ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਯੁਕਤ ਰਾਜ਼ ਕਾਂਗਰਸ ਦੁਆਰਾ ਇਕ ਨਵਾਂ ਬਿਲ ਵਿਚਾਰ ਅਧੀਨ ਹੈ ਜੋ ਕਿਸੇ ਵੀ ਨਵੇਂ ਵਡੀਆਂ ਜਾਨਵਰ-ਲੋਕਾਂ ਦੀਆਂ ਫੈਕਟਰੀਆਂ ਦੇ ਵਿਕਾਸ ਨੂੰ ਬੰਦ ਕਰ ਦੇਵੇਗਾ ਅਤੇ ਉਨਾਂ ਨੂੰ 2040 ਤਕ ਪੂਰੀ ਤਰਾਂ ਖਤਰ ਕਰ ਦੇਵੇਗਾ।

ਮਾਣਯੋਗ ਰੋ ਖੰਨਾ, ਜਿਸ ਨੇ ਪ੍ਰਤਿਨਿਧ ਸਦਨ ਵਿਚ ਬਿਲ ਪੇਸ਼ ਕੀਤਾ ਟਵੀਟ ਕੀਤਾ, "ਵਡੇ ਫੈਕਟਰੀ ਫਾਰਮ ਵਾਤਾਵਰਨ, ਭਾਈਚਾਰਿਆਂ , ਆਰਥਿਕਤਾ, ਕਿਸਾਨਾਂ ਲਈ, ਮਜ਼ਦੂਰਾਂ ਲਈ ਮਾੜੇ ਹਨ,।"

ਬਿਲ ਨੂੰ 200 ਤੋਂ ਵਧ ਝਲਣਯੋਗ ਖੇਤੀਬਾੜੀ, ਜਾਨਵਰ-ਲੋਕ ਭਲਾਈ, ਅਤੇ ਜਨਤਕ ਸਿਹਤ ਵਾਤਾਵਰਣ ਸੰਸਥਾਵਾਂ ਵਲੋਂ ਸਮਰਥਨ ਮਿਲਿਆ ਹੈ।

ਜਲਵਾਯੂ ਤਬਦੀਲੀ ਨੂੰ ਸੰਬੋਧਨ ਕਰਨ ਲਈ ਅਤੇ ਜਾਨਵਰ-ਲੋਕਾਂ ਪ੍ਰਤੀ ਬੇਰਹਿਮੀ ਘਟਾਉਣ ਲਈ, ਅਮਰੀਕਾ, ਕੈਲੀਫੋਰਨੀਆ ਵਿਚ ਬਰਕਲੀ ਦੀ ਸਿਟੀ ਕਾਉਂਸਲ ਨੇ, ਇਕ ਮਤਾ ਪਾਸ ਕੀਤਾ 50% ਜਾਨਵਰ-ਲੋਕਾਂ ਦਾ ਮਾਸ ਅਤੇ ਡੇਅਰੀ ਨੂੰ ਬਦਲਣ ਲਈ ਜੋ ਇਹ ਖਰੀਦਦੀ ਹੈ ਪੌਂਦੇ ਅਧਾਰਤ ਭੋਜ਼ਨਾਂ ਦੇ ਨਾਲ 2024 ਤਕ। ਇਸ ਦਾ ਭਾਵ ਹੈ ਹੋਰ ਸ਼ਾਕਾਹਾਰੀ ਭੋਜ਼ਨ ਸਿਟੀ ਦੇ ਜਨਤਕ ਜਸ਼ਨਾਂ, ਸਮਰ ਕੈਂਪ, ਸੀਨੀਅਰ ਸੈਂਟਰ ਅਤੇ ਜ਼ੇਲ ਵਿਚ ਪੇਸ਼ ਕੀਤੇ ਜਾਣਗੇ। ਬਰਕਲੀ ਦੀ ਇਕ ਟੀਚਾ ਸੈਟ ਕਰਨ ਲਈ ਯੋਜਨਾ ਹੈ ਅੰਤ ਵਿਚ ਪੜਾਅਵਾਰ ਇਸ ਦੇ ਸਾਰੇ ਜਾਨਵਰ-ਲੋਕ ਉਤਪਾਦ ਖਰੀਦਦਾਰੀ ਨੂੰਖਤਮ ਕਰਨ ਦੀ,ਜੋ ਇਸ ਨੂੰ ਪਹਿਲਾ ਅਮਰੀਕਨ ਸ਼ਹਿਰ ਬਣਾਵੇਗਾ ਇਹ ਕਰਨ ਲਈ।

