾ ਸੂਤਰ ਦੇ ਸੰਸ‌ਕ੍ਰਿਤ ਪਾਠ ਵਿਚ ਕਿਤੇ ਵੀ ਦਿਖਾਈ ਨਹੀਂ ਦਿੰਦਾ। ਇਹ ਐਡਗਰਟਨ ਸੰਸਕ੍ਰਿਤ ਕੋਸ਼ ਵਿਚ ਵੀ ਨਹੀਂ ਹੈ।

"ਕੀ ਸੂਮਾ ਚਿੰਗ ਹਾਏ ਮਾਦਾ ਮਹਾਨ ਸਤਿਗੁਰੂ ਹੈ ਅਵਾਤਮਸਾਕਾ ਸੂਤਰ ਵਿਚ?" ਵਿਚੋਂ ਅੰਸ਼ : ਨਾਮ "ਬਾ ਤੂ ਮਾਟ ਡਾ: ਸੰਸ‌ਕ੍ਰਿਤ ਤੋਂ "ਵਾਸੂਮਾਤਰਾ" ਨਾਮ ਲਈ ਇਕ ਅਨੁਵਾਦ ਹੈ। (ਝੂਠਾ ਨਾਮ, ਚੰਗੇ ਲੋਕਾਂ ਨੂੰ ਧੋਖਾ ਦੇਣ ਲਈ ਘੜਿਆ ਗਿਆ; ਉਸ ਦਾ ਅਸਲੀ ਨਾਮ ਵਾਸੂਮੀਤਰਾ ਹੈ।) ਸ਼ੁਰੂ ਵਿਚ "ਵਾ" ਹੈ ਸ਼ਬਦ ਦਾ ਸਿਰ ਜਾਂ ਅਗੇਤਰ। ਮਧ ਵਿਚ "ਸੂਮਾ" ਸ਼ਬਦ ਦਾ ਸਰੀਰ ਜਾਂ ਮੁਖ ਹਿਸਾ ਹੈ। (ਨੋਟ: ਝੂਠਾ ਨਾਮ; ਉਸ ਦਾ ਅਸਲੀ ਨਾਮ ਵਾਸੂਮੀਤਰਾ ਹੈ।) ਅਤੇ ਅੰਤ ਵਿਚ "ਟ੍ਰਾ" ਸ਼ਬਦ ਦਾ ਪਿਛੇਤਰ ਜਾਂ ਪੂਛ ਹੈ। ਜਦੋਂ ਸੰਸਕ੍ਰਿਤ ਤੋਂ ਅਨੁਵਾਦ ਕੀਤਾ ਗਿਆ, "ਵਾਸੂਮਾਤਰਾ" ਵੀਐਤਨਾਮੀਜ਼ ਵਿਚ "ਬਾ ਤੂ ਮਾਟ ਡਾ" ਬਣ ਜਾਂਦਾ ਹੈ। "ਵਾਸੂਮਾਤਰਾ" ਤੋਂ ਲਿਆ ਗਿਆ, ਤਥਾਗਤ ਨੇ ਗੁਪਤ ਤੌਰ ਤੇ ਸੂਮਾ ਨਾਮ ਦੀ ਭਵਿਖਬਾਣੀ ਕੀਤੀ ਸੀ "ਵਾਸੂਮਾਤਰਾ" ਤੋਂ "ਸੂਮਾ" ਕੰਪੋਨੇਂਟ ਉਧਾਰ ਲੈ ਕੇ ।

ਸਾਵਧਾਨ ਰਹਿਣਾ: ਹੁਏ ਬੁ ਦੇ ਦਾਅਵੇ ਅਵਾਤਮਸਾਕਾ ਸੂਤਰ ਦੇ ਸੰਸਕ੍ਰਿਤ ਪਾਠ ਦੁਆਰਾ ਸਮਰਥਿਤ ਨਹੀਂ ਹਨ।

