ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਾਰੇ ਚੰਗੇ ਧਰਮ ਪ੍ਰਮਾਤਮਾ ਦੀ ਰਚਨਾ ਵਜੋਂ, ਸਾਰੇ ਲੋਕਾਂ ਨੂੰ ਸਾਰ‌ਿਆਂ ਲਈ ਦਇਆ ਅਤੇ ਪਿਆਰ ਕਰਨਾ ਸਿਖਾਉਂਦੇ ਹਨ,

ਵਿਸਤਾਰ
ਹੋਰ ਪੜੋ
ਸਤਿਕਾਰਯੋਗ ਧਾਰਮਿਕ ਨੇਤਾ,

ਸਾਰੇ ਚੰਗੇ ਧਰਮ ਪ੍ਰਮਾਤਮਾ ਦੀ ਰਚਨਾ ਵਜੋਂ, ਸਾਰੇ ਲੋਕਾਂ ਨੂੰ ਸਾਰ‌ਿਆਂ ਲਈ ਦਇਆ ਅਤੇ ਪਿਆਰ ਕਰਨਾ ਸਿਖਾਉਂਦੇ ਹਨ, ਜੇਕਰ ਤੁਸੀਂ ਉਨਾਂ ਨੂੰ ਕਿਸੇ ਵੀ ਸੰਵੇਦਨਸ਼ੀਲ਼ ਜੀਵਾਂ ਨੂੰ ਕਤਲ ਕਰਨ ਦਿੰਦੇ ਹੋ, ਅਤੇ ਤੁਸੀਂ ਉਹ ਮਾਸ , ਖਾਂਦੇ ਹੋ, ਨਾਜਾਇਜ਼, ਕੀ ਉਹ ਦਇਆ ਦਾ ਪ੍ਰਗਟਾਵਾ ਹੈ??

ਕੀ ਸ਼ਰਧਾਲੂਆਂ ਨੂੰ ਤੁਹਾਡੇ ਦਇਆ ਅਤੇ ਅਹਿੰਸਾ ਦੇ ਧਾਰਮਿਕ ਸਿਧਾਂਤਾ ਨੂੰ ਮੰਨਣਾ ਪਵੇਗਾ, ਜਾਂ ਕੀ ਉਹਨਾਂ ਨੂੰ ਹੋਰਨਾਂ ਜਿਉਂਦੇ ਜੀਵਾਂ ਨੂੰ ਮਾਰ ਕੇ ਉਨਾਂ ਦਾ ਤੜਪਾਇਆ-ਮੌਤ ਵਾਲਾ ਮਾਸ ਚਬਣ ਲਈ ਤੁਹਾਡੇ ਮਗਰ ਲਗਣਾ ਚਾਹੀਦਾ ਹੈ?? ਜਾਂ ਕੀ ਤੁਸੀਂ ਉਨਾਂ ਨੂੰ ਅਸਲੀ ਨੇਕ ਸਿਧਾਂਤ ਸਿਖਾਉਂਗੇ?

ਰਹਿਮਦਿਲ ਬਣੋ, ਦਇਆ ਕਰੋ, ਵੀਗਨ ਬਣੋ, ਸਰ, ਮੈਡਮ!!