ਅਗਸਤ 2021 ਵਿਚ, ਅਮਰੀਕਾ ਦੇ ਹਾਉਸ ਆਫ ਰੈਪਰਜ਼ੈਨਟਾਟਿਫਜ਼ ਦੇ 46 ਮੈਂਬਰਾਂ ਨੇ ਇਕ ਪਤਰ ਭੇਜਿਆ ਹੈ ਹਾਉਸ ਐਗਰੀਕਲਚਰਲ ਕਮੇਟੀ ਨੂੰ ਸ਼ਾਮਲ ਕਰਨ ਲਈ ਕਿਹਾ 200 ਮਿਲੀਅਨ ਅਮਰੀਕਨ ਡਾਲਰ ਪੌਂਦੇ ਅਧਾਰਿਤ ਵਿਕਲਪਕ ਪ੍ਰੋਟੀਨ ਤੇ ਅਤੇ ਪ੍ਰਯੋਗਸ਼ਾਲਾ ਵਿਚ ਉਗਾਏ ਗਏ ਮਾਸ ਲਈ 2022 ਬਜਟ ਸੁਲਾ ਪੈਕੇਜ਼ ਵਿਚ।

ਇਸ ਤੋਂ ਤੁਰੰਤ ਬਾਅਦ, ਯੂਨਾਈਟ ਸਟੇਟਸ ਕਾਂਗਰੈਸ ਦੇ ਮੈਂਬਰਾਂ ਨੇ ਖੇਤੀਬਾੜੀ ਦੇ ਵਿਭਾਗ ਨੂੰ ਪੁਛਿਆ ਫੰਡਿੰਗ ਦਾ ਵਿਸਥਾਰ ਕਰਨ ਲਈ ਵਿਕਲਪਕ ਪ੍ਰੋਟੀਨ ਖੋਜ਼ ਲਈ 50 ਮਿਲੀਅਨ ਅਮਰੀਕਨ ਡਾਲਰ ਤਕ "ਸਾਡੇ ਭੋਜ਼ਨ ਪ੍ਰਣਾਲੀਆਂ ਦੀ ਸਸਟੇਨਾਬੀਲੀਟੀ ਅਤੇ ਰਜ਼ੀਲੀਐਨਸੀ ਵਿਚ ਸੁਧਾਰ ਲਈ" ਅਤੇ "ਨਵੇਂ ਆਰਥਿਕ ਮੌਕੇ ਅਮਰੀਕੀ ਕਿਸਾਨਾਂ ਲਈ ਸਿਰਜ਼ਣ ਲਈ, ਖਪਤਕਾਰਾਂ ਲਈ ਨਵੇਂ ਲਾਭ, ਅਤੇ ਖੇਤੀਬਾੜੀ (ਗਰੀਨਹਾਉਸ ਗੈਸ) ਨਿਕਾਸਾਂ ਨੂੰ ਘਟਾਉਣ ਵਿਚ ਮਦਦ ਲਈ।"

ਫਰਵਰੀ 2022 ਵਿਚ, ਯੂਰੋਪੀਅਨ ਸੰਸਦ ਨੇ

ਯੂਰੋਪੀਅਨ ਯੂਨੀਅਨ ਬੀਟਿੰਗ ਕੈਂਸਰ ਦੇ ਹਲ ਨੂੰ ਅਪਣਾਇਆ, €170 ਮਿਲੀਅਨ ਦੀ ਵੰਡ ਮੈਂਬਰ ਦੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਝਲਣਯੋਗ ਅਤੇ ਸਿਹਤਮੰਦ ਭੋਜ਼ਨ ਪ੍ਰਣਾਲੀਆਂ ਅਪਨਾਉਣ ਲਈ। ਮਤਾ ਉਜਾਗਰ ਕਰਦਾ ਹੈ ਪੌਂਦੇ ਭੋਜ਼ਨ, ਜਿਵੇਂ ਕਿ ਸਾਬਤ ਅਨਾਜ਼, ਫਲੀਆਂ, ਤਾਜ਼ੇ ਫਲ ਅਤੇ ਸਬਜ਼ੀਆਂ, ਯੂਰੋਪੀਅਂਨ ਨੂੰ ਕੈਂਸਰ ਤੋਂ ਬਚਾਉਣ ਵਿਚ ਮਦਦ ਕਰਨ ਲਈ।