ਅਤੇ ਉਸ ਨੇ ਕਹਾਣੀ ਵੀ ਪੂਰੀ ਤਰਾਂ ਬਦਲ ਦਿਤੀ। ਉਸ ਅਧਿਆਇ ਵਿਚ, ਉਥੇ ਇਕ ਰੂਹਾਨੀ ਅਭਿਆਸੀ ਦਾ ਇਕ ਵਰਣਨ ਹੈ। ਉਸ ਦਾ ਨਾਮ ਔਲੈਕਸੀਜ਼ (ਵੀਐਤਨਾਮੀਜ਼) ਵਿਚ ਥੀਐਨ ਤਾਏ ਡੌਂਗ ਤੂ ਹੈ। ਚੀਨੀ ਵਿਚ, ਇਹ 善财童子 (ਸ਼ਾਨਕਾਏ ਟੌਂਗਜ਼ੀ) ਹੈ। ਅਤੇ ਉਸ ਦਾ ਨਾਮ, ਅਸਲ ਵਿਚ, ਸੂਤਰ ਵਿਚ ਸੁਧਾਨਾ ਹੈ। ਸੋ ਇਹਦਾ ਹੁਏ ਬੁ ਦੇ ਨਾਲ ਬਿਲਕੁਲ ਵੀ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਸੁਧਾਨਾ ਨਾਮ ਦੇ ਉਪਰ - ਸ਼ਾਨਕਾਏ ਟੌਂਗਜ਼ੀ - ਉਹ, ਹੁਏ ਬੁ, ਨੇ ਕਿਹਾ ਇਹ ਸ਼ਾਨਕਾਏ ਟੌਂਗਜ਼ੀ, ਸੁਧਾਨਾ - ਉਹ ਰੂਹਾਨੀ ਮਰਦ ਅਭਿਆਸੀ - ਉਸ ਦਾ ਚਿਤਰ ਮਤਰੇਆ ਬੁਧ ਦਾ ਹੈ।

ਮੂਲ ਸੂਤਰ ਵਿਚ, ਉਥੇ ਕੋਈ ਅਜਿਹੀ ਚੀਜ਼ ਨਹੀਂ ਸੀ ਜਿਵੇਂ "ਸ਼ਾਨਕਾਏ ਟੌਂਗਜ਼ੀ ਮਤਰੇਆ ਬੁਧ ਹੈ" ਬਿਲਕੁਲ ਵੀ। ਨਹੀਂ। ਉਸ ਨੇ ਔਰਤ ਬੋਧੀਸਾਤਵਾ ਦਾ ਨਾਮ ਬਦਲ ਦਿਤਾ, ਅਤੇ ਉਸ ਨੇ ਸ਼ਾਨਕਾਏ ਟੌਂਗਜ਼ੀ ਦੀ ਕਹਾਣੀ ਬਦਲ ਦਿਤੀ। ਕਾਰਨ ਜਿਸ ਕਰਕੇ ਉਸ ਨੇ ਬਦਲ ਦਿਤੀ ਅਤੇ ਇਸ ਵਿਚ ਮਤਰੇਆ ਬੁਧ ਜੋੜ ਦਿਤਾ ਇਹ ਹੈ ਕਿਉਂਕਿ ਔ ਲੈਕ (ਵੀਐਤਨਾਮ) ਵਿਚ ਉਹ ਆਪਣੇ ਆਪ ਨੂੰ ਬੁਲਾਉਂਦਾ ਹੈ, ਜਾਂ ਸ਼ਾਇਦ ਉਹ ਹੁੰਦਾ ਸੀ, ਡੌਂਗ ਤੂ । ਡੌਂਗ ਤੂ ਔਲੈਕਸੀਜ਼ (ਵੀਐਤਨਾਮੀਜ਼) ਵਿਚ ਇਕ ਹੋਰ ਸ਼ਬਦ ਹੈ - ਭਾਵ "ਮਾਧਿਅਮ," ਇਕ ਵਖਰੇ ਕਿਸਮ ਦਾ ਮਾਧਿਅਮ। ਕਾਓ ਡਾਏ-ਇਜ਼ਮ ਵਿਚ ਵੀ, ਅਸੀਂ ਇਸ ਨੂੰ "ਮਾਧਿਅਮ" ਆਖਦੇ ਹਾਂ।

ਉਹ ਇਕ ਮਾਧਿਅਮ ਵੀ ਹੈ, ਸੋ ਉਹ ਆਪਣੇ ਰੁਤਬੇ ਨੂੰ ਜਾਂ ਆਪਣੇ ਸਿਰਲੇਖ ਨੂੰ ਸ਼ਾਨਕਾਏ ਟੌਂਗਜ਼ੀ ਦੇ ਸਿਰਲੇਖ ਵਿਚ ਦੀ, ਥੀਐਨ ਤਾਏ ਡੌਂਗ ਤੁ ਵਿਚ ਜ਼ਿਗਜ਼ੈਗ ਕਰਨਾ ਚਾਹੁੰਦਾ ਸੀ। ਇਹਦਾ ਉਸ ਦੇ ਨਾਲ ਬਿਲਕੁਲ ਵੀ ਕੋਈ ਲੈਣਾ-ਦੇਣਾ ਨਹੀਂ ਹੈ। ਉਥੇ ਸਿਰਫ ਇਕੋ ਥੀਐਨ ਤਾਏ ਡੌਂਗ ਤੂ ਹੈ, ਭਾਵ ਸਿਰਫ ਇਕੋ ਸੁਧਾਨਾ ਹੈ, ਅਤੇ ਉਹ ਇਕ "ਮਾਧਿਅਮ" ਨਹੀਂ ਹੈ, ਉਸ ਦਾ ਨਾਮ , ਕਿਉਂਕਿ ਸ਼ਾਨਕਾਏ ਟੌਂਗਜ਼ੀ ਸਿਰਫ ਇਕ ਹੀ ਹੈ ਇੰਝ ਨਾਮ ਦਿਤਾ ਗਿਆ... ਇਹ ਇਕ ਲੰਮੀ ਕਹਾਣੀ ਹੈ ਕਿਵੇਂ ਉਹ ਉਥੇ ਗਿਆ ਸੀ, ਪਰ ਉਹ ਕੁਆਨ ਯਿੰਨ ਬੋਧੀਸਾਤਵਾ ਦਾ ਸੇਵਾਦਾਰ ਹੈ।

ਅਤੇ ਕੁਆਨ ਯਿੰਨ ਬੋਧੀਸਾਤਵਾ ਦੇ ਦੋ ਸੇਵਾਦਾਰ ਸਨ। ਇਕ ਇਕ ਛੋਟੀ ਜਿਹੀ ਕੁੜੀ ਹੈ, ਜਿਸ ਦਾ ਨਾਮ ਲੌਂਗ ਨੁ ਹੈ, ਇਕ ਪਾਸੇ। ਜਿਆਦਾਤਰ ਉਹ ਕੁਆਨ ਯਿੰਨ ਬੋਧੀਸਾਤਵਾ ਦੇ ਸਜ਼ੇ ਪਾਸੇ ਉਤੇ ਹੈ। ਅਤੇ ਮੁੰਡਾ, ਸ਼ਾਨਕਾਏ ਟੌਂਗਜ਼ੀ - ਭਾਵ ਸੁਧਾਨਾ - ਉਸ ਦੇ ਖਬੇ ਪਾਸੇ ਤੇ ਹੈ। ਉਹ ਦੋਨੋਂ ਕੁਆਨ ਯਿੰਨ ਬੋਧੀਸਾਤਵਾ ਦੇ ਸੇਵਕ, ਸੇਵਾਦਾਰ ਹਨ। ਅਤੇ ਹੁਣ, ਇਹ ਆਦਮੀ, ਭਾਵੇਂ ਉਸ ਦਾ ਸਿਰਲੇਖ ਵੀ "ਡੌਂਗ ਤੂ" ਹੈ, ਇਹਦਾ ਸ਼ਾਨਕਾਏ ਟੌਂਗਜ਼ੀ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਉਮੀਦ ਹੈ ਕਿ ਮੈਂ ਆਪਣੇ ਆਪ ਨੂੰ ਸਪਸ਼ਟ ਕਰਦੀ ਹਾਂ। ਮੈਨੂੰ ਥੋੜਾ ਜਿਹਾ ਇਸ ਤਰਾਂ ਤੁਹਾਨੂੰ ਸਮਝਾਉਣਾ ਜ਼ਰੂਰੀ ਹੈ। ਪਰ ਜੇਕਰ ਤੁਸੀਂ ਸ਼ਾਨਕਾਏ ਟੌਂਗਜ਼ੀ, ਕੁਆਨ ਯਿੰਨ ਬੋਧੀਸਾਤਵਾ ਦੇ ਸੇਵਾਦਾਰ ਬਾਰੇ ਜਾਨਣਾ ਚਾਹੁੰਦੇ ਹੋ, ਸਾਨੂੰ ਬੋਧੀ ਸੂਤਰ ਅਤੇ ਬੋਧੀ ਕਹਾਣੀਆਂ ਤੇ ਇਕ ਹੋਰ ਕਹਾਣੀ ਦੇ ਸਮੇਂ ਦਾ ਪ੍ਰਬੰਧ ਕਰਨਾ ਪਵੇਗਾ।