ਪਹਿਲੀ ਵਾਰ, ਚੀਨੀ ਸਰਕਾਰ ਨੇ ਇਕ ਰਾਸ਼ਟਰੀ ਰਣਨੀਤੀ ਸਿਰਜ਼ੀ ਪਰੰਪਰਾਗਤ ਜਾਨਵਰ-ਲੋਕਾਂ ਦੇ ਉਤਪਾਦ ਤੋਂ ਦੂਰ ਜਾਣ ਲਈ ਅਤੇ ਸਗੋਂ "ਭਵਿਖ ਦੇ ਭੋਜ਼ਨ" ਉਤੇ ਧਿਆਨ ਕੇਂਦ੍ਰਿਤ ਕਰਨ ਲਈ, ਸਮੇਤ ਪੌਂਦੇ ਅਧਾਰਿਤ ਅੰਡੇ ਅਤੇ ਲੈਬ ਵਿਚ ਉਗਾਇਆ ਮਾਸ, ਦੇਸ਼ ਦੀ ਭੌਜ਼ਨ ਸੁਰਖਿਆ ਯਕੀਨੀ ਬਣਾਉਣ ਲਈ। ਅਜਿਹੀਆਂ ਨਵੀਆਂ ਤਕਨੀਕਾਂ ਵਿਚ ਨਿਵੇਸ਼ ਕਰਨ ਲਈ ਪੰਜ ਸਾਲਾ ਯੋਜ਼ਨਾ ਅਗਵਾਈ ਕਰ ਸਕਦਾ ਹੈ ਬੁਚੜਖਾਨ‌ਿਆਂ ਦੀ ਜਗਾ ਪ੍ਰਯੋਗਸ਼ਾਲਾ ਵਿਚ ਉਗਾਏ ਮਾਸ ਨਾਲ ਅਤੇ ਤੇਜ਼ ਕਰ ਸਕਦਾ ਹੈ ਇਕ ਮੰਗ ਲੈਬ-ਉਗਾਏ ਮਾਸ ਲਈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦੀ ਨੀਤੀ ਬਾਕੀ ਦੁਨੀਆ ਨੂੰ ਪ੍ਰਭਾਵਿਤ ਕਰੇਗੀ।

ਤਾਏਵਾਨ (ਫਾਰਮੋਸਾ) ਨੇ ਇਕ ਕਾਨੂੰਨ ਪਾਸ ਕੀਤਾ ਹੈ ਜੋ ਮੰਗ ਕਰਦਾ ਹੈ ਸਰਕਾਰ ਘਟ-ਕਾਰਬਨ ਆਹਾਰਾਂ ਨੂੰ ਉਤਸ਼ਾਹਿਤ ਅਤੇ ਅਤੇ ਉਨਾਂ ਦੀ ਮਸ਼ਹੂਰੀ ਕਰੇ, ਖਾਸ ਤੌਰ ਤੇ ਪੌਂਦਾ-ਅਧਾਰਿਤ ਭੋਜ਼ਨ ਦਾ ਹਵਾਲਾ ਦਿੰਦੇ ਹੋਏ। ਇਹ ਕਿਹਾ ਗਿਆ ਸੀ ਕਿ ਖੇਤੀਬਾੜੀ ਕਾਉਂਸਲ ਅਤੇ ਸਰਕਾਰ ਦੇ ਸਾਰੇ ਪਧਰਾਂ ਨੂੰ ਆਦੇਸ਼ਾਂ ਦੇ ਨਾਲ ਆਹਾਰ ਦੀ ਮਸ਼ਹੂਰੀ ਕਰਨ ਦੀ ਲੋੜ ਹੈ, ਸਿਵਲ ਸੋਸਾਇਟੀ ਦੇ ਵੀ ਹਿਸਾ ਲੈਣ ਲਈ ।

ਆਦਿ...