ਹੁਣ, ਇਹ ਆਦਮੀ, ਹੁਏ ਬੁ, ਉਹ ਜਾਣ ਬੁਝ ਕੇ ਮਤਰੇਆ ਬੁਧ ਬੁਲਾਇਆ ਜਾਣਾ ਚਾਹੁੰਦਾ ਹੈ। ਅਸਲ ਵਿਚ, ਉਸ ਨੇ ਇਕ ਭਾਸ਼ਣ ਜਾਂ ਕੁਝ ਅਜਿਹਾ ਇਸ ਤਰਾਂ ਦਿਤਾ ਸੀ ਕਿਸੇ ਜਗਾ। ਮੈਂ ਉਸ ਨੂੰ ਕਦੇ ਨਹੀਂ ਜਾਣਦੀ ਸੀ ਕੁਝ ਦੋ ਕੁ ਹਫਤੇ ਪਹਿਲਾਂ ਤਕ। ਮੈਂ ਨਹੀਂ ਜਾਣਦੀ ਸੀ ਕਿ ਉਹ ਆਪਣੇ ਆਪ ਨੂੰ ਮਤਰੇਆ ਜਾਂ ਜੋ ਵੀ ਆਪਣੇ ਆਪ ਨੂੰ ਕਹਿੰਦਾ ਹੈ। ਮੈਂ ਬਸ ਦੋ ਕੁ ਉਸ ਦੀਆਂ ਲਿਖਤਾਂ ਇੰਟਰਨੈਟ ਉਤੇ ਦੇਖੀਆਂ ਸੀ, ਕੁਝ ਹਫਤੇ ਪਹਿਲਾਂ, ਤਕਰੀਬਨ ਸਮਾਨ ਸਮੇਂ ਜਿਵੇਂ ਦਾਨਵ ਟ੍ਰਾਨ ਤਾਮ ਦੀ ਖੋਜ਼ ਦੇ ਸਮੇਂ। ਅਚਾਨਕ, ਉਹ ਦੋਵੇਂ ਕਿਵੇਂ ਨਾ ਕਿਵੇਂ ਇਕਠੇ ਆਏ। ਅਤੇ ਮੈਂ ਸੋਚ‌ਿਆ ਉਸ ਨੇ ਕੁਝ ਮੇਰੇ ਬਾਰੇ ਸਿਫਤ-ਸਲਾਹ ਲਿਖੀ ਸੀ, ਪਰ ਉਸ ਨੇ ਮੈਨੂੰ ਇਕ ਹੋਰ ਬੁਧ ਦਾ ਸਿਰਲੇਖ ਦਿਤਾ ਸੀ, ਗਿਆਨ ਬੋਧੀਸਾਤਵਾ - ਮੰਜੂਸ਼ਰੀ। ਖੈਰ, ਮੈਂ ਤੁਹਾਨੂੰ ਪਹਿਲੇ ਦਸਿਆ ਸੀ, ਮੰਜੂਸ਼ਰੀ, ਕਿ ਉਹ ਪਹਿਲਾ ਸੀ ਜਿਹੜਾ ਬਚੇ ਦੇ ਸਰੀਰ ਵਿਚ ਆਇਆ ਸੀ, ਜੋ ਬਾਅਦ ਵਿਚ ਮੈਂ ਆਪਣੇ ਸਰੀਰ ਵਜੋਂ ਵਰ‌ਤਿਆ , ਆਪਣੇ ਮੰਦਰ ਵਜੋਂ ਪ੍ਰਮਾਤਮਾ ਦੀ ਪੂਜਾ ਕਰਨ ਲਈ ਅਤੇ ਪ੍ਰਮਾਤਮਾ ਦੇ ਮਿਸ਼ਨ ਲਈ। ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ ਤਾਜ਼ੇ ਫਲਾਏ-ਇੰਨ ਨਿਊਜ਼ ਵਿਚੋਂ ਇਕ ਵਿਚ, ਸੋ ਮੈਂ ਉਹਦੇ ਬਾਰੇ ਹੋਰ ਗਲ ਨਹੀਂ ਕਰਨਾ ਚਾਹੁੰਦੀ। ਇਹ ਬਹੁਤ ਲੰਮਾ ਹੈ, ਬਹੁਤ ਜਿਆਦਾ ਚੀਜ਼ਾਂ ਕਹਿਣ ਲਈ।

ਕਾਸ਼ ਮੇਰੇ ਕੋਲ ਹੋਰ ਸਮਾਂ ਹੁੰਦਾ, ਪ੍ਰਤੀ ਸਾਲ 365 ਦਿਨਾਂ ਤੋਂ ਵਧ। ਤੁਹਾਨੂੰ ਕੁਝ ਪਤਾ ਨਹੀਂ - ਅਕਸਰ, ਮੈਂ ਸਮੇਂ ਸਿਰ ਖਾ ਨਹੀਂ ਸਕਦੀ, ਮੈਂ ਸੌਂ ਨਹੀਂ ਸਕਦੀ, ਅਤੇ ਮੇਨੂੰ ਬਹੁਤ ਹੀ ਅਭਿਆਸ ਕਰਨ ਦੀ ਲੋੜ ਹੈ। ਮੈਂ ਚਾਹੁੰਦੀ ਹਾਂ ਕਿ ਮੈਂ ਵਧੇਰੇ ਅਭਿਆਸ ਕਰ ਸਕਾਂ ਸੰਸਾਰ ਦੀ ਦੇਖ ਭਾਲ ਕਰਨ ਲਈ, ਪਰ ਸੁਪਰੀਮ ਮਾਸਟਰ ਟੀਵੀ ਵੀ ਇਹਦਾ ਇਕ ਹਿਸਾ ਹੈ, ਸੋ ਮੈਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਬਹੁਤ ਵਾਰ, ਉਥੇ ਬਹੁਤ ਹੀ ਕੰਮ ਸਾਰਾ ਇਕਠਾ ਆਉਂਦਾ ਹੈ, ਅਤੇ ਮੈਂ ਬਸ ਸੌਣ ਨੂੰ ਅਲਵਿਦਾ ਆਖਦੀ ਹਾਂ। ਕਈ ਦਿਨ, ਕਈ ਰਾਤਾਂ, ਮੈਂ ਸੌਂ ਨਹੀਂ ਸਕਦੀ। ਮੈਂ ਨਹੀਂ ਕਰ ਸਕਦੀ, ਹੋਰ ਸਮਾਂ ਨਹੀਂ ਹੈ। ਇਥੋਂ ਤਕ ਚਾਵਲ ਅਤੇ ਤਿਲ ਨਹੀਂ ਪਕਾ ਸਕਦੀ। ਉਥੇ ਬਿਲਕੁਲ ਵੀ ਸਮਾਂ ਨਹੀਂ ਹੈ। ਬਸ ਕੁਝ ਚੀਜ਼ ਫੜੋ, ਸ਼ਾਇਦ ਕੁਝ ਡਬਲ ਰੋਟੀ ਦੇ ਟੁਕੜੇ, ਭੂਰੀ ਡਬਲ ਰੋਟੀ, ਅਤੇ ਫਿਰ ਇਹ ਖਾਂਦੀ ਉਹਦੇ ਨਾਲ ਜੋ ਵੀ ਮੇਰੇ ਕੋਲ ਹੋਵੇ, ਜਾਂ ਕੁਝ ਨਹੀਂ, ਜਾਂ ਬਸ ਜਿਵੇਂ ਵੀਗਨ ਬਟਰ ਨਾਲ। ਇਹ ਕੰਮ ਕਰਦਾ ਹੈ। ਮੈਂ ਜਿੰਦਾ ਹਾਂ। ਬਸ ਪਿਛੇ ਜਿਹੇ, ਬਹੁਤ ਜਿਆਦਾ ਕਰਮ, ਮੈਂ ਬਹੁਤ ਥਕ ਗਈ ਹਾਂ, ਪਰ ਮੈਂ ਆਰਾਮ ਕਰਦੀ ਜਦੋਂ ਵੀ ਮੈਂ ਕਰ ਸਕਾਂ। ਹੁਣ, ਮੈਂ ਇਹਦੇ ਬਾਰੇ ਕਿਉਂ ਇਤਨੀ ਗਲ ਕਰ ਰਹੀ ਹਾਂ?

ਆਓ ਸਿਧਾ ਹੁਏ ਬੁ ਵਲ ਜਾਂਦੇ ਹਾਂ। ਮੇਰੇ ਕੋਲ ਉਸ ਬਾਰੇ ਸੋਚਣ ਲਈ ਬਹੁਤਾ ਸਮਾਂ ਨਹੀਂ ਸੀ, ਸੰਭਾਲਣ ਲਈ, ਜਾਂ ਕੋਈ ਚੀਜ਼ ਕਰਨ ਲਈ। ਪਰ ਮੈਂ ਉਹਦੇ ਬਾਰੇ ਗਲ ਕੀਤੀ ਸੀ, ਉਸ ਦੇ ਨਾਮ ਦਾ ਜ਼ਿਕਰ ਕਰਨ ਤੋਂ ਬਿਨਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਉਸ ਨੂੰ ਸ਼ਰਮਿੰਦਾ ਕੀਤਾ ਜਾਵੇ। ਮੈਂ ਨਹੀਂ ਚਾਹੁੰਦੀ ਸੀ ਲੋਕ ਉਹਦੇ ਬਾਰੇ ਜਾਣ ਲੈਣ, ਜਾਂ ਹੋ ਸਕਦਾ ਕੁਝ ਲੋਕ ਜਿਹੜੇ ਉਸ ਨੂੰ ਜਾਣਦੇ ਹਨ ਆਉਣ ਅਤੇ ਉਸ ਨੂੰ ਸਵਾਲ ਪੁਛਣ ਅਤੇ ਉਸ ਨੂੰ ਚਣੌਤੀ ਦੇਣ। ਮੈਂਨੂੰ ਇਹ ਪਸੰਦ ਨਹੀਂ ਸੀ। ਕਿਉਂਕਿ ਮੇਰੇ ਕੋਲ ਉਸ ਦੀ ਜਾਂਚ ਕਰਨ ਲਈ ਬਹੁਤ ਸਮਾਂ ਨਹੀਂ ਸੀ ਕੁਝ ਦਿਨ ਪਹਿਲਾਂ ਤਕ, ਸਿਰਫ ਕਿਉਂਕਿ ਮੈਂਨੂੰ ਇਹ ਸਭ ਸੰਦੇਸ਼ ਉਹਦੇ ਬਾਰੇ ਭੇਜੇ ਗਏ ਸਨ।