ਇਹ ਸਿਰਫ ਕੁਝ ਰਚਨਾਤਮਕ ਵਿਕਾਸ ਹਨ ਵਿਸ਼ਵ ਨੇਤਾਵਾਂ ਅਤੇ ਸਰਕਾਰਾਂ ਤੋਂ ਜੋ ਸਾਡੇ ਸੰਸਾਰ ਨੂੰ ਅਗੇ ਵਧਣ ਵਿਚ ਮਦਦ ਕਰ ਰਹੇ ਹਨ ਇਕ ਵਧੇਰੇ ਸੁਰਖਿਅਤ, ਸਿਹਤਮੰਦ, ਵਧੇਰੇ ਸ਼ਾਂਤਮਈ, ਅਤੇ ਖੁਸ਼ਹਾਲ ਭਵਿਖ ਪ੍ਰਤੀ। ਸਵਰਗ ਬਖਸ਼ੇ ਸਾਰ‌ਿਆਂ ਨੂੰ ਜੋ ਸੰਬੰਧਿਤ ਹਨ ਹਰ ਵੀ ਗਿਆਨ ਅਤੇ ਹੌਂਸਲੇ ਨਾਲ ਸਹੀ ਨੀਤੀ ਕਾਰਜ਼ਾਂ ਨੂੰ ਅਗੇ ਲਿਜਾਣ ਵਿਚ।

“ ਮੰਨ ਲਵੋ ਤੁਸੀਂ ਪ੍ਰਚਾਰ ਕਰਦੇ ਹੋ ਜੈਵਿਕ ਪੌਦੇ-ਅਧਾਰਤ ਭੋਜਨ ਦਾ, ਹੁਣ, ਜੋ ਕੋਈ ਵੀ, ਸਰਕਾਰ, ਜਿਹੜਾ ਵੀ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਾ ਹੈ ਇਸ ਪੌਦੇ-ਅਧਾਰਤ ਆਹਾਰ ਦੇ ਹਲ ਨੂੰ, ਬਸ ਇਹਨੂੰ ਪ੍ਰਵਾਨਗੀ ਦਿਉ ਸਿਰਫ, ਉਹ ਕਮਾਵੇਗਾ, ਮੇਰੇ ਰਬਾ, ਹਜਾਰਾਂ ਹੀ ਜਿਲੀਅਨ ਰੁਹਾਨੀ ਫਲਾਂ ਦੇ ਅੰਕ। ਅਤੇ ਸਾਨੂੰ ਲੋੜ ਹੈ ਬਹੁਤ ਸਾਰੇ ਅੰਕਾਂ ਦੀ ਸਵਰਗ ਨੂੰ ਵਾਪਸ ਜਾਣ ਲਈ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਇਹਦੀ ਇਥੋਂ ਤਕ, ਬਸ ਇਕ ਵਾਰੀ ਹੀ, ਉਹਦੇ ਲਈ ਕਾਫੀ ਹੈ ਪਹਿਲਾਂ ਹੀ ਸਵਰਗ ਨੂੰ ਉਡਣਾ, ਉਹਦੇ ਇਸ ਸੰਸਾਰ ਨੂੰ ਛਡਣ ਤੋਂ ਬਾਦ । ਉਹਨੂੰ ਲੋੜ ਨਹੀ ਹੈ ਕਿਸੇ ਹੋਰ ਧਾਰਮਿਕ ਅਸਥਾਨ ਦੀ ਯਾਤਰਾ ਦੀ, ਕੋਈ ਲੋੜ ਨਹੀ ਹੈ ਕੁਝ ਹੋਰ ਕਰਨ ਦੀ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਉਹਦੀ, ਅਤੇ ਜਿਹੜਾ ਵੀ ਯਕੀਨੀ ਬਣਾਉਂਦਾ ਹੈ ਕਿ ਇਹ ਚਲਦਾ ਰਹੇ, ਹਾਸਲ ਕਰੇਗਾ ਸਮਾਨ ਰੁਹਾਨੀ ਗੁਣਾਂ ਦੇ ਅੰਕ, ਜੋ ਸਵਰਗ ਉਨਾਂ ਉਤੇ ਬਖਸ਼ਸ਼ ਕਰਨਗੇ। ”

ਹੋਰ ਵਿਸਤਾਲ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ SupremeMasterTV.com/scrolls
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
36:00
2024-11-29
189 ਦੇਖੇ ਗਏ
2024-11-29
271 ਦੇਖੇ ਗਏ
2024-11-29
213 ਦੇਖੇ ਗਏ
35:00
2024-11-28
191 ਦੇਖੇ ਗਏ
18:19

Cold Season Gardening Activities

195 ਦੇਖੇ ਗਏ
2024-11-28
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