ਫਿਰ ਕਾਓ ਡਾਏ-ਇਜ਼ਮ ਦੇ ਸੰਤਾਂ ਨੇ ਮੈਨੂੰ ਕਿਹਾ ਕਿ "ਉਹ ਇਕ ਜੋਸ਼ੀਲਾ ਭੂਤ ਹੈ"; ਦਾਨਵ ਨਹੀਂ, ਭੂਤ । ਖੈਰ, ਸਮਾਨ, ਥੋੜੀ ਘਟ ਸ਼ਕਤੀ। ਇਕ ਜੋਸ਼ੀਲ਼ਾ ਭੂਤ ਜਿਹੜਾ ਜੋਸ਼ੀਲੇ ਭੂਤਾਂ ਦੇ ਮਹਾਰਾਜ ਰਾਜੇ ਨੂੰ ਨਹੀਂ ਸੁਣ‌ਦਾ ਅਤੇ ਸਵਰਗ ਨੂੰ ਨਹੀਂ ਗਿਆ ਜੋ ਮੈਂ ਉਹਨਾਂ ਲਈ ਬਣਾਇਆ ਸੀ। ਉਥੇ ਬਹੁਤ ਸਾਰੇ ਅਜ਼ੇ ਵੀ ਧਰਤੀ ਉਤੇ ਆਲੇ ਦੁਆਲੇ ਲਟਕ ਰਹੇ ਹਨ, ਉਨਾਂ ਵਿਚੋਂ ਬਹੁਤੇ ਇਕ ਮਨੁਖੀ ਦਿਖ ਅਤੇ ਸਰੀਰ ਵਿਚ ਛੁਪੇ ਹੋਏ ਹਨ। ਸੋ ਉਹ ਨਹੀਂ ਜਾਣਾ ਚਾਹੁੰਦੇ, ਜਾਂ ਉਹ ਬਸ ਇਸ ਤਰਾਂ ਰਹਿਣਾ ਅਤੇ ਸਮਸਿਆ ਪੈਦਾ ਕਰਨੀ ਪਸੰਦ ਕਰਦੇ ਜਾਂ ਭੌਤਿਕ ਭੋਜ਼ਨ ਦਾ ਅਨੰਦ ਜਾਂ ਭੌਤਿਕ ਜੋ ਵੀ ਦਾ ਅਨੰਦ ਲੈਣਾ ਪਸੰਦ ਕਰਦੇ। ਸੋ ਇਸੇ ਕਰਕੇ "ਉਹ (ਜਾਨਵਰ) ਮਾਸ ਖਾਂਦਾ ਹੈ ਅਤੇ ਵਾਇਨ ਪੀਂਦਾ ਹੈ" - ਹਰ ਰੋਜ਼ ਨਹੀਂ, ਪਰ "ਉਹ ਇਹ ਕਰਦਾ ਹੈ ਜਦੋਂ ਉਹ ਇਹ ਚਾਹੁੰਦਾ ਹੋਵੇ।" ਮੈਨੂੰ ਇਸ ਤਰਾਂ ਦਸ‌ਿਆ ਗਿਆ ਸੀ।

ਮੈਂ ਇਸ ਆਦਮੀ ਨੂੰ ਪਹਿਲਾਂ ਨਹੀਂ ਜਾਣਦੀ ਸੀ। ਬਿਨਾਂਸ਼ਕ, ਮੇਰੇ ਕੋਲ ਬਹੁਤ ਜਿਆਦਾ ਪੈਰੋਕਾਰ ਹਨ। ਕਈ ਪੂਰੀ ਤਰਾਂ ਝੂਠੇ ਹਨ! ਅਤੇ ਇਹ ਜੋਸ਼ੀਲਾ ਭੁਤ ਇਕ ਮਨੁਖੀ ਆਕਾਰ ਵਿਚ ਲੁਕਿਆ ਹੋਇਆ ਇਕ ਅਸਲੀ ਪੈਰੋਕਾਰ ਨਹੀਂ ਹੈ; ਉਹ ਸਿਰਫ ਨੀਚ ਸਕੀਮ ਲਈ ਅੰਦਰ ਘੁਸ ਗਿਆ ਸੀ, ਜਿਵੇਂ ਇਹ ਹੁਣ ਬਹੁਤ ਹੀ ਸਪਸ਼ਟ ਹੈ! ਹੇ, ਪਿਆਰੇ ਪ੍ਰਮਾਤਮਾ ਜੀਓ, ਸਭ ਠੀਕ ਹੋ ਜਾਵੇਗਾ ਜੇਕਰ ਇਹ ਅਸ਼ਲੀਲ ਚੀਜ਼ਾਂ ਮਨ-ਨੂੰ- ਪ੍ਰੇਸ਼ਾਨ-ਕਰਨ ਵਾਲੀਆਂ ਹੋਰ ਮੌਜ਼ੂਦ ਨਾ ਰਹਿਣ! ਬਹੁਤ ਸਮਾਂ ਬਰਬਾਦ ਹੁੰਦਾ ਹੈ। ਕਿਉਂਕਿ ਸਾਡੇ ਕੋਲ ਇਤਨਾ ਜਿਆਦਾ ਖਤਰਾ ਸਭ ਜਗਾ ਹੈ ਅਜ਼ਕਲ: ਦੁਖ ਪਹੁੰਚਾਇਆ ਜਾਂਦਾ, ਸਾਡੇ ਸਾਰੇ ਸੰਸਾਰ ਦੇ ਲੋਕਾਂ ਅਤੇ ਜੀਵਾਂ ਨੂੰ ਮਾਰ‌ਿਆ ਜਾ ਰਿਹਾ, ਕਿ ਸਾਨੂੰ ਜਿੰਦਾ ਰਹਿਣ ਲਈ ਤੇਜ਼ੀ ਨਾਲ ਹਲ ਲਭਣੇ ਜ਼ਰੂਰੀ ਹਨ! ਇਸ ਵਿਆਕਤੀ ਵਾਂਗ ਨਹੀਂ - ਜਿਸ ਕੋਲ ਹੋਰ ਕੁਝ ਨਹੀਂ ਹੈ ਕਰਨ ਲਈ ਗਲਾਂ ਕਰਨ ਅਤੇ ਇਸ ਤਰਾਂ ਦਾ ਵਿਵਹਾਰ ਕਰਨ ਤੋਂ ਸਿਵਾਇ ਸਭ ਤੋਂ ਬਦਤਰ ਮੂਰਖ ਪਾਗਲ।

ਮੈਂ ਬਸ ਉਨਾਂ ਨੂੰ (ਪੈਰੋਕਾਰਾਂ) ਨੂੰ ਵਧੇਰੇ ਸਪਸ਼ਟ ਤੌਰ ਤੇ ਉਨਾਂ ਦੀ ਆਤਮਾ ਦੁਆਰਾ ਜਾਣਦੀ ਹਾਂ, ਅਤੇ ਇਕ ਇਕ ਕਰਕੇ ਹਰ ਰੋਜ਼ ਭੌਤਿਕ ਤੌਰ ਤੇ ਜਾਂਚ ਕਰਨ ਲਈ ਮੇਰੇ ਕੋਲ ਸਮਾਂ ਨਹੀਂ ਹੈ, ਜਾਂ ਫਿਰ ਇਸ ਤਰਾਂ ਦੀਆਂ ਚੀਜ਼ਾਂ ਵਾਂਗ ਕੁਝ ਅਜਿਹਾ ਸਾਹਮੁਣੇ ਨਹੀਂ ਆਉਂਦਾ, ਕਿ ਉਸ ਨੇ ਮਤਰੇਆ ਬੁਧ ਦਾ ਨਾ ਨਕਲੀ ਕੀਤਾ ਅਤੇ ਸੂਤਰ ਨੂੰ ਬਦਲ ਦਿਤਾ। ਇਹ ਇਕ ਬਹੁਤ ਵਡਾ ਪਾਪ ਹੈ ਜੋ ਉਸ ਨੇ ਕੀਤਾ ਸੀ। ਅਤੇ ਦਾਅਵਾ ਕਰਦਾ ਉਹ ਸ਼ਾਨਕਾਏ ਟੋਂਗਜ਼ੀ ਵੀ ਹੈ, ਜਿਸ ਨੂੰ ਸੁਧਾਨਾ ਵਜੋਂ ਜਾਣ‌ਿਆ ਜਾਂਦਾ, ਕੁਆਨ ਯਿੰਨ ਬੋਧੀਸਾਤਵਾ ਦਾ ਸੇਵਾਦਾਰ, ਜਦੋਂ ਉਹਦਾ ਇਸਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਤੇ ਉਹ ਦਾਅਵਾ ਕਰਦਾ ਕਿ ਉਸ ਨੇ ਆਪਣੇ ਬਹੁਤ ਸਾਰੇ ਪਿਛਲੇ ਜੀਵਨ ਕਾਲ ਦੇਖੇ ਸਨ।

ਕਾਓ ਡਾਏ-ਇਜ਼ਮ ਦੇ ਸੰਤਾਂ ਨੇ ਮੈਨੂੰ ਕਿਹਾ, "ਇਹ ਇਕ ਝੂਠ ਹੈ।" ਅਤੇ ਫਿਰ ਉਨਾਂ ਨੇ ਮੈਨੂੰ ਬੇਨਤੀ ਕੀਤੀ ਸੰਸਾਰ ਨੂੰ ਦਸਣ ਲਈ ਕਿ "ਕਾਓ ਡਾਏ-ਇਜ਼ਮ ਦੁਆਰਾ ਇਸ ਹੁਏ ਬੁ ਦੀ ਇਕ ਲੰਮਾਂ ਸਮਾਂ ਪਹਿਲੇ ਹੀ ਨਿੰਦਾ ਕੀਤੀ ਗਈ ਸੀ: ਇਕ ਲੰਮਾਂ ਸਮਾਂ ਉਡੀਕਣ ਤੋਂ ਬਾਅਦ ਉਹ ਬਾਹਰ ਆਇਆ ਸੀ ਇਕ ਮੌਕੇ ਲਈ ਅਤੇ ਆਪਣੇ ਆਪ ਨੂੰ ਇਕ ਬੁਧ ਵਜੋਂ ਝੂਠਾ ਦਾਅਵਾ ਕੀਤਾ। ਇਹ ਇਕ ਮਹਾਨ ਪਾਪ ਹੈ ਜੋ ਉਸ ਨੇ ਕੀਤਾ ਸੀ।" ਉਹ ਕੀ ਕਰ ਸਕਦਾ ਹੈ ਕਿਵੇਂ ਵੀ? ਉਸ ਨੇ ਆਪਣੀ ਸਾਰੀ ਜਿੰਦਗੀ ਕੁਝ ਨਹੀਂ ਕੀਤਾ। "ਕਾਓ ਡਾਏ ਅਨੁਯਾਈਆਂ (ਦੇ ਪੈਸ‌ਿਆਂ) ਉਪਰ ਜਿੰਦਾ ਰਿਹਾ! ਫਿਰ ਬੁਧ ਧਰਮ ਨੂੰ ਬਦਲ ਦਿਤਾ, ਫਿਰ ਸੰਸਥਾ ਵਿਚ ਅੰਦਰ ਘੁਸ ਗਿਆ... ਉਹ ਦਾਅਵਾ ਕਰਦਾ ਹੈ ਕਿ ਉਸ ਨੇ ਮਾਰਗ ਲਭਣ ਦੀ ਕੋਸ਼ਿਸ਼ ਕੀਤੀ ਅਤੇ ਇਹ ਸਭ। ਨਹੀਂ, ਉਹ ਬਸ ਕਾਓ ਡਾਏ-ਇਜ਼ਮ ਮੰਦਰ ਨੂੰ ਗਿਆ ਸੀ, ਬਸ ਇਕ ਮੁਨਾਫੇਖੋਰ ਦੇ ਰੂਪ ਵਿਚ, ਪ੍ਰਸਿਧੀ, ਕਿਸਮਤ ਅਤੇ ਸੁਖ-ਆਰਾਮ ਤੋਂ ਲਾਭ ਲੈਣ ਲਈ। ਨਾਲੇ, ਉਹਨੇ ਤੁਹਾਡੇ ਦੀਖਿਆ ਦੇ ਸਮੂਹ ਵਿਚ ਇਸੇ ਕਾਰਨ ਲਈ ਘੁਸਪੈਠ ਕੀਤੀ ਸੀ।

Photo Caption: ਕੀ ਅਸੀਂ ਮਿਲੇ ਹਾਂ? ਹਾਂਜੀ, ਹਰ ਥਾਂ, ਇਥੋਂ ਤਕ ਹਾਏਵੇਅ-ਸਾਈਡਾਂ ਤੇ, ਬਸ ਤੁਸੀਂ ਕਦੇ ਧਿਆਨ ਨਹੀਂ ਦਿਤਾ! ਘਾਹ ਵਰਗੀ ਨਿਮਰ ਚੀਜ਼ !

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
33:17
2024-11-16
188 ਦੇਖੇ ਗਏ
2024-11-16
251 ਦੇਖੇ ਗਏ
2024-11-16
248 ਦੇਖੇ ਗਏ
2024-11-16
530 ਦੇਖੇ ਗਏ
31:35
2024-11-15
214 ਦੇਖੇ ਗਏ
2024-11-15
249 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